344. मेरे अब तक साबित सूरत न होने के मूल कारण क्या हैं? कब तक साबित सूरत हो जाऊंगा? -मंगल ढिल्लों

  Рет қаралды 13,181

Mangal Dhillon Channel

Mangal Dhillon Channel

Күн бұрын

मेरे अब तक साबित सूरत न होने के मूल कारण क्या हैं? कब तक साबित सूरत हो जाऊंगा?

Пікірлер: 334
@jaskaranjitkaur1742
@jaskaranjitkaur1742 4 жыл бұрын
ਨਹੀਂ ਵੀਰ ਜੀ ਪ੍ਰਮਾਤਮਾ ਕਿਸੇ ਭੇਸ ਦਾ ਪੁਜਾਰੀ ਨਹੀਂ। ਪਰਮਾਤਮਾ ਭਾਉ ਵੇਖਦਾ ਹੈ। ਤੁਸੀਂ ਜਿਸ ਤਰ੍ਹਾਂ ਵੀ ਹੋ ਬਹੁਤ ਵਧੀਆ ਹੈ ਜੀ। ਲੋਕਾਂ ਦੀ ਕਿਹੜੀ ਗੱਲ ਹੈ। ਆਪ ਆਪਣਾ ਜੀਵਨ ਵੀ ਸਫਲ ਕਰ ਰਹੇ ਹੋ। ਤੇ ਗੁਰੂ ਨਾਨਕ ਦੇਵ ਜੀ ਦੇ ਮਿਸ਼ਨ ਨੂੰ ਕਾਮਯਾਬ ਕਰਨ ਵਿੱਚ ਯੋਗਦਾਨ ਪਾ ਰਹੇ ਹੋ। ਵਾਹਿਗੁਰੂ ਜੀ ਨੇ ਆਪ ਨੂੰ ਚੁਣਿਆ ਹੈ। ਆਪ ਚੜ੍ਹਦੀ ਕਲਾ ਵਿੱਚ ਰਹੋ। ਤੇ ਇਸ ਤਰ੍ਹਾਂ ਹੀ ਸੇਵਾ ਸਿਮਰਨ ਕਰੋ।
@सुरेन्द्रसचदेवा
@सुरेन्द्रसचदेवा 4 жыл бұрын
आपकी आंखों में आंसू आ जाना इस बात का परिचायक है कि आप का ईश्वरीय शक्ति मे विश्वास और उसके बन्दो के प्रति कितनी सहानुभूति और ईमानदारी हैं । वाहेगुरु जी आप पर अपनी मेहर बनाये रखें।
@Aacharyarittu
@Aacharyarittu 4 жыл бұрын
🙏🙏🙏
@baljitsidhu8912
@baljitsidhu8912 Жыл бұрын
आप इंसानियत की सेवा कर रहे हैं इस दुनिया की परवाह मत करें आप ऐसे ही अपने चाहने वालों को वाहेगुरु से ईश्वर से जोड़ते रहिए।वाहेगुरु आप को लम्बी उम्र और अधिक तंदुरुस्ती दें।
@-jasvirkaur9561
@-jasvirkaur9561 3 жыл бұрын
ਢਿੱਲੋਂ ਸਰ ਜੀ 🙏, ਗੁਰੂ ਸਾਹਿਬ ਦੇ ਸ਼ਰਧਾਲੂ ਕੇਵਲ ਸਿੱਖੀ ਰਹਿਤ ਮਰਿਆਦਾ ਵਾਲ਼ੇ ਹੀ ਨਹੀਂ, ਨਵੀ ਖਾਂ ਅਤੇ ਗਨੀ ਖਾਂ ਵੀ ਸਨ।ਪਰਮਾਤਮਾ ਦੀ ਮਿਹਰ ਨਾਲ ਹੀ ਨੇਕ ਨੀਤੀ ਆਉਂਦੀ ਹੈ ਤੇ ਤੁਹਾਡੇ 'ਤੇ 'ਉਸʼ ਦੀ ਮਿਹਰ ਬਣੀ ਹੋਈ ਹੈ। ਧੰਨ ਉਹ ਮਾਂ ਜਿਸ ਨੇ ਤੁਹਾਨੂੰ ਜਨਮ ਦਿੱਤਾ।
@mrsingh7066
@mrsingh7066 4 жыл бұрын
ਤੁਸੀ ਬਹੁਤ ਸਾਰੇ ਸਾਬਤ ਸੂਰਤ ਵਾਲਿਅਾਂ ਨਾਲੋਂ ਕਿਤੇ ਵਧੀਅਾ ਕੰਮ ਕਰ ਰਹੇ ਹੋ ਜਿਨਾਂ ਵਿੱਚ ਮੈਂ ਵੀ ਹਾਂ ਪਰ ਤੁਹਾਨੂੰ ਸੁਣ ਕੇ ਚੰਗਾ ਲਗਦਾ ਤੁਹਾਡਾ ਬਹੁਤ ਧੰਨਵਾਦ ਸਰ ਜੀ You are great man 👍
@pritimurmu3939
@pritimurmu3939 3 жыл бұрын
0
@sharanjitkaur6555
@sharanjitkaur6555 4 жыл бұрын
ਸਭ ਪਰਮੇਸ਼ਰ ਦੇ ਹੁਕਮ ਵਿੱਚ ਚਲਦਾ ਹੈ, ਆਪਨੂੰ ਇਹੋ ਸੇਵਾ ਲੱਗੀ ਹੈ, ਕਿਰਪਾ ਆਪੇ ਕਰੇਗਾ ਕਰਨ ਵਾਲਾ, ਲੱਗੇ ਰਹੋ,🙏🙏🙏🙏🙏ਤੁਸੀਂ ਦੁਨੀਆਂ ਨੂੰ ਖ਼ੁਸ਼ ਨਹੀ ਕਰ ਸਕਦੇ, ਬੱਸ .....ਤੁਸੀਂ ਆਪਣੇ ਗੁਰੂ ਨੂੰ ਖ਼ੁਸ਼ ਕਰੋ
@सुरेन्द्रसचदेवा
@सुरेन्द्रसचदेवा 4 жыл бұрын
ऐश्वर्य' और 'आनंद' की समस्त सीमायें लांघ कर खुद अपनी इन्द्रियों का 'स्वामी' हो जाना , वाहेगुरु जी ने कुछ तो सोचा होगा कि मैंने इस सज्जन पुरुष को क्या जिम्मेदारी सौपनी है ? इस संसार में हर इंसान अपना अपना किरदार लेकर आया हैं ,ऊपर वाले ने उसको कुछ न कुछ जिम्मेदारी सौंप रखी है। साहित्य हो या इतिहास, राजनीति हो या समाजशास्त्र, रचनात्मकता हो या आयुर्वेद सबमे आपका ज्ञान वंदनीय है हम भाग्यशाली है कि हम उस युग मे जन्मे है जिसमे आप जैसी विभूति हमारा सिंचन करती है । नमन आपको🙏
@DetectiveSidhu007
@DetectiveSidhu007 4 жыл бұрын
🙏🙏🌹🌹 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🌹🌹🙏🙏 ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥ ਜਿਵ ਜਿਵ ਹੁਕਮੁ ਤਿਵੈ ਤਿਵ ਕਾਰ ॥ 🙏🌹 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🌹🌹🙏🙏🙏
@PoojaSharma-ff2rw
@PoojaSharma-ff2rw 4 жыл бұрын
कुछ तो लोग कहेंगे लोगो का काम है कहना आप अपने आप से कुछ नहीं करते हो।ये सब आप से वो परम पिता परमात्मा करवा रहा है। आप सब उस पर छोड़ दो।वो ऐसे लोगो को अपने आप सही रास्ते पर ले आयेंगे। आपने जो रास्ता चुना है आप उस पर चलते रहे।वाहेगुरु जी आप के साथ है।🙏🙏🌹🌹
@charanjitkaur7762
@charanjitkaur7762 4 жыл бұрын
Mangal Singh veerji, my family circumstances don’t allow me to go out for satsangs but I am so happy that you have given me spiritual lessons at home. May God bless you , don’t care about negative comments you are the most lovable child of our Bapu. My respect and gratitude towards you veerji. Thanks🙏
@Aacharyarittu
@Aacharyarittu 4 жыл бұрын
Perfect 🙏🙏🙏 कितना पवित्र आपका मन है
@ramandeepsophiesingh5054
@ramandeepsophiesingh5054 4 жыл бұрын
Bahut vairagmai Bat to uske charno mein pahuchne ki hei bas 'Mathe tilak hath mala bana Logan ram khilona jana ' Guru Gobind Singh ji ne kaha 'saach kahun sun lehu sabhe jin prem kio tin hi prabh paio ' Sir ap to sare dharmon ke sanjhe hein Baba Nanak ki bani sarab sajhi bani hei..... God bless you Respect from Paris
@sareefbillu2222
@sareefbillu2222 4 жыл бұрын
wahrguru ji ਵਾਹਿਗੁਰੂ ਜੀ waheguru g wahaguru ji waheguru ji ਵਾਹਿਗੁਰੂ ਜੀ waheguru g wahaguru ji waheguru ji ਵਾਹਿਗੁਰੂ ਜੀ waheguru g wahaguru ji waheguru ji ਵਾਹਿਗੁਰੂ ਜੀ waheguru g wahaguru ji waheguru ji ਵਾਹਿਗੁਰੂ ਜੀ waheguru g wahaguru ji waheguru ji ਵਾਹਿਗੁਰੂ ਜੀ waheguru g wahaguru ji
@सुरेन्द्रसचदेवा
@सुरेन्द्रसचदेवा 4 жыл бұрын
*जिनकी आप कदर नही कर रहे हैं न....* *यकीन मानिए,कुछ लोग उन्हें दुआओं में मांग रहे हैं....!!!!*
@paramjitkaur3731
@paramjitkaur3731 4 жыл бұрын
ਢਿੱਲੋਂ ਸਾਹਿਬ ਜੀ ਆਪ ਜੀ ਦੇ ਵਿਚਾਰ ਬਹੁਤ ਅਛੇ ਹਨ ਜੀ ਮੈਂ ਬਹੁਤ ਪਿਆਰ ਨਾਲ ਸੁਣਦੀ ਹਾਂ ਜੀ 🙏 ਰੱਬ ਹੋਰ ਚੜ੍ਹਦੀ ਕਲਾ ਬਖਸ਼ੇ 🙏 ਲੇਕਿਨ ਦਸਤਾਰ ਨੂੰ ਅਤੇ ਕੇਸਾਂ ਨੂੰ ਲਾਇਸੰਸ ਨਾ ਕਹੋ ਇਹ ਗੁਰੂ ਦੀ ਦਾਤ ਹੈ ਜੀ 🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@MangalDhillon
@MangalDhillon 4 жыл бұрын
Gall nu dhiyan nal suno ji, kinni var daat kiha te lokan de attitude ajiha hai ke oh license samjhde han.....Dadhi kesh daat han license nahin aini ku tan samajh mainu hai.... Vaise license Koi aina insulting lafz nahin hai jo Tuhanu Vishesh Taur Te zikar Karo ke mainu sachet Karan zarurat mehsoos hoi.
@sukhjeetkaur9336
@sukhjeetkaur9336 4 жыл бұрын
@@MangalDhillon waheguru ji🙏🙏😌😌
@jasvirbasra6427
@jasvirbasra6427 4 жыл бұрын
ਤੁਸੀਂ ਮਾਨਵਤਾ ਲਈ ਬਹੁਤ ਸੋਹਣਾ ਕੰਮ ਕਰ ਰਹੇ ਹੋ
@Ajay_Gera
@Ajay_Gera Жыл бұрын
वाह वाहेगुरु वाहेगुरु वाहेगुरु
@sunnywalecha4426
@sunnywalecha4426 4 жыл бұрын
।।धन धन गुरू नानक देव जी।। Dear mangal dhillon sir apko sunana bahut aacha lagta hai... Apki vaani me pavitrta mehoos hoti... Apki vdo ki length jitni jyada rahegi utni baate logo k pakad me aayegi... Is vdo Se bahut baate pakad me aayi hai... 🙏वाहेगुरू जी🙏
@diljitparmar8296
@diljitparmar8296 4 жыл бұрын
Parmatama using you as medium to convey the message of GURU GRANTH SAHIB JI. One who criticize you should look inside their own heart’s. Please continue the work . Your approach is very effective and you are practical.
@ankitakaushik6963
@ankitakaushik6963 3 жыл бұрын
OM Namah Shivaay guru ji 🙏🙏🙏🙏🙏🌷🌷🌷🌷🌷🌷🌷🌷🌷🌷🌷🙏🙏🙏🙏🙏🌷🌷
@Armaanmakeover100
@Armaanmakeover100 3 жыл бұрын
Waheguru waheguru waheguru waheguru waheguru waheguru waheguru waheguru waheguru 🙏🙏🙏🙏🙏🙏🙏🙏🙏
@rajraj-bb2mp
@rajraj-bb2mp Жыл бұрын
Har har mahadev aapko koti koti pranam aap sabkuch sahi kehte h hamko aapki jarurat h isi tarah se kripaya hamara marg darshan karte rahe
@DavinderKaur-si7gz
@DavinderKaur-si7gz 4 жыл бұрын
No words can explain my feelings.I totly agreed.Some years ago mai vi Amrit chakaya si as I liked it bit I cannot continue with my kakaars may be menu lagda si it is very high level which I was not capable.But I feel guilty. But one night I was sleeping and one thought came in my mind that being spiritual is more important than looking .Yes I appreciate who r both.Bani vi te. Banna vi.Par Jo Amrit chakaya ke banner vich galaat karde Hun oh maafi de laye nahi..Ehi Ardas. hai ki parmatma apne Nam nal jar ke rakhan atte summat Bakshani.Lots of blessings to u.Felling so blessed to listening u.🙏🙏🙏🙏🙏
@jinderrandhawa3686
@jinderrandhawa3686 Жыл бұрын
Waheguru ji waheguru ji waheguru ji waheguru ji waheguru ji waheguru ji Dhan Baba Nanak ji sab da bhla kro ji
@baljitbrar4810
@baljitbrar4810 4 жыл бұрын
ਵੀਰ ਜੀ ਦੁਨੀਆ ਕਿਸੇ ਪਾਸੇ ਵੀ ਨਹੀਂ ਛੱਡਦੀ ਪੱਗ ਵਾਲੇ ਵੀ ਬੜਾ ਕੁਛ ਕਰਦੇ ਹਨ ਨੱਚਣ ਵਾਲੀਆ ਨਾਲ ਨੱਚਦੇ ਹਨ ਪਗੜੀ ਪੈਰਾ ਵਿੱਚ ਹੁੰਦੀ ਹੈ ਗੰਦੇ ਇਸ਼ਾਰੇ ਕਰਦੇ ਹਨ ਉਸ ਟਾਈਮ ਇਹ ਲੋਕ ਕਿੱਥੇ ਹੁੰਦੇ ਹਨ ਅਸੀਂ ਸਿੱਖਣਾ ਘੱਟ ਅਤੇ ਕਿੰਤੂ ਪਰੰਤੂ ਨਹੀਂ ਛੱਡਦੇ ਤੂਸੀ ਪੱਗ ਵੀ ਬੰਨ ਲਈ ਜਾਨ ਇੰਨਾਂ ਨੇ ਫਿਰ ਵੀ ਨਹੀਂ ਛੱਡਣੀ ਵੀਰ ਜੀ ਇੰਨਾਂ ਨੇ ਸੁਣਨਾ ਘੱਟ ਤੇ ਲੱਲੋ ਜ਼ਿਆਦਾ ਚਲਾਉਣੀ ਹੈ ਮਿਤਰਾ ਫਿਕਰ ਨਾਂਹ ਕਰ ਭਲਾ ਕਰਦਾ ਰਹਿ
@jaskaranjitkaur1742
@jaskaranjitkaur1742 4 жыл бұрын
Bilkul sahi veer g
@kantagambhir9477
@kantagambhir9477 4 жыл бұрын
You are 100% right
@gurcharansingh1359
@gurcharansingh1359 4 жыл бұрын
Waheguru.ji
@AnjuSharma-bh4oz
@AnjuSharma-bh4oz 3 жыл бұрын
Very intelligent and logical answer to those people who are fanatic and narrow minded
@amarjeetmann4338
@amarjeetmann4338 4 жыл бұрын
ਉਡੀਕ ਵਿਚ ----~ ~ਸਾਬਤ ਸੂਰਤ ਦਸਤਾਰ ਸਿਰਾ ! ਬੇਟਾ ਬਹੁਤਿਆਂ ਨੂੰ ਸਬਕ ਮਿਲੇਗਾ !💐
@sukhdevkandola6487
@sukhdevkandola6487 2 жыл бұрын
My name is sukhdev kandola.you are real.i am convinced .I know lots clean shaven men are good men and sikhs.i like the people speak from heart.these people sold their soul to evil.you served Sikhism well. Sincerely sukhdev.
@manmohansinghrandhawa2550
@manmohansinghrandhawa2550 4 жыл бұрын
🙏 Waheguruji Ka khalsa Waheguruji ke fathe 🙏 Sirji it's true that the person who has taken up this path has to face criticism no matter the do as per their knowledge , Sirji carry-on as you are giving a good service to the community making others know about the Gurubani's effect by having faith and love in it by way of reciting ' Bani ' regularly as it has great effect on the life of humanity in progress and survival as it related to all in general ' Waheguruji '
@sandygill2715
@sandygill2715 4 жыл бұрын
Malik sab te kirpa karan🙏waheguru ji🙏
@amegill2237
@amegill2237 3 жыл бұрын
Veer ji boht boht shukar a waheguru ji da ki tuse eh video bnae, ajj tuhade avastha guru sahib vastay oh mehsus hoi jo panjvay patshah ji nay shabad acharya se EK GHARE NA MILTAY TA KALJUG HOTA HUN KAD MILIAY PREAY TUDH BHAGWANTA
@sukhvinderkaur4439
@sukhvinderkaur4439 3 жыл бұрын
BAHUT VADIYA VEER JI 🙏
@madhubhatia1038
@madhubhatia1038 4 жыл бұрын
Bundle of thanks for releasing such typeof knowledgeable and laudable videos .i will feel highly obliged if you release videos on shradhs,waham,bhram ,jadoo tona means vague mentality of people.being a spiritual guide you can serve mankind while speaking on these topics if already spoken please please give reference .may god give you power enough to serve mankind .
@MangalDhillon
@MangalDhillon 4 жыл бұрын
Sure....we will make a video about it....
@deshpalchopra8877
@deshpalchopra8877 4 жыл бұрын
ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ ਖਾਲਸਾ ਸੋਈ ਜੋ ਲੜੇ ਨਿਤ ਜੰਗ
@sukhpreet2446
@sukhpreet2446 4 жыл бұрын
Waheguru ji 🙏 veerji tussi jo Naam Simran da message de rahe ho.Aa kaam koi pagdi wala vi nai kar sakda.Enhe loka di life tussi change kitti aa tuhade naal rab diyan hor sade sab diyan blessings ne 🙏🙏 Thank you so much for your efforts 🙏
@karamjitkhangura6676
@karamjitkhangura6676 4 жыл бұрын
Hi all I'm trying
@gmusic6464
@gmusic6464 Жыл бұрын
ਵੀਰ ਜੀ ਆਪ ਬਹੁਤ ਵਧੀਆ ਕੰਮ ਕਰ ਰਹੇ ਹੋ ਵਾਹਿਗੁਰੂ ਆਪ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
@manshaarora5374
@manshaarora5374 3 жыл бұрын
Write
@rajwindersinghraja4572
@rajwindersinghraja4572 4 жыл бұрын
ਢਿਲੌ ਸਾਹਿਬ ਤੂਸੀ ਗਰੇਟ ਹੋ ਪੰਜਾਬ ਸਰਕਾਰ ਵਿਚ ਕਿਨੇ ਪਗਾਂ ਵਾਲੇ ਹਨ ਧਰਮ ਦੇ ਨਾਂਮ ਤੇ ਅਤੇ ਸਿਆਸਤ ਵਿਚ ਕੀਨੀ ਧਾਂਦਲੀ ਮਚੀ ਹੋਈ ਹੈ ਇਹ ਲੋਕ ਓਹਨਾਂ ਦੀ ਗਲ ਕਰਨ ਸਿੰਦੀ ਵੀਰ ਵੀ ਕਲੀਨ ਸੇਵ ਹਨ ਸਿਖੀ ਓਹਨਾਂ ਦੇ
@rajwindersinghraja4572
@rajwindersinghraja4572 4 жыл бұрын
ਬਲਡ ਵਿਚ ਰਚੀ ਹੈ
@ramandeepsophiesingh5054
@ramandeepsophiesingh5054 4 жыл бұрын
Dukh di gal hai a small group of these so called sikhs sindhi smaj nu sikan di ginti vich shamil nahi karde.. So sad.... sikhi hi shrink kar diti inhan ne..
@rajwinderkaurwahegurujeman7738
@rajwinderkaurwahegurujeman7738 3 жыл бұрын
Veer g I like u waheguru je aadaro dakha da na u r right waheguru je ke khalasa waheguru je ke fata
@jesspalhaar3039
@jesspalhaar3039 3 жыл бұрын
Waaheguru ji ka khalsa Waaheguru ਜੀ ਕੀ FATEH. ਗੱਲ ਏਹ ਹੈ ਵੀਰ ਜੀ ਕੀ ਤੁਹਾਡੀ teachings ਨੂੰ ਸੁਣ ਕੇ ਮੈਂ ਗੁਰੂ ਸਾਹਿਬ ਜੀ ਦੇ ਬਹੁਤ ਨਜ਼ਦੀਕ ਖੱਡਾ ਮਹਿਸੂਸ ਕਰਦਾ ਹਾਂ ਤਾਂ ਮੈ ਚਾਹੁੰਦਾ ਹਾਂ ਕੀ ਤੁਸੀਂ ਰੱਬ ਦੇ ਬਾਰੇ ਬੋਲਣ ਤੋਂ ਬੰਦ ਨਾ ਹੋਵੋ ਜੀ. ਬਹੁਤ vairag ਨਾਲ ਦਿਲ ਭਰ ਜਾਂਦਾ ya. ਮੈਂ ਜਾਣਦਾ ਹਾਂ ki ਸਰੂਪ ਜਰੂਰੀ ਹੈ ਪਰ ਭਾਵਨਾ ਤੋਂ ਉਤੇ ਨਹੀਂ I ਤੁਹਾਡੀ ਸੇਵਾ ਇਸੀ ਤਰਾਂ ਮੰਜ਼ੂਰ ਹੈ ਤੇ ਵਾਹਿਗੁਰੂ ਤੁਹਾਡੇ te ਹੋਰ ਕਿਰਪਾ ਕਰਨ ਜੋ ਕਿ ਸਾਡੇ ਵਰਗੇ ਰੱਬ ਦੇ ਟੁੱਟਿਆ ਨੂ ਜੋੜ ਸਕੋ. ਆਪ ਜੀ ਦਾ ਧੰਨਵਾਦ
@kulwinderkaur5845
@kulwinderkaur5845 4 жыл бұрын
Saach kahu sun Leho sabhe Jin Prem keeyo tin hi parbh payeo.tuhade Dil vich USS sahib lyi aina pyar dekh k tuhade charna ch sir jhukda mera waheguru Ji chardikla ch rakhan tuhanu.
@surjeetkaur2534
@surjeetkaur2534 3 жыл бұрын
Nindo Nindo Mohe Nindo....,, Don’t worry about anybody.Carryon
@kaniz246
@kaniz246 3 жыл бұрын
Aap ek samaj sudharak k rup me ham sabhi k lie qabile ijjat h
@manjeetkaur9706
@manjeetkaur9706 Жыл бұрын
Sat siri akal mangalji apki batein sun kr sach mei ankhe bhar aei he
@satpalkaur9192
@satpalkaur9192 2 жыл бұрын
Dhan guru nanak sahib ji waheguru waheguru waheguru waheguru ji apko kisi safai dene ki kya jarurat hai ese logon ko ignore karna chhiye
@manjudevi7804
@manjudevi7804 4 жыл бұрын
🙏🙏 bagwan aapka bhla kare 🙏🙏 sabko samat de, apna naam de....jai shri raam
@jasbeersingh4343
@jasbeersingh4343 4 жыл бұрын
Bhout vdhiya vichar tuhade , parmatma sareya nu sadbudhi den 🙏🙏
@kamalgill6715
@kamalgill6715 4 жыл бұрын
Waheguru g chardikalla tandrustian and khusian bakhsan,, Seva krde rahoo. Mat sochoo kon Kia kahtaa hai.. Waheguru g ki aap pr bahut piar te Aaseerwad.. and kirpaa aap pr bahut hai... 🐥🌺💖🙌💖🌺🐥👌
@harjinderbhoot7884
@harjinderbhoot7884 4 жыл бұрын
ਵਾਹਿਗੁਰੂ ਜੀ ਮੇਹਰ ਕਰੇ ਕਰੇ ਕਰਾਵੇ ਆਪੇ ਸੁਆਮੀ ਮਾਨਵ ਕੇ ਕਿਛ ਨਾਹੀ ਹਾਥ ਵਾਹਿਗੁਰੂ ਜੀ
@malkeetsains7530
@malkeetsains7530 4 жыл бұрын
Bilkul sahi
@satveerbhullar135
@satveerbhullar135 Жыл бұрын
Waheguru ji tuade te hamasa mehar bnai rakhn tuci sanu sab nu gurbani nl jod de riho ji ....
@RekhaSharma-ds3oq
@RekhaSharma-ds3oq 4 жыл бұрын
Waheguru ji ka khalsa waheguru ji ki Fateh Jo bole so Nihal Sat sri akal ji
@narinderkaur7493
@narinderkaur7493 4 жыл бұрын
Mahrvan sahib mahrvann
@kuldipbhatia7554
@kuldipbhatia7554 4 жыл бұрын
You have a very broad vision. Carry in your mission. All the best .
@bootasingh7663
@bootasingh7663 3 жыл бұрын
Waheguru gi
@Ranveer_sangha03
@Ranveer_sangha03 4 жыл бұрын
Paaji it's very hard to stay positive These days. Sometimes I felt like I should give up on everything and it's is very easy for me now days
@Harman-sadiora
@Harman-sadiora 4 жыл бұрын
Dear sir very NYC explain..... Dil krda Tuhanu sunde rhiehe hr. Vele
@HarpreetKaur-fg1ml
@HarpreetKaur-fg1ml 3 жыл бұрын
u r right kerp it up hmko sahi rasta dikhaya h apne clearcut aur katha vachkon ne bhi si thanx aap sbb ka rbb ka
@DavinderSingh-ec1ne
@DavinderSingh-ec1ne 4 жыл бұрын
Sat siri Akal vir g. Waheguru g sab da bhala kro waheguru g sab da bhala kro mehar kro sab de dukh mitta do parm pita Aakal purak waheguru g. Dhan Guru Nanak waheguru g Dhan Guru Granth sahib g waheguru g waheguru g waheguru g waheguru g.
@daljeetkaur3938
@daljeetkaur3938 4 жыл бұрын
Keep it up ,Sir...😊🌺🌺...always appreciate your efforts....Dhan Guru Granth Sahib Ji...🙏
@BalwinderKaur-up3wz
@BalwinderKaur-up3wz 3 жыл бұрын
Sach much bhartt
@jogakamal3627
@jogakamal3627 3 жыл бұрын
Veer ji a66i ko bura sabet karna duniya ki purani adat hai sanu te aap main guru nanak dev ji ka rup diktta hai u are great 🙏🙏
@mahendrajaiswal6024
@mahendrajaiswal6024 3 жыл бұрын
My life is changing gradually sir You are the spiritual teacher indeed whom I got by the ultimate mercy of ALMIGHTY
@jasvindernijjar289
@jasvindernijjar289 Жыл бұрын
Waheguru ji ka khalasa waheguru ji ke fathe veer ji you are great,God bless you 🙏🙏
@makhansingh5844
@makhansingh5844 4 жыл бұрын
Waheguru waheguru
@Unknown-oc3cq
@Unknown-oc3cq 4 жыл бұрын
Waheguru ji🙏🏻🙏🏻🙏🏻🙏🏻🙏🏻
@TouchStartin
@TouchStartin 3 жыл бұрын
Very beautiful answer...... You are at the target, please carry on whatever you are doing... It's a good job for the mankind, I'm from Hyderabad and liked your voice and the way you explain... And it's true that you do the show in Hindi, since even a South Indian knows Hindi.
@malkeetsains7530
@malkeetsains7530 3 жыл бұрын
Waheguru ji God bless you 🙏 right 🙏 💯 👌 🌹 Sade te mehar kare
@davinderkaurkaur1322
@davinderkaurkaur1322 4 жыл бұрын
App ji 100% sahi ho, waheguru di kirpa hai app ji te amm aadmi nahi ena kuj bina giyan tho bol sakda🙏🌷🙏
@shkkindergarten9901
@shkkindergarten9901 4 жыл бұрын
Eagerly waiting 🌺🌺🌺🌺🌺🌺🌺🌺🌺🌺🌺🌺🌺🌺🌺🌺🌺
@harinderkaur223
@harinderkaur223 4 жыл бұрын
Sat sri Akal veer ji yesterday we were watching your video on Tv my whole family , it was very nice me and my husband both crying yesterday , waheguru ji kirpa karan sab te , sumat baksan ji 🙏🙏
@MangalDhillon
@MangalDhillon 4 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਤੁਹਾਡੇ ਤੇ ਹੋਰ ਕਿਰਪਾ ਕਰਨ ਜੀ. ਧੰਨਵਾਦ.
@amarjeetmann4338
@amarjeetmann4338 3 жыл бұрын
ਬੇਟਾ ਬਹੁਤ ਵਧੀਆ ਲਗਿਆ ਤੇਰੀਆਂ ਸਚੀਆਂ ਗਲਾਂ ਸੁਣਕੇ !
@sukhvinderkaur4439
@sukhvinderkaur4439 3 жыл бұрын
AWESOME
@manojjadon951
@manojjadon951 4 жыл бұрын
Satnaam shri Ram wahe guru Satnaam shri Ram wahe guru
@kantagambhir9477
@kantagambhir9477 4 жыл бұрын
Aap k video ka hamai intjaar rahttah hai Aap bahut acha kam ker rahe hoo bhagwan ka hath aap Kai ser per hai
@kantagambhir9477
@kantagambhir9477 4 жыл бұрын
👍🏾
@sukhdeepkaur6300
@sukhdeepkaur6300 4 жыл бұрын
Sir, Satshriakal. You are doing a good job. Keep it up. Don't take this issue to your heart. God bless you.
@ashokarora2184
@ashokarora2184 4 жыл бұрын
Baba ji tusi great ho tusi sabh kuch lost karke duniya de sab to anmol khajaane nu paya hai mean tusi nahi bolde tuhade andar rabb hi bolda hai 🙏🙏
@hkaur155
@hkaur155 4 жыл бұрын
Waheguru ji 🙏🏻🙏🏻 Eagerly waiting 🙏🏻🙏🏻
@arjunbharwani
@arjunbharwani 4 жыл бұрын
वाहेगुरु जी
@singhtakhat71
@singhtakhat71 4 жыл бұрын
SSA🙏 Waheguru waheguru. Ajj di video 100%right a ji. Eda de 2 nhi bahut hn jo ewe di soch rakhde hn. Ih tuhada waddapn h jo tusi criticise karn walio nu v smjaun lai enni twajjo dende ho. Sir jhuka ke tuhanu naman h 🙏 🙏. Tusi sache GOD MESSANGER ho. keep it up. thank you thank you thank you.
@karnailkaur5673
@karnailkaur5673 3 жыл бұрын
Bhut vadia nal samjhaea very nice Waheguru ji always be with you Mangal Dhillon sahib ji💐💐💐 🙏🙏💜💜🙏🙏💜💜🙏🙏💜💜
@bhupinderbrar8174
@bhupinderbrar8174 Жыл бұрын
ਹਿੰਦੀ ਵਿਚ ਹੀ ਗੱਲ ਕੀਤੀ ਜਾਵੇ ਤਾਂ ਇਹ ਜ਼ਿਆਦਾ ਬੇਹਤਰ ਹੈ ਜੇ ਅਸੀਂ ਆਪਣੇ ਇਤਿਹਾਸ ਨੂੰ ਪੂਰੇ ਭਾਰਤ ਵਿੱਚ ਫੈਲਾਉਣਾ ਹੈ ਤਾਂ।
@sukhdhindsa4638
@sukhdhindsa4638 3 жыл бұрын
Bai ji tusi ta har rat sachkhand jande hove ge tusi ta bht bht luckey o parmatma hmesa tuhade te kirpa bnai rakhe
@baljinderkaur6485
@baljinderkaur6485 4 жыл бұрын
Ssa veerji Waheguru ji tuhadi chardikla karn . Hukhme andar sab ko bahr hukam na koe. Tusi waheguru ji de hukam ch kam kar rahe ho . waheguru ji mehar karn
@jasvirkaur8798
@jasvirkaur8798 4 жыл бұрын
Bhulla chuka bakhshnia veer ji🙏🙏🙏🙏piare veer ji😭 Pta ni keo tuhanu milan noo bohat man karan lag gea
@MAnjeetSingh-kk3pc
@MAnjeetSingh-kk3pc 4 жыл бұрын
Very nice explanation
@sarbjitkooner6230
@sarbjitkooner6230 4 жыл бұрын
Nice weheguru ji God bless you
@reetapaul4293
@reetapaul4293 4 жыл бұрын
Waheguru ji 🙏
@AnnuSuriChawla
@AnnuSuriChawla 4 жыл бұрын
Nanak naam Chardi kala Tere Bhane Sarwat da bhala Ichchha shakti apne sanskaar vich hi rehendi hai pyare veer jioo.. Jis raste te jana hai drid sankalp aape hi rah vakhanda jande ne vibhin roipa vich sakshat milde rehende ne
@g.k.6451
@g.k.6451 4 жыл бұрын
Aapki ek ek baat sahi hai. Aap ishwar ki aagya aur apna mahan mission dhyan me rakhkar aage badhen. Ishwar sadaa aapke saath honge. Kuchh to log kahenge logon ka kaam hai kahna. Aapke charan vandan kartaa hoon.
@pawanpreet2622
@pawanpreet2622 4 жыл бұрын
👏👏👏👏👏
@rashmisharma1090
@rashmisharma1090 3 жыл бұрын
Farida rab una nu milda priit jina diyan sachiyan hu
@girishgangan
@girishgangan 3 жыл бұрын
Sir ji, you are doing fine
@harvindersidhu7326
@harvindersidhu7326 Жыл бұрын
Aap bhut achhi Soch vale hain mangal ji
@meriawazsuno9860
@meriawazsuno9860 3 жыл бұрын
Sat Sri Akaal
@jitsharandhaliwal468
@jitsharandhaliwal468 4 жыл бұрын
App ji te guru Nanak di bahut kirpa hai ji.
@Ishku24
@Ishku24 4 жыл бұрын
You are always correct .I love listening very blessed soul. Want to talk to u. You are always talking about my father. He is greatest. Love him
@charusheelasharma2525
@charusheelasharma2525 3 жыл бұрын
Bhai ji you are great please continue your work don’t worry about these peoples
@ParvinderSingh-vw7ly
@ParvinderSingh-vw7ly 4 жыл бұрын
Sir you are absolutely right. you have told everything I wanted to say. You know that you are at such a high level of spirituality that you need not explain anything to anybody, And the two taunting persons whom you wanted to explain these things, are not likely to understand you even after watching this video. Please work for the satisfaction of yourself and not the satisfaction of the people. So please don’t care about the people and continue your journey further. Thanks 🙏🏻
отомстил?
00:56
История одного вокалиста
Рет қаралды 6 МЛН
SCHOOLBOY. Мама флексит 🫣👩🏻
00:41
⚡️КАН АНДРЕЙ⚡️
Рет қаралды 7 МЛН
Je peux le faire
00:13
Daniil le Russe
Рет қаралды 21 МЛН
Dharma 1 - Understanding Dharma & Disciplines for a Sadhak
58:18
Rishi Nityapragya
Рет қаралды 179 М.
отомстил?
00:56
История одного вокалиста
Рет қаралды 6 МЛН