4 June 1984 , Intense Firing By Army After CRPF in Darbar Sahib II Ajmer Singh II

  Рет қаралды 169,546

The Sikh Viewpoint

The Sikh Viewpoint

Күн бұрын

Пікірлер: 141
@harpinderbhullar5719
@harpinderbhullar5719 3 жыл бұрын
ਅਸੀ 1984 ਨਹੀ ਭੁੱਲ ਸਕਦੇ ਨਹੀ ਕੋਈ ਬਣ ਸਕਦਾ ਸੰਤ ਜਰਨੈਲ ਸਿੰਘ ਭਿੰਡਰਾਵਾਲਾ
@harshpreetchahal6148
@harshpreetchahal6148 3 жыл бұрын
ਬਹੁਤ ਵਧੀਆ ਵਿਚਾਰ ਭਾਈ ਸਾਹਿਬ। ਇੱਕ ਸੁਝਾਅ ਬਹੁਤ ਹੀ ਨਿਮਰਤਾ ਸਹਿਤ ਪੇਸ਼ ਕਰਨਾ ਚਾਹਾਂਗਾ ਕਿ ਤੁਸੀਂ ਆਪਣੇ ਅਦਾਰੇ ਦਾ ਨਾਮ ਜੇ ‘ਸਿੱਖ ਨਜ਼ਰੀਆ’ ਰੱਖ ਲਵੋਂ ਤਾਂ ਸੋਨੇ ਤੇ ਸੁਹਾਗੇ ਵਾਂਗ ਹੋਵੇਗਾ ਕਿਓਂਕਿ ਤੁਹਾਡਾ ਅਦਾਰਾ ‘The Sikh Viewpoint’ ਤਰੱਕੀ ਵੱਲ ਵਧ ਰਿਹੈ। ਸੋ ਕਿਓਂ ਨਾ ਲੋਕਾਂ ਦੀ ਜ਼ਬਾਨ ‘ਤੇ ਗੁਰਮੁਖੀ ਲਿੱਪੀ ਵਾਲ਼ੀ ਪੰਜਾਬੀ ਬੋਲੀ ਦਾ ਸ਼ਬਦ ਚੜ੍ਹੇ। ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਿਹ।।
@AmanDeep-oe5qc
@AmanDeep-oe5qc 3 жыл бұрын
ਯਾਦ ਰੱਖੋ ਦਿੱਲੀ ਤੇ ਸਿੱਖ ਰਾਜ ਹੋਏਗਾ
@ManjitSingh-vq4ee
@ManjitSingh-vq4ee Жыл бұрын
ਸਰਦਾਰ ਅਜਮੇਰ ਸਿੰਘ ਅਤੇ ਸਰਦਾਰ ਮੇਹਰ ਸਿੰਘ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਸਰਬੱਤ ਦਾ ਭਲਾ ਕਰਨ
@dilpreetkaur1466
@dilpreetkaur1466 3 жыл бұрын
ਧੰਨ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ!!!! ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ!!!!!! ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ!!!!
@balwindersinghsingh8510
@balwindersinghsingh8510 3 жыл бұрын
ਬਲਿਊ ਸਟਾਰ ਉਪਰੇਸਨ ਦੇ ਦੋ ਪੱਖ ਸੰਘਰਸੀ ਸਿੰਘ ਦਰਬਾਰ ਸਾਹਬ ਚ ਬੈਠੇ ਸੀ ਇਸ ਲੲਈ ਸਰਕਾਰ ਨੂੰ ਹਮਲਾ ਕਰਨਾ ਪਿਆ ਇਹ ਸਰਕਾਰੀ ਸੋਚ ਦੇ ਲੋਕਾਂ ਦਾ ਪੱਖ ਆ ਦੂਜਾ ਦਰਬਾਰ ਸਾਹਬ ਤੇ ਹਮਲਾ ਹੋਣਾ ਸੀ ਉਸ ਨੂੰ ਰੋਕਣ ਲੲਈ ਸੰਘਰਸੀ ਸਿੰਘ ਦਰਬਾਰ ਸਾਹਬ ਅੰਦਰ ਬੈਠੇ ਇਹ ਸੱਚ ਆ ਸੱਚ ਸੀ ਸੱਚ ਰਹੇਗਾ
@blackiaagaming7675
@blackiaagaming7675 3 жыл бұрын
🙏🙏🙏🙏🙏🙏🙏🙏🙏🙏 ਅਸੀਂ ਸਾਰੇ ਸਹੀਦਾ ਨੂੰ ਸਰਧਾ ਦੇ ਫੁੱਲ ਭੇਂਟ ਕਰਦੇ ਹਾਂ ਜੀ ਤੇ ਬਾਪੂ ਅਜਮੇਰ ਸਿੰਘ ਜੀ ਦਾ ਦਿਲ ਤੋਂ ਬਹੁਤ ਬਹੁਤ ਧੰਨਵਾਦ ਜੀ ।
@JaswinderSingh-ut5ls
@JaswinderSingh-ut5ls Жыл бұрын
ਆਪਣੀ ਕੌਮ ਦਾ ਸ਼ਾਨਾਮੱਤਾ ਇਤਿਹਾਸ ਸੁਣਕੇ ਮਨ ਅਸ ਅਸ ਕਰ ਉਠਦਾ ਹੈ। ਭਾਵੇਂ ਜੁਲਮ ਦੀ ਵੀ ਇੰਤਹਾ ਸੀ।
@HarpreetKaur-bh5qo
@HarpreetKaur-bh5qo 3 жыл бұрын
😭😭😭😭😭 ਕੋਈ ਸ਼ਬਦ ਨੀ,,,,ਰੋਣਾ ਈ ਆਈ ਜਾਂਦਾ
@sarvjitsingh1369
@sarvjitsingh1369 3 жыл бұрын
ਵੀਰ ਮੀਡੀਆ ਜੀ ਇਸ ਵੀਡੀਓ ਨੂੰ ਸੁਣ ਕੇ ਹਿਰਦਾ ਰੋਣ ਲਾ ਦਿੱਤਾ ਜੀ।।। 36 ਸਾਲ ਦਾ ਸੀਨ ਪੁਰਾਣਾ ਅੱਖਾਂ ਸਾਮ੍ਹਣੇ ਦੀਖਾ ਦਿੱਤਾ ਅਜਮੇਰ ਸਿੰਘ ਜੀ ਨੇ ਜੀ
@manjotgrewal9053
@manjotgrewal9053 2 жыл бұрын
ਪ੍ਰਣਾਮ ਸ਼ਹੀਦਾਂ ਨੂੰ🙏🙏
@gurpreetmallhi5840
@gurpreetmallhi5840 3 жыл бұрын
ਕਦੇ ਨਾ ਭੁਲਾਂਗੇ ਜੂਨ ਨਵੰਬਰ 1984
@rajbirkaur9037
@rajbirkaur9037 3 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।
@ManjitSingh-vq4ee
@ManjitSingh-vq4ee Жыл бұрын
ਧੰਨ ਧੰਨ ਗੁਰੂ ਗਰੰਥ ਸਾਹਿਬ ਜੀ
@tejaspreetsingh6090
@tejaspreetsingh6090 2 жыл бұрын
MAANYOG S.AJMER SINGH SAAB JI TUHADA BOHAT BOHAT DHANWAAD JO TUSI EH DATEWISE ITIHAS DI JAANKARI KAUM NU DITTI.AKAAL PURAKH HAMESHA TUHANU CHARDIKLA WICH RAKHAN.
@yupinderchahal220
@yupinderchahal220 3 жыл бұрын
ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲੇ ਜਿੰਦਾਬਾਦ
@kamboz6043
@kamboz6043 2 жыл бұрын
ਚੰਡੀਗੜ੍ਹ ਦੇ ਸਾਰੇ ਹਸਪਤਾਲ ਕਮਾਂਡ ਹੋਸਪੀਟਲ, PGI , General Hospital Sec 16 ਵੀ ਜਖਮੀ ਫੋਜੀਆਂ ਲਈ ਖਾਲੀ ਰੱਖੇ ਹੋਏ ਸਨ।
@Singh_005
@Singh_005 3 жыл бұрын
ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ❤️❤️⚔️⚔️
@Neverlosehop
@Neverlosehop 3 жыл бұрын
Thank you very much Sardar Ajmer Singh ji for giving information attack
@satindersingh4124
@satindersingh4124 6 ай бұрын
ਨਾ ਭੁੱਲਣਯੋਗ ।ਨਾ ਬਖਸ਼ਣਯੋਗ ।😡ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜਿੰਦਾਬਾਦ ।
@bkaran86
@bkaran86 3 жыл бұрын
ਧੰਨਵਾਦ ਬਹੁਤ ਬਾਪੂ ਜੀ ਦਾ ਤੇ ਨਿੱਕੇ ਵੀਰ ਮੇਹਰ ਸਿੰਘ ਦਾ
@BalwinderKaur-nx4kv
@BalwinderKaur-nx4kv 3 жыл бұрын
ਜੋ ਵੀ ਜਾਨੀ ਮਾਲੀ ਨੁਕਸਾਨ ਹੋਇਆ ਹੈ ਜੋ ਜਾਨਾ ਦਰਬਾਰ ਸਾਹਿਬ ਵਿੱਚ ਗਈਆਂ ਦੂਨਸਵਾਏ ਹੋ ਆਉਣਗੀਆਂ
@guriqbalsingh7909
@guriqbalsingh7909 3 жыл бұрын
Bhut hi vdiya gal baat, vdiya channel, bapu ajmer Singh badi mahaan insaan
@amanbaby6956
@amanbaby6956 2 жыл бұрын
ਆਜ਼ਾਦ ਸੀ,,ਆਜ਼ਾਦ ਹੋ ਕੇ ਰਹਾਂਗੇ
@jattsonky84
@jattsonky84 3 жыл бұрын
ਪੋ੍. ਸਾਹਿਬ ਜੇ ਹੋ ਸਕੇ ਤਾ ਕਿਰਪਾ ਕਰਕੇ ਏਸੇ ਤਰਾ ਬਾਕੀ ਸਾਰਾ ੲਿਤਹਾਸ ਵੀ ਦੱਸਿਆ ਜਾਵੇ ਤਾ ਕੇ ਜੋ ਨਵੀ ਪੀੜੀ ਸਿੱਖੀ ਬਾਰੇ ਜਾਣ ਸਕੇ ।। ਤੇ ਜੋ ਗੁਜੇ ਤੌਰ ਤੇ ਨਕਲੀ ਇਤਹਾਸ ਦੱਸ ਕੇ ਕੌਮ ਨੂੰ ਗੁਜੇ ਤੌਰ ਭਟਕਾਉਨ ਦੀ ਕੋਸਿਸ ਤੋ ਬਚਿਆ ਜਾ ਸਕੇ
@rsingh5485
@rsingh5485 3 жыл бұрын
ਬਹੁਤ ਹੀ ਵਧੀਆ ਤਰੀਕੇ ਜਾਣਕਾਰੀ ਦੇ ਰਹੇ ਹੋ ਜੀ
@GagandeepSingh-qy9tp
@GagandeepSingh-qy9tp 3 жыл бұрын
ਵਾਹਿਗੁਰੂ ਜੀ 🙏🙏🙏🙏🙏⛳⛳🌴
@chahalchahal937
@chahalchahal937 3 жыл бұрын
The sikhview point ਚੈਨਲ ਨੂੰ ਬੇਨਤੀ ਹੈ ਕਿ ਇਹੋ ਜਿਹੇ ਗੰਭੀਰ ਮੁੱਦੇ ਤੇ ਇਕਲਾ ਵਿਦਵਾਨ ਨਾ ਬੈਠਾਇਅਾ ਜਾਏ ਸਗੋਂ2-4ਵਿਦਵਾਨ ਬੈਠਾਏ ਜਾ ਇੰਜ ਇਕਲਾ ਜੋਮਰਜੀ ਬੋਲੀ ਜਾੳੁ ਇੰਦਰਾ ਦੇ ਲੇਟ ਹੋਣ ਤੇ ਸਮਝਾੳੁਤੇ ਦੀ ਗੱਲ ਮੁਢੋਂ ਹੀ ਗਲਤ ਹੈ ਇਸ ਘਲੂਘਾਰੇ ਦਾ ਇਕ ਹੀ ਮਕਸਦ ਸਿਖ ਕੌਮ ਨੂੰ ਵੱਧ ਤੋਂਵੱਧ ਮਾਰ ਕੇ 1985 ਚ ਹੋਣ ਵਾਲੀ ਇਲੈਕਸਨ ਜਿੱਤਣਾ ਸੀ ਗੁਰੂ ਅਰਜਨ ਦੇਵ ਜੀ ਦੇ ਸਹੀਦੀ ਪੁਰਬ ਤੇ ਹਮਲਾ ਕਰਨ ਦਾ ਇਹੀ ਮਕਸਦ ਸੀ ਕਿ ਵੱਧ ਤੋ ਵੱਧ ਜਾਨੀ ਨੁਕਸਾਨ ਕਰਨਾ ਅਜਮੇਰ ਸਿੰਘ ਜੀ ਬਹੁਤ ਵੱਡੇ ਵਿਦਵਾਨ ਹਨ ੳੁਨਾ ਨੂੰ ਬੇਨਤੀ ਹੈ ਕਿ ਅਾੳੁਣ ਵਾਲੀਅਾਂ ਪੀੜੀਅਾਂ ਨੂੰ ਸਹੀ ਜਾਣਕਾਰੀ ਦਿੳੁ ਇੰਟਰਵਿੳੂ ਚ ਕਾਫੀ ੳੁਣਤਾਈਅਾਂ ਹਨ
@bhagwantpalsinghgill2949
@bhagwantpalsinghgill2949 3 жыл бұрын
Badal oddon v farm house vich lukyaa hoyaa see ajj Beadbee ton baad v farm house vich lukyaa hoyaa
@tejaspreetsingh6090
@tejaspreetsingh6090 2 жыл бұрын
A BIG THANKS TO THE SIKH VIEWPOINT CHANNEL FOR PROVIDING THIS PRECIOUS INFORMATION.
@SurinderSingh-ih1dk
@SurinderSingh-ih1dk 3 жыл бұрын
A WONDERFUL INTERVIEW , THANKS TO S AJMER SINGH SAHAB G.. WORTH LISTENING ..... 🙏🙏
@JagjitSingh-ym8oe
@JagjitSingh-ym8oe 3 жыл бұрын
ਅਜਮੇਰ ਸਿੰਘ ਜੀ ਬਰਾੜ ਦੀ ਕਿਤਾਬ ਦਾ ਹੀ ਜਿਕਰ ਕਰ ਰਹੇ ਆ। ਸਰਕਾਰ ਨੂੰ ਸਹੀ ਕਹਿ ਰਹੇ ਆ। ਸਾਰਾ ਕੁਝ ਉਹੀ ਦੱਸਿਆ ਹੈ ਜੋ ਸਰਕਾਰ ਕਹਿੰਦੀ ਹੈ।
@gopipahal375
@gopipahal375 Жыл бұрын
The sikh viewpoint bhaut vadia chanal
@RanjeetSingh-jt5sq
@RanjeetSingh-jt5sq 3 жыл бұрын
Never forget 1984 😭😭
@bikkarsingh9714
@bikkarsingh9714 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@tazmania5686
@tazmania5686 2 жыл бұрын
Waheguru Waheguru Waheguru ji
@amritpalsingh3715
@amritpalsingh3715 3 жыл бұрын
Chardikla ji bohut dhanwaad
@gurrymarahar7809
@gurrymarahar7809 3 жыл бұрын
ਬਾਬਾ ਜੀ ਫੌਜ਼ ਦੀ ਕਿੰਨੀ ਗਿਣਤੀ ਸੀ ਅਕਾਲ ਤਖਤ ਉੱਤੇ ਹਮਲੇ ਵੇਲੇ..?
@balvindersingj4975
@balvindersingj4975 3 жыл бұрын
ਕਿਉ ਕੇ ਕੁੱਲਦੀਪ ਬਰਾੜ ਸਿੱਖ ਨਹੀ ਸੀ ਤਾ ਉਸ ਨੂੰ ਲੱਗਾ ਕਿ ਸੰਤ ਹੱਥ ਖੜੇ ਕਰ ਦੇਣਗੇ
@gaganaujla2464
@gaganaujla2464 2 жыл бұрын
Zindabad khalsa
@stellawilliamoldvideosofch3856
@stellawilliamoldvideosofch3856 3 жыл бұрын
Sant jarnail Singh ji khalsa bhindrawala jindabaad, subeg singh ji jindabaad
@maninderchandi4420
@maninderchandi4420 3 жыл бұрын
S. Aamer singh ji you did great job for sikh panth
@jagmeetsidhu8857
@jagmeetsidhu8857 3 жыл бұрын
ਵਾਹਿਗੁਰੂ
@parmindersingh4670
@parmindersingh4670 2 жыл бұрын
Waheguru ji ka khalsa waheguru ji ki fateh
@palwindersandhu6560
@palwindersandhu6560 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@gopipahal375
@gopipahal375 Жыл бұрын
Bhaut vadia jankari brother
@mohinderpaljhinger2451
@mohinderpaljhinger2451 2 жыл бұрын
Satnam waheguru ji 🙏🙏🙏🙏🙏
@rbrar3859
@rbrar3859 3 жыл бұрын
ਵਾਹਿਗੁਰੂ ਜੀ
@suchasingh2663
@suchasingh2663 2 жыл бұрын
Very good knowledge S Ajmer Singh g
@Manjitartistmatharoo
@Manjitartistmatharoo 3 жыл бұрын
Thanks again
@saytruth1382
@saytruth1382 3 жыл бұрын
Despite all planning of Indian army,it failed miserably to achieve its aim in stipulated time. Our generation is very fortunate to see the destruction of Indian terrorist army by a handful Sikh warriors lead by great general Sant Jarnail Singh ji and general Shabeg singh. During Indira’s visit to Sri Darbar sahib after attack, her henchmen generals Kuldip brar and other were seen like dogs waving their tales in desperation.see old video. The war is not over.
@balwindersinghsingh8510
@balwindersinghsingh8510 3 жыл бұрын
ਗਰੇਟ ਸਿੰਘ ਸਾਹਬ
@goldycheema1592
@goldycheema1592 3 жыл бұрын
Waheguru ji 💖🙏
@shahdevsingh7951
@shahdevsingh7951 3 жыл бұрын
Waheguru Waheguru Waheguru ji Waheguru Waheguru Waheguru ji Waheguru Waheguru Waheguru ji Waheguru Waheguru Waheguru ji Waheguru Waheguru Waheguru ji Waheguru Waheguru Waheguru ji Waheguru Waheguru Waheguru Waheguru Waheguru Waheguru ji Waheguru Waheguru Waheguru ji Waheguru Waheguru Waheguru ji Waheguru Waheguru Waheguru ji Waheguru Waheguru Waheguru ji Waheguru Waheguru Waheguru ji
@amanbaby6956
@amanbaby6956 2 жыл бұрын
ਹਾਲੇ ਤੱਕ ਵੀ ਸੰਤਾਂ ਦੀ ਤਸਵੀਰ ਡਰਾਵੇ ਵੈਰੀ ਨੂੰ,,
@VarinderSingh-lf4kx
@VarinderSingh-lf4kx 3 жыл бұрын
Dhanvaad g bhut bhut
@harbhajangrewal1595
@harbhajangrewal1595 3 жыл бұрын
Waheguru!
@pratapsingh5363
@pratapsingh5363 3 жыл бұрын
Dhan guru shaab Dhan Sikhi
@ManjeetSingh-dc2ht
@ManjeetSingh-dc2ht 3 жыл бұрын
Vot vadiya tarike nal gal samjayi aa ji
@sharanjitsingh2908
@sharanjitsingh2908 3 жыл бұрын
Sant jarnail singh JI KHALSA BHINDRANWALE ZINDABAD
@khushpreet1623
@khushpreet1623 3 жыл бұрын
Veer ji main thodi har video dakhda main ek question krna Chona tose koj skip Kita last cha jido brar de gal chali c I want to know
@shaukeenvirk6868
@shaukeenvirk6868 3 жыл бұрын
Waheguru🙏🙏
@sarbjitmaan8518
@sarbjitmaan8518 3 жыл бұрын
🙏😭Waheguru ji 😭🙏
@sangatcraneconstruction8677
@sangatcraneconstruction8677 3 жыл бұрын
waheguru ji Maher karo
@kirpalsingh4855
@kirpalsingh4855 3 жыл бұрын
Waheguru ji
@prakashsubedi3171
@prakashsubedi3171 3 жыл бұрын
Veer Ji 5 or 6 do video Nahi mil rahi
@sukhrajsinghaulakh209
@sukhrajsinghaulakh209 2 жыл бұрын
Parnam shaheeda nu 🦅🌹
@karanstudio9145
@karanstudio9145 Жыл бұрын
Dhan guru dev
@bittasidhu1169
@bittasidhu1169 3 жыл бұрын
ਵੀਰ ਜੀਉ ,, ਕੋਸਿਸ ਕਰਿਉ ਅੰਗਰੇਜੀ ਦੇ sub title ਨਾਲ ਵੀਡਿਉ ਬਣਾਉ ,, ਇਹ ਸਿਰਫ ਇੰਟਰਵਿਊ ਜਾਂ ਆਮ ਜਾਣਕਾਰੀ ਨਹੀਂ ,. ਇਹ ਇੱਕ ਤਰੀਕੇ ਦਾ ਇਤਿਹਾਸਿਕ ਦਸਤਾਵੇਜ ਹੋ ਨਿੱਬੜ ਸਕਦੈ ,, ਸੋ ਕਿਰਪਾ ਕਰੋ ਅੰਗਰੇਜੀ ਦੇ ਸਬ ਟਾਈਟਲ ਨਾਲ ਵੀਡਿਉ ਬਣਾਉਣ ਦਾ . ਖਾਸ ਕਰ ਘੱਲੂਘਾਰੇ ਨਾਲ ਸਬੰਧਿਤ ... ਯਕੀਨ ਕਰਿਉ ਅੰਗਰੇਜੀ ਪੜਣ ਵਾਲੇ ਲੋਕਾਂ ਕੋਲ ਕੋਈ ਸਾਧਣ ਨਹੀਂ ਜਾਣਨ ਦਾ
@jashandeepsingh1180
@jashandeepsingh1180 3 жыл бұрын
23:34 te.cut why so
@simranpreetsinghbrar7273
@simranpreetsinghbrar7273 3 жыл бұрын
🙏🙏waheguru ji 🙏
@satnamsingh9300
@satnamsingh9300 3 жыл бұрын
it would be better wise as well to upload a video about people's reaction towards durbar sahib attack after 8 th June. how Akali reacted and how Indira try to handle the situation after darbar sahib attack .thanks
@jagjeetsingh9179
@jagjeetsingh9179 3 жыл бұрын
3 June Di video Vich...Tohra ji bahar niklna chahundey Ney 4 June nu mna kr dendey Ney... Eh do glla contradictory hein.. please clarify
@balsingh5965
@balsingh5965 3 жыл бұрын
ਮੁਕਾਬਲਾ ਬਰਾਬਰ ਦਾ ਨਹੀਂ ਸੀ ਜੇ ਹੁੰਦਾ ਤਾ ਇਤਿਹਾਸ ਕੁਝ ਹੋਰ ਹੋਣਾ ਸੀ
@ranjitsaini8052
@ranjitsaini8052 3 жыл бұрын
PARNAM shahida nu
@Lion-oq3vb
@Lion-oq3vb 3 жыл бұрын
Khalistan Zindabad
@DevinderSingh-yx8iu
@DevinderSingh-yx8iu 3 жыл бұрын
Nice show
@jagwinderpannu1571
@jagwinderpannu1571 3 жыл бұрын
DEDICATION
@ਦੇਸ਼ਪੰਜਾਬ-ਢ5ਤ
@ਦੇਸ਼ਪੰਜਾਬ-ਢ5ਤ 3 жыл бұрын
Vdo cut na kareo veer
@bhupindersingh5311
@bhupindersingh5311 3 жыл бұрын
Waheyguru Waheyguru 🙏🙏
@heerasingh4039
@heerasingh4039 3 жыл бұрын
Waheguru jio
@balpreetsingh3738
@balpreetsingh3738 2 жыл бұрын
Bapu g saria gallan mania ja skdia pr tohre vali gall te ni zkeen hunda, hun tak jinia v interview dekhia sunia kise ne v eh gall ni kahi j mile hunde ta koi na koi singh ta eh gall das da. Baki rabb janda sach ki hai.
@inderjeetvirk8207
@inderjeetvirk8207 3 жыл бұрын
Wahaguru ji ki khalsa
@inderpreetsingh2851
@inderpreetsingh2851 3 жыл бұрын
Good Baba ji
@numberdar9116
@numberdar9116 3 жыл бұрын
Eh asal sachai ni khalsa ji, tusi oh gall das rhe oo, jehri gall saade dushman ne ik tuchi ji kitaab de vich likhi hoi aa pr, asliyat kush hor aa, jehri sikh nasalkushi hoi aa ohde baare daso loka nu, kiwe bekasoor loka nu koh koh k maarya
@GurjantSingh0004
@GurjantSingh0004 3 жыл бұрын
🙏
@SukhdevSingh-kk5yh
@SukhdevSingh-kk5yh 3 жыл бұрын
(DAMODER ) VANGE BHAI SAHIB ACTION DEE DETALES DASE RAHI HANE....
@NavroopSingh-pz6cw
@NavroopSingh-pz6cw Жыл бұрын
Khalistan Khalistan zindabad zindabad
@simranjit9120
@simranjit9120 3 жыл бұрын
❤️
@sanjaykakkar1321
@sanjaykakkar1321 3 жыл бұрын
🙏🙏🙏🙏
@simrandeol4520
@simrandeol4520 3 жыл бұрын
🙏🙏🙏🙏❤️❤️👍
@nirmalsinghgillvmajhoor764
@nirmalsinghgillvmajhoor764 3 жыл бұрын
Veer,g,,,,NATO, NAL,,,jod. ,ho. Raha. ,lagda. ,c
@prabhjotsinghgrewal253
@prabhjotsinghgrewal253 3 жыл бұрын
Jhool de hi rehan ge nishan keari
@arvindtika
@arvindtika 3 жыл бұрын
Amber Singh jji saying that behind this galughara must Pakistan plays a major role.
@samra0008
@samra0008 Жыл бұрын
❣️🙏🐆🦅⚔️
@ManpreetSingh-kb5xe
@ManpreetSingh-kb5xe 3 жыл бұрын
Kyu masale lai janea o
@baljindersingh7028
@baljindersingh7028 2 жыл бұрын
🥺
@SukhwinderSingh-jb2oy
@SukhwinderSingh-jb2oy 2 жыл бұрын
Khalstan jindabad
@JazzKaurBrar
@JazzKaurBrar 2 жыл бұрын
Is kuldeep brar a sikh kom's gaddar or a responsible army officer
@harri089
@harri089 3 жыл бұрын
Ko akali leader ate sgpc we doshi hai.....ia khalukhaare de.....?
REAL or FAKE? #beatbox #tiktok
01:03
BeatboxJCOP
Рет қаралды 18 МЛН