25 ਮਾਰਚ ਨੂੰ ਪਰਚਾ ਕਿਉ ਨਹੀਂ ਦਰਜ ਕਰਾਇਆ ਮੈ ..॥Q&A video

  Рет қаралды 8,273

Sidhu vloging

Sidhu vloging

Күн бұрын

25 ਮਾਰਚ ਨੂੰ ਪਰਚਾ ਕਿਉ ਨਹੀਂ ਦਰਜ ਕਰਾਇਆ ਮੈ ..॥Q&N video
#punjabifamilyvlog
#marrigeconflicts
#inspiringvlog
#womenstrugglestory
#aftermarriagedspute

Пікірлер: 69
@surjitsingh8124
@surjitsingh8124 2 күн бұрын
ਖ਼ੁਸ਼ ਰਹੋ ਜੀ ਬੱਚਿਆ ਵੱਲ ਧਿਆਨ ਦਿਓ ਅਮਲੀ ਬੰਦੇ ਦਾ ਮਾੜਾ ਹਾਲ ਹੁੰਦਾ ਜੀ ਬਾਕੀ ਸਾਡਾ ਕਾਨੂੰਨ ਵੀ ਕੋਈ ਬਹੁਤਾ ਵਧੀਆ ਨਹੀਂ ਲੰਬਾ ਸਮਾ ਤਾਂ ਅਦਾਲਤ ਵਿਚ ਹੀ ਨਿਕਲ ਜਾਂਦਾ ਕੋਈ ਇਨਸਾਫ ਨਹੀਂ ਮਿਲਦਾ
@JS50108
@JS50108 2 күн бұрын
ਆਪਣਾ ਹਿੱਸਾ ਲਓ ਤੇ ਆਪਣੀ ਜ਼ਿੰਦਗੀ ਇੰਜੋਏ ਕਰੋ । ਕਿਸੇ ਪੰਚਾਇਤ - ਪੁੰਚਾਇਤ ਨੇ ਕੁੱਝ ਨਹੀਂ ਕਰਨਾ । ਜਿੰਨਾ ਚਿਰ ਹਿੱਸਾ ਨਾ ਮਿਲੇ ਤਲਾਕ ਨਾ ਦਿਓ । ਵਿਆਹ ਨਹੀਂ ਹੋ ਸਕਦਾ । ਬਿਨਾਂ ਤਲਾਕ ਤੋਂ ਦੂਜਾ ਵਿਆਹ ਕਰਾਉਣਾ ਗੈਰਕਾਨੂੰਨੀ ਹੈ 🙏🙏
@beinghuman4593
@beinghuman4593 2 күн бұрын
Hissa kive mile ?? Ih hi tan problem aa .. shayad tusi poori video ni suni ..
@gursahibjohal6792
@gursahibjohal6792 2 күн бұрын
Shi gl aa bhan
@sidhuvloging3842
@sidhuvloging3842 2 күн бұрын
right ji
@jagtarchahal2541
@jagtarchahal2541 Күн бұрын
@@JS50108 ਜਿਹੜੇ ਕਤੀੜਾਂ ਨੇ ਜੇਲ੍ਹ ਤਾਂ ਕੱਟਣ ਲਈ ਪ੍ਰੰਤੂ ਆਪਦੇ ਬੱਚਿਆਂ ਨੂੰ ਖ਼ਰਚਾ ਨੀ ਦਿੱਤਾ, ਇਨ੍ਹਾਂ ਮਾੜੇ ਲੋਕਾਂ ਤੋਂ ਹਿੱਸਾ ਲੈਣਾ ਕਿਹੜਾ ਸੋਖਾ ਹੈ ਇੱਕ ਸਟੇਟ ਦੂਜੀ ਆ ਗਈ , ਜਿਸ ਕਰਕੇ ਸੰਮਨ ਤਾਮੀਲ ਕਰਵਾਉਣੇ ਔਖੇ ਨੇ ਹਿੱਸਾ ਲੈਣ ਵਾਸਤੇ ਤਾਂ ਪਤਾ ਨੀ ਕੁੜੀ ਵਿਚਾਰੀ ਨੂੰ ਕਿੰਨਾ ਸੰਘਰਸ਼ ਕਰਨਾ ਪਊ
@msinghkaur5636
@msinghkaur5636 Күн бұрын
ਤੁਸੀ ਇਕ strong lady ਹੋ ,ਹੁਣ ਕਮਜ਼ੋਰ ਨਹੀਂ ਪੈਣਾ sister ,,ਤੁਹਾਡੇ ਵਲ ਵੇਖ ਹੋਰ ਕੁੜੀਆਂ ਵੀ ਗੁਲਾਮੀ ਚੋ ਬਾਹਰ ਨਿਕਲਣਗੀਆਂ ਜੇ ਤੁਸੀ ਪਿਛੇ ਹਟ ਗਏ ਤਾ ਹੋਰ ਵੀ ਚੁਪਚਾਪ ਬੈਠ ਜਾਣਗੀਆਂ ,ਆਉਣ ਵਾਲੇ time ਚ ਤੁਸੀ ਬਹੁਤ ਕੁੜੀਆਂ ਦੀ ਹਿੰਮਤ ਬਣੋਗੇ ,ਇਕ example ਬਣੋਗੇ ,ਮੈਂ specialy ਤੁਹਾਡੀ fanਹਾਂ ,ਪੰਚਾਇਤ ਹਮੇਸ਼ਾ ਮਰਦ ਦੇ ਨਾਲ ਹੁੰਦੀ ,,ਇਥੋਂ ਤਕ ਕੇ ਔਰਤਾਂ ਵੀਰੱਦ ਦੀ side ਹੁੰਦੀਆਂ ,ਬਹੁਤ ਮਾਣ ਨਾਲ ਕਹਿੰਦਿਆਂ ਅਸੀਂ ਵੀ ਤੇ ਗੁਲਾਮ ਸੀ ,ਤੂੰ ਗੁਲਾਮ ਕਿਊ ਨਹੀਂ ਬਣ ਸਕਦੀ ,so ਤੁਸੀ strong ਬਣੋ ,ਮੇਰੀ full support ਹੈ ਤੁਹਾਨੂੰ ❤
@jagtarchahal2541
@jagtarchahal2541 3 күн бұрын
ਬੇਹੱਦ ਘਟੀਆ ਕਿਸਮ ਦੇ ਲੋਕ ਨੇ ਬੇਟਾ ਇਹ ਤਾਂ, ਕੋਈ ਨਾ ਹਿੰਮਤ ਰੱਖੋ ਅਖੀਰ ਨੂੰ ਜਿੱਤ ਤੂਹਾਡੀ ਹੋਵੇਗੀ।
@Punjabirasoi-y4d
@Punjabirasoi-y4d 2 күн бұрын
ਮੈਰਾ ਚੈਨਲ ਵੀ ਸਸਕਰਾਈਬ ਕਰ ਲਵੋ ਜੀ ਪੰਜਾਬੀ ਰਸੋਈ
@karmjitmaan322
@karmjitmaan322 3 күн бұрын
ਅੱਗੇ ਹੁੰਦਾ ਸੀ ਸਿਆਣੇ ਬੰਦੇ ਬੈਠ ਕੇ ਸੋਚ ਸਮਜ ਕੇ ਫੈਸਲੇ ਕਰਦੇ ਸੀ ਪਰ ਹੁਣ ਤਾ ਮੇਨੰ ਲੱਗਦਾ ਸੱਭ ਏਹ ਦੇਖ ਕੋ ਫੈਸਲਾ ਕਰਦੇ ਨੇ ਜਿੱਥੇ ਕੋੲਈ ਲਾਭ ਹੋਵੇ ਸੱਹੀ ਫੈਸਲੇ ਦਾ ਕੋੲਈ ਮੱਤਲਵ ਨੀ ਚੇਹਰੇ ਦੇਖਣ ਨੰ ਹੋਰ ਕਰਣ ਨੰ ਹੋਰ
@parminderkaur8044
@parminderkaur8044 3 күн бұрын
ਕੋਈ ਨਾ ਦਫਾ ਕਰੋ ਆਪਣਾ ਖੂਨ ਨਾ ਸਾੜੋ ਤੁਸੀ ਅੱਗੇ ਆਪਣੀ ਜਿੰਦਗੀ ਵਿੱਚ moov ਕਰੋ
@yad3388
@yad3388 2 күн бұрын
ਤੂੰ ਗੁਰੂ ਸਾਬ ਦੀ ਫੋਟੋ ਹਟਾ ਦੇ ਬੇਅਦਬੀ ਹੁੰਦੀ ਆ
@RamandeepKaur-fr3vg
@RamandeepKaur-fr3vg 2 күн бұрын
Ehoje loka nu rab hi pachanu
@pwsnew
@pwsnew 2 күн бұрын
ਡਰਨਾ ਨਹੀ ਤੁਹਾਡੇ ਕੋਲ ਬਹੁਤ ਕੁਛ ਹੈ 😮
@ravindergill9225
@ravindergill9225 2 күн бұрын
ਜੀ, ਜਦੋਂ ਸਾਰੇ ਹੀਲੇ ਵਾਸੀਲੇ ਖਤਮ਼ ਹੋ ਜਾਣ ਹਥਿਆਰ ਚੁੱਕਣਾ ਜਾਇਜ ਹੈ ਸਿੱਖ ਫਿਲਾਸਪੀ ਮਾਈ ਭਾਗੋ ਬਣੋ ਅਸਲੀਲਤਾ ਹਥਿਆਰ ਨੀ ਹੁੰਦੀ.
@ManjitKaur-j3m
@ManjitKaur-j3m 2 күн бұрын
Keep your strong attitude up, your doing a great job bringing up your lovely children.Life takes us where we never think about but it makes you stronger.
@RamandeepKaur-fr3vg
@RamandeepKaur-fr3vg 2 күн бұрын
Love you bhene bhut Sara tuhanu te bacheya nu
@SukhwinderSingh-wq5ip
@SukhwinderSingh-wq5ip Күн бұрын
ਵਾਹਿਗੁਰੂ ਜੀ ❤
@satwantkaur2941
@satwantkaur2941 2 күн бұрын
tusi sach keh rhe o bilkul
@karmjitmaan322
@karmjitmaan322 3 күн бұрын
ਹੋਰ ਬੇਟੈ ਕਿਵੇੳ
@karmjitmaan322
@karmjitmaan322 3 күн бұрын
ਘੋਰ ਕੱਲਜੁਗ ਆ ਗਿਆ ਕੋੲਈ ਨੀ ਕਿਸੇ ਦਾ ਕਿਸੇ ਤੇ ਬਕਵਾਸ ਨਾ ਕੱਰੋੳ ਪੇਸ਼ੀ ਆਵਦੀ ਹਿਸਾਬ ਨਾਲ ਚੱਲੋ ਅਪਣੇ ਬੱਚਿਆ ਬਾਰੇ ਸੋਚੋ ਕੋੲਈ ਭੈਣ ਨਾ ਭਾਈ ਨਾ ਕੋੲਈ ਰਿਸਤੇਦਾਰ
@harwinderkaursandhu3340
@harwinderkaursandhu3340 2 күн бұрын
God bless you sister
@nareshsharma434
@nareshsharma434 Күн бұрын
Parmatma tuhanu bahut sari himmat deve..
@jasmeetkaur-od9ve
@jasmeetkaur-od9ve 2 күн бұрын
Waheguru ji 🙏
@gurpreetkaur-zl2ie
@gurpreetkaur-zl2ie 2 күн бұрын
God bless you sis
@AvtarSingh-l7l
@AvtarSingh-l7l 2 күн бұрын
God bless you di 🙏🙏💕
@gursahibjohal6792
@gursahibjohal6792 2 күн бұрын
SSA bhan tuc thk bolde ho jis nl hundi osno pta hunda
@ToeCrusher8787
@ToeCrusher8787 2 күн бұрын
Full support twanu 👍👍👍👍
@ramandeepkaursaini9372
@ramandeepkaursaini9372 2 күн бұрын
Didi tuhade kol bchey ne tah tuhade kol sbh kujh aa... Tuc divorce na dyo j dena va tah apna hissa lwo.. Apne bchya da hissa lwo.. Apna sara sman chkko... Tuc apni jgah sahi o.. Mere nal v bhut kujh glt hoya bhut kujh... Mnu divorce chahida or oh ni de riha kih riha k mai case lgau hala k hun oh kise case vch jail v ja k aaya.. Mnu dsso k ki ho skda ki oh case lga skda va ki oh case lga k jitt v skda shayd nshe vechn de case vch jail gya c... Mai ni chahundi k case lgge maa pyo greeb aa mmmi da oprate vgaira hoya va month di medisen v bhut mehngi aundi aa... Pnchayat vch oh aa ni riha
@KiranpalKaur-k3k
@KiranpalKaur-k3k 2 күн бұрын
Waheguru mehar krna🙏
@jaswindersinghbarring4310
@jaswindersinghbarring4310 3 күн бұрын
Ssaakal bhene....thodi sari gall sunnn to baad mai ta ehi result kadya k jithe bande jannia hon te janani di chldi hove oh ghar ni vasda hunda ...no.2 oh banda ve kina bevkoof hou jo eni vadia padi likhi kudi di kadr ni kar sakia oh lailag ta hai he bas oh moorkh ve aa jado ohnu bacchya te tabber di ghaat radku odo ohde nal na maa na pao te na bhena bhuan koi ne hona ohdi apni life te tars onda.... Sukhvinder kaur Barnala 🌹
@jodhvir4825
@jodhvir4825 2 күн бұрын
🎉❤
@DavinderKaur-ny4xb
@DavinderKaur-ny4xb 3 күн бұрын
Very heart touching beta
@ArmaanSingh-ks1yl
@ArmaanSingh-ks1yl Күн бұрын
Right g
@HappyKaur-m2p
@HappyKaur-m2p 2 күн бұрын
Meri sas vi bahut lalchi a
@ASR_GAMING-m90
@ASR_GAMING-m90 2 күн бұрын
Hello diddi main vi married va mainu tuhanu dsn diii lor nhi tusi smjdaar ho pr fr vi khagi divorce onni derrr tk na deo jinni derrr tk apna tym bachya da hissa nhi mil jnda
@preetamsingh295
@preetamsingh295 2 күн бұрын
ਮੈਡਮ ਅੱਜ ਦੀ ਤਰੀਕ ਚ ਤੁਹਾਡਾ ਪਤੀ ਤੁਹਾਨੂੰ ਲੈਣ ਵਾਸਤੇ ਆ ਜਾਵੇ ਤੁਸੀਂ ਸੋਹਰੇ ਜਾਓਗੇ ਕਿ ਨਹੀਂ
@sidhuvloging3842
@sidhuvloging3842 2 күн бұрын
eh swaal plz dobara na kriyo oh na acha insaan c na ho sakda
@preetamsingh295
@preetamsingh295 Күн бұрын
@@sidhuvloging3842ਜਿੱਥੇ ਪਤਨੀ ਸਹੀ ਹੁੰਦੀ ਪਤੀ ਮਾੜਾ ਪੱਲੇ ਪੈ ਜਾਂਦਾ। ਜਿੱਥੇ ਪਤੀ ਸਹੀ ਹੁੰਦਾ ਉਥੇ ਪਤਨੀ ਮਾੜੀ ਪੱਲੇ ਪੈ ਜਾਂਦੀ ਜਿਹੜਾ ਇਨਸਾਨ ਦੁਖੀ ਹੋਏਗਾ ਉਹ ਪਿੱਛਾ ਹੀ ਛੁਡਾਏ
@karamjeetsingh8613
@karamjeetsingh8613 3 күн бұрын
❤❤❤❤❤
@rajindersidhu5821
@rajindersidhu5821 2 күн бұрын
je oh divorce chnde a nhi rasta rakhna chnde fr kise hl te ta on ada lamka ke ki fada koe stand ta ln koe ta vichla bnda jor vla hove bhane jo fansla kra sakde done pinda de panchat nu chede ki fansla kron
@sidhuvloging3842
@sidhuvloging3842 2 күн бұрын
divorce tah agla bhalda ji but kush dena nai
@rajindersidhu5821
@rajindersidhu5821 2 күн бұрын
dekho didi thode bete da pura hakk bnda property te oh milda cheda apna hakk lye bna koe fansla ne krna tusi ada de bandya nu moh pa jnda v oda ki krta mera koe ki krdo
@deepKaur-pq4th
@deepKaur-pq4th 2 күн бұрын
Sis dunia bahut bad aa
@satindergrewal4998
@satindergrewal4998 2 күн бұрын
ਬੇਟਾ ਹੋਣ ਤੇ ਇਹ ਰਿਵਾਜ ਹੈ ਭੇਲੀਆ ਦੇਣ ਦਾ ਤੇਰੇ ਕੱਲੀ ਕੋਲੋ ਨੀ ਮੰਗਾਇਆ ਗਿਆ ਬੀਬੀ
@sidhuvloging3842
@sidhuvloging3842 2 күн бұрын
Eh kihda riwaj aa bhai v mere nanke ohna nu roj kapde den jwak ohna de howe te kharche mere nanke karn
@sidhuvloging3842
@sidhuvloging3842 2 күн бұрын
ਇੱਕ ਗੱਲ ਹੋਰ ਪਿਆਜ ਲਸਣ ਵੀ ਮੈ ਆਪਣੇ ਘਰੋ ਮੰਗਵਾਏ ਇਹ ਵੀ ਰਿਵਾਜ਼ ਨੇ ਜੀ, ਜਵਾਕਾਂ ਨੂੰ ਘਰੋ ਕੱਢ ਕੇ ਮੀਟ ਖਾਣਾ ਵੀ ਰਿਵਾਜ ਸੀ ਇਹਨਾ ਦੇ, ਬਾਕੀ ਭੇਲੀ ਦਾ ਰਿਵਾਜ਼ ਹੁੰਦਾ ਏ ਨਾ ਕਿ ਅਗਲੀਆਂ ਨੂੰ ਲੁੱਟਣ ਦਾ ਬਾਕੀ ਹੋਰ ਵੀ ਬਹੁਤ ਕੁਝ ਆ ਜੋ ਮੈਥੋਂ ਮੰਗਵਾਇਆ ਗਿਆ ਜੋ ਕਿਤੇ ਨਹੀਂ ਸੁਣਿਆ ਹੋਣਾ
@ramandeepkaursaini9372
@ramandeepkaursaini9372 2 күн бұрын
Mere nal v bhut kujh hoya mere tah ghar dyan de paise pta hi ni kinne k khaye aa hubby ne gold sara vechta.... Mai frr v compromise kita c frr nshe vechn lgg gya.. Hun mnu 4 saal ho gye allagg rehndi nu jail ja m aaya va hun v uppr ltt rkhda k Mai tah case kru.... Bhut kujh kita bhut kujh
@msinghkaur5636
@msinghkaur5636 Күн бұрын
ਇਹੋ ਜਿਹੇ ਘਟੀਆ ਲੋਕਾਂ ਦੇ ਘਟੀਆ comment ਆਉਣੇ ਨੇ ਤੁਸੀ ਇਹੋ ਜਿਹੇ ਗਲੀ ਦੇ ਕੁ...ਦੇ ਭੌਂਕਣ ਨੂੰ ignore ਕਰੋ
@rajkhalsa190
@rajkhalsa190 2 күн бұрын
Tuhada ssuraal kithe h bhen ji
@DavinderBrar-p8c
@DavinderBrar-p8c 20 сағат бұрын
Oh ni dasna bhehn ji ne sayid Bhagat pura hai. Hanumangarh distt hai hun pehla sri ganganagar si mere pind to 4 km hai
@swarnjeetkaur207
@swarnjeetkaur207 2 күн бұрын
ਨਵੀਂ ਦੁਸ਼ਮਣੀ ਪਿੰਡ ਪਾ ਦੇਣੀ
@sidhuvloging3842
@sidhuvloging3842 2 күн бұрын
eh oh sochan mere kol recording aa baki menu theka liya ohna di dushmani da mera bhala kita ohna ne baki eh dushmani ni kartoota ne jo pta lagniya chaidiya ne lokka nu
@Shut79
@Shut79 2 күн бұрын
@@sidhuvloging3842aah naam dea tiwiaa fudu hi hundiaa ne ek Sade v hegi aa bajaru jhi thusi fikar na kro Jo thunu sahi lagda oh kro
@sidhuvloging3842
@sidhuvloging3842 2 күн бұрын
@@Shut79 chalo ji aapa kyu kehna kush
@ramandeepkaursaini9372
@ramandeepkaursaini9372 2 күн бұрын
Kise da dukh smjh ni skde tah glt v na bolo jis uppr beet di hundi aa os nu pta hunda.. Pagl jnani kutte vangh bhonki jndi aa.... Pind da theka lya hun ena kujh tah jhll lya hun..
@shinecarbazarramidijalandh2984
@shinecarbazarramidijalandh2984 2 күн бұрын
Tu shekh di wife a supari de diti oh karta eh karta mere naal ja gappa na maar shakal ta teri gondi janani vargi a , . 100 % tu gondi jnanai a
@sidhusahib7745
@sidhusahib7745 2 күн бұрын
ਤਾੜੀ ਕਦੇ ਵੀ ਇਕ ਹੱਥ ਨਾਲ ਨਹੀਂ ਵੱਜਦੀ
@sidhuvloging3842
@sidhuvloging3842 2 күн бұрын
ikk video payi c pehla mai ki jo tadhi ikk hath wali gll krde hunde aa sari video sun lyi labb k channel toh jwab milju thonu , hon nu sab ho jnda jisda jor chalda oh sab kr sakda chahe ਤਾੜੀ howe ja ਗਿੱਧਾ
@KunwarpuneetsinghBrar
@KunwarpuneetsinghBrar 2 күн бұрын
❤❤❤
Как мы играем в игры 😂
00:20
МЯТНАЯ ФАНТА
Рет қаралды 3,4 МЛН
From Small To Giant Pop Corn #katebrush #funny #shorts
00:17
Kate Brush
Рет қаралды 72 МЛН
Every parent is like this ❤️💚💚💜💙
00:10
Like Asiya
Рет қаралды 20 МЛН
Himani Miss Kardi Mayank Nu😂
37:59
Rimple Rimps Life
Рет қаралды 16 М.