3 ਕਰੋੜ ਦੇ ਟਰੈਕਟਰ ਮਸ਼ੀਨਰੀ ਕੰਮ ਸਿਰਫ਼ ਝੋਨੇ ਦੀ ਪਰਾਲੀ ਇਕੱਠੀ ਕਰਨੀ || claas tractor baler

  Рет қаралды 179,656

sewak singh

sewak singh

7 ай бұрын

ਸਤਿ ਸ੍ਰੀ ਅਕਾਲ ਜੀ 3 ਕਰੋੜ ਦੇ ਟਰੈਕਟਰ ਮਸ਼ੀਨਰੀ ਕੰਮ ਸਿਰਫ਼ ਝੋਨੇ ਦੀ ਪਰਾਲੀ ਇਕੱਠੀ ਕਰਨੀ || claas tractor baler
my website link:-
sunvoam.com/
www.mrsewak.net/
#sewakmechanical
Your queries:-
Which is the biggest tractor in India?
Who is the No 1 tractor in India?
Which tractor is powerful in India?
भारत में नंबर 1 ट्रैक्टर कौन है?
top 5 powerful tractor in india
top 10 powerful tractor in world
best tractor in india
swaraj most powerful tractor
top 10 most powerful tractor in india
john deere 6120b price in india
most powerful tractor in the india
most powerful tractor in india under 10 lakhs

Пікірлер: 94
@gurpreetdhandli8389
@gurpreetdhandli8389 7 ай бұрын
ਪੰਜਾਬ ਦੀ ਜਵਾਨੀ, ਤੇ ਕਿਸਾਨੀ ਨੂੰ ਵਾਹਿਗੁਰੂ ਹਮੇਸ਼ਾ ਚੰੜਦੀਕਲਾ ਵਿੱਚ ਰੱਖੀ ❤
@user-re3nw2nh8t
@user-re3nw2nh8t 7 ай бұрын
MohindersinghsoLalsingh and Nachhattersingh soJageerkourwoLalsingh and Mohansinghsosarai nsinghsoBhagsinghvpoNall and kulwantkour Do charnsingh VpoLatwalaSultanpurKpt and kulwantkour Do Sudagur Singh soLakga Singh soLakga Singh and NaseebkourwoSudagursinghAndhawalShahkot pb India Pvt ltd plot JassielctrinicUttamNagerNawadhaNewDelhi
@GurjantSingh-zy3lv
@GurjantSingh-zy3lv 7 ай бұрын
ਪਹਿਲਾਂ, ਘਰ ਘਰ ਟਰੈਕਟਰ ਟਰਾਲੀ ਨੇ ਪੰਜਾਬੀ ਦੱਬ ਲਏ ਹੁਣ, ਹੋਰ ਲੋਹਾ ਲੋਹਾ ਖੜ੍ਹਾ ਕਰ ਦੇਣਾ ਪੰਜਾਬੀਆਂ ਦੇ ਘਰ ਨੁਕਸਾਨ ਹੀ ਹੈ ਹਦੋਵੱਧ ਵਾਧਾ ਲੁੱਟ ਨਿਰੀ ਲੁੱਟ ਓਨੀ ਖੇਤੀ ਨੀ ਜਿੰਨੀ ਮਸ਼ੀਨਰੀ ਘਰ ਘਰ ਕਰੀਂ ਜਾਂਦੇ ਹਨ ਕਮਬਾਇਨ ਪਿੰਡ ਪਿੰਡ ਤਿੰਨ ਤਿੰਨ ਚਾਰ ਹੋਣੀਆਂ।
@anmolbrar3391
@anmolbrar3391 7 ай бұрын
ਇਹ ਮਸ਼ੀਨ ਬਣਾਉਣ ਵਾਲੇ ਵੀਰ ਦਾ ਬਹੁਤ ਹੀ ਕਮਾਲ ਦਾ ਦਿਮਾਗ ਹੈ।ਧੰਨਵਾਦ
@The4858
@The4858 7 ай бұрын
ਇਹੀ ਤਾ ਫਰਕ ਆ , ਇਸ ਮਸ਼ੀਨਰੀ ਤੇ ਡੈਕ ਦਾ ਕੀ ਕੰਮ ਆ ? ਸਾਡੇ ਲੱਖ ਦਾ ਟੈਰਕਟਰ ਹੁੰਦਾ ਡੈਡ ਲੱਖ ਦਾ ਡੈਕ ਲਾਇਆ ਹੁੰਦਾ , ਉਸ ਨਾਲ ਨੀ ਅਸੀ ਮਰਦੇ-ਉਜੜ ਦੇ, ਤਰੱਕੀ ਦੇ ਹਾਣ ਦਾ ਬਣਨ ਲਈ ਨਹੀ ਸੋਚਣਾ , ਬੱਸ ਮੱਰ ਗਏ-ਪੱਟੇ ਗਏ-ਲੂੱਟੇ ਗਏ ਹੀ ਸੋਚ ਆ ਸਾਡੀ ।
@SIDHU_GAMER-
@SIDHU_GAMER- 7 ай бұрын
Tera kole hai koe
@kamaldhimansunam75
@kamaldhimansunam75 7 ай бұрын
ਜਿੰਨਾ ਨੂੰ ਨਵੀਂ ਤਕਨੀਕ ਦਾ ਗਿਆਨ ਨਹੀਂ ਉਨ੍ਹਾਂ ਦੀ ਜਾਨ ਨਿਕਲੀ ਜਾਂਦੀ ਹੈ ਰੇਟ ਸੁਣ ਕੇ,
@inderpreetsingh246
@inderpreetsingh246 7 ай бұрын
Sahi gall comment padh ke path lagda duniyan nu kuch nhi pata Halle sale koi kahe ja raha tel jyada penda koi khe Raha Punjab barbaad karta blah blah le das bailer aun nal panjab kewe barbaad ho gya 😂
@prabhnoorsingh6064
@prabhnoorsingh6064 7 ай бұрын
ਬਹੁਤ ਵਧੀਆ
@Bitt855
@Bitt855 7 ай бұрын
So nice to hear that someone is spending crores of rupees to save the environment. Bhraji thank you so much for your kindness.
@AngrejSingh.khalsa
@AngrejSingh.khalsa 7 ай бұрын
ਬੇੜਾ ਗਰਕ ਕਰਨਾ ਹੈ ਪੰਜਾਬ ਦਾ ਐਸੈ ਜੁਗਾੜਾਂ ਨੇ
@kingalwaysking9842
@kingalwaysking9842 7 ай бұрын
ਬਹੁਤ ਵਧੀਆ ਜਾਨਕਾਰੀ ਸਾਂਝੀ ਕੀਤੀ ਭਾਜੀ 🔥🔥🔥
@gurdevsingh7446
@gurdevsingh7446 7 ай бұрын
Sewak vir pbjbi jugarhi hunde ne 12 din tan Jayda ho ge eh tan 2,4 dina ch hi khol ke dubara fit kar denge 😀😀😀😀😀♥️♥️♥️👌👌👌👌
@jagtarsarpanch3073
@jagtarsarpanch3073 7 ай бұрын
ਮਿਲਤੀ ਹੈ ਉਨਕੌ ਮੰਜ਼ਿਲ ਬੁਲੰਦ ਹੈ ਜੀਨਕੇ ਹੌਸਲੇ ਯੇ ਦੁਨਿਆਂ ਨਹੀਂ ਹੈ ਦੌਸਤੌ ਬੁਜ ਦਿਲੋਂ ਕੇ ਲੀਏ
@lalidran363
@lalidran363 7 ай бұрын
ਸੇਵਕ ਵੀਰ ਨੰਬਰ ਦੇਈ ਆਪਣਾ ਮੈ ਲੱਗਭੱਗ ਸਾਰੀਆਂ ਵੀਡੀਓਜ ਵੇਖਦਾ ਤੇਰੀਆਂ ਵਧੀਆ ਹੁੰਦੀਆ ਨੇ
@thatwasyesterday
@thatwasyesterday 7 ай бұрын
German Di technology. Best tractors.
@amarjeetsingh-pz9im
@amarjeetsingh-pz9im 7 ай бұрын
Good bai g..,...bhut vaddi sewa tuhadi
@harjindersinghsajjan8363
@harjindersinghsajjan8363 7 ай бұрын
Very interesting video 🙏
@PARDEEPSINGH-ic2cw
@PARDEEPSINGH-ic2cw 7 ай бұрын
ਇੰਨੀ ਕਮਾਈ ਨੀ ਹੈਗੀ, ਜਿੰਨੇ ਪੈਸੇ ਲੱਗਦੇ ਨੇ
@harwinderlotta718
@harwinderlotta718 7 ай бұрын
Right bai sperat Part bhout mhaga h
@mandeepsandhumusic6664
@mandeepsandhumusic6664 7 ай бұрын
bai ji bhut vdiya sand hai punjab lyi......jaruri nhi mada zimidar ya gareeb kisan lye....hun kyi khi jande a eh galat a punjab vaste koi galat nhi ....jiniya factories a punjab ch prali to bijli paida kardiya ohna nu sarkar jaruri kr deve ik ik tractor lena ta krke punjabi di prali speed nal smabhi ja sake and gareeb drivera nu rozgar mile and jaruri nhi k kisan len factory malak and jehre vdiya business man a punjab di bhlaai waste leke punjab nu de sakde ta krke punjab di praali nu ghat agg lage and punjab pollution to back sake ...kyunki kisaan v majboor hai prali nu agg laun lyi je jyada machines hongiua ta jyada prali di gathh banu and jyada prali agg laun to bachai ja sakdi a ....bhut vdiya uprala punjab sarkar v vad to vad rh machine khreed k mundiya nu rokgaar deve dhanwad sewak veer bhut vdiya video👍🙏🙏🙏
@DharminderSinghSidhu3600
@DharminderSinghSidhu3600 7 ай бұрын
Best technology class company
@sonukalsi1991
@sonukalsi1991 7 ай бұрын
Good work
@Bitt855
@Bitt855 7 ай бұрын
German technology is the best. 👍👍
@gopichahal7797
@gopichahal7797 7 ай бұрын
60 ਪਾਵਰ ਦਾ 7 ਲੀਟਰ ਖਾਂਦਾ ਫ਼ਿਰ ਇਸ ਹਿਸਾਬ ਨਾਲ 25 ਲੀਟਰ ਖਾਣਾ ਚਾਹੀਦਾ ਤੇਲ ਵੱਧ ਖਾਂਦਾ
@sharamveersingh4387
@sharamveersingh4387 7 ай бұрын
Nice 👍😊
@dineshchoudharydcpodvr9
@dineshchoudharydcpodvr9 5 ай бұрын
Nice information veer g
@kaurkharoud899
@kaurkharoud899 7 ай бұрын
ਨੀਂਬੂ ਅਤੇ ਮਿਰਚਾਂ ਦਾ ਕੀ ਫਕਸਨ ਹੈ।
@cheemavlogs1906
@cheemavlogs1906 7 ай бұрын
Veer tusi real dsda oo sab kuj bhut vdia knowledge ditti aa 👍👍
@satishrangabhongra7624
@satishrangabhongra7624 7 ай бұрын
Good sir ji
@thetruth5672
@thetruth5672 7 ай бұрын
Woooowwwwww zabardast
@sarbjitbal3639
@sarbjitbal3639 7 ай бұрын
👍👍👍
@amitpawar2710
@amitpawar2710 6 ай бұрын
Best tractor 💪💪💪💪
@rajwindersingh-ov3tc
@rajwindersingh-ov3tc 7 ай бұрын
Punjab h 2 aya huye hai ik mehna pind da ik bhagthle pind fridkot da
@Uppal-ny5le
@Uppal-ny5le 7 ай бұрын
22 ji Zetor 5911 full video please ❤️👍💪
@user-se2hy8bp5d
@user-se2hy8bp5d 7 ай бұрын
ਗੇਅਰ ਚਾਰ ਮਿਰਚਾਂ ਇੱਕ ਨੇਬੂ
@AforAzaad
@AforAzaad 7 ай бұрын
ਸਾਡੇ ਵਾਲੇ ਕਮਲਿਆ ਨੇ ਆਹ ਵੀ ਖਰੀਦ ਲੈਣੇ ਏਹ ਨੀ ਦੇਖਦੇ ਕਰੋੜਾਂ ਨੂੰ।😂😂
@KuldeepSingh-vk5fw
@KuldeepSingh-vk5fw 7 ай бұрын
Ik New Holland da tractor v aya hoya pishle saal da Jalalabad(Fazilka)area ch eh tractor vrga
@amarjeetsingh-pz9im
@amarjeetsingh-pz9im 7 ай бұрын
Pollution controller machines
@yadwindersinghbrar4967
@yadwindersinghbrar4967 7 ай бұрын
Class best german company
@gurpreetvirk94
@gurpreetvirk94 7 ай бұрын
ਸੁਖਬੀਰ ਐਗਰੋ ਇੰਡਸਟਰੀਜ਼ ਲਿਮਿਟਡ ਦਾ ਟਰੈਕਟਰ ਹੈ
@Devilontheways
@Devilontheways 7 ай бұрын
Mai es comapny ch km krda ga
@gogiji267
@gogiji267 7 ай бұрын
ਨਜ਼ਰ ਨਾ ਲੱਗਜੇ ਨਿਬੂ ਮਿਰਚਾਂ 😂😂😂😂
@iqbalthiara7225
@iqbalthiara7225 7 ай бұрын
ਜੀਮੀਦਾਰ ਲੋਹਾ ਤੇ ਗੋਹਾ ਇਕੱਠਾ ਕਰੀ ਜਾਦੇ ਹਨ ਇਕ ਵਾਰੀ ਟਰਾਲੀ ਭਰ ਕਿ ਨੋਟਾ ਦੀ ਦੇ ਆਏ ਹੁਣ ਚਮਚਿਆ ਨਾਲ ਇਕਠੇ ਕਰੀ ਜਾਣਗੇ ਜਿਨੇ ਪੰਜਾਬ ਚ ਵੇਲਰ ਆ ਗਏ ਹਨ ਸਾਰਿਆ ਨੂੰ ਕੰਮ ਮਿਲਣਾ ਵੀ ਔਖਾ ਹਉਗਾ ਇਡਾ ਵੱਡਾ ਫਾਹਾ ਲੈਣ ਨਾਲੋ ਛੋਟਾ ਵੇਲਰ ਲੈ ਕੇ ਵੀ ਕੰਮ ਚਲਾਇਆ ਜਾ ਸਕਦਾ ਹੈ
@harmanchahal8326
@harmanchahal8326 7 ай бұрын
Bilkul bhra ja ta eh vadda zimidar 100 killya Wala nhi ta 3crore da viaz LA ke ki bachuga
@brarpradeep15
@brarpradeep15 7 ай бұрын
ਬਾਈ ਜੀ ਇਹ ਕੰਪਨੀ ਦੇ ਹੁੰਦੇ ਆ,
@amritjotsingh6949
@amritjotsingh6949 7 ай бұрын
@@harmanchahal8326praa ehh company da ohh ta check krr😂😂😂
@desertdevils
@desertdevils 7 ай бұрын
Prime tractor te claas wale 15 litter ghante da dsi jande c
@TarsemSingh-xt4vx
@TarsemSingh-xt4vx 7 ай бұрын
Koi nahi Khalid saktai
@jassabassi5745
@jassabassi5745 4 ай бұрын
Slah kar Lao gap maran lai aa kehnda 350 liter panda 30000 panda malak kehnda 1 lakh da painda
@harrydult77
@harrydult77 7 ай бұрын
Es to Wadia superseeder lo
@balwantsinghkhalsa3941
@balwantsinghkhalsa3941 7 ай бұрын
ਜਿਸ ਦਿਨ ਸਾਰਾ ਕੁਝ ਕਬਾੜ ਬਣ ਗਿਆ ਉਸ ਦਿਨ ਸਰਕਾਰਾਂ ਨੇ ਝੋਨੇ ਤੇ ਪਾਬੰਦੀ ਲਾ ਦੇਣੀ ਫਿਰ ਪੰਜਾਬ ਉਜਾੜੇ ਵੱਲ ਜਾਉਗਾ
@punjabimusicworld9333
@punjabimusicworld9333 7 ай бұрын
😂😂😂😂 ਮੈਨੂੰ ਲਗਦਾ tu ਬਈ ਡਿਪਰੈਸਨ ਦਾ ਸ਼ਿਕਾਰ ਹੋਏ ਲਗਦਾ
@khetkhalihaan
@khetkhalihaan 6 ай бұрын
इसको चलता हुआ दिखाओ
@dhillonyoutubers8050
@dhillonyoutubers8050 7 ай бұрын
ਕਮਾਈ ਕਿੰਨੀ ਕਰਦਾ ਦਿਨ ਵਿੱਚ ਬਾਈ?
@Lal_singh1
@Lal_singh1 7 ай бұрын
ਇਹ ਪਲਾਂਟ ਦਾ ਟਰੈਕਟਰ ਹੈ ਉਹ ਦੱਸ ਤਾਂ ਰਿਹਾ ਹੈ।
@dhillonyoutubers8050
@dhillonyoutubers8050 7 ай бұрын
@@Lal_singh1 ਮੈ ਇਹ ਤਾਂ ਪੁੱਛਿਆ ਹੀ ਨਹੀਂ ਵੀ ਕਿਸਦਾ ਟਰੈਕਟਰ ਆ ਮੈ ਇਹ ਪੁੱਛਿਆ ਵੀ ਕਮਾਈ ਕਿੰਨੀ ਕਰਦਾ ਇੱਕ ਦਿਨ ਵਿੱਚ ਕਿੰਨੇ ਕ ਦੀ ਪਰਾਲ਼ੀ ਬਨ ਦਿੰਦਾ
@harmanchahal8326
@harmanchahal8326 7 ай бұрын
Ja ta eh 100 killya Wala hou nhi ta 3crore la ke utte viaz la ke ki bachuga
@manbrar2954
@manbrar2954 7 ай бұрын
ਦਮਾਗ ਖਰਾਬ ਆ ਕਿਉਂ ਉਜਾੜਦੇ ਆ ਪੰਜਾਬ ਨੂੰ❤❤
@gaddiloverspb
@gaddiloverspb 7 ай бұрын
22 ਵੱਡੀਆਂ ਫਰਮਾਂ ਨੂੰ ਕਰੋੜਾਂ ਕਰੁੜਾਂ ਨਾਲ ਕੋਈ ਫਰਕ ਨੀ ਪੈਂਦਾ ਬਸ ਕਿਸੇ ਗਰੀਬ ਨੂੰ 10 ਰੁਪਏ ਦੇਣ ਲਗਿਆ ਇਹਨਾਂ ਦੀ ਜਾਨ ਨਿਕਲ ਜਾਂਦੀ ਆ
@sanyogitasharma8245
@sanyogitasharma8245 7 ай бұрын
Kyu mada e
@HarpreetSingh-sc1dg
@HarpreetSingh-sc1dg 7 ай бұрын
Koi ki krta ohna ne
@Kamal_singh60
@Kamal_singh60 7 ай бұрын
ਅਸਲ ਚ ਕੋਈ ਤਰੱਕੀ ਕਰੇ ਝੱਲ ਨੀ ਹੁੰਦਾ ਇਹ ਸੁਭਾਵਿਕ ਵਰਤਾਰਾ ਆ ਸਾਡੇ ਆਦਮ ਜ਼ਾਤ ਦਾ
@PargatSingh-dt2zg
@PargatSingh-dt2zg 7 ай бұрын
Eh ta company wale da ga lainda ga bai na kise bande ne
@user-rq2gv9lw7w
@user-rq2gv9lw7w 7 ай бұрын
Ssal baad crore da v ni rehna smaan
@sarwansambi5028
@sarwansambi5028 7 ай бұрын
Sade loka de demag vicho veham ni niklda ptander mircha tangi firde a .eh sadi indian vigyan a
@SukhjinderSingh-of3ql
@SukhjinderSingh-of3ql 7 ай бұрын
Kuuse jaman kahda khamban
@HarpreetSingh-sc1dg
@HarpreetSingh-sc1dg 7 ай бұрын
Teri mummy da yaar aa gya 😂
@BaldevSingh-zz4ck
@BaldevSingh-zz4ck 7 ай бұрын
ਪੰਜਾਬੀਆਂ ਕੋਲ ਕੁਝ ਨਹੀਂ ਛੱਡਣਾ, ਕੁਝ ਲੋਕ ਪੱਚੀ ਲੱਖ ਲਾ ਕੇ ਬਾਹਰ ਚਲੇ ਜਾਣਗੇ ਤੇ ਬਾਕੀ ਰਹਿੰਦੇ ਹੋਏ ਇਹੋ ਜਿਹੇ ਜੁਗਾੜ ਖਰੀਦ ਕੇ ਨੰਗ ਹੋ ਜਾਣਗੇ॥ ਪੰਜਾਬ ਵਿੱਚ ਜਿਨੇ ਬੇਲਰ ਆ ਗਏ ਹਨ ਉਨ੍ਹਾਂ ਲਈ ਪਰਾਲੀ ਕਿੱਥੋਂ ਆਵੇਗੀ॥
@rajindersingh5220
@rajindersingh5220 7 ай бұрын
ਲੋਕ ਫੈਰ ਵੀ ਅੱਗਾ ਲਾਈ ਜਾਦੇ ਨੇ
@harjindersidhu7025
@harjindersidhu7025 7 ай бұрын
ਕਿਨੇ HP ਹੈ ਇਹ ਨਹੀਂ ਦੱਸਿਆ
@gurcharanbrar1845
@gurcharanbrar1845 7 ай бұрын
240
@nature4566
@nature4566 7 ай бұрын
ਨਿੰਬੂ ਮਿਰਚਾਂ ਵੀ ਬਦਲਣ ਵਾਲੀਆ ਨੇ 😂😂
@newsunnewhope4608
@newsunnewhope4608 6 ай бұрын
ਆਪਣੀ ਟਕਨਾਲੋਜੀ ਵੀ ਵਿਚ ਫਿੱਟ ਕੀਤੀ ਹੋਈ ਆ ਪਤੰਦਰਾਂ ਨੇ, ਨਿੰਬੂ ਅਤੇ ਮਿਰਚਾਂ। 😂😂😂
@farmersglock5526
@farmersglock5526 7 ай бұрын
Dimaag t bahrlea ch , aapne wall t jugadu ne bass
@user-hm4tf5op6q
@user-hm4tf5op6q 7 ай бұрын
10 crore kitni bdi feki h modi to bhi vdke Tractor+ machine = 2.5 crore maximum Sade pind bhi ak set hega
@Albertpinto_4225
@Albertpinto_4225 6 ай бұрын
ਇਹਦਾ ਵੀ ਦੋ ਰੁਪਏ ਕਿਲੋ ਵਾਲਾ ਆਟਾ ਦਾਲ ਫਰੀ ਵਾਲਾ ਕਾਰਡ ਬਣਾਇਆ ਹੋਣਾ😂😂😂😂😂
@SidhuM0osewala5911
@SidhuM0osewala5911 7 ай бұрын
ਜਿਹੜੇ ਕੋਲ 3 ਕਰੋੜ ਹੋਵੇ ਉਹਨੂੰ ਕੀ ਲੋੜ ਕੰਮ ਕਰਨ ਦੀ ਉਹਦਾ ਤਾਂ ਪੈਸਾ ਕੰਮ ਕਰੂ... ਉਹ ਲੋਹੇ ਨਾਲ ਮੱਥਾ ਨਹੀਂ ਮਾਰਦਾ
@desertdevils
@desertdevils 7 ай бұрын
Bai sara loan te sir te hunda e
@amritjotsingh6949
@amritjotsingh6949 7 ай бұрын
Ohh praa ehh company da vaa😂😂😂
@fazilkamerasafar
@fazilkamerasafar 7 ай бұрын
Sab drama hai
@Technicalharjit
@Technicalharjit 7 ай бұрын
Khusa panti sire di
@NishanSingh-xo4tx
@NishanSingh-xo4tx 7 ай бұрын
Good idea
@manveersingh7922
@manveersingh7922 7 ай бұрын
ਬਾਈ ਜੀ 3 ਕਰੋੜ ਦੇ ਸੰਦ ਤੇ ਓਹੀ ਵਹਿਮ ਭਰਮ ਨਿੰਬੂ ਮਿਰਚਾ ਟੰਗੀਆਂ🤣🤣 , ਔਖਾ ਈ ਆ
@sandhupb30wale
@sandhupb30wale 7 ай бұрын
ਸਿਰੇ ਦੀ ਬੇਕਾਰ ਮਸ਼ੀਨ ਇਹ
@jassBM.
@jassBM. 7 ай бұрын
ਜੇ ਇਹਦਾ ਦੀਆਂ ਖੇਤੀ ਦੇ ਸੰਦ ਸੰਦੇੜੇ ਬਾਰੇ ਜਾਣਕਾਰੀ ਲੈਣੀ ਜਾਂ ਸਮਝਣਾ ਕੀ ਕਿਵੇਂ ਕਿਹੜੀ ਮਸ਼ੀਨ ਚਲਦੀ,, ਤਾਂ ਤੁਸੀ FARMING SIMULATOR 23,, LATEST GAME ਖੇਡਲੋ ਫੋਨ ਜਾਂ ਪੀਸੀ ਤੇ ਜੇ ਨਹੀਂ ਤਾਂ ਵੀਡੀਓ ਦੇਖਲੋ ਗੇਮ ਦੀਆਂ ਕਾਫੀ ਮੁੰਡੇ ਕੁੜੀਆਂ ਨੇ ਬਣਾ ਬਣਾ ਚਾੜੀਆਂ ਯੂਟਿਊਬ ਤੇ
@9416428319
@9416428319 7 ай бұрын
Sewak Singh ki tuhadi video boht informative hondi he Je tuci es nu kam karde v dikha dende tan jada acha hona c
@sarwansambi5028
@sarwansambi5028 7 ай бұрын
Sade loka de demag vicho veham ni niklda ptander mircha tangi firde a .eh sadi indian vigyan a
@sarwansambi5028
@sarwansambi5028 7 ай бұрын
Sade loka de demag vicho veham ni niklda ptander mircha tangi firde a .eh sadi indian vigyan a
@sarwansambi5028
@sarwansambi5028 7 ай бұрын
Sade loka de demag vicho veham ni niklda ptander mircha tangi firde a .eh sadi indian vigyan a
Climbing to 18M Subscribers 🎉
00:32
Matt Larose
Рет қаралды 35 МЛН
Backstage 🤫 tutorial #elsarca #tiktok
00:13
Elsa Arca
Рет қаралды 47 МЛН
PINK STEERING STEERING CAR
00:31
Levsob
Рет қаралды 23 МЛН
Smart Sigma Kid #funny #sigma #comedy
00:19
CRAZY GREAPA
Рет қаралды 21 МЛН
Samsung Galaxy 🔥 #shorts  #trending #youtubeshorts  #shortvideo ujjawal4u
0:10
Ujjawal4u. 120k Views . 4 hours ago
Рет қаралды 9 МЛН
🔥Идеальный чехол для iPhone! 📱 #apple #iphone
0:36
Не шарю!
Рет қаралды 1,3 МЛН
Купил этот ваш VR.
37:21
Ремонтяш
Рет қаралды 293 М.
iPhone 12 socket cleaning #fixit
0:30
Tamar DB (mt)
Рет қаралды 49 МЛН
Will the battery emit smoke if it rotates rapidly?
0:11
Meaningful Cartoons 183
Рет қаралды 30 МЛН