27 of 42 Japu Pauri 24 ਅੰਤੁ ਨ ਸਿਫਤੀ ਕਹਣਿ ਨ ਅੰਤੁ ॥

  Рет қаралды 4,211

Sach Khoj Academy

Sach Khoj Academy

Күн бұрын

• ★ ਜਪੁ | Japu - ਮਹਲਾ ੧ ਅੰਤੁ ਨ ਸਿਫਤੀ ਕਹਣਿ ਨ ਅੰਤੁ ॥ ਅੰਤੁ ਨ ਕਰਣੈ ਦੇਣਿ ਨ ਅੰਤੁ ॥ ਅੰਤੁ ਨ ਵੇਖਣਿ ਸੁਣਣਿ ਨ ਅੰਤੁ ॥ ਅੰਤੁ ਨ ਜਾਪੈ ਕਿਆ ਮਨਿ ਮੰਤੁ ॥ ਅੰਤੁ ਨ ਜਾਪੈ ਕੀਤਾ ਆਕਾਰੁ ॥ ਅੰਤੁ ਨ ਜਾਪੈ ਪਾਰਾਵਾਰੁ ॥ ਅੰਤ ਕਾਰਣਿ ਕੇਤੇ ਬਿਲਲਾਹਿ ॥ ਤਾ ਕੇ ਅੰਤ ਨ ਪਾਏ ਜਾਹਿ ॥ ਏਹੁ ਅੰਤੁ ਨ ਜਾਣੈ ਕੋਇ ॥ ਬਹੁਤਾ ਕਹੀਐ ਬਹੁਤਾ ਹੋਇ ॥ ਵਡਾ ਸਾਹਿਬੁ ਊਚਾ ਥਾਉ ॥ ਊਚੇ ਉਪਰਿ ਊਚਾ ਨਾਉ ॥ ਏਵਡੁ ਊਚਾ ਹੋਵੈ ਕੋਇ ॥ ਤਿਸੁ ਊਚੇ ਕਉ ਜਾਣੈ ਸੋਇ ॥ ਜੇਵਡੁ ਆਪਿ ਜਾਣੈ ਆਪਿ ਆਪਿ ॥ ਨਾਨਕ ਨਦਰੀ ਕਰਮੀ ਦਾਤਿ ॥੨੪॥ ★ ------------------ ★
ਸਚੁ ਖੋਜ ਅਕੈਡਮੀ ਗੁਰਮਤਿ ਦੀ ਰੌਸ਼ਨੀ ਵਿੱਚ ਆਤਮ ਖੋਜ ਅਤੇ ਇਸ ਖੋਜ ਮਾਰਗ ਉੱਤੇ ਚੱਲ ਕੇ ਪਰਮਗਤਿ ਨੂੰ ਕਿਵੇਂ ਪ੍ਰਾਪਤ ਕੀਤਾ ਜਾਵੇ, ਦੇ ਉਦੇਸ਼ ਨੂੰ ਸਮਰਪਿਤ ਹੈ । ਧਰਮ ਸਿੰਘ ਨਿਹੰਗ ਸਿੰਘ, ਸਚੁ ਖੋਜ ਅਕੈਡਮੀ ਦੇ ਬਾਨੀ ਹਨ ਅਤੇ ਅਕੈਡਮੀ ਗੁਰਮਤਿ ਦੀ ਸਹਾਇਤਾ ਨਾਲ ਵਿਸ਼ਵ ਵਿੱਚ ਏਕਤਾ, ਸ਼ਾਂਤੀ, ਨਿਆਂ, ਮਨੁੱਖੀ ਅਧਿਕਾਰ ਅਤੇ ਵਾਤਾਵਰਣ ਦੀ ਸੰਭਾਲ ਦੇ ਨਾਲ-ਨਾਲ ਮਨੁੱਖਤਾ ਨੂੰ ਦਰਪੇਸ਼ ਚੁਣੌਤੀਆਂ ਨੂੰ ਹੱਲ ਕਰਨ ਵਾਸਤੇ, ਵਿਸ਼ਵ ਭਰ ਦੇ ਲੋਕਾਂ ਨੂੰ ਧਰਮ ਦੀ ਜ਼ਿੰਮੇਵਾਰੀ ਬਾਰੇ ਜਾਗਰੂਕ ਕਰਨ ਲਈ ਸਮਰਪਿਤ ਹੈ ।
★✫ __ ⥈⥈ ⌘ ⇹⇹ __ ✫★
सचु खोज अकादमी गुरमति की रोशनी में आत्म खोज तथा इस खोज के मार्ग पर चलकर परमगति को कैसे प्राप्त किया जाए, के उद्देश्य को समर्पित है । धर्म सिंह निहंग सिंह, सचु खोज अकादमी के संस्थापक हैं और अकादमी गुरमति की सहायता से विश्व में एकता, शांति, न्याय, मानवाधिकार तथा पर्यावरण की सुरक्षा के साथ-साथ मानवता के सामने खड़ी चुनौतियों का समाधान करने के लिए, विश्व भर के लोगों को, धर्म की ज़िम्मेवारी के बारे में जागरूक करने के लिए समर्पित है ।
★✫ __ ⥈⥈ ⌘ ⇹⇹ __ ✫★
𝐓𝐡𝐞 𝐒𝐚𝐜𝐡 𝐊𝐡𝐨𝐣 𝐀𝐜𝐚𝐝𝐞𝐦𝐲 - the Academy for Discovering the Truth - is dedicated to the pursuit of timeless spiritual wisdom (Gurmat), and how to reach enlightenment. The non-profit Academy was founded by Dharam Singh Nihang Singh, and uses spiritual wisdom to raise awareness about religion’s responsibility to strengthen unity, peace, justice, human rights and environmental protection, and how to overcome the challenges of humankind.
★✫ __ ⥈⥈ ⌘ ⇹⇹ __ ✫★
⟳⯮ 𝐋𝐢𝐧𝐤𝐬 ⯬⟲
➊ 𝐋𝐢𝐧𝐤𝐭𝐫𝐞𝐞: linktr.ee/sachk...
➋ 𝐒𝐚𝐛𝐚𝐝𝐤𝐨𝐬𝐡 𝐖𝐞𝐛𝐬𝐢𝐭𝐞: gurmukhisabadko...
➌ 𝐓𝐰𝐢𝐭𝐭𝐞𝐫: / sachkhojacademy
➍ 𝐀𝐧𝐝𝐫𝐨𝐢𝐝 𝐀𝐩𝐩: play.google.co...
➎ 𝐋𝐢𝐭𝐞𝐫𝐚𝐭𝐮𝐫𝐞: sachkhojacadem...
⥃✫★ 𝐄-𝐦𝐚𝐢𝐥 𝐔𝐬 𝐚𝐭 - 𝘴𝘢𝘤𝘩𝘬𝘩𝘰𝘫𝘢𝘤𝘢𝘥𝘦𝘮𝘺@𝘨𝘮𝘢𝘪𝘭.𝘤𝘰𝘮 ★✫⥂
#dharamsinghnihangsingh #sachkhojacademy #shabadkirtan #sikhhistory #gurbanistatus #dasamgranth #japjisahib #sikhraaj #sukhmanisahib #sukhshanti #wahegurusimran #sgpc #gyanvichar #dipression #gyandarpan #religion #triacharitter #murtipooja #akalustat #naamsimran #nirvair #nirbhaunirvair #akathkatha #gurbanivichar #waheguru #shabadvichar #Gurbani #meditation #spirituality Contact number - +91 9896192233

Пікірлер: 13
@gurjitsidhu2569
@gurjitsidhu2569 Жыл бұрын
ਧੰਨ ਧੰਨ ਸ੍ਰੀ ਗੁਰੁ ਨਾਨਕ ਦੇਵ ਜੀ
@gurjitsidhu2569
@gurjitsidhu2569 Жыл бұрын
ਸਤਿਨਾਮੁ ਸ੍ਰੀ ਵਾਹਿਗੁਰੂ ਜੀ
@gurjitsidhu2569
@gurjitsidhu2569 Жыл бұрын
ਬੁੱਧੀਮਾਨ ਬਾਬਾ ਧਰਮ ਸਿੰਘ ਜੀ ਵਾਹਿਗੁਰੂ ਜੀ ਤੁਹਾਡੀ ਉਮਰ ਲੰਬੀ ਕਰੇ ਵਾਹਿਗੁਰੂ ਜੀ ਤੁਹਾਡੇ ਤੇ ਨਦਿਰ ਬਣਾਈ ਰੱਖੇ
@gurjitsidhu2569
@gurjitsidhu2569 Жыл бұрын
ਧੰਨ ਬਾਬਾ ਧਰਮ ਸਿੰਘ ਜੀ
@harryghathorey7147
@harryghathorey7147 3 жыл бұрын
👍👍👍👍
@harbhajanmalhi7269
@harbhajanmalhi7269 9 ай бұрын
ਕਹਿਣੇ ਞਾਲੇ ਤੇਰੇ ਰਹੇ ਸਮਾਇ ।।
@Navjot_u
@Navjot_u 7 ай бұрын
ਸਤੋ ਗੁਣ
@fortune.9738
@fortune.9738 10 ай бұрын
@jagtarsinghdhaliwal9844
@jagtarsinghdhaliwal9844 2 жыл бұрын
❤️🙏
@jaswindershekhon7731
@jaswindershekhon7731 5 ай бұрын
🙏🙏🙏🙏❤️
@varindersingh5167
@varindersingh5167 3 жыл бұрын
Danwaad ji.. waheguru🙏
@er.kirpalkaushal6850
@er.kirpalkaushal6850 4 жыл бұрын
Excellent explaination
@lakhadhillon8405
@lakhadhillon8405 3 жыл бұрын
🙏🙏🙏🙏
Brawl Stars Edit😈📕
00:15
Kan Andrey
Рет қаралды 48 МЛН