36 ਸਾਲ ਤੋ ਬਾਣੀਆ ਦਾ ਮੁੰਡਾ ਇਸ ਟਾਲ ਉੱਤੇ ਨਰਕ ਭਰੀ ਜਿੰਦਗੀ ਕੱਟ ਰਿਹਾ ਸੀ ਜੈ ਪ੍ਰਕਾਸ਼ ਵੀਰ ਬਿਮਾਰ ਹੋਣ ਦੇ ਬਾਵਯੂਦ

  Рет қаралды 144,734

Baba deep singh sewa dal Garhdiwala

Baba deep singh sewa dal Garhdiwala

Күн бұрын

Пікірлер: 219
@chandansandhu5855
@chandansandhu5855 Жыл бұрын
ਵਾਹਿਗੁਰੂ ਜੀ , ਬਹੁਤ ਵੱਡਾ ਪਾਪ ਹੋ ਰਿਹਾ ,ਪੰਜਾਬ ਦੀ ਧਰਤੀ ਤੇ । ਬੰਧੂਆ ਮਜਦੂਰੀ ।
@baldevsinghriar4830
@baldevsinghriar4830 Жыл бұрын
ਐਸ਼ੇ ਦੁਸ਼ਟ ਉੱਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਤੇ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਬਹੁਤ ਬਹੁਤ ਧੰਨਵਾਦ ਜੀ ਖਾਲਸਾ ਜੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਆਪ ਜੀ ਦੇ ਸਿਰ ਉੱਤੇ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ ਆਪ ਜੀ ਨੂੰ ਵਾਹਿਗੁਰੂ ਜੀ ਇਹ ਬਹੁਤ ਸੇਵਾ ਹੈ ਮਨੁੱਖਤਾ ਸੇਵਾ ਬਹੁਤ ਵੱਡੀ ਸੇਵਾ ਹੈ ਵਾਹਿਗੁਰੂ ਜੀ ਸਦਾ ਇਸੇ ਤਰ੍ਹਾਂ ਸੇਵਾ ਲਹਿੰਦੇ ਰਹਿਣ ਜੀ ਵਾਹਿਗੁਰੂ ਜੀ
@jasvirsanghera2759
@jasvirsanghera2759 Жыл бұрын
ਮੇਰੀ ਸਾਰੀ ਸੰਗਤ ਨੂੰ ਹੱਥ ਜੋੜਕੇ ਬੇਨਤੀ ਹੈ ਕਿਤੇ ਵੀ ਕਿਸੇ ਤੇ ਤਛੱਦਤ ਹੁੰਦਾ ਦੇਖਕੇ ਪੁਲੀਸ ਨੂੰ ਇਤਲਾਹ ਜ਼ਰੂਰ ਦਿਓ ਬਹੁਤ ਵੱਡਾ ਪੁੰਨ ਦਾ ਇਹ ਕੰਮ ਹੈ ਕਿਸੇ ਨੂੰ ਨਰਕ ਵਿੱਚੋਂ ਕੱਢਣਾ ਬੁੱਚੜਾਂ ਤੋਂ ਛਡਵਾਉਂਣਾ ਵੀ ਬਹੁਤ ਵੱਡਾ ਪੁੰਨ ਦਾ ਕੰਮ ਹੈ
@satnamsinghsatta3464
@satnamsinghsatta3464 Жыл бұрын
ਬਿਲਕੁਲ ਠੀਕ ਕਿਹਾ ਜੀ
@NOOBDA_GAMER_12
@NOOBDA_GAMER_12 Жыл бұрын
Hnji
@LakhwinderSingh-q1y
@LakhwinderSingh-q1y Жыл бұрын
ਮਨਜੋਤ ਵੀਰੇ ਇਨਸਾਨੀਅਤ ਮਰ ਚੁੱਕੀ ਇਹੋ ਜਿਹੇ ਲੋਕ ਇਨਸਾਨ ਨਹੀਂ ਹੈਵਾਨ ਨੇ ਇਹਨਾਂ ਹੈਵਾਨਾਂ ਦੇ ਜੁਤੀਆਂ ਮਾਰ ਮਾਰ ਕੇ ਇਹਨਾਂ ਦਾ ਦਿਮਾਗ਼ ਠੀਕ ਕਰਨਾ ਚਾਹੀਦਾ ਹੈ ਡੰਡਾ ਪੀਰ ਹੈ ਵਿਗੜਿਆਂ ਤਗਿੜਿਆ ਦਾ ਤੂੰ ਰੱਬ ਦੇ ਬੰਦਿਆਂ ਦਾ ਭਲਾ ਕਰਦੈ ਰੱਬ ਨੇ ਤੇਰਾ ਭਲਾ ਕਰਨਾ ਹੈ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਰਿਪੋਰਟ ਵੀਰੇ ਦਾ ਵੀ ਬਹੁਤ ਬਹੁਤ ਧੰਨਵਾਦ
@manpreetsinghgrewal530
@manpreetsinghgrewal530 Жыл бұрын
ਮਨਜੋਤ ਸਿੰਘ ਖਾਲਸਾ ਵੀਰ ਨੂੰ ਲੱਬੀਆ ਉਮਰਾਂ ਬਖਸ਼ੇ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ
@sukhmandersingh5332
@sukhmandersingh5332 Жыл бұрын
ਜੇ ਭਰਾ ਹੈ ਤਾ ਅੱਧਾ ਹਿੱਸਾ ਦਵਾ ਦੇਵੋ ਖਾਲਸਾ ਜੀ
@ਦਿਓਲਰੌਂਤੇਵਾਲਾ
@ਦਿਓਲਰੌਂਤੇਵਾਲਾ Жыл бұрын
ਵਾਹਿਗੁਰੂ ਉਮਰਾਂ ਲੰਬੀਆਂ ਕਰੇ ਸਾਰੇ ਭਰਾਵਾਂ ਦੀਆਂ ਚੜ੍ਹਦੀਕਲਾ ਚ ਰੱਖੇ ਮਨਜੋਤ ਤਲਵੰਡੀ ਭਰਾ ਨੂੰ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ
@jasvirsanghera2759
@jasvirsanghera2759 Жыл бұрын
ਇਸ ਆਦਮੀਂ ਨੇ ਜਿਸਨੇ ਇਸ ਬੀਰ ਨੂੰ ਗੁਲਾਮ ਬਣਾ ਕੇ ਰੱਖਿਆ ਸੀ ਉਸਦੇ ਸਰੀਰ ਵਿੱਚ ਇਤਨੇ ਕੀ ੜੇ ਪੈਣ ਤੇ ਤ੍ਰਾਹ ਤ੍ਰਾਹ ਕੇ ਮਰੇ ਕੋਈ ਇਲਾਜ। ਵੀ ਨ ਹੋਵੇ ਇਸ ਬੁੱਚੜ ਕਸਾਈ ਨੂੰ ਰੱਬ ਇਸਦੇ ਕੀਤੇ ਦੀ ਸਜ਼ਾ ਜ਼ਰੂਰ ਦੇਵੇ ਪਾਪੀ ਬੁੱਚੜ ਕਸਾਈ ਨਰਕਾਂ ਵਿੱਚ ਜਾਵੇਂ
@tencomplustwo
@tencomplustwo Жыл бұрын
ਸਾਰੇ ਹੀ ਸਮੂਹ ਸੇਵਾਦਾਰਾਂ ਦਾ ਦਿਲੋਂ ਸਤਿਕਾਰ ਕਰਦਾ ਹੈ ਧੰਨਵਾਦ ਜੀ ❤
@manpreetsinghgrewal530
@manpreetsinghgrewal530 Жыл бұрын
ਵਾਹਿਗੁਰੂ ਜੀ ਸਮੱਤ ਬਖਸ਼ੋ ਪਾਪੀਆਂ ਨੂੰ
@narindersingh-de1no
@narindersingh-de1no Жыл бұрын
ਧੰਨਵਾਦ ਵੀਰ ਜੀ❤ ਓ. ਸਲੂਟ ਤਹਾਨੂੰ ਰੱਬ ਚੜਦੀ ਕਲਾ ਚੋ ਰੱਖੇ 👍👍🙏🙏🙏🙏🙏🙏🙏🙏🙏🙏🙏🙏
@jindugill2203
@jindugill2203 Жыл бұрын
ਵੀਰੇ ਤੁਸੀਂ ਤੇ ਬਾਕੀ ਜਿੰਨੇ ਵੀ ਵੀਰ ਭੈਣਾਂ ਮਨੁੱਖਤਾ ਦੀ ਸੇਵਾ ਕਰ ਰਹੇ ਓ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਚ ਰੱਖਣ। ਆਪ ਸਭ ਨੂੰ ਲੋਹੜੀ ਤੇ ਮਾਘੀ ਦੀਆਂ ਬਹੁਤ ਬਹੁਤ ਮੁਬਾਰਕਾਂ। ਵੀਰੇ ਤੁਸੀਂ ਜਿੰਨੇ ਵੀ ਲੋਕਾਂ ਤੋਂ ਗੁਲਾਮ ਛੁਡਾਕੇ ਲਿਉਂਦੇ ਓ ਕੋਈ ਵੀ ਪਰਿਵਾਰ ਸੁਖੀ ਨੀ ਵਸਦਾ ਪਤਾ ਨੀ ਕਿਉਂ ਫੇਰ ਵੀ ਲੋਕਾਂ ਨੂੰ ਅਕਲ ਨੀ ਅਉਂਦੀ।🙏🏻
@Bhangal155
@Bhangal155 5 ай бұрын
ਬਾਬਾ ਦੀਪ ਸਿੰਘ ਜੀ ਸੇਵਾ ਦਲ ਗੜਦੀਵਾਲ ਦਾ ਬਹੁਤ ਧੰਨਵਾਦ ਹੈ ਜੋ ਬਿਨਾਂ ਇੱਕ ਵੀ ਪੈਸਾ ਲਏ ਨਿਸ਼ਕਾਮ ਸੇਵਾ ਨਿਭਾ ਰਹੇ ਹਨ, ਵਾਹਿਗੁਰੂ ਜੀ ਇਸ ਟੀਮ ਨੂੰ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਣ ਸਦਾ ਸਿਹਤਮੰਦ ਰੱਖਣ, ਤਾਂ ਜੋ ਇਹ ਨਿਰਵਿਘਨ ਸੇਵਾ ਨਿਭਾਉਂਦੇ ਰਹਿਣ । ਸੰਤੋਖ ਸਿੰਘ ਊਨਾ ਹਿਮਾਚਲ ਪ੍ਰਦੇਸ਼
@RajaKahlon-wf3nu
@RajaKahlon-wf3nu Жыл бұрын
😢Waheguru g ਬਹੁਤ ਮਾੜੇ ਲੋਕ ਨੇ ਤਰਸ ਨਹੀਂ ਕਰਦੇ ਕਿਸੇ ਤੇ ਉਹ ਵੀ ਇਨਸਾਨ ਹੈ ਕਿ ਹਾਲ ਕੀਤਾ ਬਜ਼ੁਰਗ ਦਾ 😢😢😢😢😢😢
@Nirmal1017
@Nirmal1017 3 ай бұрын
ਖਾਲਸਾ ਉਹ ਹੀ ਹੈ ਜੋ ਗਰੀਬ, ਮਜ਼ਲੂਮ ਦੇ ਹੱਕ ਵਿੱਚ ਖੜ੍ਹਦਾ ਹੈ ਤੇ ਜ਼ਾਲਮ ਅਤੇ ਜ਼ੁਲਮ ਦੇ ਖਿਲਾਫ ਲੜਦਾ ਹੈ। ਸ਼ਾਬਾਸ਼ ਇਹਨਾਂ ਵੀਰਾਂ ਦੇ
@harmeshpal9717
@harmeshpal9717 Жыл бұрын
ਬੇਸ਼ਰਮੀ ਦਾ ਸਿਖਰ ਆ ਇਹ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ
@gurpreetsingh-gf7md
@gurpreetsingh-gf7md Жыл бұрын
ਭਾਜ਼ੀ ਮੈਂ ਮਾਲੇਰਕੋਟਲੇ ਤੋਂ ਆਂ, ਬਾਪੂ ਜੀ ਜੋ ਐਡਰੈਸ ਦੱਸ ਰਿਹਾ, ਉਹ ਬਿਲਕੁਲ ਸਹੀ ਆ, ਧੂਰੀ ਸ਼ਹਿਰ ਵਿੱਚ ਮਾਲੇਰਕੋਟਲਾ ਬਾਈਪਾਸ ਰੋਡ ਤੇ ਰੇਲਵੇ ਫਾਟਕ ਹੈਗੇ ਨੇ,
@Amarjitdhunna-d8r
@Amarjitdhunna-d8r Жыл бұрын
Bi ji pura patta kar ke jot veer nu phone karo please.
@preetkaur-fm7pc
@preetkaur-fm7pc Жыл бұрын
Veer ji Karo pta vichare da 😢🙏
@gurindersingh3073
@gurindersingh3073 Жыл бұрын
ਵਾਹਿਗੁਰੂ ਜੀ ਮੇਹਰ ਕਰਨ ਇਸ ਵੀਰ ਤੇ ਇਹੋ ਜਿਹੇ ਲੋਕਾਂ ਨੂੰ ਸਮਝ ਨਹੀਂ ਲੇਖਾ ਦੇਣਾ ਪਵੇਗਾ
@HarneetKalas-nf8nd
@HarneetKalas-nf8nd Жыл бұрын
❤ ਵਾਹਿਗੁਰੂ ਜੀ ਮਨਜੌਤ ਸਿੰਘ ਵੀਰ ਸਾਰੀ ਟੀਮ ਬਾਪੂ ਜੀ ਤੇ ਬਾਪੂ ਜੀ ਦੀ ਵਿਡੀਓ ਬਣਾ ਕੇ ਮਨਜੋਤ ਵੀਰ ਜੀ ਨੂੰ ਭੇਜੀ ਹੈ ਉਸ ਵੀਰ ਜੀ ਤੇ ਬਾਪੂ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
@HusanBanger
@HusanBanger Жыл бұрын
, ਬਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵਧੀਆ ਕੰਮ ਕਰਦੇ ਹੋ
@charanjitsingh4388
@charanjitsingh4388 Жыл бұрын
ਵਾਹਿਗੁਰੂ ਜੀ ਮੇਹਰ ਕਰੋ ਜੀ । ਪੰਜਾਬੀ ਹੋ ਕੇ ਇਨਸਾਨੀਅਤ ਖ਼ਤਮ ਹੋ ਗਈ ਕਸਾਈ ਬਣਗੇ ਡੁੱਬਕੇ ਮਰ ਜਾਉ । ਭਾਈ ਸਾਹਿਬ ਜੀ ਇਸ ਤੇ ਪਰਚਾ ਦਰਜ ਕਰਵਾਉ ਇਹ ਬਹੁਤ ਕਮੀਨਾ ਬੰਦਾ ਹੈ । ਇਨਾਂ ਲੋਕਾਂ ਨੂੰ ਸ਼ਰਮ ਨਹੀਂ ਆਉਂਦੀ ਮੰਦ ਬੁੱਧੀ ਬੰਦਿਆਂ ਕੋਲੋ ਕੰਮ ਕਰਵਾਉਂਦੇ ਹਨ । ਫਿਰ ਲਾਜ ਨਹੀ ਕਰਵਾਉਂਦੇ ।
@kavishbedi3574
@kavishbedi3574 Жыл бұрын
ਬਹੁਤ ਵਧੀਆ ਬਾਬਾ ਜੀ ਵਾਹਿਗੁਰੂ ਵਾਹਿਗੁਰੂ ਜੀ ਕਰੋ ਬਾਬਾ ਜੀ
@Balbirsinghusa
@Balbirsinghusa Жыл бұрын
ਇਹ ਤਾਂ ਅੱਤਿਆਚਾਰ ਦੀ ਅੱਤ ਆ।ਜਦੋਂ ਮਾਲਕ ਸਜ਼ਾ ਦਿੰਦਾ ਫਿਰ ਉਲਾਂਭੇ ਵਾਹਿਗੁਰੂ ਜੀ ਨੂੰ।ਸਜਾ ਅੱਗੇ ਤਾਂ ਮਿਲਨੀ ਆਂ ਪਰ ਸਜਾ ਇੱਥੇ ਵੀ ਜਰੂਰ ਕਰਾਉ।
@GusavkSidhu-d9h
@GusavkSidhu-d9h 3 ай бұрын
ਖਾਲਸਾ ਵੀਰ ਜੀ ਤੁਸੀਂ ਬਹੁਤ ਹੀ ਚੰਗਾ ਕੰਮ ਕਰ ਰਹੇ ਹੋ ਜੀ🙏🙏
@MakhanSingh-px4bk
@MakhanSingh-px4bk Жыл бұрын
ਕਾਰਵਾਈ ਕਰਾਓ ਠੋਕ ਕੇ ਪੁਲਿਸ ਕੰਪਲੇਟ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@pinnupinnu7641
@pinnupinnu7641 9 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@tencomplustwo
@tencomplustwo Жыл бұрын
ਵੀਰ ਜੀ ਦੋਵੇਂ ਹੱਥ ਜੋੜ ਕੇ ਬੇਨਤੀ ਹੈ ਜੀ ਇਹਨਾਂ ਲੋਕਾਂ ਤੇ ਪੂਰੀ ਤਰ੍ਹਾਂ ਕਾਰਵਾਈ ਕੀਤੀ ਜਾਵੇ ਜੀ ਤੇ ਜੇਲ੍ਹ ਯਾਤਰਾ ਕਰਵਾਈ ਜਾਵੇ ਜੀ ਬੇਨਤੀ ਹੈ ਜੀ ਬਾਕੀ ਸਭ ਜ਼ੋ ਵੀ ਬਣਦਾ ਹੱਕ ਵੀ ਦਿਵਾਇਆ ਜਾਵੇ ਕਿਉਂਕਿ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਜ਼ੁਲਮ ਕੀਤਾ ਗਿਆ ਸੀ ਤਾਂ ਫਿਰ ਭਰਨਾ ਵੀ ਪਿਆ ਹੈ ਜੀ ਜੇਲ੍ਹ ਯਾਤਰਾ ਵੀ ਕਰਨੀ ਪਈ ਹੈ ਜੀ
@rattandhaliwal
@rattandhaliwal Жыл бұрын
ਵਾਹਿਗੁਰੂ ਸਭ ਦਾ ਭਲਾ ਕਰੇ।
@HarjinderKaur-cg4es
@HarjinderKaur-cg4es Жыл бұрын
ਉਹੋ ਇਨੇ ਕਿਰੱਤਘੰਨ ਲੋਗ ਸੱਰਮ ਨਾਦੀ ਚੀਜਹੀ ਲੋਕਾ ਵਿੱਚੋਂ ਮੁੱਕਹੱਈਆ,ਵਾਹੇਗੁਰੂਜੀ ਬੱੜਾਮੱਨ ਦੁੱਖੀ ਹੋਇਆ,ਜਿਉਦਾਰੇਹ,ਵੀਰਾ
@JasbirSinghJassa-up8mi
@JasbirSinghJassa-up8mi Жыл бұрын
ਵਾਹਿਗੁਰੂ ਜੀ ਇਹ ਕਸਾਈ ਇਨਾਂ ਜ਼ੁਲਮ ਕਰਦੇ ਹਨ।। ਇਹ ਇਨਸਾਨ ਕਹਾਉਣ ਦੇ ਹੱਕਦਾਰ ਨਹੀਂ ਇਹਨਾਂ ਨੂੰ ਰੱਬ ਭੁੱਲਾ ਹੋਇਆ ਹੈ।
@amarjitkaur3694
@amarjitkaur3694 Жыл бұрын
ਗੋਪਾਲਬਾਪੂਵਰਗਾਹੈ
@SKaur_multani
@SKaur_multani Жыл бұрын
ਵਾਹਿਗੁਰੂ ਚੜਦੀ ਕਲਾ ਵਿਚ ਰਖਣ ਜੀ
@kskaryanastore
@kskaryanastore 4 ай бұрын
ਬਾਬਾ ਜੀ ਸਾਡਾ ਪਿੰਡ ਧੂਰੀ ਦੇ ਕੋਲ ਹੈ ਇਹ ਬਾਬਾ ਬਿਲਕੁਲ ਸਹੀ ਅੈਡਰੈੱਸ ਦੱਸ ਰਿਹਾ ਹੈ।
@MohanSingh-gt9ks
@MohanSingh-gt9ks Жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@Sikandergill373
@Sikandergill373 Жыл бұрын
ਸ਼ੁਕਰ ਵਾਹਿਗੁਰੂ ਜੀ ਮੈਨੂੰ ਜੱਟ ਸਿੱਖ ਪਰਿਵਾਰ ਚ ਜਨਮ ਨਹੀਂ ਦਿੱਤਾ, ਅੱਜ ਤੱਕ ਕਿਸੇ ਗਰੀਬ ਦੀ ਧਾਹ ਇਸ ਕੌਮ ਨੇ ਕੱਢੀ, ਬਹੁਤ ਜੁਲਮੀ ਲੋਕ ਨੇ ਇਸ ਕੌਮ ਚ, ਕੁਝ ਲੋਕ ਸਾਰੇ ਨਹੀਂ 🙏🙏
@Bhattiparam23
@Bhattiparam23 Жыл бұрын
ਬਾਈ ਸਾਰੇ ਜੱਟ ਮਾੜੇ ਨਹੀਂ ਹੁੰਦੇ ਅਸੀ ਜੱਟ ਆ ਅਸੀ ਤਾਂ ਅੱਜ ਤੱਕ ਕਦੀ ਐਵੇਂ ਦਾ ਪਾਪ ਨਹੀਂ ਕੀਤਾ ਹਰ ਇੱਕ ਕਾਸਟ ਤੇ ਹਰ ਇੱਕ ਧਰਮ ਚ ਕੁੱਝ ਲੋਕ ਜਰੂਰ ਮਾੜੇ ਹੁੰਦੇ ਆ
@GurpreetSingh-ix6uk
@GurpreetSingh-ix6uk Жыл бұрын
Great Work Jot Paji🙏 WAHEGURU JI TUHANU BLESS KARN
@jaspreet4513
@jaspreet4513 Жыл бұрын
ਵਾਹਿਗੁਰੂ ਜੀ 🙇🏻‍♂️
@balwinderarora650
@balwinderarora650 Жыл бұрын
Dhan ho tusi veer g ess insaan nu azaad krvyaa hy
@harmeshpal9717
@harmeshpal9717 Жыл бұрын
ਬਾਈ ਜੀ ਇੰਨੇ ਸਾਲ ਕੰਮ ਕੀਤਾ ਜਾਂਦੇ ਨੂੰ ਹੱਥ ਨਾਲ ਹੀ ਕੁਝ ਦੇ ਦਿੰਦਾ
@inderjit748
@inderjit748 Жыл бұрын
MANJOT PUTT NU WAHEGURU JI CHARDIKLA TANDRUSTI TE TRAKIA BAKSHAN
@KuldeepSingh-vv6dm
@KuldeepSingh-vv6dm Жыл бұрын
ਬਹੁਤ ਸਾਰੇ ਲੋਕ ਹੈ ਸਾਡੇ ਪਿੰਡਾਂ ਵਿੱਚ ਦੁਸ਼ਟ ਜ਼ਾਲਮ ਪਾਪੀ ਪਾਪੀਓ ਵਹਿਗੁਰੂ ਇਨਸਾਫ ਜਰੂਰ ਕਰਨਗੇ ਦੇਣਾ ਕਿੱਥੇ ਦੇਵੇਗਾ
@pammazaildarusa330
@pammazaildarusa330 Жыл бұрын
Manjot veer thnxx ji 🙏 waheguru Ji mk 🙏♥️♥️
@baldevsingh8255
@baldevsingh8255 Жыл бұрын
ਇਸ ਤਰ੍ਹਾਂ ਦੇ ਬੰਦੇ ਜਿਹੜੇ ਰੱਖਦੇ ਹਨ ਉਨ੍ਹਾਂ ਨੂੰ ਵੱਧ ਤੋਂ ਵੱਧ ਜੁਰਮਾਨਾ ਲਾਉਣਾ ਚਾਹੀਦਾ ਹੈ ਫ਼ੇਰ ਲੋਕ ਕੁੱਝ ਸਮਝਣਗੇ।ਜੇ ਇਸ ਤਰ੍ਹਾਂ ਹੀ ਲੈ ਜਾਉਗੇ ਤਾਂ ਲੋਕ ਨਹੀਂ ਰੱਖਣੋ ਹਟਣਗੇ।
@BalrajSingh-sr6fv
@BalrajSingh-sr6fv 9 ай бұрын
ਵਾਹਿਗੁਰੂ ਜੀ 🙏🙏🙏🙏🙏
@Kaurkh
@Kaurkh Жыл бұрын
ਬਾਈ ਜੀ ਵਹਿਗੁਰੂ ਜੀ ਤਹਾਨੂੰ ਸਭਨਾ ਨੂੰ ਚੜਦੀਕਲਾ “ਚ” ਰੱਖਣ 🙏🙏🙏🙏🙏
@smartphonedoctor1242
@smartphonedoctor1242 11 ай бұрын
Waheguru ji kirpa kro sab te ji
@balrajkang-w4r
@balrajkang-w4r Жыл бұрын
Love you Bro ❤ good job 🙏 Waheguru bhala kira
@DavinderSingh-rr4is
@DavinderSingh-rr4is Жыл бұрын
ਵਾਹਿਗੁਰੂ ਭਲੀ ਕਰੇ
@JatinderSingh-fp8mw
@JatinderSingh-fp8mw Жыл бұрын
Dukh Di gal aa k eh sb aj gurua peera di basai hoi dharti upr ho reha, Panjab , Waheguru ji bakhasho Sanu.
@karamjitsingh4170
@karamjitsingh4170 Жыл бұрын
WaheGuru Ji pl Ap Sakhtai nal pesh Aya karo Ji Tuhada lakh lakh war Shukrana Ji
@simranjeetsingh4894
@simranjeetsingh4894 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@rashandangi3100
@rashandangi3100 Жыл бұрын
ਲੋਕਾ ਦੇ ਮਨ ਚ ਜਮਾ ਰਹਿਮ ਨੀ , sade ਘਰ ik bhiya ਸੀਰੀ ਰਹਿੰਦਾ c ਉਦੋਂ ਮੈਂ ਛੋਟੀ ਹੁੰਦੀ , ਏਨਾ ਪਿਆਰ c ohde nal mai roti v ohdi thali ch khaani ਤੇ ਜਦੋਂ ਉਹਦੇ ਤਿਥ ਤਿਉਹਾਰ ਤੇ ਆਪਣੇ ਘਰ ਜਾਂਦਾ ਮੈ ਬੜਾ ਰੋਂਦੀ c bi kyu ja reha , ਇਹ ਲੋਕਾ ਦੇ ਦਿਲ ਚ ਕਉ ਨੀ ਰਹਿਮ
@gurcharansingh5321
@gurcharansingh5321 9 ай бұрын
Yah video Dekhkar akka Jo Pani Nikal Aaya😢😢😢😢😢 Waheguru Mehar kare Tusi bahut Changa kam karte ho❤❤❤🙏🙏🙏🙏
@petergurcharan3294
@petergurcharan3294 Жыл бұрын
ਆਰਾਮ ਦੇ ਨਾਂ ਤੇ ਸਾਰਾ ਦੇਸ਼ ਖਤਮ ਰਾਮੋ ਦੇ ਨਾਂ ਤੇ ਲੋਕ ਖਤਮ
@Sood-m7i
@Sood-m7i 13 күн бұрын
Kisy nu dukh de ke Banda kdy sukhi nahian reh sakda jadon rabb thi lathi paebnde ha far nahian Banda Bach sakda mere veero thank you so much
@Saif.12345
@Saif.12345 Ай бұрын
Very good job Allah bless you
@brothersofdestruction21kan23
@brothersofdestruction21kan23 Жыл бұрын
ਬਾਈ ਤੇਰੇ ਗੰਨਮੈਨ ਨੇਂ ਸਾਰੀ ਵੀਡਿਓ ਚ ਜਾਂ ਤਾਂ ਜੇਭ ਚ ਹੱਥ ਪਾ ਰੱਖੇ ਨੇਂ,ਜਾਂ ਮੋਬਾਈਲ ਫੜ ਰੱਖਿਆ,ਜਾਂ ਕੱਛਾਂ ਚ ਹੱਥ ਦੇ ਰੱਖੇ ਨੇ,,ਗੰਨ ਨੂੰ ਤਾਂ ਇਹਨੇ ਹੱਥ ਵੀ ਨਹੀਂ ਲਾਇਆ,,,,ਇਹਦੇ ਸਿਰ ਤੇ ਨਾਂ ਰਿਹਾ ਕਰ ਬਾਈ,,ਖੁਦ ਵੀ ਅਲਰਟ ਰਿਹਾ ਕਰ,,,ਬਾਈ 🙏🏻🙏🏻🙏🏻🙏🏻🙏🏻
@JaiKishanGautam-d5d
@JaiKishanGautam-d5d 5 ай бұрын
Very very good sewa baba dep Singh ji sanstha from master j k gautam garhdiwala
@rajjoshah1846
@rajjoshah1846 Жыл бұрын
ਰਾਜੂ ਸ਼ਾਹ ਸਾਨੀਪੁਰ ❤️🌾🙏🙏🌾🕋🤲🤲🌾👏👏🌾❤️👍
@SandeepKumar-yo4zy
@SandeepKumar-yo4zy Жыл бұрын
😢waheguru ggggg
@sukhdeepdhindsa6157
@sukhdeepdhindsa6157 Жыл бұрын
ਜਾਡੀ ਰਿਸ਼ਤੇ ਦਾਰੀ ਆ ਧੂਰੀ ਵੀਰ ਜੀ ਮੈਂ ਉਹਨਾਂ ਨੂੰ ਸ਼ੇਅਰ ਕਰਤੀ ਵੀਡੀਓ
@gurbindersingh4598
@gurbindersingh4598 Жыл бұрын
ਵੀਰ ਜੀ ਇਹ ਪਾਪੀ ਬੁੱਚੜ ਆਖਦਾ ਮੈ ਭਰਾ ਬਣਾਕੇ ਰੱਖਿਆ ਫਿਰ ਜੋ ਵੀ ਜੈਦਾਦ ਉਸੋ ਵਿੱਚੋਂ ਅੱਧ ਦਾ ਹਿਸਾ ਦੇਵੇ ਫਿਰ ਭਰਾ ਬਣਦਾ
@preetikumar3514
@preetikumar3514 8 ай бұрын
Good work Khalsa ji
@manpreetkamboj6197
@manpreetkamboj6197 Жыл бұрын
Waheguru ji ❤❤❤
@bamsigill4011
@bamsigill4011 Жыл бұрын
Baba g ina ute karwai v karwaya kro g. Ta ke ina nu akal awe.tusi le jande ho eh wehle ho jande ne. Waheguru tuhanu khush rakhe g❤
@tarsemmannp5499
@tarsemmannp5499 Жыл бұрын
❤❤❤❤❤❤❤❤❤❤❤❤❤❤❤❤❤❤❤❤❤waheguru ji 🙏 mehar kri sab te ❤❤❤❤❤❤❤❤❤❤❤❤❤❤❤❤❤❤❤❤
@jasbeersingh3119
@jasbeersingh3119 Жыл бұрын
😢waheguru mehar karn ge ji 🙏
@ParvinderSingh-0035
@ParvinderSingh-0035 Жыл бұрын
🙏🏻 Waheguru g kirpa kareo g 🙏🏻❤️
@tarsemmannp5499
@tarsemmannp5499 Жыл бұрын
❤you doing really really great work vr ji ❤
@GurpreetSingh-ix6uk
@GurpreetSingh-ix6uk Жыл бұрын
ਵਾਹਿਗੁਰੂ 😥🙏
@DABA_PIND
@DABA_PIND Жыл бұрын
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ
@RamSingh-ic1vm
@RamSingh-ic1vm 3 ай бұрын
ਵਹਿਗੁਰੂ ਜੀ
@bindijhajj7546
@bindijhajj7546 Жыл бұрын
Wehaguru ji🙏🙏🙏🙏🙏
@amritpalkaur7985
@amritpalkaur7985 11 ай бұрын
,ਇਹ ਜਿਹੇ ਪਾਪੀ ਨੂੰ ਸਾਕਤ ਤੋਂ ਸਾਕਤ ਸਜ਼ਾ ਦੇਣੀ ਚਾਹੀਦੀ ਆ ਬਾਈ ਜੀ
@manishmewal1436
@manishmewal1436 Жыл бұрын
जो व्यक्ति कहता है ये मेरा ब्रोदर है भाई बनाकर रखा है तो उसको कहोकी आपकी प्रोपर्टी में भी ईसका हिस्सा होना चाहिए वो इसके नाम करवा दो तभी हमको यकिन होगा कि आप इसको भाई मानते हो बाकी आपकी पुरी टीम को तह दिल से सेल्युट है ❤❤❤❤
@mandeepgill5131
@mandeepgill5131 Жыл бұрын
ਭਾਜੀ ‌ਮੇਰਾ ਪਿੰਡ ‌ਟਾਂਡਾ ਕੋਲ ਹੀ ਹੈ ਸਾਡੇ ‌ਦਾਦਾ‌ ਜੀ ਦੱਸਦੇ ਹਨ ਕਿ ਇਹ ਬੰਦਾ ਇਹਨਾਂ ਕੋਲ 1985‌ ਸੰਨ ਤੋਂ ਹੈ ਤੇ ਇੱਕ ਵਾਰੀ ਨੰਦ ਟਾਲ ਵਾਲੇ ਨੇ ਇਹਦੇ ਸਿਰ ਤੇ ਕੁਹਾੜੀ ਵੀ ਮਾਰੀ ਸੀ ਦਾਦਾ ਜੀ ਕਹਿੰਦੇ ਮੈਂ ‌ਉਸ‌ਨੂ ਮਸਾਂ ਬਚਾਇਆ ਨਹੀਂ ਤਾਂ ੳੁਸ ਦੀ ਜਾਨ ਵੀ ਜਾ ਸਕਦੀ 32:48 32:4ਹ 32:48 32:48
@surjitguru512
@surjitguru512 Жыл бұрын
Whaguru ji 🙏🙏
@AryaVikas-cj9cr
@AryaVikas-cj9cr Жыл бұрын
sat sat naman apko
@gurusharanpalsinghrandhawa6069
@gurusharanpalsinghrandhawa6069 Жыл бұрын
Waheguru Ji Ka Khalsa Waheguru Ji Ki Fateh 🌹🌹
@narindersingh-de1no
@narindersingh-de1no Жыл бұрын
ਤਨਖਾਹ ਛੱਡੋ ਭਰਾਅ ਦੇ ਹਿਸਾਬ ਨਾਲ ਜਾਇਆਦਾਤ ਚੋ ਅੱਦ ਦੇਵੇ
@DaljitKang-ve1fu
@DaljitKang-ve1fu 8 ай бұрын
Thank you 🙏😊
@gurbazsinghaulakh6078
@gurbazsinghaulakh6078 Жыл бұрын
Satnam waheguru ji
@RajvirSingh-bo7zy
@RajvirSingh-bo7zy Жыл бұрын
WAHEGURU ji mehran karn ji saria ta ji 🙏
@punjabvirk155
@punjabvirk155 Жыл бұрын
Paji ena papiyan nu rab vi sja den lga v sochega ene nrdiye bnde 🙏🙏🙏🙏🙏🙏🙏🙏
@singhthandi1506
@singhthandi1506 Жыл бұрын
Manjot veer good
@kamaljeetsingh-vu1rr
@kamaljeetsingh-vu1rr Жыл бұрын
Waheguruni
@ranjeetsinghsandhu8635
@ranjeetsinghsandhu8635 Жыл бұрын
ਵਾਹਿਗੁਰੂ
@harmeshpal9717
@harmeshpal9717 Жыл бұрын
ਬਾਈ ਜੀ ਕੀ ਕਹੀਏ ਇਹਨਾਂ ਲੋਕਾਂ ਨੂੰ ਰੋਜ਼ ਹੀ ਅਜਿਹੀਆਂ ਵੀਡੀਓ ਆਉਂਦੀਆਂ ਨੇ ਪਰ ਇਹ ਬੇਸ਼ਰਮ ਲੋਕ ਫਿਰ ਵੀ ਨਹੀਂ ਸੁਧਰਦੇ
@gurbazsinghaulakh6078
@gurbazsinghaulakh6078 Жыл бұрын
Wmk 🙏🙏
@NarenderSingh-mm5ex
@NarenderSingh-mm5ex Жыл бұрын
Waheguru ji 🙏
@charanjitkaur9230
@charanjitkaur9230 Жыл бұрын
Veer ji good job❤
@Sood-m7i
@Sood-m7i 13 күн бұрын
Mere veero tuhanu mera slam ha
@HarpreetKaur-kc7sk
@HarpreetKaur-kc7sk Жыл бұрын
Waheguru ji mehar kro ji 🙏
@Bapla.baldevBapla.baldev
@Bapla.baldevBapla.baldev Жыл бұрын
😢😢😢😢😢😢😢
@VikasKumar-xm2pw
@VikasKumar-xm2pw Жыл бұрын
Jai maa chintapurni kirpa kro baba deep ji karwai kro is budde pr
@jessiahuja1487
@jessiahuja1487 Жыл бұрын
Godbless 🙏🙏🙏🙏
@jaswinderrekhi9614
@jaswinderrekhi9614 Жыл бұрын
Jug 2jeo manjot and team
@sukhmandersingh8034
@sukhmandersingh8034 Жыл бұрын
ਭਰਾ ਬਣਿਆ ਤਾਂ ਪ੍ਰੋਪਰਟੀ ਵਿੱਚੋ ਹਿਸਾ ਦਿਓ
@Gagandeepsingh-g5x
@Gagandeepsingh-g5x Жыл бұрын
22 G very god
@GurmeetKaur-ld8vt
@GurmeetKaur-ld8vt Жыл бұрын
ਬੈਂਕ ਦੀ ਕਾਪੀ ਲੈ ਲਉ ਨਰਸ ਦਾ ਪਤਾ ਕਰੋ
@Gurudasingh871
@Gurudasingh871 Жыл бұрын
Waheguru🙏🏻
«Жат бауыр» телехикаясы І 30 - бөлім | Соңғы бөлім
52:59
Qazaqstan TV / Қазақстан Ұлттық Арнасы
Рет қаралды 340 М.
Andro, ELMAN, TONI, MONA - Зари (Official Audio)
2:53
RAAVA MUSIC
Рет қаралды 8 МЛН
Who is More Stupid? #tiktok #sigmagirl #funny
0:27
CRAZY GREAPA
Рет қаралды 10 МЛН
«Жат бауыр» телехикаясы І 30 - бөлім | Соңғы бөлім
52:59
Qazaqstan TV / Қазақстан Ұлттық Арнасы
Рет қаралды 340 М.