3 October 2024

  Рет қаралды 21,063

Pendu vlogs Mansa

Pendu vlogs Mansa

Күн бұрын

Пікірлер: 67
@daljeetjeeti383
@daljeetjeeti383 2 ай бұрын
ਬਹੁਤ ਹਈ ਵਧੀਆ ਤੇ ਖੂਬਸੂਰਤ ਵੀਡੀਓ ਬਣਾਈ ਹੋਈ ਆ ਸਾਝਾ ਪ੍ਰਵਾਰ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਤੁਹਾਡੀਆ ਵੀਡੀਓ ਬਹੁਤ ਹਈ ਵਧੀਆ ਹੁੰਦੀਆ ਤੁਸੀ ਵੀਡੀਓ ਦਾ ਨਾਮ ਲਿਖਿਆ ਹਈ ਨਹੀ ਜੀਤੀ ਪੰਧੇਰ ਸਰਪੰਚ ਪਿੰਡ ਰਜੂਰ ਮਾਛੀਵਾੜਾ ਸਾਹਿਬ 3 / 10 ❤❤❤❤❤❤ ❤❤❤❤❤❤❤🎉🎉🎉🎉🎉🎉 🎉🎉🎉🎉🎉🎉
@PervaizShah-ok5qx
@PervaizShah-ok5qx 2 ай бұрын
Nice 👍 video. Charan Jeet Kaur sahiba di acting bohat wadiya. Pakistan.
@_sewak
@_sewak 2 ай бұрын
ਬਹੁਤ ਵਧੀਆ ਕਿਤਾ ਤੁਸੀਂ ਕੁਲਦੀਪ ਦੀ ਘਰਵਾਲੀ ਆਈ ਬਲੋਕ ਵਿਚ ❤❤😊😊
@bhajankaur8289
@bhajankaur8289 2 ай бұрын
Charanjit bilkul meri massi di kudi binder vrgi h 😅😅😅😅 bhajan kaur jirkpur Chandigarh 😂😂😂😂
@UkFarming-x8t
@UkFarming-x8t 2 ай бұрын
ਵਧਾਈਆਂ ਸਾਰੀ ਟੀਮ ਨੂੰ ਸੁਖਵਿੰਦਰ ਸਿੰਘ ਧਾਲੀਵਾਲ ਤਖਤੂਪੁਰਾ ਮੋਗਾ
@paramjeetkor
@paramjeetkor 2 ай бұрын
Bhut pyari story c ❤❤❤ pati de Saath toon bina patni kuch v ni 👌👌👌👌💖💖💖💖💖💖
@SimranSingh-zx4wj
@SimranSingh-zx4wj 2 ай бұрын
ਲਾਡੀ ਵੀਰ ਜੀ ਕੁਲਦੀਪ ਵੀਰ ਜੀ ਤੁਹਾਡੀ ਵੀ ਬਹੁਤ ਵਧੀਆ ਐਕਟਿੰਗ ਹੈ ਵਾਹਿਗੁਰੂ ਜੀ ਤੁਹਾਨੂੰ ਵੀ ਹਮੇਸ਼ਾ ਖੁਸ਼ ਰੱਖੇ ਮੇਰੇ ਭਰਾਵਾਂ ਨੂੰ ਵਾਹਿਗੁਰੂ ਜੀ ਚੜ੍ਹਦੀਆਂ ਕਲਾ ਵਿੱਚ ਰੱਖੇ
@harmanbrar6045
@harmanbrar6045 2 ай бұрын
ਬਿਟੂ ਬਰਾੜ ਪਿੰਡ ਭਲਾਈਆਣਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ
@desihomemadefood
@desihomemadefood 2 ай бұрын
ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ❤
@anurag_saddi
@anurag_saddi 2 ай бұрын
Nice video Sanjeev Sharma Moga
@JaswinderKaur-nb5rr
@JaswinderKaur-nb5rr 2 ай бұрын
ਜਸਵਿੰਦਰ ਕੌਰ ਬਰਨਾਲਾ very very nice video ❤❤
@HarpreetkaurPreet-op3bb
@HarpreetkaurPreet-op3bb 2 ай бұрын
ਪਰਮਜੀਤ ਕੌਰ ਗੁੱੜ੍ਰਦੀ ਬਹੁਤ ਹੀ ਵਧੀਆ ਵੀਡੀਓ ਹੁੰਦੀ ਆ ਜੀ❤❤❤
@ParanPreet-ny1yg
@ParanPreet-ny1yg 2 ай бұрын
ਬਹੁਤ ਵਧੀਆ 🎉🎉
@GurmukhBrar-c7q
@GurmukhBrar-c7q 2 ай бұрын
ਬਹੁਤ ਵਧੀਆ ਵੀਡੀਓ ਬਾਈ ਕੁਲਦੀਪ ਤੇ ਬਾਈ ਲਾਡੀ ਬਹੁਤ ਵਧੀਆ ਅਦਾਕਾਰ ਹਨ ਗੁਰਮੁੱਖ ਸਿੰਘ ਬਰਾੜ ਸਰੀ ਕੈਨੇਡਾ
@SimranSingh-zx4wj
@SimranSingh-zx4wj 2 ай бұрын
ਚਰਨਜੀਤ ਭਾਬੀ ਆ ਗਈ ਵਾਹਿਗੁਰੂ ਜੀ ਮੇਰੀ ਚਰਨਜੀਤ ਭਾਬੀ ਜਸਪ੍ਰੀਤ ਭੈਣ ਮਨਦੀਪ ਭੈਣ ਨੂੰ ਹਮੇਸ਼ਾ ਖੁਸ਼ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ
@madhusabharwal3449
@madhusabharwal3449 2 ай бұрын
ਬਹੁਤ ਹੀ ਵਧੀਆ ਸੁਨੇਹਾ ਦਿੱਤਾ ਵੀਡੀਓ ਬਹੁਤ ਹੀ😍💓 ਵਧੀਆ ਬਣਾਈ ਗਈ ਹੈ🧿❤❤❤ਪਰਮਾਤਮਾ ਤੁਹਾਨੂੰ ਸਭ ਨੂੰ ਚੜਦੀਕਲਾ ਵਿੱਚ ਰੱਖਣ🙏🙏😊
@JagtarSingh-ys4xk
@JagtarSingh-ys4xk 2 ай бұрын
ਬਹੁਤ ਵਧੀਆ ਵੀਡੀਓ ਬਾਈ ਜੀ। ਜਗਤਾਰ ਸਿੰਘ ਪਿੰਡ ਚੱਕ ਭਾਈ ਕੇ। ਮੇਰਾ ਨਾਮ ਬੋਲ ਦਿਆ ਕਰੋ
@kulwinderknagra3640
@kulwinderknagra3640 2 ай бұрын
ਚਰਨਜੀਤ ਭੈਣ ਬਹੁਤ ਸੌਹਣੀ ਲਗਦੀ ਹੈ ❤❤
@SimranSingh-zx4wj
@SimranSingh-zx4wj 2 ай бұрын
ਬਹੁਤ ਵਧੀਆ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ
@ranjeetsekhon765
@ranjeetsekhon765 2 ай бұрын
Very nice ji god bless u❤❤❤ ranjit kaur
@sufyansheikh6659
@sufyansheikh6659 2 ай бұрын
Bhut nice episode ❤❤❤❤❤
@manidhaliwal2404
@manidhaliwal2404 2 ай бұрын
ਚਰਨਜੀਤ ਦੀ ਬੋਲੀ ਭੲਈਆ ਨਾਲ ਮਿਲਦੀ ਹੈ
@RavinderKaur-bb4vi
@RavinderKaur-bb4vi 2 ай бұрын
ਰਬਿੰਦਰ ਕੋਰ ਘਡਸਾਨਾ ਮਡੀ ❤❤🎉🙏🙏🙏👌👌
@noorkaur7294
@noorkaur7294 2 ай бұрын
Very nice 👌🏼 👍
@RukmaniDevi-vl4nn
@RukmaniDevi-vl4nn 2 ай бұрын
Very nice vedio madeep te Jaspreet menu badi changi lgdia. Baki kuldeep bai Bebe nu adat bdlni chahidi 👍👍
@AbcKaur-y1u
@AbcKaur-y1u 2 ай бұрын
Daljit kaur usa shaina very vety ❤ ❤very very good nice video ❤
@RajanRajatRajanRajat
@RajanRajatRajanRajat 2 ай бұрын
ਪਿੰਡ ਖਮਾਚੋ ਬੰਗਾ ਜਿਲਾ ਸ਼ਹੀਦ ਭਗਤ ਸਿੰਘ ਨਗਰ🎉🎉🎉🎉🎉🎉❤❤❤❤❤
@unknowntalent5987
@unknowntalent5987 2 ай бұрын
❤bebe galaa na de
@GurpinderKaur-kx1vg
@GurpinderKaur-kx1vg 2 ай бұрын
Bahut vadiya video ji🙏🙏
@ParanPreet-ny1yg
@ParanPreet-ny1yg 2 ай бұрын
ਸਤਿ ਸ੍ਰੀ ਅਕਾਲ ਜੀ ਹਾਂ ਜੀ ਚਰਨਜੀਤ ਹੀ ਰੀਅਲ ਵਾਈਫ ਆ ਕੁਲਦੀਪ ਵੀਰੇ ਦੀ
@MeenuRani-zc4ef
@MeenuRani-zc4ef 2 ай бұрын
ਆਹੋ ਪਿਹਲਾਂ ਆਮਨ ਸੀ ਘਰਞਲੀ ਫ਼ੇਰ ਮਨਦੀਪ ਆਗੀ ਚਰਨਜੀਤ ਆਗੀ ਕੁਲਦੀਪ ਨੇ ਤਾ ਆਰਮਾਨ ਮਲੀਕ ਨੂੰ ਞੀ ਫ਼ੇਲ ਕਰਤਾ ਹੋਰ ਪਤਾ ਨਹੀਂ ਕੀਨੀਆ ਘਰਞਲੀਆ ਵਣਾਊਗਾ 🤔🤔🤔🤔🤔
@SatpalSharma-y5q
@SatpalSharma-y5q 2 ай бұрын
Very nice Video :::Satpal Sharma Alisher (Sangrur)
@PankajPathak-x4v
@PankajPathak-x4v 2 ай бұрын
Pankaj from shri🙏🙏🙏🙏 anadpur sahib
@SimranSingh-zx4wj
@SimranSingh-zx4wj 2 ай бұрын
ਚਰਨਜੀਤ ਭਾਬੀ ਵਰਗੀ ਹੀ ਮੇਰੀ ਵੀ ਭਾਬੀ ਹੈ ਇੰਨੀ ਹੀ ਲੰਬੀ ਇਨੀ ਹੀ ਪਤਲੀ ਚਰਨਜੀਤ ਭਾਬੀ ਨੂੰ ਵੇਖ ਕੇ ਮੈਨੂੰ ਆਪਣੀ ਭਾਬੀ ਦਾ ਭੁਲੇਖਾ ਪੈ ਜਾਂਦਾ ਹੈ 😊😊
@daljitjudge9963
@daljitjudge9963 2 ай бұрын
Very nice video ❤❤❤ Daljit kaur pind sardarvala
@sukbdeepdhadda5438
@sukbdeepdhadda5438 2 ай бұрын
Good video
@ManpreetKaur-t5m
@ManpreetKaur-t5m 2 ай бұрын
V good morning ❤❤❤❤
@Sad-u4r
@Sad-u4r 2 ай бұрын
Nazia Pakistan ❤❤❤❤
@parmindersinghgulati4067
@parmindersinghgulati4067 2 ай бұрын
Super
@palwinderkaur7270
@palwinderkaur7270 2 ай бұрын
Verynic 🎉video verg
@BaljeetKaur-ut6fw
@BaljeetKaur-ut6fw 2 ай бұрын
very nice y ji
@SimranSingh-zx4wj
@SimranSingh-zx4wj 2 ай бұрын
ਮਨਦੀਪ ਭੈਣ ਦੀ ਐਕਟਿੰਗ ਬਹੁਤ ਵਧੀਆ ਪਰ ਤੁਸੀਂ ਚਰਨਜੀਤ ਭਾਬੀ ਨੂੰ ਵੀਡੀਓ ਵਿੱਚ ਲਿਆ ਕਰੋ ਨਹੀਂ ਤਾਂ ਬਲੋਗ ਵਿੱਚ ਲਿਆ ਕਰੋ
@daljitjudge9963
@daljitjudge9963 2 ай бұрын
👌👌👌👌
@kulwinderknagra3640
@kulwinderknagra3640 2 ай бұрын
🙏🙏❤❤❤
@sukhpreet840
@sukhpreet840 2 ай бұрын
kamalpreet moga
@daljitjudge9963
@daljitjudge9963 2 ай бұрын
Siraaaa
@SamarBhullar-yr8is
@SamarBhullar-yr8is 2 ай бұрын
Sat shri akal g
@sumanjay2417
@sumanjay2417 2 ай бұрын
🎉🎉🎉🎉
@smaanmaan1796
@smaanmaan1796 2 ай бұрын
🙏🙏🙏🙏🤲🤲🫶🫶👍👍👌🏻👌🏻✌️✌️❤❤
@heavenrangi4911
@heavenrangi4911 2 ай бұрын
❤❤❤
@MK-lm8ro
@MK-lm8ro 2 ай бұрын
❤❤❤❤
@harjitkaur2702
@harjitkaur2702 2 ай бұрын
Very nice video harjit samrala 21:32 21:34 21:38
@Bindervirdi_123
@Bindervirdi_123 2 ай бұрын
Bhut vadiaa 👌👌👌👌
@daljeetkaur6258
@daljeetkaur6258 2 ай бұрын
ਦਲਜੀਤ ਕੌਰ ਜ਼ੀਰਾ ਜ਼ਿਲ੍ਹਾ ਫਿਰੋਜ਼ਪੁਰ
@parmindersinghgulati4067
@parmindersinghgulati4067 2 ай бұрын
Nice ………. Parminder singh karnal
@ramandeepkaurgill4925
@ramandeepkaurgill4925 2 ай бұрын
Ka kuldeep do viah na 🤔🤔😊
@Penduvlogsmansa
@Penduvlogsmansa 2 ай бұрын
@@ramandeepkaurgill4925 nahi ji
@usharani6155
@usharani6155 2 ай бұрын
Kuldeep to v uchi charanjit
@JaspreetKaur-p1u
@JaspreetKaur-p1u 2 ай бұрын
Gurmel kaur vekha kini syani aa hr wkt nu noo gallan te seva bhaldi aa eho jhia nu ghotna chkeya hove
@manidhaliwal2404
@manidhaliwal2404 2 ай бұрын
ਚਰਨਜੀਤ ਪੰਜਾਬੀ ਨੀ ਲਗਦੀ
@devil.com1070
@devil.com1070 2 ай бұрын
Hai ta punjabn roni hai eh nale eh real wife hai kuldeeep di
@JaspreetKaur-p1u
@JaspreetKaur-p1u 2 ай бұрын
Kuldeep tusi ahi gall sikhi aa bebe da sbha hi aa fr viah hi q kraune aa chde hi reha kro nale bebe di seva kreya kro
@ramandeepkaurgill4925
@ramandeepkaurgill4925 2 ай бұрын
Mandeep husband kuldeep aa te far charanjit da husband aa ki chkr aa mare samjo bahr aa
@Penduvlogsmansa
@Penduvlogsmansa 2 ай бұрын
@@ramandeepkaurgill4925 charnjeet da husband aa ji
@JaspreetKaur-p1u
@JaspreetKaur-p1u 2 ай бұрын
Eh mnoranjn nhi julm dikhane ho kive nua nu tang krna
@DeepDhaliwal-n7i
@DeepDhaliwal-n7i 2 ай бұрын
🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏❤❤❤❤❤❤❤❤❤❤❤
27 December 2024
9:07
Pendu vlogs Mansa
Рет қаралды 8 М.
-5+3은 뭔가요? 📚 #shorts
0:19
5 분 Tricks
Рет қаралды 13 МЛН
5 September 2024
27:42
Pendu vlogs Mansa
Рет қаралды 38 М.
3 November 2024
5:29
Pendu vlogs Mansa
Рет қаралды 10 М.
punjabi short movie @pendu vlog mansa
26:09
Pendu vlogs Mansa
Рет қаралды 109 М.
19 November 2024
12:14
Pendu vlogs Mansa
Рет қаралды 92 М.
22 October 2024
3:57
Pendu vlogs Mansa
Рет қаралды 68 М.
-5+3은 뭔가요? 📚 #shorts
0:19
5 분 Tricks
Рет қаралды 13 МЛН