4 ਕਿਸਾਨ ਦੋਸਤਾਂ ਨੇ ਪਾ ਦਿੱਤੀ ਅੰਬਾਨੀ-ਅਡਾਨੀ ਨੂੰ ਮਾਤ , ਘਰ 'ਚ ਹੀ ਕਾਰੋਬਾਰ ਖੋਲ੍ਹ ਕਮਾ ਰਿਹਾ 2 ਕਰੋੜ, Hamdard Tv

  Рет қаралды 258,573

Hamdard Media Group Canada

Hamdard Media Group Canada

Жыл бұрын

#FarmerStory #EkamKisan #Hamdardtv #MukeshAmbani #GautamAdani #AmericaCanada
4 ਕਿਸਾਨ ਦੋਸਤਾਂ ਨੇ ਪਾ ਦਿੱਤੀ ਅੰਬਾਨੀ-ਅਡਾਨੀ ਨੂੰ ਮਾਤ
ਘਰ 'ਚ ਹੀ ਕਾਰੋਬਾਰ ਖੋਲ੍ਹ ਕਮਾ ਰਿਹਾ 2 ਕਰੋੜ
ਬੰਬੇ ਤੋਂ ਅਮਰੀਕਾ ਕੈਨੇਡਾ ਤੱਕ ਸਪਲਾਈ ਹੁੰਦਾ, ਕਾਲਾ ਆਟਾ, ਮਸਾਲੇ ਤੇ ਸਰੋਂ ਦਾ ਤੇਲ
Watch and Subscribe to our other Popular Social Media Handles
WEBSITE : www.hamdardtv.com/
FACEBOOK : / hamdardmediagroupcanada
INSTAGRAM : / hamdardmediagroup
TWITTER : / dailyhamdard
E- PAPER : www.hamdardtv.com/daily-hamda...
PLAYSTORE : bit.ly/3ndgVjQ
APPLE APPSTORE : apple.co/3QJUos8

Пікірлер: 244
@realisbest3263
@realisbest3263 Жыл бұрын
ਭਾਜੀ ਮੈਨੂੰ ਕਿਸਾਨਾਂ ਤੋ ਬਹੁਤ ਨਫਰਤ ਸੀ ,,ਸਬ ਕੁਝ ਹੁੰਦੇ ਹੋਏ ਵੀ ਗਰੀਬ ਬਣ ਕੇ ਪਾਖੰਡ ਕਰਦੇ ਸੀ ਵੇਹਲੜ,,, ਪਰ ਅੱਜ ਤੁਸੀ ਮੇਰਾ ਨਜਰੀਆ ਬਦਲ ਦਿੱਤਾ, ਲਵ ਯੂ ਭਾਜੀ🌟✨🌟🌟🌟💕💕🌺🐦👏👏👍👍
@arvindersingh9287
@arvindersingh9287 Жыл бұрын
ਥੈਂਕਯੂ ਸਿੰਘ ਸਾਹਿਬ ਸ਼ੁਕਰ ਹੈ ਰੱਬ ਦਾ ਕਿਸਾਨ ਰਲਕੇ ਕੰਮ ਕਰ ਰਹੇ ਹਨ। ਨਹੀਂ ਤੇ ਹਮੇਸ਼ਾਂ, ਕਿਸਾਨਾਂ ਦੀ ਆਪਸ ਵਿਚ ਵੱਢ-ਟੁੱਕ, ਹੀ ਸੁਣਣ ਵਿਚ ਆਉਂਦੀ ਸੀ।
@chahalsingh4892
@chahalsingh4892 Жыл бұрын
ਕੀ ਥੈਂਕਯੂ ਲਿਖਣਾ ਜਿਆਦਾ ਜਰੂਰੀ ਸੀ ? ਪੰਜਾਬੀ ਮਾਂ ਬੋਲੀ ਦਾ ਸਤਿਕਾਰਤ ਸ਼ਬਦ 'ਧੰਨਵਾਦ' ਵੀ ਕਿਹਾ ਜਾ ਸਕਦਾ ਸੀ।
@antieuntie8724
@antieuntie8724 Жыл бұрын
@@chahalsingh4892 ਵੀਰ ਜੀ ਸਤਿਕਾਰਤ ਦਾ ਕੀ ਅਰਥ ਹੈ ਕਿਰਪਾ ਕਰਕੇ ਦੱਸਣਾ
@diljitkaur7667
@diljitkaur7667 Жыл бұрын
ਕੀ ਭਰਾ ਜੀ ਬਾਹਰ ਵੀ ਸਪਲਾਈ ਭੇਜ ਸਕਦੇ ਹੋ ਪੰਜਾਬ ਦੇ ਵਿੱਚ ਬਰਨਾਲਾ ਜ਼ਿਲ੍ਹਾ ਦਾ ਰਹਿਣ ਵਾਲਾ ਹਾਂ ਯਾਦਵਿੰਦਰ ਸਿੰਘ ਸੰਘੇੜਾ✌
@lakhasingh972
@lakhasingh972 Жыл бұрын
Ha g sir
@hiteshsharon
@hiteshsharon Жыл бұрын
ਪੰਜਾਬ ਦੀ ਖੁਸ਼ਹਾਲੀ ਦਾ ਰਸਤਾ (ਕਿਸਾਨ ਕਿਸਾਨ ਹੀ ਰਹਿ ਗਿਆ) ਕਿਸਾਨ ਨੂੰ ਵਪਾਰੀ ਬਣਨਾ ਪਵੇਗਾ। ਝੋਨੇ ਕਣਕ ਦੇ ਚੱਕਰ ਵਿਚੋਂ ਨਿਕਲ ਦਾ ਸਮਾਂ ਆ ਗਿਆ ਹੈ।
@jagdishsingh5945
@jagdishsingh5945 Жыл бұрын
ਵਾਹਿਗੁਰੂ ਜੀ ਅਗੇ ਅਰਦਾਸ ਹੈ ਕਿ ਤੁਸੀਂ ਆਪਣੇ ਮਿਸ਼ਨ ਵਿੱਚ ਸਫ਼ਲ ਹੋਵੇਗੇ ਅਤੇ ਕਿਸਾਨਾਂ ਨੂੰ ਵੀ ਲਾਭਵਂਦ ਹੋਵੇਗਾ
@BalwantSingh-fq4qf
@BalwantSingh-fq4qf Жыл бұрын
ਕੁਲਦੀਪ ਸਿੰਘ ਜੀ ਅਪਣਾ ਫੋਨ ਨੰਬਰ ਦਿਉ ਤਾਂ ਜੋ ਤੇਲ, ਮਸਾਲੇ ਮੰਗਵਾ ਸਕਦੇ ਹਾਂ
@bandnagandhi9009
@bandnagandhi9009 Жыл бұрын
Very nice
@daljitchall5611
@daljitchall5611 Жыл бұрын
ਪਤਾ ਪਿੰਡ ਕੋਹਾੜਕਾ ਜ਼ਿਲ੍ਹਾ ਤਰਨ ਤਾਰਨ
@randhirsingh2337
@randhirsingh2337 Жыл бұрын
ਬਹੁਤ ਵਧੀਆ ਜੀ ।
@avtarsingh6340
@avtarsingh6340 Жыл бұрын
ਬਹੁਤ ਵਧੀਆ ਵਾਹਿਗੁਰੂ ਜੀ ਮੇਹਰ ਕਰਨ ਜੀ।
@jaggasingh5861
@jaggasingh5861 Жыл бұрын
✌✌🌹🌹💯💯
@kinskins3895
@kinskins3895 Жыл бұрын
Bhout bhadeya lagaya kisan veero
@JaswinderSingh-io7uo
@JaswinderSingh-io7uo Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਧੰਨਵਾਦ ਜੀ ਜਾਣਕਾਰੀ ਦਿੱਤੀ ਗਈ ਹੈ । ਬਹੁਤ ਵਧੀਆ ਕੰਮ ਕਰ ਰਹੇ ਹੋ । ਵਾਹਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਜੀ ਚੈਨਲ ਵਾਲਿਆਂ ਨੂੰ ਵੀ ਜੀ ।👌👌👌
@JaswinderSingh-io7uo
@JaswinderSingh-io7uo Жыл бұрын
👌🚲
@ramansandhu827
@ramansandhu827 Жыл бұрын
ਬਹੁਤ ਹੀ ਵਧੀਆ ਉਪਰਾਲਾ।
@ramansandhu827
@ramansandhu827 Жыл бұрын
ਇੰਝ ਹੀ ਜੇਕਰ ਸਭ ਉਪਰਾਲਾ ਕਰਨ ਤਾਂ ਅਸੀ ਆਤਮ ਨਿਰਭਰ ਵੀ ਹੋ ਜਾਈਏ ਤੇ ਅੰਬਾਨੀ ਅਡਾਨੀ ਨੂੰ ਵੀ ਖੂੰਜੇ ਲਾਈਏ।
@surinderchauhan2013
@surinderchauhan2013 Жыл бұрын
ਜੇ ਕਿਸਾਨ ਕਿਸਾਨ ਨਾਲ ਖੜੇ ਫਿਰ ਕੌਣ ਹੈ ਜੋ ਸਾਹਮਣੇ ਅੜੇ
@SurinderKaur-hv4py
@SurinderKaur-hv4py Жыл бұрын
ਵਾਹਿਗੁਰੂ ਚੜਦੀ ਕਲਾ ਵਿਚ ਰਖਣ ਜੀ
@dilbagbasra4048
@dilbagbasra4048 Жыл бұрын
V good
@santokhsinghbenipal8592
@santokhsinghbenipal8592 Жыл бұрын
ਸਲਾਮ ਕਰਦੇ ਹਾਂ ਵੀਰ ਜੀ
@antieuntie8724
@antieuntie8724 Жыл бұрын
ਬਹੁਤ ਹੀ ਵਧੀਆ ਕੰਮ ਕਰ ਰਹੇ ਹੌ ਕਿਸਾਨ ਵੀਰੌ ਬਹੁਤ ਹੀ ਵਧੀਆ ਸੌਚ ਹੈ ਵਾਹਿਗੁਰੂ ਜੀ ਮਿਹਰ ਕਰੇ ਤੁਸੀ ਬਹੁਤ ਤਰੱਕੀ ਕਰੌ ਬਹੁਤ ਹੀ ਖੁਸ਼ੀ ਹੌੲੀ ਤੁਹਾਡਾ ਕੰਮ ਦੇਖ ਕੇ 👍👍👍👍🙏🙏🙏🙏🙏
@chahalsingh4892
@chahalsingh4892 Жыл бұрын
ਹੌ ਨਹੀਂ ਹੋਂ, ਵੀਰੌ ਨਹੀਂ ਵੀਰੋ, ਸੌਚ ਨਹੀਂ ਸੋਚ, ਕਰੌ ਨਹੀਂ ਕਰੋਂ, ਹੌਈ ਨਹੀਂ ਹੋਈ। ਧੰਨਵਾਦ ਜੀ।
@antieuntie8724
@antieuntie8724 Жыл бұрын
@@chahalsingh4892 ਧੰਨਵਾਦ ਵੀਰ ਜੀ ਗਲਤੀਆ ਦੱਸਣ ਲੲੀ ਮੇਰੀ ਨਿਗਾ ਹੈ ਘੱਟ ਹੈ ੲਿਸ ਕਰਕੇ ਫਰਕ ਪੈ ਗਿਆ ਵਾਹਿਗੁਰੂ ਜੀ ਤੁਹਾਡਾ ਭਲਾ ਕਰੇ 🙏🙏
@chahalsingh4892
@chahalsingh4892 Жыл бұрын
@@antieuntie8724 ਠੀਕ ਹੈ। ਕਈ ਵਾਰ ਪਤਾ ਨਹੀਂ ਹੁੰਦਾ।
@deepaksaroay6747
@deepaksaroay6747 Жыл бұрын
ਪ੍ਰਮਾਤਮਾ ਕਰੇ ਤੁਸੀਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋਂ 🙏🙏👌👌
@baljit5923
@baljit5923 Жыл бұрын
Very good veer ji waheguru tuhanu ambania adania ton vi upper kruga God bless all Kissans
@hardeepkaur7407
@hardeepkaur7407 Жыл бұрын
ਬਹੁਤ ਵਧੀਆ ਕੰਮ ਕਰ ਰਹੇ ਹਨ ਵੀਰ ਜੀ ਵਾਹਿਗੁਰੂ ਜੀ ਕਿਰਪਾ ਕਰਨ
@dhaliwalhouse913
@dhaliwalhouse913 Жыл бұрын
ਵਾਹਿਗੁਰੂ ਤੁਹਾਨੂੰ ਬਹੁਤ ਤਰੱਕੀਆਂ ਵਖਸੇ਼
@SahibSingh-wf2po
@SahibSingh-wf2po Жыл бұрын
Very very good efforts . Nice ji. Your views are very very clear.
@jasbirpalsingh8910
@jasbirpalsingh8910 Жыл бұрын
Waheguru ji bahut e vadhia ji
@paramjeetkhinda8760
@paramjeetkhinda8760 Жыл бұрын
Bhoot vadea veer jii tudea Hera karobaar
@baljinderkaur1586
@baljinderkaur1586 Жыл бұрын
ਬਹੁਤ ਧੰਨਵਾਦ ਇਹ ਕੰਮ ਹਰ ਸਿਟੀ ਚ ਸ਼ੁਰੂ ਹੋਣਾ ਚਾਹੀਦਾ
@kulbhushankulbhushan5925
@kulbhushankulbhushan5925 Жыл бұрын
Bahut vadiya uprala h ji. Center te Adani di kisaan virodhi nitiya nu bade vadiya tarike naal counter kar sakde ho..loka da trust h tuhade naal..!!
@dalbirsinghsingh8144
@dalbirsinghsingh8144 Жыл бұрын
ਪੰਜਾਬ ਵਿੱਚ ਇਸ ਤਰਾ ਹੋ ਜਾਵੇ ਪੰਜਾਬ ਵਿੱਚ ਹੋਰ ਤਰੱਕੀ
@dalbirsinghsingh8144
@dalbirsinghsingh8144 Жыл бұрын
ਬਹੁਤ ਵਧੀਆ ਕੰਮ ਗੱਲਾ ਠੀਕ ਆ ਵਾਹਿਗੂਰ ਮੇਅਰ ਕਰਨ
@majorsinghaulakh1343
@majorsinghaulakh1343 Жыл бұрын
Very nice and APPRECIABLE WORK DOING BY THESE FARMERS.
@vaidpawanbhardwaj6564
@vaidpawanbhardwaj6564 Жыл бұрын
Bahout vadiya uprala hai ji
@sardarmandeepsingh1101
@sardarmandeepsingh1101 Жыл бұрын
Bht vdia sukhwinder veer ji tusi v bht mehnat kr rhe o wmk 👏🏼👏🏼👏🏼❤
@veerpalkaur4854
@veerpalkaur4854 Жыл бұрын
Bhut badhiya ji kam
@kanwaljitsokhi69
@kanwaljitsokhi69 Жыл бұрын
Ssa. Bahut vadhia uprala hai.Achha kadam hai.Ise. tara.Punjab da vikas howega.
@SukhdevSingh-hj1vf
@SukhdevSingh-hj1vf Жыл бұрын
Very good,union is strength,if the kidsans are united certainly u will get success.
@chahalsingh4892
@chahalsingh4892 Жыл бұрын
ਚੈਨਲ ਦਾ ਕੈਮਰੇ ਵਾਲਾ ਘੱਟ ਤਜਰਬੇਕਾਰ ਹੈ। ਕੁਲਦੀਪ ਜੀ ਦਾ ਪੂਰਾ ਪਤਾ ਫੋਨ ਨੰਬਰ ਫਿਲਮ ਵਿੱਚ ਵਿਖਾਇਆ ਜਾਣਾ ਚਾਹੀਦਾ ਸੀ। ਅੱਗੇ ਤੋਂ ਧਿਆਨ ਰੱਖਣਾ ਚਾਹੀਦਾ ਹੈ।
@daljitchall5611
@daljitchall5611 Жыл бұрын
ਪਤਾ ਪਿੰਡ ਕੋਹਾੜਕਾ ਜ਼ਿਲ੍ਹਾ ਤਰਨ ਤਾਰਨ
@chahalsingh4892
@chahalsingh4892 Жыл бұрын
@@daljitchall5611 ਪਰ ਫਿਲਮ ਦੇ ਹੇਠਾਂ ਤਾਂ ਕੁਹਾੜਾ ਲਿਖਿਆ ਹੋਇਆ ਹੈ।
@rashveer5092
@rashveer5092 Жыл бұрын
God bless you all ways to my kisan veers
@brijbhushangoyal5306
@brijbhushangoyal5306 Жыл бұрын
This is the only solution for farmers. Still better, if they form cooperatives. Farmers will be able to reap eonomies of scale and compete with coroporates. Congrats Ekam Kisan .
@avtarjaura3625
@avtarjaura3625 Жыл бұрын
Give me mobile no Ekem kishan
@harjinderkamboj2382
@harjinderkamboj2382 Жыл бұрын
Lekin fer Bullet te gedia kaun lauga? Jehde kissan kol 5-7 acre jameen hai, ohde munde nu vi Bullet chahidi aa, khet ch dakka ni todna. Sirf Jhona te kanak beej ke munafa hi munafa chahida. Eh kissan sab vaste Prerna haige, salute hai ehna di soch nu
@deepsandhu4322
@deepsandhu4322 Жыл бұрын
Bahut vadia ji eh ta Sade lage ee aa Sanu pta ee nahi c
@Gurmeetkaurarhi-jq2pm
@Gurmeetkaurarhi-jq2pm Жыл бұрын
Waheguru ji uprala bhut salagan yog hi hora nu vi uksahit karo parmatma sab kisana nu chardikala vith rakhe.....
@manjeetkhangura3816
@manjeetkhangura3816 Жыл бұрын
Waheguru Ji bless them all the support and success 👍🙏
@kulwantkaur8499
@kulwantkaur8499 Жыл бұрын
Bhut vadeya h ji2
@santoshrai8437
@santoshrai8437 Жыл бұрын
VERY GOOD VEER JI UR GREAT 👍 HO SALUTE 👍
@SurinderKaur-qk7sm
@SurinderKaur-qk7sm Жыл бұрын
Ye bahut achha kaam h ye saamaan delhi me b aanaa chahiye taaki hum log b esko khareed kar seedhe apne kisanon ko madad kar sake yaha b iska store hona chahiye ya online mangane ki facilities honi chahiye
@HappySingh-jl1ji
@HappySingh-jl1ji Жыл бұрын
Sahi gal aa g
@satveerkaur1475
@satveerkaur1475 Жыл бұрын
Very good ji
@Darshansingh-el4ti
@Darshansingh-el4ti Жыл бұрын
ਬਹੁਤ ਵਧੀਆ ਜੀ
@vkr854
@vkr854 Жыл бұрын
ਜੈ ਕਿਸਾਨ 🙏
@satnamsinghnigha8695
@satnamsinghnigha8695 Жыл бұрын
Very good initiative others should also adopt such kind of business
@kuldip9820
@kuldip9820 Жыл бұрын
Very good Also east or west our punjab is best No use to go Canada or any other country May god bless you
@sardarji8716
@sardarji8716 Жыл бұрын
ਵਹਾ ਵੀਰ ਜੀ ਵਾਹ
@harbanskaur8146
@harbanskaur8146 Жыл бұрын
ਬਹੁਤ ਹੀ ਵਧੀਆ ਤੇ anokha ਉਪਰਾਲਾ ਹੈ
@harkiratkaur6705
@harkiratkaur6705 Жыл бұрын
Amazing 👌🙏🙏. Great job 👏👏
@jashansandhu4027
@jashansandhu4027 Жыл бұрын
Very good
@pranavhappiness3745
@pranavhappiness3745 Жыл бұрын
ਵਾਹਿਗੁਰੂ ਜੀ
@malkeetsingh8422
@malkeetsingh8422 Жыл бұрын
Bahot hi vadiya uprala, kise hor te nirbhar hon di bajaye aap apne paira te khada hona.💐
@happyjagtaraulakh9460
@happyjagtaraulakh9460 Жыл бұрын
Waheguru Ji
@sandeepmangat9693
@sandeepmangat9693 Жыл бұрын
Very nice ver je
@jaswinderjaswinder9101
@jaswinderjaswinder9101 Жыл бұрын
Waheguru ji trkia bakhsan ji kisan veera nu 🙏🏼 ♥
@jagjitsingh5223
@jagjitsingh5223 Жыл бұрын
Good job 👍
@gmsetia
@gmsetia Жыл бұрын
Love this concept, pray for your success
@bhupindersinghdhillon1337
@bhupindersinghdhillon1337 Жыл бұрын
Good efforts ji
@sawindersingh3082
@sawindersingh3082 Жыл бұрын
Sardar ji Good God mahar kara ji app da Tks ji
@harmanpreetsingh9875
@harmanpreetsingh9875 Жыл бұрын
Very innovative step. This kind of steps are needed to save farming in punjab
@sarbrindersingh4597
@sarbrindersingh4597 Жыл бұрын
Bhoot he wadiyaaa uprala Singh ji da Majje de charde klaa kre
@karamjitkaur8944
@karamjitkaur8944 Жыл бұрын
sab to vadi gal tuhade eka ajj de time ch👍
@nareshdutta9066
@nareshdutta9066 Жыл бұрын
V good Mubaraka ji
@bablibansal572
@bablibansal572 Жыл бұрын
Wah ji wah blle blle🙏🌿🕊
@harinderbanwait9602
@harinderbanwait9602 Жыл бұрын
very nice
@OnkarSingh-nf7zw
@OnkarSingh-nf7zw Жыл бұрын
bhut wadia vichar thuade veer ji kisan
@surjitkaur7302
@surjitkaur7302 Жыл бұрын
vry vry good idea ,👌👌👌
@BaljeetSingh-fr3by
@BaljeetSingh-fr3by Жыл бұрын
👍👍👍👍👍
@MandeepSingh-sn2ip
@MandeepSingh-sn2ip Жыл бұрын
Great job
@ranjeetkour7324
@ranjeetkour7324 Жыл бұрын
Bahut badhiya
@bkbarar2515
@bkbarar2515 Жыл бұрын
Thanks veer ji
@Jasminkarn
@Jasminkarn Жыл бұрын
Boht vadia Karn de ji
@shivaliksingh9087
@shivaliksingh9087 Жыл бұрын
Nice Idea i think punjab govt help people .
@sdhindsa4718
@sdhindsa4718 Жыл бұрын
Very good veerji, Other farmers need to follow too. You can sell these items world wide, and it will be pure, with original quality. Please maintain the quality of all your Products. Put quality procedure, and testing, you may have to add qualty/ test engineers to main the testing, label and quality of products. May God bless you, and fulfill your desires.
@khindasurjit5301
@khindasurjit5301 Жыл бұрын
ਸਾਰੀਆਂ ਵਸਤਾਂ ਕਿਸਾਨ ਪੈਦਾ ਕਰਦਾ ਪਰ ਫ਼ਿਰ ਵੀ ਉਹ ਬਹੁਤੀਆਂ ਵਸਤੂਆਂ ਬਜ਼ਾਰ ਤੋਂ ਖਰੀਦ ਕਰਦਾ
@gurjittangrali4972
@gurjittangrali4972 Жыл бұрын
ਇਹ ਕਿਹੜਾ ਪਿੰਡ ਹੈ ਵੀਰ ਤੁਹਾਡਾ ਫੋਨ ਐਡਰੈੱਸ ਦਿਓ ਜੀ ਅਸੀਂ ਦੇਖਣ ਆਉਣਾ ਹੈ ਧੰਨਵਾਦ ਜੀ
@BaljinderSingh-gm2wu
@BaljinderSingh-gm2wu Жыл бұрын
Very Nice
@VishalSingh-nx6ud
@VishalSingh-nx6ud Жыл бұрын
Bot badiya vera milage app nu jarur
@mobilecare6044
@mobilecare6044 Жыл бұрын
Wa ji 🙏🙏
@singhpunjab007
@singhpunjab007 Жыл бұрын
kaya baat e bai gi, rab tuhanu tarakiya deve. Kuj karan lai ghar ch nikalna penda. Ghar bath ke taraki nahi hundi.
@singhsokhi2234
@singhsokhi2234 Жыл бұрын
Waheguru ji 🙏🏻🙏🏻🙏🏻🙏🏻🙏🏻
@SukhjinderSingh-tr6lq
@SukhjinderSingh-tr6lq Жыл бұрын
good job
@benipalbenipal2688
@benipalbenipal2688 Жыл бұрын
❤❤bhut Bria uprala hai prmatema age vdave
@SunnyDeep-kl3cu
@SunnyDeep-kl3cu Жыл бұрын
🥰👍 Nice
@TG_info
@TG_info Жыл бұрын
Great 👍
@graniteworld9116
@graniteworld9116 Жыл бұрын
Congrats
@RajinderSingh-ty7ue
@RajinderSingh-ty7ue Жыл бұрын
Bhut veer g vahiguru thuhanu trakky bakshe
@RajinderSingh-nd3ym
@RajinderSingh-nd3ym Жыл бұрын
Good vision veer g
@balwinderkaur1483
@balwinderkaur1483 Жыл бұрын
Veerji guru ramdas Ji kirpa karngey asi jroor sman Len lie awagey ji
@Bhupendersingh-dy3rb
@Bhupendersingh-dy3rb Жыл бұрын
Well done ekam farmers. 1 kg chawal k liye 5000 ltr panic chahiye jo k Jamin se panic khatam Kar dega 3 Kristin Kanon bhe is hi support karta h.
@aulakhteam5101
@aulakhteam5101 Жыл бұрын
Good job
@ManjitKaur-fr6ry
@ManjitKaur-fr6ry Жыл бұрын
Very good 👍
@khalsasingh1954
@khalsasingh1954 Жыл бұрын
Waheguru ji ka Khalsa waheguru jee Ki phate.Waheguru jee Tera suker hai. Reply.
@jogindersingh9752
@jogindersingh9752 Жыл бұрын
Great
@kamalkaur6532
@kamalkaur6532 Жыл бұрын
🙏
@ramang5247
@ramang5247 Жыл бұрын
Very good💯👍
@parmindersingh6991
@parmindersingh6991 Жыл бұрын
V good
@parmjitsohal4044
@parmjitsohal4044 Жыл бұрын
Very nice..
@simranbatth8334
@simranbatth8334 Жыл бұрын
Very good idea👍👍
@santokhsingh2719
@santokhsingh2719 Жыл бұрын
Congratulation for ready to best products
Slow motion boy #shorts by Tsuriki Show
00:14
Tsuriki Show
Рет қаралды 8 МЛН
Scary Teacher 3D Nick Troll Squid Game in Brush Teeth White or Black Challenge #shorts
00:47
Sigma Kid Hair #funny #sigma #comedy
00:33
CRAZY GREAPA
Рет қаралды 34 МЛН
Inside Out 2: Who is the strongest? Joy vs Envy vs Anger #shorts #animation
00:22
Slow motion boy #shorts by Tsuriki Show
00:14
Tsuriki Show
Рет қаралды 8 МЛН