2500 ਰੁ. ਦੇ ਘਪਲੇ ਦਾ ਇਲਜ਼ਾਮ ਲਾਕੇ ਫ਼ੌਜ ਵਿੱਚੋਂ ਕੱਢੇ General Shabeg Singh ਨੇ ਕਿਵੇਂ ਦਰਬਾਰ ਸਾਹਿਬ ਵਿੱਚ ਫੌਜ

  Рет қаралды 35,443

LOK AWAZ TV

LOK AWAZ TV

Күн бұрын

2500 ਰੁ. ਦੇ ਘਪਲੇ ਦਾ ਇਲਜ਼ਾਮ ਲਾਕੇ ਫ਼ੌਜ ਵਿੱਚੋਂ ਕੱਢੇ ਸੁਬੇਗ ਸਿੰਘ ਨੇ ਕਿਵੇਂ ਦਰਬਾਰ ਸਾਹਿਬ ਵਿੱਚ ਫੌਜ ਦੀ ਕਢਾਈ ਚੀਕ?
General Shabeg Singh ਦੀ ਜ਼ਿੰਦਗੀ ਦੇ ਅਣਸੁਣੇ ਕਿੱਸੇ।
ਸਿਰਲੱਥ ਯੋਧੇ/Sirlath Yodhe Ep.1
#generalshabegsingh #bhindrawale #yodha #1984 #bluestar #lokawaztv
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us
Lok Awaz Tv,Punjab News,Punjabi News,lok awaz tv interview,general shabeg singh,subeg singh,jarnail singh bhindran wala,sant,amritsar,operation bluestar,akal takht,june 1984,army,indian army,new punjabi,history of punjab

Пікірлер: 119
@romysandhusandhu3359
@romysandhusandhu3359 3 ай бұрын
ਸ਼੍ਰ ਜਨਰਲ ਸ਼ੁਬੇਗ ਸਿੰਘ ਜੀ ,,,, ਇੱਕ ਯੋਧਾ ਬੱਬਰ ਸ਼ੇਰ ਸੂਰਮਾ ਸੂਰਬੀਰਤਾ ਵਾਲਾ ਯੋਧਾ ਇਨਸਾਨ ਸਨ,,,,, ਕਰੌੜਾਂ ਵਾਰ ਦਿਲ ਤੋ ਸਾਲੂਟ ਹੈ,, 🙏🙏🙏🙏
@roopbassi3336
@roopbassi3336 3 ай бұрын
😊❤❤❤❤😮😢😂❤😮😮😮😮😂
@Harpretsingh559
@Harpretsingh559 3 ай бұрын
ਸਿੱਖ ਹਮੇਸ਼ਾ ਜ਼ੁਲਮ ਦਾ ਸ਼ਿਕਾਰ ਹੋਏ
@ParamvirSingh-vn3ul
@ParamvirSingh-vn3ul 3 ай бұрын
5:30
@robinchetan8
@robinchetan8 3 ай бұрын
Undercover mission te c. Bhindranwale de goliyan us ne mariyan c.
@amarsinghdhaliwal1940
@amarsinghdhaliwal1940 Ай бұрын
😢 ass ​@@roopbassi3336😮😮😮😮😮😮😮😮😮😮😮😮😮
@GurjeetSingh-kg9mr
@GurjeetSingh-kg9mr 3 ай бұрын
ਧੰਨਵਾਦ ਤੁਹਾਡਾ ਚੇਨਲ ਵਾਲਿਆਂ ਦਾ ਸਿੱਖ ਕੌਮ ਦਾ ਦਰਦ ਬਿਆਨ ਕੀਤੀ ਨਾ ਭੁੱਲਣ ਯੋਗ ਨਾ ਬਖਸ਼ਣ ਯੋਗ ਘੱਲੂਘਾਰਾ ਜੂਨ 1984 ਸਿੱਖ ਕੌਮ ਦੀ ਨਸਲਕੁਸ਼ੀ ਕੀਤੀ ਭਾਰਤੀ ਫੌਜ ਤੇ ਇੰਦਰਾ ਪਾਪਣ ਤੇ ਨਾਲ ਹੀ ਪੁਰਾ ਸਾਥ ਦਿੱਤਾ ਪ੍ਰਕਾਸ਼ ਬਾਦਲ ਤੇ ਉਸ ਦੀ ਜੁੰਡਲੀ ਲੋਂਗੋਵਾਲ ਟੋੜਾ ਇਹਨਾਂ ਸਿੱਖ ਕੌਮ ਦੀ ਪਿੱਠ ਵਿੱਚ ਛੁਰਾ ਮਾਰਇਆ
@varindersingh-qc2co
@varindersingh-qc2co 3 ай бұрын
ਕਾਂਗਰਸ ਨੇ ਦਗ਼ਾਬਾਜ਼ ਕਮਾਇਆ ਸਿੱਖਾਂ ਨਾਲ
@varindersingh-qc2co
@varindersingh-qc2co 3 ай бұрын
ਅਕਾਲੀ ਦਲ ਪੰਜਾਬ ਦੀ ਸ਼ੇਰ ਦਿਲ ਪਾਰਟੀ ਹੈ
@manvirdhaliwal-cu3sy
@manvirdhaliwal-cu3sy 3 ай бұрын
​@@varindersingh-qc2coਕਾਲੀ ਵੀ ਸਾਮਲ ਸੀ
@subasingh9859
@subasingh9859 3 ай бұрын
Jan sang ( bjp ) is more responsible than congress along with parkash Badal.
@Gaganwoodwork-gp6in
@Gaganwoodwork-gp6in 3 ай бұрын
❤ waheguru ji waheguru ji 🙏🙏
@thehunterking8711
@thehunterking8711 3 ай бұрын
ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜ਼ਿੰਦਾਬਾਦ ਸ.ਜਰਨਲ ਸ਼ੁਬੇਗ ਸਿੰਘ ਜੀ ਜ਼ਿੰਦਾਬਾਦ 💚💚💚💚💚💚💚💚💚💚💚💚
@PanthjitSingh-jk6np
@PanthjitSingh-jk6np 3 ай бұрын
ਸਹੀਦ ਸਿੰਘ ਨੂੰ ਪ੍ਣਾਮ ।
@rajeshbhatthal8309
@rajeshbhatthal8309 3 ай бұрын
Waheguru waheguru waheguru ji ❤❤❤
@surjitsingh6134
@surjitsingh6134 3 ай бұрын
ਸ਼ਬੇਗ ਸਿੰਘ ਜ਼ਿੰਦਾਬਾਦ ਜੀ
@thehunterking8711
@thehunterking8711 3 ай бұрын
ਮੇਜਰ ਜਨਰਲ ਸ਼ਬੇਗ ਸਿੰਘ PVSM AVSM ਨੇ ਸਭਤੋਂ ਪਹਿਲਾਂ ਦੂਜਾ ਵਿਸ਼ਵ ਜੰਗ ਲੜੀ ਅਤੇ ਭਾਰਤ-ਪਾਕਿਸਤਾਨ ਜੰਗ (1947-1948) ਵਿੱਚ ਲੜੀ, ਅਤੇ ਫਿਰ ਭਾਰਤ-ਚੀਨ ਜੰਗ ਅਤੇ ਭਾਰਤ-ਪਾਕਿਸਤਾਨ ਜੰਗ (1965) ਵਿੱਚ ਲੜੀ, ਭਾਰਤ-ਪਾਕਿਸਤਾਨ ਜੰਗ (1971) ਵਿੱਚ ਅਤੇ ਇਸਤੋਂ ਬਾਅਦ ਜਦ ਦਰਬਾਰ ਸਾਹਿਬ ਉੱਤੇ ਭਾਰਤੀ, ਬ੍ਰਿਟੇਨ ਅਤੇ ਰੂਸ ਸਣੇ ਤਿੰਨ ਦੇਸ਼ਾਂ ਦੀ ਫੌਜ ਹਮਲਾ ਹੋਇਆ ਤਾਂ ਜਰਨਲ ਸ਼ੁਬੇਗ ਸਿੰਘ ਜੀ ਨੇ ਆਪਣੀ ਸੂਝਬੂਝ ਜੰਗ ਲੜਨ ਦੇ ਤਰੀਕਿਆਂ ਨਾਲ ਹਮਲਾ ਕਰਨ ਆਈਆਂ ਫੌਜਾਂ ਨੂੰ ਪਤਾ ਲਗਾ ਦਿੱਤਾ ਸੀ ਸਿੰਘਾਂ ਨੂੰ ਕਮਾਂਡ ਜਰੂਰ ਕੋਈ ਜੰਗ ਦੇ ਫੁੱਲ ਤਜ਼ਰਬੇਕਾਰ ਕਮਾਂਡਰ ਕਰ ਰਿਹਾ, ਲਗਾਤਾਰ ਕਈ ਦਿਨਾਂ ਤੋਂ ਚਲਦੀ ਹੋਈ ਏਸ ਜੰਗ ਦੌਰਾਨ ਸ਼ੁਬੇਗ ਸਿੰਘ ਅਤੇ ਸੰਤਾਂ ਨੂੰ ਭਾਈ ਅਮਰੀਕ ਸਿੰਘ ਜੀ ਸਮੇਤ ਲੜਾਕੇ ਸਿੰਘਾਂ ਨੇ ਇੱਥੋਂ ਨਿਕਲਣ ਜਾਣ ਲਈ ਬਹੁਤ ਕਿਹਾ ਸੀ ਪਰ ਸੰਤਾਂ ਨੇ ਗੁੱਸੇ ਵਿੱਚ ਭਾਈ ਅਮਰੀਕ ਸਿੰਘ ਜੀ ਨੂੰ ਕਿਹਾ ਕਿ ਅਗਰ ਜਾਣਾ ਹੈ ਤਾਂ ਤੂੰ ਚਲਾ ਜਾਹ ਮੈਂ ਚਲਾ ਗਿਆ ਤਾਂ ਲੋਕ ਕਹਿਣਗੇ ਕਿ ਆਪਣੇ ਸਾਥੀਆਂ ਨੂੰ ਜੰਗ ਵਿੱਚ ਝੋਖ ਕੇ ਖੁਦ ਚਲਾ ਗਿਆ ਅਤੇ ਜੇਕਰ ਸ਼ਹੀਦੀ ਪਾਵਾਂਗੇ ਤਾਂ ਹੀ ਕੌਮ ਜਾਗੇਗੀ, ਜਦੋਂ ਕਈ ਦਿਨ ਭਾਰਤੀ ਫੌਜਾਂ ਮਰਦੀਆਂ ਰਹੀਆਂ ਆਖਿਰ ਜਦੋਂ ਭਾਰਤ ਫੌਜ ਦੀ ਕੋਈ ਵਾਹ ਨਾਂ ਚੱਲੀ ਤਾਂ ਉਨਾਂ ਇੱਥੇ ਟੈਂਕ ਅੰਦਰ ਲਜਾਣਾ ਦੀ ਸੋਚੀ ਅਤੇਂ ਟੈਂਕਾਂ ਦਾ ਸਹਾਰਾ ਲੈਣਾ ਪਿਆ ਨਹੀਂ ਤਾਂ ਜੰਗ 2-3 ਮਹੀਨੇ ਵੀ ਚੱਲ ਸਕਦੀ ਸੀ, ਏਸ ਜੰਗ ਵਿੱਚ ਸਿੰਘਾਂ ਨੇ ਭਾਰਤੀ ਫੌਜਾਂ ਦੀਆਂ ਲਾਸ਼ਾਂ ਦੇ ਏਨੇ ਜਿਆਦਾ ਢੇਰ ਲਗਾਏ ਕਿ ਭਾਰਤ ਸਰਕਾਰ ਨੇ ਅੱਜ ਤੱਕ ਮਰਨ ਵਾਲੀ ਫੌਜ ਦੀ ਗਿਣਤੀ ਦਾ ਸਹੀ ਡੇਟਾ ਨਹੀਂ ਕਿਉਂਕਿ ਸੰਤਾਂ ਨੇ ਜੋ ਕਿਹਾ ਸੀ ਕਿ ਜੇਕਰ ਫੋਰਸ ਅਕਾਲ ਤਖਤ ਸਾਹਿਬ ਵਿੱਚ ਬੜਦੀ ਹੈ ਤਾਂ ਲੋਹੇ ਦੇ ਚਨੇ ਚਬਾ ਦਿਆਂਗੇ ਉਹ ਕਹਿਣੀ ਨੂੰ ਕਰਨੀ ਵਿੱਚ ਬਦਲਕੇ ਦਿਖਾ ਦਿੱਤਾ
@Manyakaur1313
@Manyakaur1313 3 ай бұрын
Shrmm auni chaidi aa jehde ajj v sikhaa nu bdnaam krde aa .. general subegh Singh ne desh di khaatir apne waal tkk ktwaa lye Jo ki sikha lyii boht wdda sanmaan aa ...j ohi sikh apne lyii lddn fr oh aatwaadi vakhwaadi ...
@robinchetan8
@robinchetan8 3 ай бұрын
Undercover mission te c. Bhindranwale de goliyan us ne mariyan c.
@GuriLove0409
@GuriLove0409 2 ай бұрын
​@@robinchetan8bas kr fake history create krn da award Lena tuc?? Jhootha dio pandi???? Fer aine maarne kyu c ohne je undercover c ta ewe kuch v jhooth
@AmandeepSingh-bu4wn
@AmandeepSingh-bu4wn 3 ай бұрын
ਸ਼ਬੇਗ ਸਿੰਘ ਜਿੰਦਾਬਾਦ ਜੀ
@parminderuppal7665
@parminderuppal7665 3 ай бұрын
ਸਾਡੀ ਕੌਮ ਦੇ ਹੀਰੋ❤
@baljindersingh1184
@baljindersingh1184 3 ай бұрын
Maximum 125 persons who fought against Indian army. According to ATINDER PAL SINGH ex member Indian parliament 14000 men of Indian army casualties in Darbar Sahib AMRITSAR.
@thehunterking8711
@thehunterking8711 3 ай бұрын
ਹੋਚਿਮੀ ਮੇਜਰ ਜਨਰਲ ਸ਼ਬੇਗ ਸਿੰਘ ___________________________
@gurpatapbajwa7290
@gurpatapbajwa7290 3 ай бұрын
Wmk ji
@kamalsinghsingh9066
@kamalsinghsingh9066 3 ай бұрын
ਬਾਈ ਜੀ ਤੁਸੀ ਸ਼ਚੀ ਗੱਲ ਕਿਉਂ ਨੀ ਦਸਦੇ ਕਿੰਨੀ ਫੌਜ ਮਰੀ ਤੇ ਕਿੰਨੇ ਆਮ ਬੰਦੇ ਕਿੰਨੇ ਇਹ ਕੋਈ ਨੀ ਦਸਦਾ
@goldysandhu4630
@goldysandhu4630 3 ай бұрын
General subhaig singh ji de charna vich sari sikh kom hamesa sijda kardi raheggi sari hindustan sarkar dia jadha hila ditia san ina neA
@jasveersinghkhosa1673
@jasveersinghkhosa1673 3 ай бұрын
❤❤
@James-Prinsep
@James-Prinsep 3 ай бұрын
ਸੁਬੇਗ ਸਿੰਘ ਭਾਰਤ ਮਾਤਾ ਦਾ ਪੁੱਤ ਸਿੰਘ,, ਭਾਰਤ ਮਾਤਾ ਲਈ ਕੰਮ ਕੀਤਾ,, ਸੁਬੇਗ ਸਿੰਘ ਦੀ ਪੋਸਟ ਮਾਰਟਮ ਰਿਪੋਰਟ ਜਾਰੀ ਨਹੀਂ ਕੀਤੀ, ਸੁਬੇਗ ਸਿੰਘ ਦੇ ਪੁੱਤ ਬਰਗੇਡੀਅਰ ਰਿਟਾਇਰ ਹੋਏ,,,
@KirandeepkaurHundal-nw1ow
@KirandeepkaurHundal-nw1ow 3 ай бұрын
Sant Jarnail singh ji. Bhai subheg singh ji. Baba Thara singh ji. Bhai Amreek Singh ji. Dii Saheedi nuu Parnam 🙏🙏🙏🙏
@kulwant747
@kulwant747 3 ай бұрын
Great moolnivasi leader
@AvtarNirman
@AvtarNirman 3 ай бұрын
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@padamnabhsharma7149
@padamnabhsharma7149 3 ай бұрын
Agar akal takhat dey under hi na jaan dita janda tey eh operation tk di nobat aani hi nahi si
@sukhwantsingh2513
@sukhwantsingh2513 3 ай бұрын
Gen,subeg,singh,gurilla,war,de,world,femas,gen,san
@James-Prinsep
@James-Prinsep 3 ай бұрын
ਅੱਜ ਸੁਬੇਗ ਸਿੰਘ ਦੇ ਪੁੱਤ ਕਿਥੇ ਹਨ, ਕੀ ਕਰਦੇ ਹਨ,, ਕੋਈ ਦੱਸੂ 😂😂
@KirandeepkaurHundal-nw1ow
@KirandeepkaurHundal-nw1ow 3 ай бұрын
Ena kujj push reha aa kii gall tuu apnii kurii viahoni cc ohna nall. Ke bund mrvonii cc ohna kolo 😂😂😂. Kutta kise thaa daa
@Sss-zq9lt
@Sss-zq9lt 3 ай бұрын
Punjab d punjabi or hindu 1890 to 2021 tk cong bala bane rahe 😂 bhagat or bhindrabala nu mrva ke😂 punjab de baba de bol bajrang dal rss hindu veer bjp or center agency galat ne 😂 kanzrao up vihar South India balo kush Sikh lens se
@RajandeepKaur-jh3ug
@RajandeepKaur-jh3ug 3 ай бұрын
Khalistan murdabad
@ArmaandeepSingh-rb3sh
@ArmaandeepSingh-rb3sh 3 ай бұрын
ਤੂੰ ਕੌਣ ?
@VarinderSingh-on5xw
@VarinderSingh-on5xw 3 ай бұрын
Fer D I G ATWAL KIYON marya si, uss kol koi weapon vi nahi siga. Oh tte mata tekan gaya siga.
@dilbagsingh-bb9fn
@dilbagsingh-bb9fn 3 ай бұрын
Oh atwal darbar sahib santa di mukhbari karan gya c naale oh narakdharian dishes te chalda c te sikhan te julm karda c
@writer4315
@writer4315 3 ай бұрын
DIG atwaal nu darbar sahib de andr maarya gya eh galat hoya santa ne singha nu keha c v bahar maarna c andar ni maarida hunda....... DIG atwal ne daauke pind vich ik dalit kudi nu nangi kr k sadak te torya c sarya sahmne.... Te oh pind de loka ne aa k santa nu dsya c.. Santa ne speech vich v eh gal sarya nu dssi c...es kr k ohnu maarya c...
@premjitbrar6454
@premjitbrar6454 3 ай бұрын
ਜਨਰਲ ਸ਼ਵੇਗ ਸਿੰਘ ਇਕ ਮਹਾਨ ਹਸਤੀ ਯੋਧਾ ਅਤੇ ਜਰਨੈਲ ਸਨ -1971 ਦੀ ਲੜਾਈ ਵਿੱਚ ਪਾਕਿਸਤਾਨ ਦੀਆਂ ਫੌਜਾਂ ਦੇ ਛੱਕੇ ਛੁਡਾ ਦਿਤੇ ਸਨ ਤੇ ਬੰਗਲਾਦੇਸ਼ ਨੂੰ ਅਜਾਦ ਕਰਵਾਇਆ ਸੀ। ਇਹੋ ਜਿਹੇ ਬੱਬਰ ਸ਼ੇਰ ਅਤੇ ਸੂਰਮੇ ਨੂੰ ਜੰਮਨ ਵਾਲੀ ਮਾਂ ਵੀ ਸ਼ੇਰਨੀ ਸੀ। ਇੰਦਰਾ ਗਾਂਧੀ ਨੇ ਬੇ ਇੱਜਤ ਕਰਕੇ ਫੌਜ ਵਿਚੋਂ ਕੱਢਿਆ ਗਿਆ ਸੀ। ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਅਟੈਕ ਵੇਲੇ ਜਨਰਲ ਬਰਾੜ ਦਾ ਰੈਂਕ ਬ੍ਰਗੇਡੀਅਰ ਸੀ ਨਾ ਕੇ ਜਨਰਲ । ਇੰਦਰਾ ਗਾਂਧੀ ਨੇ ਸਿਂਖਾਂ ਨੂੰ ਸਿੱਖਾਂ ਨਾਲ ਲੜਾ ਦਿੱਤਾ ਸੀ।
@kulwinderbrar883
@kulwinderbrar883 3 ай бұрын
ਪ੍ਰਣਾਮ ਸ਼ਹੀਦਾਂ ਨੂੰ 🙏🙏🙏
@JATINDERSINGHpb65
@JATINDERSINGHpb65 3 ай бұрын
Operation blue star nhi , attack harminder sahib utte hoya
@blackrider_badesha4132
@blackrider_badesha4132 3 ай бұрын
ਬਲੂ ਸਟਾਰ ਨਾ ਬੋਲਿਆ ਕਰੋ ਘਲੂਘਾਰਾ ਬੋਲਿਆ ਕਰੋ
@gurnoorgill4378
@gurnoorgill4378 3 ай бұрын
ਜੋ ਸਾਡੀ ਨਜ਼ਰ ਵਿੱਚ ਜ਼ੋਦੇ ਨੇ ਤੈਨੂੰ ਕਾਤਲ ਲੱਗਣ ਹਵਾਰੇ ਨੀ ਬੱਸ ਏਸੇ ਕਰਕੇ ਤੇਰੈ ਨਾਲ ਸਾਡੀ ਬਣਦੀ ਨੀ ਸਰਕਾਰੇ ਨੀ,,,,,
@SP13-qc2eg
@SP13-qc2eg 3 ай бұрын
General Shabeg Singh Sandhu was very Brave and Intelligent. Never forget 84
@lakhveersinghsingh5100
@lakhveersinghsingh5100 3 ай бұрын
Sandhu nhi bhangu si
@luckysidhu1952
@luckysidhu1952 3 ай бұрын
Yes RyT AA JI
@SauravKharoud
@SauravKharoud 3 ай бұрын
A hunde ne real hero sahed janal subeg singh zindabaad daler Banda never forget 84 Punjab zindabaad
@thehunterking8711
@thehunterking8711 3 ай бұрын
ਦਰਬਾਰ ਸਾਹਿਬ ਹਮਲੇ ਸਮੇਂ ਭਾਰਤੀ ਫੌਜ ਦੇ ਨਾਲ ਬ੍ਰਿਟੇਨ ਅਤੇ ਰੂਸ ਦੀ ਫੌਜ ਵੀ ਸ਼ਾਮਿਲ ਸੀ 🟥💯🟥💯🟥💯🟥💯🟥💯🟥💯🟥
@kuldeepkaur-uw8tn
@kuldeepkaur-uw8tn 3 ай бұрын
ਆਜ਼ਾਦੀ ਦਿਵਾਉਣ ਵਾਲੇ ਗੁਲਾਮਾਂ ਦੇ ਗ਼ੁਲਾਮ ਕਿਓ ਤੇ ਕਿਵੇ ਬਣੇ
@Pangli2897
@Pangli2897 3 ай бұрын
ਇਹ ਕੋਣ ਆ,,
@luckysidhu1952
@luckysidhu1952 3 ай бұрын
PUTTAR JI JE PANJABI WICH GALL KARNI HAI TAA OHDE WICH ANGREJI DE SHABAD NA WARTEA KARO QUO KE JEHRE PINDA WALE YA MERE WARGEA NU SMAJ NAHI AA SAKDE
@JattBoy-w5y
@JattBoy-w5y 3 ай бұрын
ਜਨਰਲ ਸ਼ੁਬੇਗ ਸਿੰਘ ਦੀ ਸ਼ਹਾਦਤ ਨੂੰ ਕੋਟਨ ਕੋਟਿ ਸਲਾਮ
@tegbirsingh5641
@tegbirsingh5641 3 ай бұрын
Votan sade loka ne fer v congres nu ya bjp nu hi paunia ne simranjeet maan hraa dita lakha sidhana hra dita ena kujh ਸੁਣ k v ਜ਼ਮੀਰ ni jaagi sade lokan di fer kehnde dhakka hoyea
@bikramjitsinghdhaliwal7208
@bikramjitsinghdhaliwal7208 3 ай бұрын
ਜਨਰਲ ਸੁਬੇਗ ਸਿੰਘ ਜੀ ਜ਼ਿੰਦਾਬਾਦ
@loveyladhar6992
@loveyladhar6992 3 ай бұрын
ਦਿਲੋਂ ਸਲਾਮ ਆ ਵੀਰ ਸੁਬੇਗ ਸਿੰਘ ਜੀ ਨੂੰ
@kaurR8
@kaurR8 3 ай бұрын
Waheguru app e chunn da eda krn lyi rendi dunia tk nm rahu
@DaljeetSingh-d3q
@DaljeetSingh-d3q 3 ай бұрын
Good information.
@julmimobilelegendskrishank787
@julmimobilelegendskrishank787 3 ай бұрын
Bhut vdiya Karan bhara👍💯
@uchatila1053
@uchatila1053 3 ай бұрын
Shaheed Gen Shah Begh Singh ji.....forever living legend!!!
@Navroop_kaur_5321
@Navroop_kaur_5321 3 ай бұрын
ਵੀਰ ਜੀ 250 ਰੁਪਏ ਦਾ ਇਲਜਾਮ ਸੀ ਜੋ ਝੂਠਾ ਸੀ
@mandermasitan5464
@mandermasitan5464 3 ай бұрын
KAKA.I.AM.64.YEAR.OLD.MAXIMUM.2OO.M.KHARKU.SINGH.LARN.WALEY.SUN.MORCHA.BANDI.V.BEST.100.FYTER.100.THEIR.HELPER
@mandermasitan5464
@mandermasitan5464 3 ай бұрын
PLZ.REPLY
@karanbhinder1849
@karanbhinder1849 3 ай бұрын
Please write correctly 🙏
@SunnyJony
@SunnyJony 3 ай бұрын
Y g sant jarnail singh Khalsa bhindranwale
@surjitkaur5547
@surjitkaur5547 3 ай бұрын
Kom day heeray genral Subeg Singh ji vargay mahaan surmayan di hun Sikh Kom nu buhut lod hai
@NarinderpalSingh-xh8vw
@NarinderpalSingh-xh8vw 3 ай бұрын
Sikho. Kush. Sikho. Sacho. Subeg. Singh. Ne. Sirf. Apany. Duty. Keeti. Hi. O. Bharat. Da. Sa ha. Te. Vafadar. Sipaal. See
@AmandeepSingh-tn7dd
@AmandeepSingh-tn7dd 3 ай бұрын
Waheguru ji 🙏
@luckysidhu1952
@luckysidhu1952 3 ай бұрын
TKEA KLAM AA KAKA JI SORT OF EVENCHULEY TE HOR BOHAT SARE LFAJ TUSI SARDAR JASPAL SINGH SIDHU HUNA NU HOR VE KAFI NE JEHRE NIROL PANJABI WICH BOL KE DAS DE NE
@sahotabaljit55
@sahotabaljit55 Ай бұрын
ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਐ ਜੀ, ਦੋਵਾਂ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਹੈ। ਸ਼ਹੀਦ ਜਨਰਲ ਸੁਬੇਗ ਸਿੰਘ ਜੀ ਕੌਮ ਦੇ ਹੀਰੇ ਰਹਿੰਦੀ ਦੁਨੀਆਂ ਤੱਕ ਅਮਰ ਰਹਿਣਗੇ।
@sukhwindersidhu9105
@sukhwindersidhu9105 2 ай бұрын
ਵੀਰ ਜੀ ਜਿਹੜੇ ਕਹਿੰਦੇ ਪਾਕਿਸਤਾਨ‌ ਭਾਰਤ ਨੂੰ ਪਾਕਿਸਤਾਨ ਤੋਂ ਖਤਰਾ ਇਹ ਬਿਲਕੁਲ ਮੈਂ ਝੂਠ ਮੰਨਦਾ ਹਾਂ ਕਿਉਂਕਿ 1984 ਵਿੱਚ ਤਾਂ ਪਾਕਿਸਤਾਨ ਬਹੁਤ ਅਸਾਨ ਸੀ ਪਰ ਉਹ ਸਿਰ ਸੁੱਟ ਗਿਆ ਸੀ
@SukhjinderSingh-mj4ft
@SukhjinderSingh-mj4ft 3 ай бұрын
333rd like and 43rd comment genral sardar subeg singh approved that lion is always a lion and one general is powerfull than a army
@jattdhaliwal9379
@jattdhaliwal9379 3 ай бұрын
ਜਰ ਇੱਕ ਸਵਾਲ ਇਹ ਖੜ੍ਹਾ ਹੁੰਦਾ ਕੋਈ ਜਿੱਡਾ ਮਰਜ਼ੀ ਤਕੜਾ ਹੋਜ਼ੇ ਸਿਪਾਹੀ ਓਲੰਪਿਕ ਮੈਡਲ ਜਿੱਤਕੇ ਅੱਜ ਤੱਕ ਕਦੇ ਸਿੱਧਾ ਅਫ਼ਸਰ ਨਹੀਂ ਬਣਿਆ ਕੋਈ ਅਫ਼ਸਰ ਇੱਕ ਕੋਲਰ ਰੈਂਕ ਫ਼ਰਲੋ ਕਰਕੇ ਦੂਜਾ ਕੋਲਰ ਰੈਂਕ ਨਹੀਂ ਬਣਿਆ ਫ਼ਿਰ ਸੁਬੇਗ ਸਿੰਘ ਜੀ ਨੂੰ ਬਗੈਰ ਕਰਨਲ ਬਣਾਏ ਸਿੱਧਾ ਬ੍ਰਿਗੇਡੀਅਰ ਕਿਵੇਂ ਬਣਾ ਦਿੱਤਾ ਗਿਆ ?
@luckysidhu1952
@luckysidhu1952 3 ай бұрын
TAA KAR BNNA TAA CE JI KE PAKISTAN DE HISSE KAR TEY CE IK BANGLA DESH BNNA TAA CE
@harmindersingh9219
@harmindersingh9219 3 ай бұрын
Who is he
@inderpalsingh5996
@inderpalsingh5996 3 ай бұрын
Waheguru ji
@surinderpal8298
@surinderpal8298 3 ай бұрын
Government committed blunder by dismissal of General and 1984 blue star incident on both occasions.
@Astro-raji
@Astro-raji 3 ай бұрын
Gen was double agent
@BalwinderSingh-w1l
@BalwinderSingh-w1l Ай бұрын
Shabeg Singh heroo but army fall
@BalwinderSingh-w1l
@BalwinderSingh-w1l Ай бұрын
Shabeg Singh right but gorment wrong
@ShaliSingh-q6g
@ShaliSingh-q6g Ай бұрын
Mirakot pind de c
@Sanjaychand
@Sanjaychand 3 ай бұрын
Ki Harminder Sahib ch ene Hatiyar jaama karne sahi si ji.... Ki fooj aan te Shoibeg Singh Ji nu nahi si pata what they are capable to do??...... Ki state de khilaf laadan layi Darbar Sahib ch hi moorcha lana jaruri si??
@BantaSingh-tt8zt
@BantaSingh-tt8zt 3 ай бұрын
ਕੋਈ ਨਾ ਭਰਾ ਕੀ ਤੁਸੀਂ ਸਮਝਦੇ ਹੋ ਕਿ ਸਿੱਖ ਭੁੱਲ ਜਾਣਗੇ ਕਈ ਯੋਧੇ ਉਠਣਗੇ ਤੇ ਸਿਧਾ ਦਿਲੀਂ ਦੀ ਹਿੱਕ ਤੇ ਚੜਕੇ ਜਵਾਬ ਦੇਂਣ ਗੇ ਹਿਸਾਬ ਕਿਤਾਬ ਲੈਣ ਗੇ ਤੇ ਇਕ ਨਵਾਂ ਇਤਿਹਾਸ ਸਿਰਜਿਆ ਜਾਵੇ ਗਾ ਉਨ੍ਹਾਂ ਚਿਰ ਸਿੱਖ ਭੁੱਲਣਗੇ ਨਹੀਂ
@Sanjaychand
@Sanjaychand 3 ай бұрын
@@BantaSingh-tt8ztmai vi Ek Sindhi Sikh family to ha ji..... Para asi bhul ta gaye hi congress nu 7 MP de dite Punjab ne... Yaani assi bhul gaye......
@mrsingh7784
@mrsingh7784 2 ай бұрын
Ki hamla karan lai shahidi dihara jaroori c? Ki harmandar sahib ton alawa 40 Gurudwaras te hamla jaroori c? Ki hamle ton baad ladoo vandane jaroori c? Ki bachean nu te bibian nu marna jaroori c? And lot of more questions..
@jassidhaliwaldhaliwal9627
@jassidhaliwaldhaliwal9627 3 ай бұрын
Wheguru ji
@ranjitdhilwan9780
@ranjitdhilwan9780 3 ай бұрын
Tinu v mrwa dengiyan ejanceyan 22
@satvirsinghrana9688
@satvirsinghrana9688 3 ай бұрын
Desh nal Gadaari kiti ehne
@mrsingh7784
@mrsingh7784 2 ай бұрын
Desh ne gaddari kiti gen Subeg Singh naal
@padamnabhsharma7149
@padamnabhsharma7149 3 ай бұрын
General subegh singh in ey bahadur hokey vi fir bhindrawaley dey gulam kio swikari ji ?
@mrsingh7784
@mrsingh7784 2 ай бұрын
It mean Sant Bhindrawala is a great personality.
@Harjot710
@Harjot710 3 ай бұрын
Salute to gen Brar who freed our holy gurudwara from goons
@SimranjitSinghWarraich-kp5be
@SimranjitSinghWarraich-kp5be 3 ай бұрын
If you feel that you are a son of a bitch, if you feel your father was a bhadwa nd sarkari dalla and you have more than 1 father.. Then yes, those were goons inside Sikh temple...but for each n every true sikh, who follows n always love his religion more than anything materialistic in this world Gen. Subeg singh ji, Sant Gyani JARNAIL SINGH JI KHALSA BHINDRANWALE AND ALL OTHER MARTYRS OF SIKH KAUM ARE OUR HEROES.. THESE MARYRS SHOWED TO SIKHS, HOW BIG N BRAVE HEART GURU DASHMESH PITA JI GAVE TO SIKHS.. AND IF ANYONE IN THIS WORLD (DONT GIVE A FUCK TO ANY P. M, C. M OR COUNTRY) WILL TRY TO HARM OUR SIKHISM'S SUPREME POWER SHRI AKAAL TAKHAT SAHIB OR ANY OF THE OTHER FOUR TAKHATS,, KHALSA FAUJ AND KHALSAYI TRADITIONAL ARMY LIKE "DAMDAMI TAKSAL " ND EACH AND EVERY SINGLE N TRUE SIKH OF GURU GOBIND SINGH JI SHOULD FIGHT LIKE SANT BHINDRANWALE & GENERAL S. SINGH DID... AND I CAN PROUDLY SAY THAT THE WORLD'S THIRD LARGEST N STRONGEST ARMY WAS BENDED DOWN ON THE KNEES AND WAS REGRETTING WHY WE EVEN TRIED TO THINK LIKE THIS🤣🤣😂😂😭😭😅😅 JUST 120 SIKH WARRIORS FUCKED MORE THAN 12000 OF ARMY PERSONNEL AND THE ARTILLERY... AND SO CALLED WORLD'S THIRD LARGEST ARMY AND ITS OFFICERS WERE SEARCHING FOR ANY TUNNEL OR HOLE TO HIDE, JUST WITH THE FEAR OF BABBAR SHERS OF SIKH KAUM... PROUD TE BE A SIKH..
@mrsingh7784
@mrsingh7784 2 ай бұрын
That’s why he always hiding in bill like mouse..
@MrAmrit66666
@MrAmrit66666 3 ай бұрын
Undercover operation te c General. Bhindranwale nu is ne h mareya c. Baad vich Taksaaliya ne is nu kata kit a c. A true son of India .
@manvirdhaliwal-cu3sy
@manvirdhaliwal-cu3sy 3 ай бұрын
ਚਲ ਬਕਵਾਸ
@udayveersingh8238
@udayveersingh8238 3 ай бұрын
Shotte Veero Tuhanu haale hor bahut Study karan di lor hai June 1984 Genocide Sikh Katleeaam te # Bilkul tusi Govt Duara Sirje Narrative nu Bdawa de rahe ho General SaahBeg Singh ne koyi Badla lain lai Sarkaar naal Mattha laya..ohna Baba E-Kaoum naal Rall k Jarnail di traan Sarkaar Duara Kitte Katleeaam da Mouh Torwa Jwaavb ditta.. # Eh Veer Hariyana ton hai....40 Hor Gurudwarea ch taan Sant Jarnail Singh te General Sahbeg Singh nahi san baithe.. # Gal Sikhan di Anakh abru di si...J Sarkaaran nu Shakk hai ajj vi kitte Zikhan naal 2 hathkar sakdi..ajj vi Canada Amreeka te hor Deesha ch Akhouti VishavGuru Kodda Kitta hoya.. #General Saab Govt nu kahan nahi si saade te hamla karo...Laran wale Jodhe kewal 70-80 sann...Sant ji ne Vaada pugaande hoye " Tuai Ikk waar HarMandar Sahib wall Mouh kario Tuhaade Topia walian de kidan Truck Bhar k torda Jarnail Singh Dasam Pitta Da Sikh naa jaaneo"...or ohna Truck bhar k tore fer.. # Veero Tukke laa k Interview nahi karidi..
@birsingh1166
@birsingh1166 3 ай бұрын
mera ghr golden temple di ek min di doori te aa....mera bapu dsda hunda c k morche dekhne ale hunde c.....te bck side ghr di lgda c gurudwara......mere bapu v aahi cheza dasde c......kehnde army vale bhau'a ton bht chalu c...6 june to pehla tak..... salt dekh k army vale dar jande c
@singhsaab19779
@singhsaab19779 3 ай бұрын
blue star wich vi undercover si
@sonalsharma8231
@sonalsharma8231 3 ай бұрын
Indra Gandhi did a great job❤ Rajiv Gandhi also did job ❤
@gurlivleensingh8492
@gurlivleensingh8492 3 ай бұрын
What good job attacking on holy place of sikhs ?
@nareshthakur-kn5by
@nareshthakur-kn5by 3 ай бұрын
No no no not a good job it's very bad to attack on golden temple but it's bhindrawalas fault too to make so holy place as a bunker it's so sad
@baljindersingh1184
@baljindersingh1184 3 ай бұрын
Mental person.
@baljindersingh1184
@baljindersingh1184 3 ай бұрын
Black thunder is pre planned by Indian state to demoralising the sikhs .
@Sone7654
@Sone7654 3 ай бұрын
Asli sikh lai indra gandhi galt c
SHAPALAQ 6 серия / 3 часть #aminkavitaminka #aminak #aminokka #расулшоу
00:59
Аминка Витаминка
Рет қаралды 1,8 МЛН