295 ਦਾ ਕੇਸ ਕਿਉਂ ਚਲਦਾ ਭਾਈ ਧੂੰਦਾ ‘ਤੇ ? ਕਿਉਂ ਪੈਦੇਂ ਆ ਐਨੇ ਪੰਗੇ Bhai Sarbjit Singh Dhunda ਦੇ

  Рет қаралды 31,161

Mitti ਮਿੱਟੀ

8 ай бұрын

295 ਦਾ ਕੇਸ ਕਿਉਂ ਚਲਦਾ ਭਾਈ ਧੂੰਦਾ ‘ਤੇ ?
ਕਿਉਂ ਪੈਦੇਂ ਆ ਐਨੇ ਪੰਗੇ ਭਾਈ ਸਰਬਜੀਤ ਧੂੰਦੇ ਦੇ
#sarabjitsinghdhunda #akhar #punjab
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
---------------
Akhar,Akhar channel,Akhar interview,Akhar interviews latest,akhar channel interview,Bhai Sarbjit Singh Dhunda,sarbjit singh dhunda interview,dhunda interview,sikh parchar,sikh pracharak,bhai sarbjit singh dhunda,sarbjit singh dhunda,ranjit singh dhadrian wale,punjabi sikh video,sikh history,sikh history in punjabi,navreet sivia akhar,navreet sivia interview,sarbjit singh dhunda controversy,sarabjeet dhunda akhar interview

Пікірлер: 61
@InderjitSingh-hl6qk
@InderjitSingh-hl6qk 7 ай бұрын
ਭਾਈ ਸਾਹਿਬ ਜੀ ਸੱਚ ਦਾ ਪ੍ਰਚਾਰ ਕਰ ਰਹੇ ਹਨ,ਪਰ ਸਾਡਾ ਸਮਾਜ ਇਸ ਨੂੰ ਸਵੀਕਾਰ ਨਹੀਂ ਕਰਦਾ, ਇਹੇ ਬਹੁਤ ਵੱਡੀ ਤ੍ਰਾਸਦੀ ਰਹੀ ਹੈ, ਚੜ੍ਹਦੀ ਕਲਾ ਵਿਚ ਰਹੋ,
@satnaamsingh1234
@satnaamsingh1234 7 ай бұрын
ਭਾਈ ਸਾਹਿਬ ਜੀ ਅਪਣੇ ਵਰਗੇ ਪ੍ਰਚਾਰਕ ਹੋਰ ਪੈਦਾ ਕਰੋ ਜੀ 🙏🙏
@gorabatth3551
@gorabatth3551 7 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਰਬਜੀਤ ਸਿੰਘ ਧੂੰਦਾ ਜੀ ।। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।।।🙏🙏🙏
@MohanSingh-ty9gz
@MohanSingh-ty9gz 7 ай бұрын
ਏਹ ਗੱਲ ਤਾਂ ਸੱਚ ਆ ਕਿ ਪੰਜਾਬ ਵਰਗਾ ਮੌਸਮ ਪੂਰੀ ਦੁਨੀਆਂ ਵਿੱਚ ਨਹੀਂ ਲੱਭ ਸਕਦਾ। ਪਿੰਡਾ ਵਾਲੀ ਸਾਦੀ ਜ਼ਿਦਗੀ ਦੇਸੀ ਖ਼ੁਰਾਕ ਅਸੀਂ ਤਾਂ ਕਦੇ ਪੰਜਾਬ ਨੂੰ ਨਹੀਂ ਸਡ ਸਕਦੇ
@kulvirsingh2075
@kulvirsingh2075 20 күн бұрын
Very good ji
@tarlochansingh1806
@tarlochansingh1806 7 ай бұрын
ਵੀਰ ਜੀ ਭਾਈ ਸਾਹਿਬ ਭਾਈ ਧੂੰਦਾ ਜੀ ਅਸਲੀ ਗੁਰੂ ਨਾਨਕ ਸਾਹਿਬ ਜੀ ਦੇ ਵੀਚਾਰ ਤੇ ਗੁਰੂ ਸਾਹਿਬ ਵੀ ਵਿਚਾਰ ਕਰਕੇ ਖੇਤੀ ਕਰਦੇ ਸਨ ਭਾਈ ਸਾਹਿਬ ਜੀ ਦੀਆਂ ਗੱਲਾਂ ਬਹੁਤ ਸਚੀਆਂ ਹੱਨ ਨਾਨਕ ਸਰ ਤਾਂ ਨਿਰਾ ਹੀ ਪਾਖੰਡ ਚਲਦਾ ਹੈ
@baljindersingh4504
@baljindersingh4504 8 ай бұрын
Waheguru g
@sukhmindersingh7565
@sukhmindersingh7565 7 ай бұрын
ਭਾਈ ਸਾਬ dr ਕ੍ਰਿਸ਼ਨ ਚੰਦਰਾ ਤੇ ਤਾਰਾ ਚੰਦ ਬਿਲਜੀ ਨੂੰ ਫ਼ੋੱਲੋ ਕਰੋ ਯੂ ਟਿਊਬ ਤੇ ਕੁਦਰਤੀ ਖੇਤੀ ਲਈ 🙏🏻🙏🏻🙏🏻
@user-ul2oc4cq6p
@user-ul2oc4cq6p 8 ай бұрын
Good
@varindersingh7675
@varindersingh7675 8 ай бұрын
ਵਧੀਆ ਵਿਚਾਰ
@punjabistatus7688
@punjabistatus7688 8 ай бұрын
Waheguru Ji waheguru
@rajupunia7759
@rajupunia7759 8 ай бұрын
Good bhai
@jasveersingh9413
@jasveersingh9413 8 ай бұрын
ਬਹੁਤ ਵਧੀਆ ਵਿਚਾਰ
@dashmeshcomputer6554
@dashmeshcomputer6554 8 ай бұрын
good interview
@user-yt1me4vt6j
@user-yt1me4vt6j 8 ай бұрын
Waheguru ji ka khalsa waheguru ji ki Fateh Fateh 🙏🙏🙏🙏🙏🙏🙏🙏🙏🙏🙏 satnamshiri waheguru 🙏🙏 satnamshiri waheguru 🙏🙏🙏🙏🙏🙏🙏🙏🙏🙏🙏
@rashpalsingh8512
@rashpalsingh8512 3 ай бұрын
Good man
@amriksinghbandesha
@amriksinghbandesha 7 ай бұрын
@gurdhiansinghbuttar4556
@gurdhiansinghbuttar4556 7 ай бұрын
Very very good ji
@avinashmusafir2936
@avinashmusafir2936 8 ай бұрын
Bahut vadia vichar
@singhgurbachan7720
@singhgurbachan7720 8 ай бұрын
Good.bhai.ji
@drsatnamgill3854
@drsatnamgill3854 7 ай бұрын
ਲਾਡੀ ਡੋਸ ਹਲਕਾ ਵਿਧਾਇਕ ਧਰਮਕੋਟ ਦੀ ਦੋਬਾਰਾ ਇੰਟਰਵਿਊ ਕਰੋ ਜੀ ਜੋ ਤੁਸੀਂ ਨਸ਼ੇ ਬਾਰੇ ਗੱਲ ਕੀਤੀ ਸੀ ਕਰੋ ਹਿੰਮਤ ਵੀਰ ਬਣ ਕੇ ਬੁਹਤ ਬੁਰਾ ਹਾਲ ਹੈ ਨਸ਼ੇ ਵਲੋ। ਜਾ ਪਿੰਡ ਢੋਲੇਵਾਲ ਅਤੇ ਨੂਰਪੁਰ ਹਕੀਮਾਂ ਪਿੰਡ ਕੋਟ ਈਸੇ ਖਾਂ ਦੇ ਜਾਵੋ ਜੇ ਹਿੰਮਤ ਹੈ ਤਾਂ ਜੀ
@bejindersinghgrewal6866
@bejindersinghgrewal6866 8 ай бұрын
Nice video
@avtarbhullar2644
@avtarbhullar2644 8 ай бұрын
Right gg
@seepapunia5455
@seepapunia5455 7 ай бұрын
ਬਾਈ ਜੀ ਝੇੜੇ ਦੇਸ਼ ਰੋਟੀ ਨਹੀਂ ਖਾਦੇ ,, ਉਹ ਦੇਸ਼ ਮੀਟ ਖਾਦੇ,,, ਏਨਾ ਵਾਰੇ v dso ji,, ਰੋਟੀ ਬਿਨਾ ਬੰਦਾ ਕੱਖ ਨਹੀਂ,,🙏🙏 ਮੇਰਾ ਕਿਸੇ ਨਾਲ ਵਰੋਦ ਨੀ
@GurtejSingh-xi1nf
@GurtejSingh-xi1nf 7 ай бұрын
bhai saab g jo kihnde ne o nizzi zindgi vichh v karde ne.rooh khus ho gai bhai saab nu dekh k
@jagdeepsingh9383
@jagdeepsingh9383 8 ай бұрын
Tuse HD quality q NAHI payi
@kuldipbhinder3632
@kuldipbhinder3632 8 ай бұрын
ਬਾਈ ਜੀ ਸਤਿ ਸ੍ਰੀ ਅਕਾਲ ਜੀ
@user-bg5ru9yy1c
@user-bg5ru9yy1c Ай бұрын
Sarabjit dhunda ji ik narajgi hai tuhade nal main bohat sunda tahanu te main mazhbi sikh ha par veer ji tussi kadi mazdura di kyu nahi gal karde .plzzz keh deya kro una di v dhari 1000 rs honi chaidi a .plzz veer ji bolya kro mazdura vaste kyu ki sach bolna vadia gal a
@kuldipbhinder3632
@kuldipbhinder3632 8 ай бұрын
ਨਵਰੀਤ ਜੀ
@ajmerdhillon3013
@ajmerdhillon3013 8 ай бұрын
ਬਹੁਤ ਵਧਿਆ ਗੱਲ ਬਾਤ , ਭਾਈ ਸਰਬਜੀਤ ਸਿੰਘ ਬਹੁਤ ਹੀ ਪ੍ਰਚਾਰਕ ਹਨ। ਨਾਨਕਸਰ ਜਿੰਨਾ ਲੋਕਾ ਦੀ ਸ਼ਰਧਾ ਬਹੁਤ ਵਧਿਆ ।ਪਰ ਜੋ ਕੁਝ ਉੱਥੇ ਅੰਦਰ ਖਾਤੇ ਹੋ ਰਿਹਾ ਹੈ ਆਮ ਲੋਕਾਂ ਨੂੰ ਨਹੀਂ ਪਤਾ।
@sidhu3869
@sidhu3869 8 ай бұрын
😊😊😊
@pargatsinghmaan9062
@pargatsinghmaan9062 8 ай бұрын
ਕੰਜਰ ਦਿਉਂ ਗੱਲ ਤਾਂ ਬਣੀਂ ਨਹੀਂ
@subagsingh5057
@subagsingh5057 8 ай бұрын
Dera viad kh GA Punjab ne good video bhai
@stocksforinvesting
@stocksforinvesting 7 ай бұрын
Bhai ji pind kehra?
@sukhchain1926
@sukhchain1926 7 ай бұрын
295 ਐਵੇਂ ਈ ਨੀ ਲਿਖ ਗਿਆ ਜੱਟ
@RanjeetSingh-rg6qp
@RanjeetSingh-rg6qp 8 ай бұрын
Bhai Gurpreet Singh California naal kariye gal ,,,
@tarandeepsingh_
@tarandeepsingh_ 7 ай бұрын
😂😂 ਸਹੀ ਆ 😂😂
@bejindersinghgrewal6866
@bejindersinghgrewal6866 8 ай бұрын
Organic gur da rang b wadia hunda.Gane de kism da fark hunda
@MohanSingh-ty9gz
@MohanSingh-ty9gz 7 ай бұрын
ਬਾਕੀ ਕੁਦਰਤ ਮੇਹਰ ਕਰੇ ਭਾਈ ਸਰਬਜੀਤ ਸਿੰਘ ਧੂੰਦਾ ਭਾਈ ਹਰਨੇਕ ਸਿੰਘ ਤੇ ਭਾਈ ਰਣਜੀਤ ਸਿੰਘ ਇਕ ਸਟੇਜ ਤੂੰ ਬੋਲਣ
@editerboyy98
@editerboyy98 7 ай бұрын
Neki tey dhadri ta kutti hey dhunda nu ohna nall kio milondey ho
@bejindersinghgrewal6866
@bejindersinghgrewal6866 8 ай бұрын
Millets khann nal weight gat janda
@myv465
@myv465 8 ай бұрын
Suicide Waheguru de hukam di ulangana hai. Kyon janam te marna os da adhikar hai.
@bsingh7247
@bsingh7247 8 ай бұрын
ਬਾਈ ਜੀ ਭਾਈ ਸਹਿਬ ਦਾ ਵੀਰੋਧ ਸਿੱਖ ਨਹੀ ਕਰਦੇ ਇਹ ਤਾਂ ਡੇਰੇ ਦੀਆਂ ਭੇਡਾਂ ਹਨ ਇੱਥੇ ਵੀ ਬਹੁਤ ਹਨ ਮੁਕਖਾ ਦੇ ਟੋਲੇ ਗੀ ਹਨ ਅਕਲ ਵਾਲੇ ਰੱਖਣੇ ਤਾਂ ਬੰਦ ਹੀ ਹਨ ਅਸੀ ਤਾਂ ਨਾਲ ਹਾ ਭਾਈ ਸਹਿਬ ਜੀ 🙏🙏🙏❤️❤️
@GurtejSingh-xi1nf
@GurtejSingh-xi1nf 7 ай бұрын
aa jinne galat coment kar rahe ne,o pakke dere walea de chele ne,tussi bhai saab nu galat bol rahe ho,koi gur nidak keh reha ,te koi kush keh reha, par bhai saab guru granth sahib di vichaardhara di gall jurat naal karde ne
@gurditsingh1792
@gurditsingh1792 7 ай бұрын
ਇਹ ਬਾਈ ਨਹੀਂ ਭਾਅ ਹੈ 😂😂
@rupindersingh3769
@rupindersingh3769 8 ай бұрын
Loka ne guru ghar vich ja k a jnde bs guru granth pooja krn vli morti nhi a sầbad guru a app jaanu ki a guru granth saab vich
@rupindersingh3769
@rupindersingh3769 8 ай бұрын
Look maar gye aune smna he guru nu wrong do gl te if but kr jnde a o bolde nhi
@GulzarCheekewala
@GulzarCheekewala 8 ай бұрын
Dhunda Gur Dokhi
@bajsinghpannu
@bajsinghpannu 7 ай бұрын
ਇਹ ਉਹ ਬੰਦਾ ਜੋ ਕੌਮ ਵਿੱਚ ਦੁਬਿਧਾ ਪੈਦਾ ਕਰਦੇ ਨੇ
@daragoniana4560
@daragoniana4560 7 ай бұрын
Bai ji sode te tars onda tusi nanaksar nal panga lye rahe ho 1mahna nanaksar nal jod ke vekho pher tuhanu pta lago othe baba nand singh de sakti vartde a
@rupindersingh3769
@rupindersingh3769 8 ай бұрын
Akal takht Delhi tu chlde a face koye v a
@prabhjotsinghgrewal146
@prabhjotsinghgrewal146 8 ай бұрын
ਢੱਡਰੀਆਂ ਵਾਲਿਆ ਨਾਲ ਵੀ ਕਰੋ ਵੀਡੀਓ
@jagtarsingh9727
@jagtarsingh9727 7 ай бұрын
ਬਾਈ ਧੂੰਦਾ ਜੀ ਨੂੰ ਇਹ ਪੁੱਛ ਕਿ ਮੱਖਣ ਸ਼ਾਹ ਲੁਬਾਣਾ ਦੇ ਗੁਰੂ ਘਰ ਜਾ ਕੇ ਜਹਾਜ਼ ਡੁੱਬਣ ਵਾਲੀ ਸਾਖੀ ਦਾ ਵਿਰੌਧ ਕਰ ਕੇ ਵਿਖਾ,,,,ਨਹੀਂ ਤਾਂ ਸਾਰਾ ਪ੍ਰਚਾਰ ਸਿਰਫ ਡਾਲਰਾਂ ਲਈ ਹੈ,,, ਦੋਗਲਾ ਪੰਥੀ ਬੰਦ ਕਰੋ
@rupindersingh3769
@rupindersingh3769 8 ай бұрын
Social media hathiyar bna k use krde a a bnde de khn de mtlb dara he c Tuse dara kyu nji bna de aj sikh nu dara naal jord k apps vich fight kra rha bs
@NarinderpalSingh-xh8vw
@NarinderpalSingh-xh8vw 7 ай бұрын
O. Dhundey. J. Sikhan. Nu. Akal. Hundi. Tan. Tere. Panthpreet. Ranjodh. Vargey. Bhukhey. N. Mardey. Hundey.
@gurpreetsandhu2225
@gurpreetsandhu2225 8 ай бұрын
ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ
@tarandeepsingh_
@tarandeepsingh_ 7 ай бұрын
Script ਤਾਂ ਘੈਂਟ ਆ 😂 ਹਰ ਵਾਰ ਖੇਤ ਵਿੱਚ ਲੋਕਾਂ ਨੂੰ ਬੇਵਕੂਫ ਬਣਾਓ
@harjotsandhu875
@harjotsandhu875 7 ай бұрын
Idda hi natak krda aih. Bar bar Tractor ghumiee janda
@ParamjitSingh-co1fv
@ParamjitSingh-co1fv 7 ай бұрын
ਧੁੰਦੇ। ਨੁੰ। ਜਦ। ਲੋਗ। ਪਸੰਦ। ਨਹੀ। ਕਰਦੇ। ਤਾ। ਏਹ ਕਰਨ। ਕੀ। ਜਾਦਾ। ਲੋਗਾ। ਵਿੱਚ। ਫੁੱਦੁ। ਲੋਢਾ। 🐒🐒🐒🐒🐒👎
БОЛЬШОЙ ПЕТУШОК #shorts
00:21
Паша Осадчий
Рет қаралды 9 МЛН
Я нашел кто меня пранкует!
00:51
Аришнев
Рет қаралды 3,9 МЛН
버블티로 체감되는 요즘 물가
00:16
진영민yeongmin
Рет қаралды 109 МЛН
БОЛЬШОЙ ПЕТУШОК #shorts
00:21
Паша Осадчий
Рет қаралды 9 МЛН