21-7-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Farmers | Judge Singh Chahal

  Рет қаралды 207,598

The Punjab TV

The Punjab TV

Күн бұрын

Пікірлер: 121
@TSingh-m9g
@TSingh-m9g 3 ай бұрын
ਜਾਤ ਪਾਤ ਬਾਰੇ ਭਗਤ ਕਬੀਰ ਜੀ ਲਿਖਦੇ ਹਨ ਤੁਮ ਕਤ ਬ੍ਰਾਹਮਣ ਹਮ ਕਤ ਸੂਦ ਹਮ ਕਤ ਲੋਹੂ,ਤੁਮ ਕਤ ਦੂਧ ਜੋ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ ਤਉ ਆਨ ਬਾਟ ਕਾਹੇ ਨਹੀ ਆਇਆ ਜਿਨ੍ਹਾਂ ਨੂੰ ਹਿੰਦੂ ਸਮਾਜ ਨੇ ਜੰਗਲਾਂ ਵਿੱਚ ਭਗਤੀ ਕਰਨ ਲੱਈ ਰੀਜ਼ਰਵ ਕੀਤਾ ਹੋਇਆ ਸੀ ਹੁਣ ਜੇ ਓਹ ਜੰਗਲੀ ਲੋਕ ਸ਼ਹਿਰ ਵਿੱਚ ਆ ਹੀ ਗੱਏ ਹਨ ਤਾਂ ਦਿਮਾਗ਼ ਤਾਂ ਖ਼ਰਾਬ ਹੋਂਣਾ ਹੀ ਹੈ ਇੱਥੇ ਇਹ ਵੀ ਵਰਨਣਯੋਗ ਹੈ ਕਿ ਬੰਬੇ ਵਰਗੇ ਮਹਾਂਨਗਰਾਂ ਵਿੱਚ ਬੜੇ ਬੜੇ ਬੁੱਚੜਖਾਨੇ, ਜਿਨ੍ਹਾਂ ਵਿੱਚ ਗਾਂਵਾਂ ਮੱਝਾਂ ਦਾ ਮੀਟ ਸ਼ਹਿਰ ਦੀਆਂ ਮੀਟ ਵੇਚਣ ਵਾਲੀਆਂ ਦੁਕਾਨਾਂ ਨੂੰ ਸਪਲਾਈ ਕਰਨ ਤੋਂ ਇਲਾਵਾ ਨਿਰਯਾਤ ਵੀ ਕੀਤਾ ਜਾਂਦਾ ਹੈ, ਜੋ ਅੱਜ ਰੋਜ਼ੀ ਰੋਟੀ ਕਮਾਉਣ ਵਾਲਿਆਂ ਦੇ ਰੁਜ਼ਗਾਰ ਤੇ ਲੱਤ ਮਾਰ ਰਹੇ ਹਨ ਇਸਤੋਂ ਪਹਿਲਾਂ ਕੀ ਇਹ ਕਾਂਵੜੀਏ ਹੋਟਲਾਂ ਜਾਂ ਢਾਬਿਆਂ ਤੇ ਰੋਟੀ ਨਹੀਂ ਖਾਂਦੇ ਸਨ? ਕੀ ਇਨ੍ਹਾਂ ਨੇ ਇਸ ਬਾਰੇ ਕੋਈ ਸ਼ਿਕਾਇਤ ਕੀਤੀ ਹੈ?ਜੇ ਇਨ੍ਹਾਂ ਕਾਂਵੜੀਆਂ ਦਾ ਦੀਨ ਧਰਮ ਖਰਾਬ ਹੁੰਦਾ ਹੈ ਤਾ ਯੋਗੀ ਸਰਕਾਰ ਜਗਾ ਜਗਾ ਤੇ ਬ੍ਰਾਹਮਣਾਂ ਦੇ ਢਾਬੇ ਖੋਲ ਕੇ ਮੁਫ਼ਤ ਖਾਂਣਾਂ ਖੁਆਉਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਪਰ ਇਨ੍ਹਾਂ ਦਾ ਮਕਸਦ ਇਨਸਾਨੀਅਤ ਵਿੱਚ ਡਾਂਗ ਸੋਟਾ ਖੜਕਦਾ ਰਹਿਣਾਂ ਚਾਹੀਦਾ ਹੈ ਇਨ੍ਹਾਂ ਦਾ ਕੁਛ ਨਹੀ ਵਿਗੜਦਾ ਪਰ ਆਮ ਲੋਕ ਦੰਗੇ ਫ਼ਸਾਦਾਂ ਦਾ ਸ਼ਿਕਾਰ ਹੁੰਦੇ ਰਹਿੰਦੇ ਹਨ ਕੀ ਬੀਜੇਪੀ ਵਿੱਚ ਮੁਸਲਮਾਨ ਨਹੀ ਹਨ? ਕੀ ਵੋਟਾਂ ਲੈਂਣ ਵੇਲੇ ਵੀ ਕਦੇ ਘੋਸ਼ਿਤ ਕਰਦੇ ਹਨ ਕਿ ਸਾਨੂੰ ਮੁਸਲਮਾਨ ਵੋਟਾਂ ਨਾ ਪਾਉਣ?ਕਿਆ ਮਜ਼ਾਕ ਬਣਾ ਕੇ ਰੱਖਿਆ ਹੋਇਆ ਹੈ? ਇਹ ਕੇਹੜੀ ਨਸਲ ਹੈ? ਹਾਂ ਇਹ ਕਹਿ ਸਕਦੇ ਸਨ ਕਿ ਜਿੰਨੇ ਦਿਨ ਕਾਂਵੜੀਆਂ ਦੀ ਯਾਤਰਾ ਜਾਰੀ ਰਹੇਗੀ ਉਨੇਂ ਦਿਨ ਉਨ੍ਹਾਂ ਰੂਟਾਂ ਦੇ ਹੋਟਲਾਂ ਤੇ ਢਾਬਿਆਂ ਤੇ ਵੈਸ਼ਨੂੰ ਖਾਂਣਾਂ ਹੀ ਬਣਨਾ ਚਾਹੀਦਾ ਹੈ ਪਰ ਇਹ ਕਹਿਣਾਂ ਕਿ ਹੋਟਲਾਂ ਢਾਬਿਆਂ ਦੇ ਮਾਲਕ ਹਨ ਅਪਣਾਂ ਨਾਮ ਜ਼ਰੂਰ ਲਿਖਣ ਬਿਲਕੁਲ ਗ਼ਲਤ ਹੈ, ਪਰ ਇੱਥੇ ਸਹੀ ਕੀ ਹੋ ਰਿਹਾ ਹੈ ਸਾਰਾ ਸਿਆਸੀ ਢਾਂਚਾ ਹੀ ਭ੍ਰਿਸ਼ਟਾਚਾਰੀ ਤੇ ਮੁਤੱਸਬੀ ਹੈ ਇੱਕ ਨੂੰ ਕੀ ਰੋਂਣਾ ਇੱਥੇ ਤਾਂ ਆਵਾ ਹੀ ਊਤਿਆ ਪਿਆ ਹੈ,
@Palwindersingh-q2o
@Palwindersingh-q2o 3 ай бұрын
😊😊😊
@MandeepSingh-hz1ck
@MandeepSingh-hz1ck 3 ай бұрын
Z by qsjh .h
@harbanssingh1644
@harbanssingh1644 3 ай бұрын
ਬੁਰਾ ਹਾਲ ਹੈ ਸਿੱਖਿਅਾ ਦਾ
@chanansingh1370
@chanansingh1370 3 ай бұрын
ਯੋਗੀ ਚਵਲ ਏ
@baljeetsinghdehalbaljeetsi5144
@baljeetsinghdehalbaljeetsi5144 3 ай бұрын
੍ ਹਰਿਆਣਾ ਵਾਲਿਉ ਪੰਜਾਬ ਵਿੱਚ ਨਸ਼ਿਆਂ ਦੇ ਨਾਲ ਨੋਜਵਾਨ ਮਰ ,ਰਹੇ ਹਨ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਭਗਵੰਤ ਮਾਨ ਮੋਦੀ ਸਰਕਾਰ ਨੂੰ ਪੰਜਾਬ ਦੇ ਨੌਜਵਾਨਾਂ ਦਾ ਸ਼ਿਕਾਰ ਕਰਨ ਲਈ ਖੁਲੀ ਖੇਲ ਦਿਤੀ ਗਈ ਹੈ
@MohinderSingh-kj4vo
@MohinderSingh-kj4vo 3 ай бұрын
ਭਾਰਤ ਨਿਰਪਖ ਨੀਤੀ ਤਹਿਤ ਹੀ ਮਹਾਨ ਹੈ। ਜਾਤ ਪਾਤ ਦੇ ਅਧਾਰ ਤੇ ਕੋਈ ਵੀ ਫੈਸਲਾ ਠੀਕ ਨਹੀਂ।
@amarjeetkaur4847
@amarjeetkaur4847 3 ай бұрын
Waheguru ji mahar karo Punjab ta 🙏
@LovelyStudio-v8r
@LovelyStudio-v8r 3 ай бұрын
ਯੋਗੀ ਦਾ ਫੈਸਲਾ ਬਹੁਤ ਵਧੀਆ ਹੈ ਪਰ ਪਤਾ ਨਹੀਂ ਪੰਜਾਬ ਦੇ ਕੁਝ ਲੋਕ ਉਲਟ ਕਿਉ ਚਲਦੇ ਹਨ।
@gurvinderkaur4630
@gurvinderkaur4630 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ
@sarabjitkaur9304
@sarabjitkaur9304 3 ай бұрын
ਧਰਮਕੋਟ ਵਿਚ ਐਨਾ ਚਿਟਾ ਵਿਕ ਰਿਹਾ ਕੋਈ ਵੀ ਬੰਦ ਨਹੀਂ ਕਰ ਰਿਹਾ
@JaswantSingh-qi4ok
@JaswantSingh-qi4ok 3 ай бұрын
Good job Chahal Sahb
@PbTiger123
@PbTiger123 3 ай бұрын
❤❤❤😊😊😊
@PbTiger123
@PbTiger123 3 ай бұрын
❤❤❤❤😂😂😂😂😮😮😮m
@ManjitSingh-k7z
@ManjitSingh-k7z 3 ай бұрын
ਯੋਗੀ ਮੁਸਲਮਾਨਾਂ ਦੀਆ ਵੋਟਾਂ ਵੀ ਨਾ ਲੈਣਾ
@kulwindersingh-id6xj
@kulwindersingh-id6xj 3 ай бұрын
ਉਹ ਵੈਸੇ ਵੀ ਵੋਟਾਂ ਨਹੀਂ ਪਾਉਂਦੇ ਜੀ ਇਸ ਗਲ ਦਾ ਯੋਗੀ ਜੀ ਨੂੰ ਵੀ ਪਤਾ ਹੈ ਜੀ
@HakamSingh-bs8kv
@HakamSingh-bs8kv 3 ай бұрын
ਜੱਜਾਂ ਸਿੰਘ ਜੀ ਅੱਜ ਜਲੰਧਰ ਦੇ ਕੋਲ ਆਰਮੀ ਟਰੱਕ [ TATA 2.5 ਟਨ ] ਦਾ ਐਕਸੀਡੈਂਟ ਹੋ ਗਿਆ ਉਸ ਦੀ ਖ਼ਬਰ ਨਹੀਂ ਦਿੱਤੀ 👏👏👏
@HarwinderSingh-gs7zx
@HarwinderSingh-gs7zx 3 ай бұрын
Jjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjj
@MangalManga-ji4yu
@MangalManga-ji4yu 3 ай бұрын
. .
@MangalManga-ji4yu
@MangalManga-ji4yu 3 ай бұрын
..
@MangalManga-ji4yu
@MangalManga-ji4yu 3 ай бұрын
Ni.
@bhupindersingh6164
@bhupindersingh6164 3 ай бұрын
1 ਪੇਪਰ 2500re ਮੈਂ ਕਰਜ਼ਾ ਲੇਕੇ ਪੇਸ਼ੇ ਦਿੱਤਾ B man
@amriksinghsidhu2656
@amriksinghsidhu2656 3 ай бұрын
Good news
@PreetKaur-em5sl
@PreetKaur-em5sl 3 ай бұрын
ਰਿਸ਼ਵਤ ਖੋਰੀ ਬੰਦ ਕਰਵੋ
@AnmolKamboj-r8h
@AnmolKamboj-r8h 3 ай бұрын
ਪੰਜਾਬ ਦੇ ਵਿੱਚ ਤਾਂ ਏਨਾ ਬਹੁਤ ਕੁਝ ਨਵਾਂ ਕੀਤਾ ਜਿਨ੍ਹਾਂ ਕਰਜ਼ਾ ਪਿਛਲੇ 70 ਸਾਲਾਂ ਵਿੱਚ ਦੂਜੀਆਂ ਪਾਰਟੀਆਂ ਨੇ ਲੈਆ ਸੀ ਉਸ ਨਾਲੋਂ ਏਨਾ 2 ਗੁਣਾ ਵੱਧ ਲੈਆ ਹੈ
@paramjitsingh6295
@paramjitsingh6295 3 ай бұрын
ਆਪ ਨੇ ਪੰਜਾਬ ਦਾ ਬੇੜਾ ਗ਼ਰਕ ਕਿੰਤਾ ਹੌਰ ਕੁਸ ਨੀ ਕਿੰਤਾ
@karmdhillon2404
@karmdhillon2404 3 ай бұрын
ਬਹੁਤ ਵਧੀਆ ਖਬਰਾਂ ਜੱਜ ਸਿੰਘ ਚਾਹਲ ਜੀ
@BaljeetKaur-tb1xb
@BaljeetKaur-tb1xb 3 ай бұрын
Good program veer ji
@surinderkhurana6989
@surinderkhurana6989 3 ай бұрын
ਬਹੁਤ ਵਧੀਆ ਨਤੀਜੇ
@SangatSingh-g2c
@SangatSingh-g2c 3 ай бұрын
ਸਹੀ ਕਿਹਾ ਹੈ ਮਾਨ ਭਾਈ ਨੇ
@AvtarsinghSidhu-m3h
@AvtarsinghSidhu-m3h 3 ай бұрын
Good job
@shindas4282
@shindas4282 3 ай бұрын
ਬਿਲਕੁਲ ਗ਼ਲਤ ਫ਼ੈਸਲਾ ਼਼
@MohinderSingh-kj4vo
@MohinderSingh-kj4vo 3 ай бұрын
ਨਸ਼ਿਆਂ ਨੂੰ ਰੋਕਣ ਲਈ ਸਾਰੇ ਪੰਜਾਬੀਆਂ ਨੂੰ ਸਾਂਝੇ ਯਤਨ ਕਰਨੇ ਚਾਹੀਦੇ ਹਨ ।
@Lakhbir_sohal0013
@Lakhbir_sohal0013 3 ай бұрын
ਜਿਹੜੇ ਨਸ਼ੇ ਬੰਦ ਕਰਨ ਦੀ ਗੱਲ ਕਰਦੇ ਚੱਲ ਅੰਦਰ 😂😂😂😂
@ssingh9462
@ssingh9462 3 ай бұрын
ਜਿਹੜੀ ਪਾਰਟੀਆਂ ਜੋਗੀ ਦੇ ਫੈਸਲੇ ਤੇ ਉਂਗਲੀ ਚੁੱਕ ਰਹੀਆਂ ਹਨ ਓਹ ਜਰੂਰ ਵੀਫ ਖਾਂਦੇ ਹੋਣਗੇ।
@sukhdavsinghgulailpur8211
@sukhdavsinghgulailpur8211 3 ай бұрын
ਪੰਜਾਬ ਵਿੱਚ ਨਸਾਂ ਮੁਕਤ ਹੈ
@SandeepSharma-hs6uy
@SandeepSharma-hs6uy 3 ай бұрын
Haryana wale loko kirpa kar key app party nu vote naa dena. Punjab vich nasha control nahi kitta law da bura halat hai ladies nu 1000. Nahi milya
@Lakhbir_sohal0013
@Lakhbir_sohal0013 3 ай бұрын
Right
@BeprwahSingh
@BeprwahSingh 3 ай бұрын
ਘ੍ਟੀਅਟ​@@Lakhbir_sohal0013
@sarabjitkaur9304
@sarabjitkaur9304 3 ай бұрын
ਰੰਗਲਾ ਪੰਜਾਬ ਤਾਂ ਨਹੀਂ ਪਰ ਕੰਗਾਲ ਕਰ ਦਿੱਤਾ ਆਮ ਨੇ
@LovePreet-z8e6u
@LovePreet-z8e6u 3 ай бұрын
Yogi right hye ❤❤❤
@dkghumman
@dkghumman 3 ай бұрын
😊
@narindersingh9364
@narindersingh9364 3 ай бұрын
Good News Veer ji 👍❤👍
@Simransingh388Simran
@Simransingh388Simran 3 ай бұрын
ਮੁਹੱਲਾ, ਕਲੀਨਿਕ,ਚ,ਥਰਮਾਮੀਟਰ,ਤਾਂ,ਹੈ,ਈ,ਨੀ,ਕਿਸੇ,ਦੀ,ਰਿਪੋਰਟ,ਕਿਸੇ,ਹੋਰ, ਨੂੰ,ਈ,ਦੇ,ਦਿੰਦੇ,ਨੇ
@Lakhbir_sohal0013
@Lakhbir_sohal0013 3 ай бұрын
ਹਾਂ ਹਾਂ ਹਾ ਰੰਗਲਾ ਪੰਜਾਬ
@LovePreet-z8e6u
@LovePreet-z8e6u 3 ай бұрын
😅😅😅
@LovePreet-z8e6u
@LovePreet-z8e6u 3 ай бұрын
Cm sarbi god ganda choor
@MOR.BHULLAR-PB05
@MOR.BHULLAR-PB05 3 ай бұрын
ਭਗਤਮਾਨ ਸੁਫ਼ਨੇ ਵਿਖਾ ਕੇ ਮੁੱਖ ਮੰਤਰੀ ਬਣ ਗਿਆ ਹੁਣ ਭਗਤਮਾਨ ਦੇ ਕੋਈ ਅਫ਼ਸਰਸ਼ਾਹੀ ਆਖੇ ਨਹੀਂ ਲੱਗ ਰਹੀ
@SukhchainSingh-k5o
@SukhchainSingh-k5o 3 ай бұрын
🌹🌹🙏🙏
@bhupindersingh6164
@bhupindersingh6164 3 ай бұрын
Sir ji 2500
@chatarsingh4962
@chatarsingh4962 3 ай бұрын
Very good
@inderkapoorkapoor4419
@inderkapoorkapoor4419 3 ай бұрын
@sukhmindersalh4685
@sukhmindersalh4685 3 ай бұрын
ਕੰਗਾਲ ਪੰਜਾਬ ਬਣਾ ਦਿੱਤਾ ਆਮ ਆਦਮੀ ਪਾਰਟੀ ਨੇ
@hazurasingh-mx3wf
@hazurasingh-mx3wf 3 ай бұрын
❤❤❤
@ssgill218
@ssgill218 3 ай бұрын
ਮਾਨਸਾ ਹੈ ਮਾਨਸੇ ਨਹੀਂ
@DeeAar-ot5lm
@DeeAar-ot5lm 3 ай бұрын
Hindu bahut khush he
@BintRai-o5p
@BintRai-o5p 3 ай бұрын
Nice 👍
@JaswinderKaur-gp1on
@JaswinderKaur-gp1on 3 ай бұрын
Goodnews
@SatinderKaur-vp1zk
@SatinderKaur-vp1zk 3 ай бұрын
Waheguru ji
@guzarsing8593
@guzarsing8593 3 ай бұрын
ਸੋਨੂੰ
@MohinderSingh-kj4vo
@MohinderSingh-kj4vo 3 ай бұрын
ਹੁਣ ਪੰਜਾਬ ਵਿੱਚ ਬੀਬੀਆਂ ਨੂੰ ਹਜਾਰ ਰੁਪਏ ਮਿਲਣ ਵਾਲੇ ਹਨ।
@Lakhbir_sohal0013
@Lakhbir_sohal0013 3 ай бұрын
ਹਾ ਹਾ ਹਾ ਫੜ੍ਹਲੋ 1000 ਵਾਲਾ ਨੋਟ ਭਗਵੰਤ ਮਾਨ ਦਾ
@MohinderSingh-kj4vo
@MohinderSingh-kj4vo 3 ай бұрын
@@Lakhbir_sohal0013 ਭਾਈ ਬੀਬੀਆਂ ਨੂੰ ਨਹੀਂ ਅਪਣੀ ਗਰਜ ਨੂੰ ਦੇਵੇਗਾ।
@RavinderSingh-lr9zh
@RavinderSingh-lr9zh 3 ай бұрын
Yogi good decision
@gnacademy9222
@gnacademy9222 3 ай бұрын
This is gud decision
@gurtejsingh5066
@gurtejsingh5066 3 ай бұрын
Rangla nahi kangla pb made by Aap party.Gurdaspur district is totally ignored from school education.Most of schools are not having Headmaster.Most of Primary schools are having one tr only.
@sarabjitkaur9304
@sarabjitkaur9304 3 ай бұрын
ਚਿਟਾ ਐਨਾ ਹੋਗਿਆ ਲੋਕਾਂ ਦੇ ਪੁਤਰ ਮਰ ਰਹੇ ਨੇ
@PuranSingh-f2v
@PuranSingh-f2v 3 ай бұрын
Very nice from Tarn Taran Punjab
@MalkitSingh-jv2qy
@MalkitSingh-jv2qy 3 ай бұрын
Kam Kam Kam vekh lo
@DeeAar-ot5lm
@DeeAar-ot5lm 3 ай бұрын
Bahut acha fesla he yogi ji,
@bhupindersingh6164
@bhupindersingh6164 3 ай бұрын
ਮੈਂ ਰਾ ਬੱਚਾ ਇਕ ਪੇਪਰ ਵਿੱਚ ਫੇਲ ਸੀ 2500 ਲੈ ਦੇ
@ting-ringsingh4069
@ting-ringsingh4069 3 ай бұрын
Minorities are in danger ..be safe all ..Manipur is still burning.
@gurtejsingh5066
@gurtejsingh5066 3 ай бұрын
All Haryana people should watch the financial position of pb prior to cast their votes to AAP party. 12:05
@SatpalSingh-rr7kz
@SatpalSingh-rr7kz 3 ай бұрын
Mada hal a desh da, hindu, Muslim kri jao. Lakh lahnat a tuhade te
@helloaviation97
@helloaviation97 3 ай бұрын
Haryana de log soch ke vot pauny
@Mathematical522
@Mathematical522 3 ай бұрын
appdi buri harr hovegi hr cho 😅😅
@gurpreetsinghsohibabbu3050
@gurpreetsinghsohibabbu3050 3 ай бұрын
mossam vibhag v bhagwant maan de maghar lag gia............ bus bian kari janda hai............ hor kuj nahi...........
@helloaviation97
@helloaviation97 3 ай бұрын
Rangla Punjab nahi Kangla Punjab ban gya hai
@devindersingh4277
@devindersingh4277 3 ай бұрын
Devinder Singh Saini Ropar
@prittamchand586
@prittamchand586 3 ай бұрын
नाम लिखने पर किसी को ऐतराज नहीं होना चाहिए क्योंकि सरकारी सुविधाएं लेने पर जात लिखने पर किसी को ऐतराज नहीं है
@GurdavSingh-fd2yw
@GurdavSingh-fd2yw 3 ай бұрын
Police bharti na karo ...master bharti karo cm saab ji....
@Sucesssparkshorts
@Sucesssparkshorts 3 ай бұрын
Punjab pay scale lagu kro 20/07/2020 da notification radd kita jave
@SafiKhan-fc6qc
@SafiKhan-fc6qc 3 ай бұрын
👍👍👍
@jogindersaini7200
@jogindersaini7200 3 ай бұрын
What a communal decision by U.P govt ?😮
@jaswantsinghgill2193
@jaswantsinghgill2193 3 ай бұрын
Ki TUSI gai ho tusi ki dekhaia hai BAKWAS KARDA HAI TU SADI SARKAR NU WAHEGURU JI CHARDI KALA RAKHI ALL FAIMLY NU WAHEGURU JI HAPPY RAKHI
@SafiKhan-fc6qc
@SafiKhan-fc6qc 3 ай бұрын
🌧️🌧️ kado aau😂😂😊
@SafiKhan-fc6qc
@SafiKhan-fc6qc 3 ай бұрын
😂😂
@sangatsingh4850
@sangatsingh4850 3 ай бұрын
Hindu muslim Sikh esai sab bhai ji
@BaldevSingh-d8r
@BaldevSingh-d8r 3 ай бұрын
Tarn.. Tarn
@LovePreet-z8e6u
@LovePreet-z8e6u 3 ай бұрын
Master de masterani poor man
@sarabjitpal6483
@sarabjitpal6483 3 ай бұрын
panjab nu mangta bnaia hunn hryanna nu bnnawangey , center ton karzeychuk chuk muft muft muft dwangey asin kehda palion dena , janta di juti janta ser marangey , moral- apnna kuj jaann ni denna dujey da rehann ni denna
@harwinderkaur9040
@harwinderkaur9040 3 ай бұрын
Paranoia khrab he
@BalwantsinghDhillon-t7p
@BalwantsinghDhillon-t7p 3 ай бұрын
Punjab nu varbad kr ditta
@BalwantsinghDhillon-t7p
@BalwantsinghDhillon-t7p 3 ай бұрын
Sare vadhe 2 gap marda hai
@nazamsingh2056
@nazamsingh2056 3 ай бұрын
Hariana.walio.pahilan.punjab.vich.badla.bhek.lavo.bura.hal.he.punjab.da.is.sarkar.ne.bura.hal.karta.punjab.da
@veterinary110
@veterinary110 3 ай бұрын
Thanks for 89 Suscribers complete ❤️❤️🙏🙏
@BalwantsinghDhillon-t7p
@BalwantsinghDhillon-t7p 3 ай бұрын
Up cm nu hataona jaroori hai
@BalwantsinghDhillon-t7p
@BalwantsinghDhillon-t7p 3 ай бұрын
Bhagqant cm ne punjab varbad kr ditta ki hun haryana nu vaebad krega
@diljitsingh-cc8gz
@diljitsingh-cc8gz 3 ай бұрын
😂😂 guppy cm
@AvtarSingh-rs1pm
@AvtarSingh-rs1pm 3 ай бұрын
Amm.admi.zudha.di.pad
@bhupindersingh6164
@bhupindersingh6164 3 ай бұрын
Sir ji leder dog hai ji 😂😂😂
@nishukajal6285
@nishukajal6285 3 ай бұрын
Punjab vich kush v nahi hoya , AAP sarkar wale Gappan mar k janta nu Gumrah kar rahe ne
@JagtarSingh-ri4or
@JagtarSingh-ri4or 3 ай бұрын
NSA v Lawange tuhade te
@sangatsingh4850
@sangatsingh4850 3 ай бұрын
Bilkul galat fasla hain
@LovePreet-z8e6u
@LovePreet-z8e6u 3 ай бұрын
Sali de gusi ma sarbi god cm jota 😅😅😅😊😊😊😂
@GurdeepSingh-s1g
@GurdeepSingh-s1g 3 ай бұрын
San Bakbash hai
@sukhdevmahey1897
@sukhdevmahey1897 3 ай бұрын
अब आप ; वाले हरियाणा में भी नशेड़ी पैदा करेंगे😅
@harjitsinghjheetajheeta4415
@harjitsinghjheetajheeta4415 3 ай бұрын
Yogi ta case daraj kita jaway
@JiwanKumar-gi2sg
@JiwanKumar-gi2sg 3 ай бұрын
Sae gal kete
@najardhaliwal4298
@najardhaliwal4298 3 ай бұрын
ਝੂਠ ਦਾ ਪਲੰਦਾ
@dilpreetgill1765
@dilpreetgill1765 3 ай бұрын
V good jogi
@bksharma9965
@bksharma9965 3 ай бұрын
Chitta koi jabardasti kisay de muh ch ta ne pa Dinda
@rajwintsingh9452
@rajwintsingh9452 3 ай бұрын
HELP!!!
00:46
Natan por Aí
Рет қаралды 52 МЛН
Real Man relocate to Remote Controlled Car 👨🏻➡️🚙🕹️ #builderc
00:24
Trapped by the Machine, Saved by Kind Strangers! #shorts
00:21
Fabiosa Best Lifehacks
Рет қаралды 36 МЛН
1, 2, 3, 4, 5, 6, 7, 8, 9 🙈⚽️
00:46
Celine Dept
Рет қаралды 80 МЛН
HELP!!!
00:46
Natan por Aí
Рет қаралды 52 МЛН