2024 ਚ ਆਹ ਸੋਲਰ ਪੈਨਲ ਲਗਵਾਓ ਆਪਣੇ ਘਰ | ਸਾਰੀ ਉਮਰ ਖਰਾਬ ਨੀ ਹੁੰਦੇ

  Рет қаралды 2,278

Nirmal Singh

7 ай бұрын

2024 ਚ ਆਹ ਸੋਲਰ ਪੈਨਲ ਲਗਵਾਓ ਆਪਣੇ ਘਰ | ਸਾਰੀ ਉਮਰ ਖਰਾਬ ਨੀ ਹੁੰਦੇ
My Facebook link - profile.php?id=100087920705250
ਇਸ ਵੀਡੀਓ ਚ ਅਸੀਂ ਤੁਹਾਨੂੰ N ਤਕਨੀਕ ਦੇ ਸੋਲਰ ਪੈਨਲ ਬਾਰੇ ਜਾਣਕਾਰੀ ਦੇਵਾਗੇ | ਇਹ ਸੋਲਰ ਪੈਨਲ ਪਹਿਲਾ ਵਾਲੇ ਸੋਲਰ ਪੈਨਲ ਨਾਲੋਂ ਕਿਵੇਂ ਚੰਗੇ ਆ ਇਸ ਬਾਰੇ ਜਾਣਕਾਰੀ ਦੇਵਾਗੇ | ਜੇਕਰ ਤੁਹਾਨੂੰ ਜਾਣਕਾਰੀ ਵਧੀਆ ਲਗੇ ਤਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੂ ਜੀ ਤਾ ਕੇ ਆਉਣ ਵਾਲਿਆਂ ਵੀਡੀਓ ਤੁਹਾਡੇ ਤਕ ਪਹੁੰਚ ਸਕਣ
In this video below information will cover
n type solar panel
p type solar panel
N type and P type solar panel
differences between N type and P type solar panel
differences between P type and N type solar panel
types of solar panel
mono perc half cut solar panel
poly solar panel
545 watt solar panel
550 watt solar panel
solar panel
solar power plant
best solar panel company in india
solar panel types
600 watt solar panel
700 watt solar panel
high efficiency solar panel
best solar panel for solar plant
solar power plant
5 kw solar power plant
solar plant
on grid solar plant
off grid solar plant
best solar plant for on grid solar
grid tie solar plant
solar
Nes solar
nes solar bajakhana
#nirmalsingh
#ntypesolarpanel
#ongridsolar
#ongridsolarsystem
#ptypesolarpanel
#gridtiedsolar
#solarpowerplant

Пікірлер: 29
@amandeepsinghsingh3384
@amandeepsinghsingh3384 Ай бұрын
Sir shotey dukandar bad tey plug nd play waley panel v deo ek ac vich j 700 wat da panel vi chlalo ghat to ghat miter chaley tey j fayda lagey ta pandian nu jorh ke vadha lvey
@kuljeetmannuuuj2688
@kuljeetmannuuuj2688 7 ай бұрын
👍👍
@kiratkaur1307
@kiratkaur1307 7 ай бұрын
Nice video bro 👍
@devraj8095
@devraj8095 4 ай бұрын
Veer ji ਇਹਨੂੰ ਖੇਤ ਵਿੱਚ ਮੋਟਰ ਲਈ ਲਗਾ ਸਕਦੇ?
@nirmalsinghmann
@nirmalsinghmann 4 ай бұрын
nhi veer , drive di volatge nhi poori hundi ehna nal.
@SukhpalSingh-xy8pg
@SukhpalSingh-xy8pg 7 ай бұрын
Very nice ji
@nirmalsinghmann
@nirmalsinghmann 6 ай бұрын
ਧੰਨਵਾਦ ਬਾਈ ਜੀ
@MANPREETSINGH-sy2jn
@MANPREETSINGH-sy2jn 7 ай бұрын
Veer ji subsidy waleya motor kdo aungeya Punjab ch
@gurmantechnical9375
@gurmantechnical9375 6 ай бұрын
Weer ji Punjab ch solar plant te ghar waste subsidy hai kine paise KW
@nirmalsinghmann
@nirmalsinghmann 6 ай бұрын
ਵੀਰ ਇਹ ਸਬਸਿਡੀ 43000 ਤੋਂ 94000 ਤੱਕ ਹੁੰਦੀ ਆ ਬਾਕੀ ਇਸ ਬਾਰੇ ਮਈ ਡਿਟੇਲ ਚ ਵੀਡੀਓ ਬਣਾਈ ਹੈ ਤੁਸੀਂ ਮੇਰੇ ਚੈਨਲ ਤੇ ਜਾ ਕੇ ਵੇਖ ਸਕਦੇ ਹੋ
@gurdassidhu6694
@gurdassidhu6694 7 ай бұрын
Hlo vr e panal moter lai v sahi rahnge😊
@nirmalsinghmann
@nirmalsinghmann 6 ай бұрын
ਸੋਲਰ ਮੋਟਰ ਤੇ ਤਾ ਪੋਲੀ ਸੋਲਰ ਪੈਨਲ ਹੀ ਸਹੀ ਰਹਿੰਦੇ ਨੇ ਬਾਈ ਜੀ
@gurvinderromana3663
@gurvinderromana3663 7 ай бұрын
Good job g.y subsidy vali motar kdo aun de chanc aa g
@nirmalsinghmann
@nirmalsinghmann 6 ай бұрын
ਬਾਈ ਜੀ ਜਨਵਰੀ ਦੇ ਪਹਿਲੇ ਹਫਤੇ ਪਤਾ ਕਰਕੇ ਵੀਡੀਓ ਬਣਾਵਾਂਗੇ ਜੀ
@gurvinderromana3663
@gurvinderromana3663 6 ай бұрын
@@nirmalsinghmann thank you g
@user-to9qk6lg7u
@user-to9qk6lg7u 6 ай бұрын
Veer100 video patii yrr nabar dita ph ava ch ladie 🤷‍♂️
@nirmalsinghmann
@nirmalsinghmann 6 ай бұрын
bai no. ditta jo comment kr ke mangda , tusi v call kr sakde ho office wale no te 9876599099 te .
@rajvirsinghbrar7577
@rajvirsinghbrar7577 7 ай бұрын
Good. Subsidy Vali motor kdo Tak aungian ji
@nirmalsinghmann
@nirmalsinghmann 6 ай бұрын
ਬਾਈ ਜੀ ਜਨਵਰੀ ਦੇ ਪਹਿਲੇ ਹਫਤੇ ਪਤਾ ਕਰਕੇ ਵੀਡੀਓ ਬਣਾਵਾਂਗੇ ਜੀ
@rajvirsinghbrar7577
@rajvirsinghbrar7577 6 ай бұрын
@@nirmalsinghmann ਧੰਨਵਾਦ ਜੀ।
@dvdr_sidhu
@dvdr_sidhu 7 ай бұрын
ਬਾਈ ਜੀ 5 KW ਦਾ ਸੋਲਰ ਲਗਵਾਉਣਾ ਬਾਈ ਜੀ ਘਰ ਲਈ ਕਿਹੜਾ ਵਧੀਆ ਰਹੂ ਜੀ ?
@nirmalsinghmann
@nirmalsinghmann 6 ай бұрын
ਵੀਰ ਤੁਸੀਂ ਦਫਤਰ ਵਾਲੇ ਨੰਬਰ ਤੇ ਕਾਲ ਕਰ ਲਵੋ ਜੀ ਤੁਹਾਨੂੰ ਸਾਰੀ ਜਾਣਕਰੀ ਦੇ ਦੇਣਗੇ ਜੀ ਦਫਤਰ ਦਾ ਨੰਬਰ 9876599099 ਹੈ
@dvdr_sidhu
@dvdr_sidhu 6 ай бұрын
@@nirmalsinghmann 22 call krn di timing ki aa ji
@nirmalsinghmann
@nirmalsinghmann 6 ай бұрын
11am to 5 pm veer@@dvdr_sidhu
@dvdr_sidhu
@dvdr_sidhu 6 ай бұрын
@@nirmalsinghmann thanks 22 ji
@user-to9qk6lg7u
@user-to9qk6lg7u 6 ай бұрын
Veer no ta dita call kida krni tanu🤔🤔
@nirmalsinghmann
@nirmalsinghmann 6 ай бұрын
bai ji daftar vale no. te call kr sakde ho . 9876599099 te swere 10 to 5 pm tak
@tarlochan893
@tarlochan893 6 ай бұрын
ਕਿਸੇ ਵਧੀਆ ਤਰੀਕੇ ਨਾਲ ਨਹੀਂ ਸਮਝਾਇਆ
@nirmalsinghmann
@nirmalsinghmann 6 ай бұрын
ਵੀਰ ਜੀ ਜੋ ਨਹੀਂ ਸਮਝ ਆਇਆ ਤੁਸੀਂ ਕੰਮੈਂਟ ਕਰ ਸਕਦੇ ਹੋ ਮੈਂ ਕੋਸ਼ਿਸ਼ ਕਰਾਂਗਾ ਕੇ ਵੱਧ ਤੋਂ ਵੱਧ ਜਾਣਕਾਰੀ ਦੇ ਸਕਾ