26 of 26 Sidh Gosat ਸਬਦੈ ਕਾ ਨਿਬੇੜਾ ਸੁਣਿ ਤੂ ਅਉਧੂ ਬਿਨੁ ਨਾਵੈ ਜੋਗੁ ਨ ਹੋਈ ॥

  Рет қаралды 12,282

Sach Khoj Academy

Sach Khoj Academy

Күн бұрын

• Ramkali Mahala 1 Sidh ... ਸਬਦੈ ਕਾ ਨਿਬੇੜਾ ਸੁਣਿ ਤੂ ਅਉਧੂ ਬਿਨੁ ਨਾਵੈ ਜੋਗੁ ਨ ਹੋਈ ॥ ★ ------------------ ★
ਸਚੁ ਖੋਜ ਅਕੈਡਮੀ ਗੁਰਮਤਿ ਦੀ ਰੌਸ਼ਨੀ ਵਿੱਚ ਆਤਮ ਖੋਜ ਅਤੇ ਇਸ ਖੋਜ ਮਾਰਗ ਉੱਤੇ ਚੱਲ ਕੇ ਪਰਮਗਤਿ ਨੂੰ ਕਿਵੇਂ ਪ੍ਰਾਪਤ ਕੀਤਾ ਜਾਵੇ, ਦੇ ਉਦੇਸ਼ ਨੂੰ ਸਮਰਪਿਤ ਹੈ । ਧਰਮ ਸਿੰਘ ਨਿਹੰਗ ਸਿੰਘ, ਸਚੁ ਖੋਜ ਅਕੈਡਮੀ ਦੇ ਬਾਨੀ ਹਨ ਅਤੇ ਅਕੈਡਮੀ ਗੁਰਮਤਿ ਦੀ ਸਹਾਇਤਾ ਨਾਲ ਵਿਸ਼ਵ ਵਿੱਚ ਏਕਤਾ, ਸ਼ਾਂਤੀ, ਨਿਆਂ, ਮਨੁੱਖੀ ਅਧਿਕਾਰ ਅਤੇ ਵਾਤਾਵਰਣ ਦੀ ਸੰਭਾਲ ਦੇ ਨਾਲ-ਨਾਲ ਮਨੁੱਖਤਾ ਨੂੰ ਦਰਪੇਸ਼ ਚੁਣੌਤੀਆਂ ਨੂੰ ਹੱਲ ਕਰਨ ਵਾਸਤੇ, ਵਿਸ਼ਵ ਭਰ ਦੇ ਲੋਕਾਂ ਨੂੰ ਧਰਮ ਦੀ ਜ਼ਿੰਮੇਵਾਰੀ ਬਾਰੇ ਜਾਗਰੂਕ ਕਰਨ ਲਈ ਸਮਰਪਿਤ ਹੈ ।
★✫ __ ⥈⥈ ⌘ ⇹⇹ __ ✫★
सचु खोज अकादमी गुरमति की रोशनी में आत्म खोज तथा इस खोज के मार्ग पर चलकर परमगति को कैसे प्राप्त किया जाए, के उद्देश्य को समर्पित है । धर्म सिंह निहंग सिंह, सचु खोज अकादमी के संस्थापक हैं और अकादमी गुरमति की सहायता से विश्व में एकता, शांति, न्याय, मानवाधिकार तथा पर्यावरण की सुरक्षा के साथ-साथ मानवता के सामने खड़ी चुनौतियों का समाधान करने के लिए, विश्व भर के लोगों को, धर्म की ज़िम्मेवारी के बारे में जागरूक करने के लिए समर्पित है ।
★✫ __ ⥈⥈ ⌘ ⇹⇹ __ ✫★
𝐓𝐡𝐞 𝐒𝐚𝐜𝐡 𝐊𝐡𝐨𝐣 𝐀𝐜𝐚𝐝𝐞𝐦𝐲 - the Academy for Discovering the Truth - is dedicated to the pursuit of timeless spiritual wisdom (Gurmat), and how to reach enlightenment. The non-profit Academy was founded by Dharam Singh Nihang Singh, and uses spiritual wisdom to raise awareness about religion’s responsibility to strengthen unity, peace, justice, human rights and environmental protection, and how to overcome the challenges of humankind.
★✫ __ ⥈⥈ ⌘ ⇹⇹ __ ✫★
⟳⯮ 𝐋𝐢𝐧𝐤𝐬 ⯬⟲
➊ 𝐋𝐢𝐧𝐤𝐭𝐫𝐞𝐞: linktr.ee/sachk...
➋ 𝐒𝐚𝐛𝐚𝐝𝐤𝐨𝐬𝐡 𝐖𝐞𝐛𝐬𝐢𝐭𝐞: gurmukhisabadko...
➌ 𝐓𝐰𝐢𝐭𝐭𝐞𝐫: / sachkhojacademy
➍ 𝐀𝐧𝐝𝐫𝐨𝐢𝐝 𝐀𝐩𝐩: play.google.co...
➎ 𝐋𝐢𝐭𝐞𝐫𝐚𝐭𝐮𝐫𝐞: sachkhojacadem...
⥃✫★ 𝐄-𝐦𝐚𝐢𝐥 𝐔𝐬 𝐚𝐭 - 𝘴𝘢𝘤𝘩𝘬𝘩𝘰𝘫𝘢𝘤𝘢𝘥𝘦𝘮𝘺@𝘨𝘮𝘢𝘪𝘭.𝘤𝘰𝘮 ★✫⥂
#dharamsinghnihangsingh #sachkhojacademy #shabadkirtan #sikhhistory #gurbanistatus #dasamgranth #japjisahib #sikhraaj #sukhmanisahib #sukhshanti #wahegurusimran #sgpc #gyanvichar #dipression #gyandarpan #religion #triacharitter #murtipooja #akalustat #naamsimran #nirvair #nirbhaunirvair #akathkatha #gurbanivichar #waheguru #shabadvichar #Gurbani #meditation #spirituality Contact number - +91 9896192233

Пікірлер: 36
@paras8567
@paras8567 4 жыл бұрын
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ!
@harbhajanmalhi7269
@harbhajanmalhi7269 3 жыл бұрын
ਨਾਮ ਰਤੇ ਸਿਧ ਗੋਸਟਿ ਹੋਏ।
@sinderpal603
@sinderpal603 2 жыл бұрын
Wahe guru. Ji thankyou Sach Khoj academy !long live Bapuji 💯%true bani 🙏!
@gurnamsingh3047
@gurnamsingh3047 4 жыл бұрын
ਬਾ-ਕਮਾਲ 👏👏👏
@harbhajanmalhi7269
@harbhajanmalhi7269 2 жыл бұрын
ਗੁਪਤੀ ਬਾਣੀ ਪਰਗਟੁ ਹੌਇ ।।
@jassibajar2257
@jassibajar2257 2 жыл бұрын
Thankyou dear bapu ji 🌹🙏
@mohindersingh1233
@mohindersingh1233 4 ай бұрын
❤❤❤❤❤❤❤ Satnam Bapuji
@harbhajanmalhi7269
@harbhajanmalhi7269 2 жыл бұрын
ਨਾਨਕ ਪਿਓ .... ਜੇ ਕਰੀ ਮੇਲੇ ਮੇਲਣਹਾਰੁ ।।
@ravailkhaira6434
@ravailkhaira6434 3 жыл бұрын
Baba ji dhanvaad sahi raah vaste
@harbhajanmalhi7269
@harbhajanmalhi7269 2 жыл бұрын
ਹਰਿ ਬਿਨੁ ਕੳਣ ਸਹਾਈ ਮਨ ਕਾ।। ਗੁਰ ਬਿਨੁ ਕਿਨਿ ਸਮਝਾਇਐ ਮਨੁ ਰਾਜਾ ਸੁਲਤਾਨੁ ।।
@JaswinderKaur-bl9hv
@JaswinderKaur-bl9hv 3 жыл бұрын
Waah ji waah ba kmaal 😌🙏
@harjindersandhu5780
@harjindersandhu5780 5 жыл бұрын
Dharm Singh g mainu tusi bahaut changge lagde ho, Gurbani bahaut vadia samjande ho
@harbhajanmalhi7269
@harbhajanmalhi7269 2 жыл бұрын
ਵਾਹ ਵਾਹ..... .............ਆਤਮ ਤਹਿ ਰੰਗ ਰਾਤੀਂ ।।
@paramjeet5446
@paramjeet5446 5 жыл бұрын
excellent vyakhya
@HarbhajanSingh-ii8ej
@HarbhajanSingh-ii8ej 3 жыл бұрын
baba ji Gur Nanak sahib sare kjve ho sakde han,hon dee koshish bhi good hai.thank you baba ji
@lakhadhillon8405
@lakhadhillon8405 3 жыл бұрын
🙏🙏🙏🙏
@sardarjisardarji1854
@sardarjisardarji1854 2 жыл бұрын
🙏🙏🙏🙏🙏🙏🙏🙏
@parminderkumar1739
@parminderkumar1739 2 жыл бұрын
💥🌟🌟🌟🙏🙏
@KamaljeetSingh-c5p
@KamaljeetSingh-c5p 5 ай бұрын
Wahaguru ji 🙏
@harminderkaur5806
@harminderkaur5806 5 жыл бұрын
Great
@gurjantsingh5217
@gurjantsingh5217 3 жыл бұрын
🙏🏼
@harbhajanmalhi7269
@harbhajanmalhi7269 2 жыл бұрын
ਤੇਰੀ ਨਿਰਗੁਣ ਕਥਾ ਕਾਇ.......... ਬਿਬੇਕੀ ।।
@vishavjeetbeniwal3766
@vishavjeetbeniwal3766 3 жыл бұрын
great
@KuldeepSingh-zc4wt
@KuldeepSingh-zc4wt 3 жыл бұрын
Suneya maneya-man keeta bhahou-antar gat teerath mall nahou🗯🗯
@harbhajanmalhi7269
@harbhajanmalhi7269 2 жыл бұрын
ਤਰਸ ਪਇਆ ਮਿਹਰਮਤਿ ਹੋਈ ਸਤਿਗੁਰੁ ਸਜਣੁ ਮਿਲਿਆ ।। ਨਦਰਿ ਕਰੇ ਜੇ ਅਪਣੀ ਤਾ .........।। ਹਮ ਰੁਲਤੇ ਫਿਰਤੇ........ਗੁਰ ਸਤਿਗੁਰ ਸੰਗ ਕੀਰੇ ਹਮ ਥਾਪੋ।। ਬਾਂਹ ਪਕੜ ਗੁਰ ਕਾਢਿਆ.....।। ਬਿਬੇਕ ਬੁਧਿ ਸਤਿਗੁਰ ਤੇ ਪਾਈ ਗੁਰ ਗਿਆਨ ........।। fo mistakes So Sorry.
@sukhchainsinghsandhu4914
@sukhchainsinghsandhu4914 2 жыл бұрын
Waheguru ji
@mammohansingh598
@mammohansingh598 3 жыл бұрын
Good views
@KulwantHundal-q3v
@KulwantHundal-q3v 5 ай бұрын
ਵਾਹ ਬਾਬਾ ਮੇਰੀ ਇੱਕ ਵਾਰ ਬਾਬੇ ਨਾਲ ਗੱਲ ਹੋਈ ਸੀ 😂❤❤❤ ਵਾਹ ਦੋਬਾਰਾ ਸੁਬੱਭ ਨਹੀ ਬਣਿਆ 🙏ਸ਼ੁਕਰ ਬਾਬਾ ਜੀ ਪਰਮੈਸਵਰ ਤੋਹਾਨੂੰ ਮੇਰੀ ਉਮਰ ਲੱਗਾ ਦਵੇ ਕੇ ਹੋਰ ਸੁਰੀਲਾ ਕਰ ਦਿਓ ਦੁਨਿਆਵੀ ਲੋਕਾਂ ਨੂੰ।
@KuldeepSingh-zc4wt
@KuldeepSingh-zc4wt 3 жыл бұрын
Nam bina virthae sab kaam🗯🗯🗯
@KuldeepSingh-zc4wt
@KuldeepSingh-zc4wt 3 жыл бұрын
Manai ke gat kahye na jaae🌠🌠🌠
@harbhajanmalhi7269
@harbhajanmalhi7269 3 жыл бұрын
ਮਨ ਬਚ ਕਰਮ ਯਹ ਆਪ ਜ...... ਨਾਨਕ ਤਿਹ ਮਤ........ ਆਈ
@harbhajanmalhi7269
@harbhajanmalhi7269 3 жыл бұрын
ਠਾਕ ਨਾ ਸਚੇ ਬੋਹਿਥੈ ਜੇ ਗੁਰ ਧੀਰਕ ਦੇਹਿ
@harbhajanmalhi7269
@harbhajanmalhi7269 3 жыл бұрын
ਏਕੇ ਕੌ ਸਚ ਏਕਾ ਜਾਨੇ।
@deshpremi6295
@deshpremi6295 3 жыл бұрын
गुरुद्वारों में यह अरदास बोली जाती है कि :- प्रथम भगवती सिमर कै गुरु नानक लई धिआयै। जबकि गुरु नानक को पहले ( प्रथम) सिमरना चाहिए और भगवती ( देवी) को दूसरे नंबर पर सिमरना चाहिए।
@Fantasy_Times
@Fantasy_Times 3 жыл бұрын
Its not the correct explanation which u have got of this line . Neither i know but i have heard of its right meaning so i can say that ur defination of words is not correct .
@kulwantsingh7606
@kulwantsingh7606 2 жыл бұрын
ਪਰਿਥਮ ਭਗੋਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰ ਗੁਰੂ ਅਗਤ ਅਮਰਦਾਸ…….ਮਤਲਬ ਚੰਡੀ ਮੱਤ ਬੁੱਧ ਵੇਦ ਤੋਂ ਲੈ ਕੇ ਭਗਤਾ ਤੋਂ ਹੁੰਦੀ ਹੋਈ ਮੱਤ ਸਿਰੇ ਦੀ ਮੱਤ ਜਿਸ ਮੱਤ ਉੱਪਰ ਕਿਸੇ ਦੀ ਮੱਤ ਹਾਵੀ ਨਹੀਂ ਹੋ ਸਕਦੀ ਮੱਤ (ਮਾਤਾ )ਜਿਹੜੀ ਚੰਡੀ ਮੱਤ ਗੁਰੂ ਨਾਨਕ ਜੀ ਨੇ ਅੱਗੇ ਪਹੁੰਚਦੀ ਕੀਤੀ ਤੇ ਹੁੰਦੀ ਹੋਈ ਗੁਰੂ ਗੋਬਿੰਦ ਸਿੰਘ ਤੱਕ ਗਈ ਚੱਡੀ ਮੱਤ ਹੈ ਕੋਈ ਇਸਤਰੀ ਨਹੀ
МАИНКРАФТ В РЕАЛЬНОЙ ЖИЗНИ!🌍 @Mikecrab
00:31
⚡️КАН АНДРЕЙ⚡️
Рет қаралды 40 МЛН
Yuval Noah Harari & Jon Kabat-Zinn: Mindfulness, AI, and Our Future
1:17:45
Wisdom 2.0 with Soren Gordhamer
Рет қаралды 17 М.