2 Rotiyaan (Official Video) | Baba Gulab Singh Ji | Latest Punjabi Songs 2024 | Anand Records

  Рет қаралды 11,881,897

Anand Records

Anand Records

Күн бұрын

Пікірлер: 3 300
@AffectionateCoastalBeach-tz4dz
@AffectionateCoastalBeach-tz4dz 8 ай бұрын
ਜਿੰਦਗੀ ਦੀ ਸਚਾਈ ਪੇਸ ਕਰ ਦਿੱਤੀ ਹੈ ਜੀ ਲਿਖਣ ਵਾਲੇ ਅਤੇ ਗਾਉਣ ਵਾਲੇ ਨੂੰ ਸਲੂਟ ਹੈ ਜੀ ਚਮਕੌਰ ਸਿੰਘ ਫਾਰਮਾਸਿਸਟ ਜਾਗੋਵਾਲ ਮਲੇਰਕੋਟਲਾ
@lalharbans838
@lalharbans838 9 ай бұрын
ਜੈ ਗੁਰੂਦੇਵ ਜੀ 🙏 ਧੰਨ ਗੁਰੂਦੇਵ ਜੀ ਵਾਹ ਜੀ ਵਾਹ ਰੂਹ ਖੁਸ਼ ਹੋ ਗਈ ਇਸ ਗੀਤ ਨੂੰ ਸੁਣ ਕੇ ਇਹੋ ਜਿਹੇ ਗੀਤ ਪੰਜਾਬੀਅਤ ਵਿੱਚ ਗਾਏਂ ਜਾਂਣ ਜੋ ਕੀ ਜਿੰਦਗੀ ਨੂੰ ਸੇਧ ਮਿਲਦੀ ਹੈ ਸਤਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ 🙏♥️🙏♥️🙏♥️🙏♥️🙏♥️🙏
@sabysuniar2371
@sabysuniar2371 4 ай бұрын
ਭਾਈ ਸਾਹਿਬ ਤੁਸੀ ਬਹੁਤ ਸੱਚ ਲਿਖਿਆ ਮੈ ਫ਼ੌਜ ਵਿਚ ਆ ਤੁਹਾਡੇ ਗਾਣੇ ਨੇ ਆਤਮਾ ਝਿੰਜੋੜ ਕੇ ਰੱਖ ਦਿੱਤੀ ਬੰਦਾ ਕਿੰਨੀਆ ਚੋਰੀਆ ਠੱਗੀਆਂ ਕਰਦਾ ਪਰ ਆਖਰ ਨੂੰ "ਸਕੂਨ" ਰੋਟੀ ਖਾ ਕੇ ਹੀ ਆਉਂਦਾ ਵਾਹਿਗੁਰੂ ਏਨੀ ਕੁ ਮੇਹਰ ਕਰੀ ਕਦੀ ਕਿਸੇ ਦਾ ਹੱਕ ਨਾ ਖਾਵਾ।
@partapsingh7613
@partapsingh7613 8 ай бұрын
ਅਕਸਰ ਸੁਣਦੇ ਬਾਬਾ ਗੁਲਾਬ ਸਿੰਘ ਜੀ ਨੂੰ ਬਹੁਤ ਸੁੰਦਰ ਹੈ ਆਵਾਜ਼ ਬਾਬਾ ਜੀ ਦੀ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਭਲਾ ਕਰੇ ਵਾਹਿਗੁਰੂ ਜੀ
@jaspreet2734
@jaspreet2734 10 ай бұрын
😊 ਰੱਬ ਤੁਹਾਨੂੰ ਤੰਦਰੁਸਤ ਰੱਖਣ ਜੀ ਇਹ ਸੌਗ ਸੁਣਕੇ ਰਾਤ ਨੂੰ ਨੀਂਦ ਬੜੀ ਚੰਗੀ ਔਂਦੀ ਹੈ ਜੀ 😊ਸਾਰਾ ਦਿਨ ਦੇ ਥੱਕੀ ਹੋਈ ਟੈਂਸ਼ਨ ਫਰੀ ਹੋ ਜਾਈਦਾ ਵਾਹਿਗੁਰੂ ਜੀ ਔਣ ਵਾਲੇ ਸਮੇਂ ਵਿੱਚ ਤੁਸੀਂ ਹੋਰ ਵੀ ਸੌਗ ਗਾਉਜੀ
@kakabullethomeroyalenfield7297
@kakabullethomeroyalenfield7297 2 ай бұрын
🙏ਸਦਾ ਖੂਸ਼ ਰਹਿ ਧੀ ਰਾਣਿਏ ਸਾਨੂੰ ਵੀ ਰੱਬਾ ਤੇਰੇ ਅੱਗੇ ਏਦਾ ਹੀ ਫ਼ਰਿਆਦ ਕਰਨੀ ਆਜੇ ਬਾਬਾ ਨਾਨਕਾ 🙏🙏🙏🙏😢😢🙏🙏🙏
@partapsingh7613
@partapsingh7613 8 ай бұрын
ਸਾਡੇ ਸਮਾਜ ਨੂੰ ਸੇਧ ਲੈਣ ਦੀ ਬਹੁਤ ਲੋੜ ਹੈ ਇਸ ਤਰਾ ਦੇ ਗੀਤ ਅੱਖਾਂ ਖ੍ਹੋਲ ਦੇ ਹੈ ਸਿਸ਼ਕਸ਼ਾ ਮਿਲ ਦੀ ਹੈ ਵਾਹਿਗੁਰੂ ਜੀ ਵਾਹਿਗੁਰੂ ਕਿਰਪਾ ਕਰਨ ਸਰਬੱਤ ਦਾ ਭਲਾ ਕਰੇ ਵਾਹਿਗੁਰੂ ਜੀ
@harrybham1195
@harrybham1195 10 ай бұрын
ਬਾਬਾ ਗੁਲਾਬ ਸਿੰਘ ਜੀ ਦੀ ਗੁਲਾਬ ਵਾਂਗ ਮਹਿਕ ਦੀ ਆਵਾਜ਼! ਅਮਦਾਦ ਅਲੀ ਜੀ ਦਾ ਦਾਦ ਦੇਣ ਵਾਲਾ ਸੰਗੀਤ ਤੇ ਸੰਜੀਵ ਜੀ ਦੀ ਕਲਮ ਚ ਤੇ ਹੈ ਹੀ ਆਨੰਦ ਹੈ! ਜਿਉਂਦੇ ਰਹੋ ਜੀ ❤🙏
@balvirsingh9650
@balvirsingh9650 10 ай бұрын
ਮੇਰੀ ਕੀਤੀ ਟਿੱਪਣੀ ਦੀ ਕਾਪੀ ਕੀਤੀ ਤੁਸੀਂ ਫਿਰੋਜ਼ ਖਾਨ ਸਾਬ੍ਹ ਵਾਲ਼ੇ ਗੀਤ ਤੋਂ ਧੰਨਵਾਦ ਜਿਉਂਦੇ ਵੱਸਦੇ ਰਹੋ
@Sukhwindersingh-nr6so
@Sukhwindersingh-nr6so 10 ай бұрын
ਮਾਣ ਵਾਲੀ ਗੱਲ ਤੁਹਾਡੇ ਲਫ਼ਜ਼ ਨੂੰ ਦੁਹਰਾਇਆ​@@balvirsingh9650
@AngrejSingh-y8v
@AngrejSingh-y8v 10 ай бұрын
Good song 22g
@harrybham1195
@harrybham1195 10 ай бұрын
​@@balvirsingh9650bhaji kehde song te kita c tusi ji coment?ho skda apne vichar mil gye hon...khyal same aa gya hona dimag ch ..copy te nahi kita baki thanu lga te koi gl ni so skda tuade dimag ch pehla aa gyiya honia lines..🙏
@singhjaswinder1517
@singhjaswinder1517 10 ай бұрын
❤🙏🙏🙏😂😂😂😂​@@balvirsingh9650
@AffectionateCoastalBeach-tz4dz
@AffectionateCoastalBeach-tz4dz 18 күн бұрын
ਗੀਤ ਸੁਣਕੇ ਅੱਖਾਂ ਵਿੱਚੋਂ ਹੰਝੂ ਅਪਦੇ ਆਪ ਵਗਣ ਲੱਗ ਪੈਂਦੇ ਨੇ ਜੀ,ਜਿੰਦਗੀ ਦੀ ਅਸਲ ਸਚਾਈ ਆ ਜੀ ਚਮਕੌਰ ਸਿੰਘ ਜਾਗੋਵਾਲ ਮਲੇਰਕੋਟਲਾ
@NinderGhugianvi
@NinderGhugianvi 9 ай бұрын
ਉਸਤਾਦ ਲਾਲ ਚੰਦ ਯਮਲਾ ਜੱਟ ਦੀ ਸੱਚੀ ਸੁੱਚੀ ਸ਼ੈਲੀ ਦਾ ਖੂਬਸੂਰਤ ਝਲਕਾਰਾ ਬਾਬਾ ਗੁਲਾਬ ਸਿੰਘ ਦੀ ਆਵਾਜ ਰੱਬੀ ਦੇਣ ਹੈ। ਏਨਾ ਮਧੁਰ ਕੰਠ ਕੁਦਰਤ ਕਿਸੇ ਕਿਸੇ ਨੰ ਬਖਸ਼ਦੀ ਹੈ। ਰੱਬੀ ਦੇਣ ਹੈ। ❤ਮੁਬਾਰਕਬਾਦ 😊
@mangatramgill4193
@mangatramgill4193 6 ай бұрын
❤❤❤
@pbx1noor_Shorts
@pbx1noor_Shorts 25 күн бұрын
🎉😢​🎉😊😢🎉😊🎉🎉🎉😊😊@@mangatramgill4193
@mukhtiarsingh1654
@mukhtiarsingh1654 10 ай бұрын
ਬਾਬਾ ਜੀ ਬਹੁਤ ਵਧੀਆ ਸੰਗੀਤ ਬਹੂ ਚੰਗਾ ਸੁਨੇਹਾ ਜੀ ਵਾਹਿਗੁਰੂ ਆਪ ਜੀ ਨੂੰ ਤਰੱਕੀਆਂ ਬਖਸ਼ਣ ਜੀ
@Jotiromana600
@Jotiromana600 6 ай бұрын
Bout sohna ਗਾਣਾ ji Me Army ਚ duty krda ਵਾਰ ਵਾਰ ਏ ਗਾਣਾ ਸੁਣ ਕੇ ਗਲ ਭਰ ਜਾਂਦਾ ਫੇਰ Ander ਹੀ andr roida ਵੀ ਕਿਸੇ ਨੂੰ ਪਤਾ ਵੀ ਨਾ ਲੱਗੇ
@UNKWN01-i9p
@UNKWN01-i9p 4 ай бұрын
22 ji..parmaatma tuhanu..lami umer bakshe...te..tusi..army veer..saare..hamesha..chardi..kla ch..raho🙏🙏
@BinderBhandari-g7y
@BinderBhandari-g7y 4 ай бұрын
Love you bro❤❤❤❤❤ good thinking
@R.smattu591
@R.smattu591 2 ай бұрын
Ok y , per ye btana jaruri nhi k app Army main ho. I like Army
@MukeshRani-f6b
@MukeshRani-f6b Күн бұрын
Bhot Sohna song haa nice song
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ 8 ай бұрын
ਕਰਉ ਬਿਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ ਅਉਧ ਘਟੈ ਦਿਨਸੁ ਰੈਣਾ ਰੇ ਮਨ ਗੁਰ ਮਿਲਿ ਕਾਜ ਸਵਾਰੇ ਰਹਾਉ ਇਹੁ ਸੰਸਾਰੁ ਬਿਕਾਰੁ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸਹੀ ਜਗਾਇ ਪੀਆਵੈ ਇਹੁ ਰਸੁ ਅਕਥ ਕਥਾ ਤਿਨਿ ਜਾਨੀ ਜਾਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ ਨਾਨਕ ਦਾਸ ਇਹੈ ਸੁਖੁ ਮਾਗੈ ਮੋਕਉ ਕਰਿ ਸੰਤਨ ਕੀ ਧੂਰੇ ।।
@reenar8363
@reenar8363 10 ай бұрын
ਬਹੁਤ ਹੀ ਵਧੀਆ ਲਿਖਿਆ ਤੇ ਬਾਬਾ ਜੀ ਤੁਹਾਡੀ ਆਵਾਜ਼ ਵੀ ਬਕਮਾਲ ਦੀ ਆ ਰਵਿਦਾਸ ਮਹਾਰਾਜ ਜੀ ਦੀ ਕਿਰਪਾ ਤੁਹਾਡੇ ਤੇ ਬਣੀ ਰਹੇ 🙏🙏🙏🙏
@goranoor2417
@goranoor2417 4 ай бұрын
ਬਾਬਾ ਜੀ ਰੱਬ ਤਹਾਨੂੰ ਲੰਮੀਆਂ ਉਮਰਾਂ ਬਖਸ਼ੇ। ਬਾਬਾ ਜੀ ਤੁਸੀਂ ਬਹੁਤ ਵਧੀਆ ਗਾਣਾ ਗਾਇਆ ਹੈ ਅੱਜ ਦੀ ਪੀੜੀ ਨੂੰ ਤੁਹਾਡੇ ਵਰਗੇ ਇਨਸਾਨਾਂ ਤੋ ਸੇਧ ਲੈਣੀ ਚਾਹੀਦੀ ਹੈ।
@milkhasingh3063
@milkhasingh3063 10 ай бұрын
ਬਹੁਤ ਸੋਹਣਾ ਲਿਖਿਆ ਗੀਤ ਅਤੇ ਗਾਇਆ ਬਾਬਾ ਜੀ ਨੇ ਮੈ ਇਕ ਛੋਟਾ ਹਾਥੀ ਦਾ ਡਰਾਈਵਰ ਹਾਂ ਇਹ ਗੀਤ ਮੈਨੂੰ ਬਹੁਤ ਪਸੰਦ ਆ ਹੈ ਸਿਰਫ ਖਾਣੀਆਂ ਤਾਂ 2 ਰੋਟੀਆਂ ਈ ਆ , ਭਾਵੇਂ ਕੋਈ ਅਮੀਰ ਭਾਵੇਂ ਕੋਈ ਗਰੀਬ 👍👍👍👍🙏🙏
@jaspalsingh1601
@jaspalsingh1601 10 ай бұрын
🎉
@harwindersingh4170
@harwindersingh4170 9 ай бұрын
Rabb tuhanu Changi seht bakshe veer jihde kol Changi seht aa uhde kol sab kush aa
@NaviKashyap-rv1te
@NaviKashyap-rv1te 8 ай бұрын
Sahi khea veere❤
@SonuSonu-z2c7n
@SonuSonu-z2c7n 4 ай бұрын
Mainu e rikshaw hi laido koi
@KisanmajdurSachTV
@KisanmajdurSachTV 2 ай бұрын
🫡🫡🥺🥺
@sukh_gill.
@sukh_gill. 10 ай бұрын
ਕਮਾਈ ਹਿੱਕ ਤੇ ਧਰਕੇ ਨਹੀ ਜਾਣੀ ਸਭ ਰੋਲਾ ਖਰੀਆ ਖੋਟੀਆ ਦਾ ਕਿਉ ਮੇਰੀ ਮੇਰੀ ਕਰਦਾ ਬੰਦਿਆ ਮਸਲਾ ਤਾ ਦੋ ਰੋਟੀਆ ਦਾ
@gurdialsingh2338
@gurdialsingh2338 6 ай бұрын
ਚੰਦ ਲਫ਼ਜ਼ਾਂ ਵਿੱਚ ਜ਼ਿੰਦਗੀ ਦਾ ਨਿਚੋੜ ਕੱਢ ਕੇ ਰੱਖ ਦਿੱਤਾ। ਜਿਉਂਦੇ ਰਹੋ ਭਾਈ ਗੁਲਾਬ ਸਿੰਘ ਜੀ ਗੁਰੂ ਸਾਹਿਬ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ।🙏🙏
@gurdialsingh2338
@gurdialsingh2338 6 ай бұрын
🙏🙏
@HarjinderSingh-ee9kk
@HarjinderSingh-ee9kk 4 ай бұрын
Pppppp]]]​@@gurdialsingh2338
@jatindersingh2251
@jatindersingh2251 9 ай бұрын
ਸਮਝ ਨੀ ਆ ਰਿਹਾ ਕੀ ਲਿਖਾਂ 🙏 ਬਸ ਅੰਦਰ ਹੋਓਕਾ ਜਾ ਭਰਦਾ ਹੈ ਤੇ ਅੱਖਾਂ ਚ ਪਾਣੀ ਆ ਜਾਂਦਾ ਹੈ ✍️🎤🙏🙏ਵਿਡਓੁ ਵੀ ਬਹੁਤ ਸੋਹਣੀ ਬਣਾਈ ਆ ਜੀ 🙏❤
@InderjitSingh-xt3no
@InderjitSingh-xt3no 8 ай бұрын
😂❤
@GurdasKour
@GurdasKour 8 ай бұрын
Hanji 😢❤
@gorasethi7113
@gorasethi7113 6 ай бұрын
Right❤❤😢😢
@johnyaman2977
@johnyaman2977 5 ай бұрын
❤❤❤❤❤😅😅😅😅😅
@ShaniJutt3853
@ShaniJutt3853 3 ай бұрын
Saddy bhraa o tosi yar Mera taan mrnn hoya jdo di hosh sanbali mein appan ekk Punjab ho jay tann meno moot aveyy 😢😢 Love from Gujrat Punjab 🇵🇰💕
@ladditalwandiwala
@ladditalwandiwala 10 ай бұрын
ਮੈਂ ਦਿੱਲੀ ਚ ਡੀਟੀਸੀ ਬਸ ਡਰਾਈਵਰ ਹਾਂ ਜੀ! ਅੱਜ ਸਾਰੀ ਦਿਹਾੜੀ ਰਿਪੀਟ ਤੇ ਲਾਈ ਰਖਿੱਆ ਗੀਤ ਨੂੰ! ਇਹ ਗੀਤ ਨਹੀਂ ਸੱਚਾਈ ਏ ਜ਼ਿੰਦਗੀ ਦੀ ❤😇🙏
@VijayNoor-l5k
@VijayNoor-l5k 10 ай бұрын
Kinne khushkismat hon ge oho loke jehde thodi bus te chade hon ge ❤
@JaaduJaadu-jc1be
@JaaduJaadu-jc1be 10 ай бұрын
Ethe v repeat te chal reha
@Harpreetgill60
@Harpreetgill60 10 ай бұрын
Sukriya Mehrbani 🙏
@HappySingh-zp7ue
@HappySingh-zp7ue 10 ай бұрын
Waheguru g🙏🙏🙏🙏🙏
@richikamal8403
@richikamal8403 10 ай бұрын
❤❤❤
@JackDeep-e4w
@JackDeep-e4w 4 ай бұрын
ਬਾਈ ਜੀ ਮੈਨੂੰ ਦਸ ਸਾਲ ਹੋ ਗਏ ਨੇ ਕੁਵੈਤ ਵਿੱਚ ਰਹਿੰਦੇ ਨੂੰ ਜਿੰਨੀ ਵਾਰੀ ਇਹ ਗਾਣਾ ਸੁਣਦਾ ਮੇਰੀਆਂ ਅੱਖਾਂ ਭਰ ਜਾਂਦੀਆਂ ਤੇ ਜਜ਼ਬਾਤਾਂ ਤੇ ਕੰਟਰੋਲ ਨਹੀਂ ਕਰ ਪਾਉਂਦਾ
@SonySir-w1c
@SonySir-w1c 3 ай бұрын
❤❤ 4:13
@gurbakshkumar968
@gurbakshkumar968 7 ай бұрын
Bahut hi vadhiya g
@kamaljeetsingh6793
@kamaljeetsingh6793 10 ай бұрын
5 ਮਿਨਟਾਂ 46 ਸੈਕਿੰਡ ਦੇ ਵਿਚ ਜ਼ਿੰਦਗੀ ਦੀ ਪੂਰੀ ਕਹਾਣੀ ਫਿੱਟ ਕਰ ਦਿੱਤੀ ਕਮਾਲ ਹੈ ਬਹੁਤ ਵਧੀਆ ਗੀਤ ❤
@fatehdairyfarm423
@fatehdairyfarm423 3 ай бұрын
ਗਾਉਣ ਵਾਲ਼ਾ 2 ਮਿੰਟ ਵਿੱਚ ਗਆ ਕੇ ਔਹ ਜਾਂਦਾ ਤੇ ਲਿੱਖਣ ਵਾਲ਼ਾ ਕਿੰਨੀ ਮੇਹਨਤ ਕਰਦਾ,,, ਸਲੂਟ ਆ ਦੋਨਾਂ ਨੂੰ,,,,
@hardipsingh1566
@hardipsingh1566 8 ай бұрын
ਜਿੰਦਗੀ ਦੀ ਅਸਲ ਸਚਾਈ ਦਾ ਸਾਰ .....;.; ਬ ਕਮਾਲ ਗਾਇਕੀ ਬੇਜੋੜ ਕਲਮ .. ਰੱਬ ਸਭਦਾ ਭਲਾ ਕਰੇ | 🙏🙏🙏🙏
@partapsingh7613
@partapsingh7613 8 ай бұрын
Ke ਕਮਾਲ ਗਇਆ ਹੈ ਗੀਤ ਚੰਦ ਲਫਜਾ ਵਿਚ ਜ਼ਿੰਦਗੀ ਦਾ ਨਿਚੋੜ ਕਡ ਤਾਂ ਹੈ ਵਾਹਿਗੁਰੂ ਜੀ ਵਾਹਿਗੁਰੂ ਕਿਰਪਾ ਕਰਨ ਸਰਬੱਤ ਦਾ ਭਲਾ ਕਰੇ ਵਾਹਿਗੁਰੂ ਜੀ ਕੀ ਪਰ ਬਾਬਾ ਗੁਲਾਬ ਸਿੰਘ ਜੀ ਨੇ ਕਿਆ ਬੋਲਿਆ ਹੈ ਬਹੁਤ ਸੁੰਦਰ ਹੈ ਵਾਹਿਗੁਰੂ ਜੀ ਵਾਹਿਗੁਰੂ ਕਿਰਪਾ ਕਰਨ ਬਹੁਤ ਸੁੰਦਰ ਕੰਪੋਜੀਸ਼ਨ ਕੀਤੀ ਸੰਜੀਵ ਨੰਦ ਜੀ ਨਾ ਆਪ ਸਬ ਨੂੰ ਬਹੁਤ ਬਹੁਤ ਮੁਬਾਰਕਾਂ ਵੀਰ ਜੀ ਵਾਹਿਗੁਰੂ ਕਿਰਪਾ ਕਰਨ
@officialbhagwantsinghdhirp6599
@officialbhagwantsinghdhirp6599 6 ай бұрын
ਮੈਂ ਜਿੰਨੀ ਵਾਰ ਵੀ ਇਹ ਸ਼ਬਦ ਸੁਨਦਾੰ। ਅੱਖ ਵਿੱਚੋਂ ਹੰਝੂ ਆਪਣੇ ਆਪ ਵੈਹ ਜਾੰਦੇ ਨੇ ਬਾਬਾ ਜੀ🙏🙏🙏🙏🙏🙏🙏🙏 😭😭😭
@SonuSonu-z2c7n
@SonuSonu-z2c7n 4 ай бұрын
Tuc rumaal jrur kol rakheya kro
@Gurpal839
@Gurpal839 10 ай бұрын
ਜਦੋਂ ਸ਼ਬਦ ਹੀ ਮੁੱਕ ਜਾਣ ਤਾਰੀਫ਼ ਲਈ ਓਥੇ ਇਹ ਸੱਚਾਈ ਸ਼ੁਰੂ ਹੁੰਦੀ ਆ।।❤ ਸੱਚੇ ਪਾਤਸ਼ਾਹ ਜੀ ਤੁਹਾਡੇ ਤੇ ਅਤੇ ਲਿਖਣ ਵਾਲੀ ਕਲਮ ਤੇ ਹਮੇਸ਼ਾਂ ਮੇਹਰ ਭਰਿਆ ਹੱਥ ਰੱਖਣ ਜੀ।
@lovelyangel5875
@lovelyangel5875 10 ай бұрын
Satnaam Shri Waheguru Ji 🙏🏻🙇🏻‍♀️ ਸੁਰ bht ਸੱਚੇ ਸੁੱਚੇ ਤੇ ਸਕੂਨ ਵਾਲੇ ਬੋਲ ਬੋਲੇ ਬਾਬਾ ਜੀ 🙇🏻‍♀️🙏🏻🌹🌹
@avtarsingh5781
@avtarsingh5781 10 ай бұрын
ਬਾਬਾ ਜੀ ਨਾ ਕਹਿਆ ਕਰੋ ਭਾਈ ਸਾਹਿਬ ਕਹਿਆ ਕਰੋ
@Ramankaur5
@Ramankaur5 10 ай бұрын
@JaspalSingh-qg2cj
@JaspalSingh-qg2cj 3 ай бұрын
ਬਾਬਾ ਗੁਲਾਬ ਸਿੰਘ ਜੀ ਨੂੰ ਹਮੇਸ਼ਾਂ ਪਰ ਮਾਤਮ ਚੜ੍ਹਦੀ। ਚੜ੍ਹਦੀ ਕਲਾ ਵਿੱਚ ਰੱਖੇ
@premheera6335
@premheera6335 9 ай бұрын
Kia ਮਿਠਾਸ ਆ ਜੀ ਬਾਬਾ ਗੁਲਾਬ ਸਿੰਘ ਜੀ ਦੀ ਆਵਾਜ਼ ਵਿੱਚ ।ਬਾਰ ਬਾਰ ਸੁਣਨ ਨੂੰ ਜੀ karda
@HSH-ul5bf
@HSH-ul5bf 9 ай бұрын
ਬਹੁੱਤ ਹੀ ਸੱਚਾ ਤੇ ਸੁਥਰਾ ਕਿਨਾਂ ਖੂਬਸੂਰਤੀ ਨਾਲ ਗਾਇਆ ਗੀਤ। ਰੱਬ ਅੱਜ ਦੇ ਘੋਰ ਕਲਯੁਗ ਵਿੱਚ ਵੀ ਵੱਸ ਰਹੇ ਕੁੱਝ ਚੰਗੇ ਖਿਆਲਾਂ ਵਾਲੇ ਪ੍ਰਾਣੀਆਂ ਨੂੰ ਹਰ ਤਰ੍ਹਾਂ ਦੀ ਤੰਦਰੁਸਤੀ ਅਤੇ ਲੰਬਾ, ਕਾਮਯਾਬ ਸੱਚਾ ਸੁੱਚਾ ਜੀਵਨ ਬਖਸ਼ੇ। 🙏
@Navreetsingh-n5y
@Navreetsingh-n5y 2 ай бұрын
ਬਹੁਤ ਵਧੀਆ ਸ਼ਬਦ ਲਿਖਿਆ ਵਾਹਿਗੁਰੂ ਜੀ ❤
@R.KSisodiya
@R.KSisodiya 10 ай бұрын
ਇੱਕ ਕੌੜਾ ਸੱਚ ਹੈ ਨਿਰਮੋਹੀ ਦੁਨੀਆ ਦੇ ਲੋਕ ਸਮਝ ਨਹੀਂ ਸਕਦੇ ਸਦਾ ਮੇਰਾ ਮੇਰੀ ਚ ਲੱਗੇ ਰਹਿੰਦੇ ਨੇ ਜਿਉਂਦੇ ਵਸਦੇ ਰਹੋ ਪਰਮਾਤਮਾ ਤੁਹਾਡੀ ਕਲਮ ਨੂੰ ਹੋਰ ਸੋਹਣਾ ਲਿਖਣ ਦੀ ਦਾਤ ਬਖਸ਼ੇ ਆਨੰਦ ਆ ਗਿਆ ਅਲਫਾਜ਼ ਸੁਣ ਕੇ ਜੈ ਹੋ
@arshsandhu9936
@arshsandhu9936 10 ай бұрын
ਚੰਦ ਲਫ਼ਜ਼ਾਂ ਵਿੱਚ ਜ਼ਿੰਦਗੀ ਦਾ ਨਿਚੋੜ ਕੱਢ ਕੇ ਰੱਖ ਦਿੱਤਾ। ਜਿਉਂਦੇ ਰਹੋ ਭਾਈ ਗੁਲਾਬ ਸਿੰਘ ਜੀ ਗੁਰੂ ਸਾਹਿਬ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ।
@RakeshKumar-yo3uc
@RakeshKumar-yo3uc Ай бұрын
❤❤❤❤ਬਹੁਤ ਅਨਾਜ ਆਇਆ ਵਾਹਿਗੁਰੂ ਜੀ❤❤👏👏
@GurtejSingh-de2ic
@GurtejSingh-de2ic 7 ай бұрын
ਸਹੀ ਗੱਲ ਆ ਜਿੰਨਾ ਮਰਜ਼ੀ ਪੈਸਾ ਆਜਾਵੇ ਕੋਲ ਰੋਟੀਆਂ ਤਾ ਦੋ ਈ ਖਾਣੀਆਂ ❤❤👏
@gurjitorthiara
@gurjitorthiara 10 ай бұрын
ਗਾਇਕ ਤੇ ਗੀਤਕਾਰ ਨੇ ਕਮਾਲ ਹੀ ਕੀਤੀ ਆ, ਬਹੁਤ ਵਧੀਆ ਜੀ , ਅਸੀਂ ਬਥੇਰੇ ਹਥਿਆਰਾ ਵਾਲੇ ਗੀਤ ਮਾਸ਼ੂਰ ਕਰਤੇ, ਇਸ ਤਰ੍ਹਾਂ ਦੇ ਸਮਾਜ ਨੂੰ ਸੇਧ ਦੇਣ ਵਾਲੇ ਗੀਤ share karo ,ta jo ਸਿੰਗਰ ਤੇ ਲਿਖਾਰੀ ਨੂੰ ਹੌਂਸਲਾ ਮਿਲੇ
@jasmerjaspersingh5978
@jasmerjaspersingh5978 10 ай бұрын
ਬਿਲਕੁੱਲ ਸਹੀ ਗੱਲ ਏ, ਤੁਹਾਡੀ ਵੀਰ ਜੀ
@JasveerSingh-rk7dj
@JasveerSingh-rk7dj 10 ай бұрын
❤❤❤❤❤
@sukhaakayakay7537
@sukhaakayakay7537 8 ай бұрын
​@@jasmerjaspersingh5978wa😅😅😊
@sushilsharmasushil-sx9ln
@sushilsharmasushil-sx9ln 8 ай бұрын
😊
@GPSingh-wj6kj
@GPSingh-wj6kj 8 ай бұрын
ਤੁਸੀ ਕੌਣ ਹੁਨੇ ਇਹ ਕਹਿਣ ਵਾਲੇ ਸਮਜ ਗਏ 🙏 ਅਸੀਂ ਉਹ ਆ ਜਿਹਨਾਂ ਨੂੰ ਸਿਰਫ ਬਕਵਾਸ ਚੰਗਾ ਲਗਦਾ ਕੋਈ ਗਾਇਕ ਬੋਲਦਾ ਕੁੜੀ ਨੂੰ ਮਿਲਣ ਦਾ ਸਵਾਦ ਆਉਂਦਾ ਗਨੇ ਦੇ ਖੇਤ ਵਿਚ ਅੱਜ ਓਹ ਆਪਣੇ ਆਪ ਨੂੰ ਸਬਿਆਚਰ ਦਾ ਪਰਦਾਨ ਬਣਿਆ ਫਿਰਦਾ ਕੋਈ ਬੋਲਦਾ ਕੁਝ ਤੇ ਕੋਈ ਤਾ ਹੀ ਤਾ ਹੁਣ ਬਿਹਾਰੀ ਵੀ mla ਬਣ ਗਏ ਮਾਫੀ ਚੌਹਨਾ ਭਾ ਜੀ ਸਭ ਤੋਂ ਪਹਿਲੇ ਬੋਲ ਹੋ ਲਿਖੇ ਸੀ 🙏
@gurpreetsandhu1747
@gurpreetsandhu1747 Ай бұрын
ਮੈ ਸੰਜੀਵ ਅਨੰਦ ਜੀ ਨੂੰ ਮੁਬਾਰਕਬਾਦ ਦਿੰਦਾ ਹਾ
@paramjitsinghsainiparamjit2045
@paramjitsinghsainiparamjit2045 10 ай бұрын
ਬਾਬਾ ਗੁਲਾਬ ਸਿੰਘ ਜੀ ਕਹਿਣ ਲਈ ਕੋਈ ਲਫਜ਼ ਹੀ ਨਹੀਂ ਰਹੇ ਸਾਡੀਆ ਦੂਆਮਾ ਤੁਹਾਡੇ ਨਾਲ ਨੇ
@gurpreetsharma3450
@gurpreetsharma3450 10 ай бұрын
ਬਹੁਤ ਸੋਹਣਾ ਗੀਤ ਲਿਖਿਆ ਤੇ ਬਹੁਤ ਸੁਰੀਲੀ ਆਵਾਜ਼ ਵਿੱਚ ਗਾਇਆ ਜਿਉਂਦੇ ਵਸਦੇ ਰਹੋ ਜੀ❤
@MANJEETSINGH-tp7ek
@MANJEETSINGH-tp7ek Ай бұрын
ਆਨੰਦ ਆ ਗਿਆ 22 ਜੀ ਵਾਹਿਗੁਰੂ ਚੜਦੀ ਕਲਾ ਰੱਖਣ
@buttasingh7320
@buttasingh7320 9 ай бұрын
ਬਹੁਤ ਸੋਹਣਾ ਲਿਖਿਆ ਗੀਤ ਅਤੇ ਗਾਇਕ ਬਾਬਾ ਜੀ ਨੇ ਮੈ ਇਕ ਮੈ ਫੌਜ ਹਾਂ ਇਹ ਗੀਤ ਮੈਨੂੰ ਬਹੁਤ ਪਸੰਦ ਆ ਹੈ ਸਿਰਫ ਖਾਣੀਆਂ ਤਾਂ ਰੋਟੀਆਂ ਈ ਆ ਭਾਵੇਂ ਕਿ ਗ਼ਰੀਬ ਜਾ ਅਮੀਰ ਭਾਵੇਂ ਕੋਈ
@dalwinderdayalpuri9921
@dalwinderdayalpuri9921 9 ай бұрын
ਮੈਂ ਦਲਵਿੰਦਰ ਦਿਆਲਪੁਰੀ ਰਾਤੀਂ ਡੀ ਜੇ। ਤੇ ਏਹ ਗੀਤ ਆਪਾਂ ਲਗਾ ਕੇ ਸਭ ਸੋਚਣ ਲੱਗ ਪਿਆ
@kulwantkulwant1449
@kulwantkulwant1449 7 ай бұрын
ਬਾਈ ਜੀ ਹਕੀਕਤ ਏ
@Shamsher-gv7bh
@Shamsher-gv7bh 5 ай бұрын
ਬਾਈ ਤੁਸੀ C-PYTE ਕੈਂਪ ਕਪੂਰਥਲਾ ਥੇਹ ਕੰਜਲੇ ਆਏ ਸੀ 1999 ਚ
@maninderkaur5348
@maninderkaur5348 6 ай бұрын
ਵਾਹਿਗੁਰੂ ਜੀ 🙏 ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਜੀ ਆਪ ਨੂੰ
@gurpindersingh346
@gurpindersingh346 8 ай бұрын
ਬਾਬਾ ਜੀ ਬਹੁਤ ਸੋਹਣਾ ਗੀਤ ਆ❤ ਗੀਤ ਸੁਣ ਕੇ ਜ਼ਿੰਦਗੀ ਦੀ ਕੀਮਤ ਪਤਾ ਲੱਗ ਗਈ
@DesrajSingh-if4ru
@DesrajSingh-if4ru 9 ай бұрын
ਇਸ ਗੱਲ ਤੇ ਲੋਕਾਂ ਦੇ ਉਦੋਂ ਸਾਰਾ ਸਮਝ ਆਉਂਦੀ ਜਦੋਂ ਸਾਰਾ ਕੁਛ ਖਤਮ ਹੋ ਜਾਂਦਾ
@JaspalSingh-rb3rw
@JaspalSingh-rb3rw 4 ай бұрын
ਬਹੁਤ ਵਧੀਆ ਗੁਰਬਾਣੀ ਹੈ ਜੀ ਮੈਂ ਸਵੇਰੇ ਰੋਜ ਸੁਣਦਾ ਹਾਂ ਜੀ ਦਿਲ ਨੂੰ ਸੁਕੂਨ ਮਿਲਦਾ ਹੈ ਜੀ ਵਾਹਿਗੁਰੂ ਜੀ
@deeprai8765
@deeprai8765 10 ай бұрын
ਜੀਓ ਬਾਬਿਓ, ਇਹੀ ਸੱਚ ਹੈ ਬਾਬਾ ਜੀ ❤ਵਾਹਿਗੁਰੂ ਜੀ ਤੁਹਾਨੂੰ ਤੇ ਸੰਜੀਵ ਭਾਜੀ ਨੂੰ ਖੁਸ਼ ਤੰਦਰੁਸਤ ਤੇ ਚੜ੍ਹਦੀ ਕਲਾ ਚ ਰੱਖਣ 🙏🤲
@satishkishanhaitaojahanhai8913
@satishkishanhaitaojahanhai8913 8 ай бұрын
Jhak Jor k rakh diya yaar 🇮🇳 🇮🇳 waheguru ki sda tum per bani rhe 🇮🇳🇮🇳
@dilbaggill1953
@dilbaggill1953 2 ай бұрын
ਬਹੁਤ ਵਧੀਆ ਗੀਤ ਹੈ ਅੱਜ ਕੱਲ ਦੀ ਪੀੜੀ ਨੂੰ ਸੁਨੇਹਾ ਦਿੱਤਾ ਹਾਂ ਭਾਈ ਗੁਲਾਬ ਸਿੰਘ ਜੀ ਨੇ
@HarpalSingh-uv9ko
@HarpalSingh-uv9ko 10 ай бұрын
ਬਹੁਤ ਬਹੁਤ ਵਧਾਈਆਂ ਵੀਰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਜੀ ਇਸ ਵੀਰ ਨੂੰ ਤੇ ਗਾਣਾ ਲਿਖਣ ਵਾਲੇ ਨੂੰ ਵੀ।
@rajnar6474
@rajnar6474 10 ай бұрын
ਬਹੁਤ ਹੀ ਵਧੀਆ ਗੀਤ ਹੈ ਸਾਡੇ ਪੰਜਾਬੀ ਕਲਾਕਾਰਾਂ ਨੂੰ ਬੇਨਤੀ ਹੈ ਕਿ ਏਦਾਂ ਦੇ ਗੀਤ ਗਾਉਣ
@manpreetkuar3694
@manpreetkuar3694 5 ай бұрын
ਜਿਦਾ ਕੰਮ ਕਰਦੀ ਹਾਂ ਜਦੋਂ ਵੀ ਮੈਂ ਸੂਟ ਸੀਨੀ ਹਾਂ ਤੇ ਮੈਂ ਇਹ ਗੀਤ ਨੂੰ ਸੁਣਦੇ ਹਾਂ ਬਹੁਤ ਸੋਹਣਾ ਗੀਤ ਗਾਇਆ ਬਾਬਾ ਗੁਲਾਬ ਸਿੰਘ ਨੂੰ ਵਾਹਿਗੁਰੂ ਚੜਦੀ ਕਲਾ ਬਖਸ਼ਣ
@multitaskingguru
@multitaskingguru 5 ай бұрын
ਬੁਹਤ ਸ਼ਾਨਦਾਰ ਭੈਣੇ
@GurmeetSingh-xt5mn
@GurmeetSingh-xt5mn 5 ай бұрын
. L Iikl L Lllml Oooi I K F Lp,n,,, Mmm. .​@@multitaskingguru
@ManjiteJagjit
@ManjiteJagjit 4 ай бұрын
6ਫਕਦ ਹਦਦੁਰ ਦਕਦਫਗਜਗੜਣਗ
@InderpalSingh-op2kw
@InderpalSingh-op2kw 4 ай бұрын
Bhain ji wahe guru barkat pawe ik foji veer di ardas dhan dhan baba DEEP singh ji
@kamaldeepsingh9744
@kamaldeepsingh9744 10 ай бұрын
ਸ਼ਬਦ ਹੈਨੀ ਸਿਫਤ ਲਈ ❤
@amarmmmc
@amarmmmc 9 ай бұрын
ਬਹੁਤ ਸੋਹਣਾ ਗੀਤ , ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ
@grupreetsingh8387
@grupreetsingh8387 2 ай бұрын
ਬਾਬਾ ਜੀ ਨੇ ਬਹੁਤ ਵਧੀਆ ਗਾਇਆ ਗੀਤ
@brotherrjpeter7286
@brotherrjpeter7286 9 ай бұрын
❤❤❤ਬਾਬਾ ਜੀ ਬਾ ਕਮਾਲ ਬਿਆਨ ਕੀਤਾ ਜੀ ਇਸ ਗੀਤ ਨੂੰ ਅਤੇ ਲੇਖਕ ਭਾਜੀ ਸੰਜੀਵ ਜੀ ਨੇ ਬਹੁਤ ਮਿਹਨਤ ਸੋਚ ਨਾਲ ਲਿਖਿਆ ਇਹ ਗੀਤ ਜਿੰਦਗੀ ਦੀ ਸਚਾਈ ਬਿਆਨ ਕਰ ਦਿੱਤੀ ਵੀਡੀਓ ਵੀ ਬਹੁਤ ਵਧੀਆ ਗੌਡ ਬਲੈਸ਼ ਯੂ ਔਲ ਟੀਮ 🎉🎉❤❤❤❤❤🎉🎉❤❤❤🎉🎉🎉
@gsarb
@gsarb Ай бұрын
ਵਾਹ ਜੀ ਲਿਖਣ ਵਾਲਿਆ ਕਮਾਲ ਕਰਤੀ ਦਿਲ ਝੰਝੋੜ ਦਿੱਤਾ ਵਾਕਈ ਸਹੀ ਗੱਲ ਹੈ ਜੰਮੇ ਨਾਲ ਦੇ ਕਿੱਤੋ ਨੀ ਮੁੱਲ ਥਾਯੋਂਦੇ......
@agampreet4515
@agampreet4515 3 ай бұрын
ਬਹੁਤ ਹੀ ਵਧੀਆ song ਸੁਣ ਕੇ ਮਨ ਨੂੰ ਖੁਸ਼ੀ ਜੀ ਹੁੰਦੀ ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀਕਲਾ ਰੱਖੇ ❤️
@BalwinderPunia-t7t
@BalwinderPunia-t7t 10 ай бұрын
ਆਹ ਹੁੰਦੀ ਹੈ ਗਾਇਕੀ ❤ ਅੱਖਾਂ ਚ ਹੰਝੂ ਆ ਗਏ
@Gopiumarpura
@Gopiumarpura 10 ай бұрын
ਵਾ ਬਾਬਾ ਜੀ ਹਰ ਵਾਰ ਸਿੱਖਣ ਨੂੰ ਮਿਲਦਾ ਵਾ ਤੁਹਾਡੇ ਗੀਤਾ ਤੋ ... ਜੀ ਕਰਦਾ ਬਾਰ ਬਾਰ ਸੁਣੀ ਜਈਏ God Bless You all teem ✝🙏
@ranjitsinghranjitsingh6538
@ranjitsinghranjitsingh6538 26 күн бұрын
ਬਹੁਤ ਹੀ ਵਧੀਆ ਗਾਇਕ ਹੈ ਸਿੰਘ ਸਾਹਿਬ ਜੀ ਤੇ ਸੱਚ ਹੀ ਗਾਈਆਂ ਵਾਹਿਗੁਰੂ ਜੀ ਆਪ ਜੀ ਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਜੀ 🌹🙏🌹
@ManpreetKaur-cd5ps
@ManpreetKaur-cd5ps 10 ай бұрын
🙏🙏🙏🙏🙏 ਬਹੁਤ ਸੋਹਣਾ ਲਿਖਿਆ ਹੈ ਵੀਰ ਜੀ, ਆਵਾਜ਼ ਵੀ ਤੁਹਾਡੀ ਬਾਕਮਾਲ ਹੈ ਜੀ।।।।।
@deepakkumar-hl9tr
@deepakkumar-hl9tr 10 ай бұрын
ਗੁਲਾਬ ਸਿੰਘ ਜੀ ਵਾਹ ਜੀ ਵਾਹ ਜਿਉਂਦੇ ਰਹੋ ਵੀਰ ਜੀ।❤
@rajdivindersinghmanki6550
@rajdivindersinghmanki6550 3 ай бұрын
Waheguru ji 🙏🙏 ਦੋ ਰੋਟੀਆਂ ਨੇ ਮਾਵਾਂ ਦੇ ਪੁੱਤ ਪ੍ਰਦੇਸੀ ਕਰ ਦਿੱਤੇ
@ਕਬੂਤਰਾਂਵਾਲੇ-ਘ2ਝ
@ਕਬੂਤਰਾਂਵਾਲੇ-ਘ2ਝ 10 ай бұрын
ਸਕੂਨ ਮਿਲ ਗਿਆ ਸੁਣ ਕੇ ਬਾਬਾ ਜੀ ❤
@ਗਿਆਨੀਨਾਜਰਸਿੰਘਭਲਵਾਨ
@ਗਿਆਨੀਨਾਜਰਸਿੰਘਭਲਵਾਨ 10 ай бұрын
ਆਪ ਜੀ ਨੇ ਜੀਵਨ ਦੀ ਅਟੱਲ ਸਚਾਈ ਬਿਆਨ ਕੀਤੀ ਹੈ
@ikodapasara8143
@ikodapasara8143 10 ай бұрын
ਜਿਹੜੀ ਇਹਦੇ ਜੀਵਨ ਚ ਹੈ ਨੀ ?
@SurinderSingh-cz8vk
@SurinderSingh-cz8vk 4 ай бұрын
ਜ਼ਿੰਦਗੀ ਦੀ ਸਚਾਈ ਬਿਆਨ ਕਰਦਾ ਹੋਇਆ ਇਹ ਗੀਤ ਪਰ ਬੰਦਾ ਫਿਰ ਵੀ ਨਹੀਂ ਸਮਝਦਾਂ ਰੂਹ ਨੂੰ ਸਕੂਨ ਦੇਣ ਵਾਲਾ ਸੌਗ
@talwindersinghtonibawa5114
@talwindersinghtonibawa5114 10 ай бұрын
ਬੜਾ ਸਕੂਨ ਮਿਲਦਾ ਹੈ ਜੀ ਭਾਈ ਸਾਹਿਬ ਜੀ ਦਾ ਇਹ ਗੀਤ ਸੁਣ ਕੇ ਜੀ
@SIDhU_GaMERX
@SIDhU_GaMERX 8 ай бұрын
ਅਸੀ ਟਰੈਕਟਰ ਤੇ ਕਰੈ ਦਾ ਕੰਮ ਕਰਦੇ ਹਾਂ ਅੱਜ ਮੈਂ ਸਾਰਾ ਦਿਨ ਡੈੱਕ ਤੇ ਵਾਰ ਵਾਰ ਓਹੀ ਗਨਾ ਲਈ ਰੱਖਿਆ
@BaldevSingh-fh1ew
@BaldevSingh-fh1ew 4 ай бұрын
ਗੀਤ ਦੀ ਥੀਮ ਬਹੁਤ ਹੀ ਵਧੀਆ ਬਾਬਾ ਜੀ ਦੀ ਅਵਾਜ਼ ਤਾਂ ਬਾਕਮਾਲ ਹੈ। ਖਰੀਆਂ ਕਮਾਲਏ ਜਾਂ ਕਮਾਲਏ ਖੋਟੀਆਂ। ਖੋਟੀਆਂ ਕਮਾਉਣ ਦੀ ਜਗ੍ਹਾ ਤੇ ਜੇਕਰ ਕਿਉਂ ਕਮਾਉਣਾ ਖੋਟੀਆਂ ਹੁੰਦਾ ਜ਼ਿਆਦਾ ਵਧੀਆ ਮੈਸੇਜ ਜਾਂਦਾ। ਮੁਬਾਰਕਾਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋਂ।
@GurpreetPREETbhatti
@GurpreetPREETbhatti 9 ай бұрын
So Nice( ਹਰ ਰੋਜ ਇਸ ਨੂੰ ਸੁਣਦਾ ਹਾਂ)
@speakpb8tv640
@speakpb8tv640 9 ай бұрын
Good 👍👍👍👍👍
@GurdeepSingh-xh5qj
@GurdeepSingh-xh5qj 7 ай бұрын
ਮੇ ਵੀ ਹਰ ਰੋਜ ਦੋ ਵਾਰੀ
@gurlalsingh-ec4og
@gurlalsingh-ec4og 6 ай бұрын
Very nice
@madanram9885
@madanram9885 6 ай бұрын
ਸਕੂਨ
@KULDEEPSINGH-pk1cq
@KULDEEPSINGH-pk1cq 6 ай бұрын
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@bindejawandha
@bindejawandha 10 ай бұрын
ਆਵਾਜ ਬਹੁਤ ਸੋਹਣੀ ਸੁਰ ਅਤੇ ਗੀਤ ਦੇ ਬੋਲ ਤਾ ਸਿਰਾ ਏ ਧੰਨਵਾਦ ਜੀ
@Reet-y1m
@Reet-y1m 4 ай бұрын
ਦਿਲ ਛੂਹ ਗਈ ਮਿੱਠੀ 😊ਆਵਾਜ ਵੀਰ ਜੀ ਦੀ ਰੱਬ ਖੁਸ ਰਖੇ ਮੇਰੇ ਵੀਰ ਨੂੰ 😊
@preetbath4082
@preetbath4082 4 ай бұрын
❤❤❤❤
@AmritpalSingh-ei6rn
@AmritpalSingh-ei6rn 10 ай бұрын
ਬਾਬਾ ਜੀ ਦੀ ਅਵਾਜ ਦਿਲ ਨੂੰ ਟੁਬਣ ਵਾਲੀ ਅਵਾਜ ਤੇ ਬਕਮਾਲ ਕਲਮ । ਦਿਲ ਨੂੰ ਸਕੂਨ ਦੇਣ ਵਾਲੀ ਅਵਾਜ ਬਾਬਾ ਜੀ ਦੀ ।
@gillphotography6068
@gillphotography6068 10 ай бұрын
ਬਾਬਾ ਜੀ ਦਿਲੋਂ ਸਤਿਕਾਰ ਆ 🙏🙏🙏ਬਹੁਤ ਸੋਹਣਾ ਗਾਇਆ 👌👌🙏🙏
@sunnyseebat3415
@sunnyseebat3415 10 ай бұрын
❤️ ਨੂੰ ਸੁਕੂਨ ਮਿਲ ਗਿਆ ਸੁਣ ਕੇ 🎼🎼🎼🎵🎵🎵
@inder677
@inder677 10 ай бұрын
ਬਾਬਾ ਗੁਲਾਬ ਸਿੰਘ ਜੀ ਤੁਹਾਡੇ ਇਹ ਗੀਤ ਦਿਲ ਨੂੰ ਛੂਹ ਗਿਆ ਬਾਬਾ ਜੀ ਬਾਬਾ ਖੁਵਾਜਾ ਜੀ ਆਪ ਜੀ ਦੀ ਆਵਾਜ਼ ਨੂੰ ਬੁਲੰਦ ਰੱਖੇ ਜੀ ਮੈਂ ਖੰਨੇ ਤੋ ਜੀ ਮੈਂ ਆਪ ਜੀ ਦੇ ਸਾਰੇ ਗੀਤ ਸ਼ਬਦ ਸੁਣ ਦਾ ਹਾਂ ਜੀ ਮੰਨ ਨੂੰ ਸਕੂਨ ਮਿਲਦਾ ਜੀ 🎉🎉🎉
@DiljitsinghSingh-e3u
@DiljitsinghSingh-e3u 2 күн бұрын
ਕੰਮਪੋਜੀਸ਼ਨ ਤੇ ਮਿਊਜ਼ਿਕ ਲਾਜਵਾਬ ਹੈ ਸਲੂਟ ਆ ਸੰਗਤਾਰ ਜੀ ਨੂੰ
@gurjantsinghrandhawa8131
@gurjantsinghrandhawa8131 10 ай бұрын
ਵਾਹ ਜੀ ਵਾਹ ਜ਼ਿੰਦਗੀ ਦੀ ਅਟੱਲ ਸਚਾਈ ਲਿਖੀ ਏ ਸੰਜੀਵ ਆਨੰਦ ਜੀ ਨੇ ਕਿਆ ਬਾਕਮਾਲ ਗਇਆ ਹੈ ਬਾਬਾ ਜੀ ❤❤🌹🌹
@paramnatt4325
@paramnatt4325 10 ай бұрын
Jinna wadiya likhiya ohna wadhiya gaya ...bahut wadhiya sari team nu waheguru chardi kalah ch rakhe
@GurmajSingh-l4g
@GurmajSingh-l4g 2 ай бұрын
ਵਾਹਿਗੂਰੁ ❤❤❤❤❤❤
@sehaj6166
@sehaj6166 10 ай бұрын
❤ ਨੂੰ ਸਕੂਨ ਦੇਣ ਵਾਲੀ ਅਵਾਜ਼ ਬਾਬਾ ਜੀ🙏🙏
@sukhsoban5403
@sukhsoban5403 7 ай бұрын
ਦੋਸਤੋ ਕੀ ਆਪ ਨੇ ਵੀ ਇਹ ਗੀਤ ਸੁਣਕੇ ਅੱਖਾ ਭਰ ਲਈਆ ਸਨ? ਬਹੁਤ ਕੁਝ ਅੱਖਾ ਮੂਹਰੇ ਜਜਬਾਤ ਅਹਿਸਾਸ ਕਰਵਾ ਗਏ।
@JatinderSingh-xf5rq
@JatinderSingh-xf5rq 6 ай бұрын
ਬਹੁਤ ਰੋਣ ਆਇਆ,,ਖਾਸ ਕਰਕੇ ਜਦੋ ਬਾਪੂ ਦੀ ਜਾਨ ਗਈ,😢
@surinderkumar4738
@surinderkumar4738 4 ай бұрын
Yes
@Pinkeshkumar5244
@Pinkeshkumar5244 4 ай бұрын
ਬਹੁਤ ਪਿਆਰਾ ਲਿਖੀਆ ਇਕ ਇਕ ਸ਼ਬਦ ਗੌਰ ਨਾਲ ਸੁਣ ਕੇ ਰੂਹ ਨੂੰ ਸਕੂਨ ਮਿਲ ਗਿਆ ਬਾਕੀ ਰਾਜਬੀਰ ਜੀ ਨੇ ਬਹੁਤ ਹੀ ਪਿਆਰਾ ਨਾਲ ਗਾਇਆ, ਬਹੁਤ ਅਨੰਦ ਆਇਆ,
@jaskaranarora2838
@jaskaranarora2838 10 ай бұрын
Bahut vadhiya likheya jindagi di sachy❤❤❤❤
@preet_kaur1499
@preet_kaur1499 10 ай бұрын
ਬਾਬਾ ਜੀ ਜੀਵਨ ਦੀ ਸੱਚਾਈ ਨੂੰ ਬਿਆਨ ਕੀਤਾ ਹੈ, ਅੱਖਾਂ ਭਰ ਆਈਆਂ 🙏🙏♥️
@Kulwinderthamangarh
@Kulwinderthamangarh 10 ай бұрын
ਮੇਰੀਆਂ😢ਵੀ
@AkshayRana-y3p
@AkshayRana-y3p 27 күн бұрын
ਵਾਹ ਬਾਬਾ ਜੀ ਮਨ ਖੁਸ਼ ਕਰਤਾ ਵਾਹ ਵਾਹ ਵਾਹ ਮੈਂ ਇਹ ਗਾਣਾ ਜਦੋਂ ਸੁਣਿਆ ਸੀ ਤਾਂ ਸਾਰੇ ਦਿਨ ਰਿਪੀਟ ਤੇ ਸੁਣਿਆ❤❤❤❤❤❤❤
@sukhdeepsinghjalalusman972
@sukhdeepsinghjalalusman972 10 ай бұрын
ਬਹੁਤ ਸੋਹਣਾ ਲਿਖਿਆ ਤੇ ਗਾਇਆ ਬਾਬਾ ਗੁਲਾਬ ਸਿੰਘ ਜੀ 🙏❤️
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ 8 ай бұрын
ਬਹੁਤ ਬਦੀਆਂ ਉਪਰਾਲਾ ਕੀਤਾ ਹੈ ਆਪਜੀ ਨੇ ਵੀਰ ਜੀ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਾਹ ਵੇਸਣਹ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ ।।
@kulbirsingh3453
@kulbirsingh3453 Ай бұрын
ਵਾਹ ਜੀ ਵਾਹ ਜੀ,ਜੀ ਕਰਦਾ ਸੁਣਦੇ ਹੀ ਰਹੀਏ
@kulwindersinghkala4383
@kulwindersinghkala4383 10 ай бұрын
ਇਹ ਹੈ ਇਨਸਾਨ ਦੀ ਅਸਲ ਜ਼ਿੰਦਗੀ ਦਾ ਸੱਚ । ਬੱਸ ਦੋ ਰੋਟੀਆਂ ਦਾ ਮਸਲਾ ਤੇ ਰੱਬ ਦਾ ਨਾਂ ਹੋਰ ਸੱਭ ਚੀਜਾ ਨਾਲ ਬੰਦੇ ਕਦੀ ਨੀ ਰੱਜਦਾ😢😢😢
@HarjinderSingh-bn8kn
@HarjinderSingh-bn8kn 10 ай бұрын
ਧੰਨ ਬਾਬਾ ਗੁਲਾਬ ਸਿੰਘ ਜੀ ਅਸਲੀ ਸੰਤ ਹੋ ਤੁਸੀ, ਸੱਚ ਉਪਦੇਸ਼ ਦੇਣ ਲਈ ਧੰਨਵਾਦ ਵਾਹਿਗੁਰੂ ਜੀ ਤੁਹਾਨੂੰ ਲੰਮੀਆਂ ਉਮਰਾਂ ਬਖਸ਼ਣ
@sattakana1057
@sattakana1057 2 ай бұрын
ਬੁਹਤ ਵਧੀਆ ਸੱਚੀਆਂ ਗੱਲਾਂ ਦਮਦਾਰ ਆਵਾਜ਼ ਵਿਚ ਗਾਇਆ ਇਸ ਤਰ੍ਹਾਂ ਦੇ ਗੀਤਾਂ ਦੀ ਲੋੜ ਹੈ
@monjitlahon7671
@monjitlahon7671 9 ай бұрын
बहुत अच्छा गाना हैं, किया सुर हैं लाज़वाब,love form Assam ❤❤❤💕💕💕
@dwindersinghkhalsa
@dwindersinghkhalsa 7 ай бұрын
ਬਾਬਾ ਜੀ ਬਹੁਤ ਵਧੀਆ ਲਿਖਿਆ ਅਤੇ ਗਾਇਆ
@manigill1600
@manigill1600 2 ай бұрын
ਬਾਬਾ ਜੀ ਵਾਹਿਗੁਰੂ ਜੀ ਤੁਹਾਡੀ ਕਲਮ ਨੂੰ ਤੇ ਅਵਾਜ਼ ਨੂੰ ਬਲ ਬਖਸ਼ਣ
@RupanaStudio
@RupanaStudio 10 ай бұрын
0:44 😊😊😊😊😊 ਬਾਬਾ ਜੀ ਬਾਕਮਾਲ ਆਵਾਜ਼ ਤੁਹਾਡੀ ਲਿਖਤ ਬਾਕਮਾਲ ਸੰਜੀਵ ਆਨੰਦ ਦੀ,,,,,🎉
@artsy_sania
@artsy_sania Ай бұрын
ਜੈ ਰਾਜਾ ਜੀ
А я думаю что за звук такой знакомый? 😂😂😂
00:15
Денис Кукояка
Рет қаралды 4,3 МЛН
How to Fight a Gross Man 😡
00:19
Alan Chikin Chow
Рет қаралды 15 МЛН
Can You Find Hulk's True Love? Real vs Fake Girlfriend Challenge | Roblox 3D
00:24
Thank you Santa
00:13
Nadir Show
Рет қаралды 31 МЛН
А я думаю что за звук такой знакомый? 😂😂😂
00:15
Денис Кукояка
Рет қаралды 4,3 МЛН