40 ਵਿਘੇ ਜ਼ਮੀਨ ਅੱਜ ਵੀ ਬਲਦਾਂ ਨਾਲ ਵਾਹੁੰਦੇ ਇਹ ਬਾਬੇ, ਉਮਰ ਅਤੇ ਹਲਾਤਾਂ ਨੂੰ ਅੰਗੂਠਾ ਵਿਖਾ ਕਰਦੇ ਖੇਤੀ

  Рет қаралды 17,752

Daily Post Punjabi

Daily Post Punjabi

Күн бұрын

Пікірлер: 73
@dr.sarajsingh1861
@dr.sarajsingh1861 3 жыл бұрын
ਜਿਉਂਦੇ ਵਸਦੇ ਰਹੋ ਬਾਪੂ ਜੀ ਰੱਬ ਥੋਨੂੰ ਲੰਮੀਆਂ ਉਮਰਾਂ ਬਖ਼ਸ਼ੇ
@navtejsingh227
@navtejsingh227 3 жыл бұрын
ਪ੍ਰਮਾਤਮਾ ਹਮੇਸ਼ਾਂ ਚੜ੍ਹਦੀਕਲਾ ਚ ਰੱਖੇ ਸਰਦਾਰਾਂ ਨੂੰ ❤ ਦਿਲ ਖੁਸ਼ ਹੋ ਗਿਆ ਭਰਾਵਾਂ ਦਾ ਪਿਆਰ ਦੇਖ ਕੇ
@PreetoBathindaJagoGroup
@PreetoBathindaJagoGroup 3 жыл бұрын
ਵਾਹਿਗੁਰੂ ਗੁਰੂ ਜੀ ਤੰਦਰੁਸਤ ਰੱਖਣ ਬਾਬੂ ਹੋਰਾਂ ਨੂੰ
@msshergill1112
@msshergill1112 3 жыл бұрын
ਬਹਿ ਕੇ ਵੇਖ ਜਵਾਨਾ ਬਾਬੇ ਮਿਹਨਤ ਕਰਦੇ ਨੇ
@parmindersingh2273
@parmindersingh2273 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਤੰਦਰੁਸਤੀ ਬਖਸ਼ੀ ਬਾਪੂ ਜੀ ਨੂੰ
@mehraneelam5997
@mehraneelam5997 3 жыл бұрын
🙏🏻ਹਾਏ ਰੱਬ ਇਕ ਸੱਚੀ ਸੁੱਚੀ ਇਨਸਾਨੀਅਤ ਆ ਬਾਪੂ ਗੱਲ. ਤੁਸੀ ਸੱਚੀ ਤੁਹਾਡੀ ਪੈਰਾਂ ਦੀ ਧੂੜ ਮੱਥੇ ਲਗੋਉਣ ਨੂੰ ਦਿਲ ਕਰਦਾ
@ManpreetSingh-gh1ji
@ManpreetSingh-gh1ji 2 жыл бұрын
22 tusi kade apne maa baap de pairan di dhur mathe nu layi gall oni karo jini kar sakde ho
@mehraneelam5997
@mehraneelam5997 2 жыл бұрын
@@ManpreetSingh-gh1ji ਤੂੰ ਡੋਕੇ ਲੈਣੇ ਆ ਯਾ ਤੈਨੂੰ ਪੁਸ਼ਿਯਾ ਯਾ ਦੱਸਿਆ ਕਿਸੇ ਨੇ ਚੱਕ ਲਿਆ ਬੂਥਾ ਏਧਰ ਨੂੰ
@HarrySingh-gg7rb
@HarrySingh-gg7rb Жыл бұрын
ਸਹੀ ਕਿਹਾ ਤੂਸੀ 🌸🙏
@jagwindergondara7855
@jagwindergondara7855 3 жыл бұрын
ਵਾਹ ਬਾਪੂ 🙏🏻ਜੀ ਇਹ ਆ ਅਸਲੀ ਪੁਰਾਣੇ ਕਿਸਾਨ
@gurtejnarain9374
@gurtejnarain9374 2 жыл бұрын
ਵਾਹਿਗੁਰੂ ਜੀ ਦੇਨਾਂ ਭਰਵਾਂ ਨੂੰ ਚ੍ਰੜਦੀਕਲਾਂ ਬਖਸ਼ਣ ਜੀ ਇਹਨਾਂ ਰੱਬ ਰੂਹਾਂ ਦੇ ਦਰਸ਼ਨ ਕਰਕੇ ਰੂਹ ਖੁਸ਼ ਹੋਗੀ
@santokhsingh1112
@santokhsingh1112 3 жыл бұрын
ਇਹੋ ਜਿਹੇ ਬਜੁਰਗ ਦੇ ਪੈਰਾਂ ਨੂੰ ਹਁਥ ਲਾਉਣਾ ਹੀ ਬਹੁਤ ਹੈ ਕਿਸੇ ਮੰਦਰ ਗੁਰਦਵਾਰੇ ਜਾਣ ਦੀ ਲੋੜ ਨਹੀ । ਇਹਨਾ ਦਾ ਫੌਜੀ ਪੁੱਤਰ ਅਲੱਗ ਰਹਿਦਾ ਹੈ ਰਨ ਮੁਰੀਦ ਹੋਵੇਗਾ ਸਦਾ ਹੱਸਦੇ ਵਸਦੇ ਰਹੋ ਬਾਬਾ ਜੀ ।
@balwantsingh9229
@balwantsingh9229 3 жыл бұрын
Apna number send karna
@omkarsingh132
@omkarsingh132 3 жыл бұрын
O mere rabba mehar kar 🙏🙏 Bot vada dil bapu g da.tuhdi mehnat nu ❤️to salute 🙏
@vickyhair5522
@vickyhair5522 3 жыл бұрын
ਇਹ ਨੇ ਰੱਬ ਰੁਪੀ ਬੱਦੇ
@gurvindersinghbawasran3336
@gurvindersinghbawasran3336 2 жыл бұрын
ਦੁਖਾਂ ਤਕਲੀਫਾ ਵਿੱਚ ਤਾਂ ਆਪਣੇ ਵੀ ਸਾਥ ਛੱਡ ਜਾਂਦੇ ਆ,,,, ਭੈਣ ਜਾ ਤੀਜਾ ਭਰਾ ਬਾਪੂ ਜੀ ਕੋਈ ਸਾਥ ਦਿੰਦਾ ਜਾ ਨਹੀਂ,,,, ਬਾਕੀ ਇਹੀ ਅਰਦਾਸ ਕਰਦੇ ਹਾਂ ਵਾਹਿਗੂਰੂ ਜੀ ਹਮੇਸ਼ਾ ਅੰਗ ਸੰਗ ਸਹਾਈ ਹੋ 🙏🏻🙏🏻❤️❤️
@PalwinderSingh-rn6ch
@PalwinderSingh-rn6ch 3 жыл бұрын
ਰੱਬੀ ਰੂਪ ਇਨਸਾਨ ਨੈ ਬੀਬਾ ਜੀ ਅੱਜ ਪੁੱਤ ਰੱਬ ਦੇ ਦਰਸਨ ਕਰ ਲੲਏ ਤੲਏ ਭੈਣੇ
@bablisingh2618
@bablisingh2618 2 жыл бұрын
ਚੜ੍ਹਦੀ ਕਲਾ ਚ ਨੇ ਬਾਪੂ
@didarsingh5588
@didarsingh5588 3 жыл бұрын
Love you bapu g ❤️
@gurvindersinghbawasran3336
@gurvindersinghbawasran3336 2 жыл бұрын
ਜਿਹਨਾ ਨੇ ਬਚਪਨ ਵਿੱਚ ਆਪਣੇ ਮਾਂ ਬਾਪ ਨੂੰ ਖੋ ਦਿੱਤਾ ਹੋਵੇ ਉਹ ਵੀਰ ਇਹਨਾ ਰੱਬ ਵਰਗੇ ਬਜ਼ੁਰਗਾ ਦੀ ਸੇਵਾ ਸੰਭਾਲ ਕਰਨ,,,, ਰੱਬ ਕੋਈ ਕਮੀ ਨਹੀਂ ਰਹਿਣ ਦਿਉ
@msshergill1112
@msshergill1112 3 жыл бұрын
ਸਤਿਯੁਗੀ ਬਾਬੇ ਨੇ
@sewaksingh9531
@sewaksingh9531 3 жыл бұрын
Kisan Ekta jindabad
@kakakumar3145
@kakakumar3145 3 жыл бұрын
Dil khus ho gia Bapu ji Rab tuhadi lambi oumar Kare
@Vicky-xv9ct
@Vicky-xv9ct 3 жыл бұрын
waheguru kya bat a ji....bht time bad ajj guru nanak sahib de rah te challan wala kisan dekhya .....
@balvirdhaliwal6440
@balvirdhaliwal6440 3 жыл бұрын
ਫ਼ੱਕਰ ਬੰਦੇ ਨੇ।ਵੇਖਿਆ ਭਾਬੀ ਨੂੰ ਵੀ ਮਾਂ ਦਾ ਦਰਜਾ ਦਿੱਤਾ। ਪ੍ਰਮਾਤਮਾ ਇਨ੍ਹਾਂ ਬਾਪੂਆ ਨੂੰ ਤੰਦਰੁਸਤੀ ਅਤੇ ਲੰਬੀ ਉਮਰ ਬਖ਼ਸੇ।
@Prabhsaran257
@Prabhsaran257 3 жыл бұрын
Love you bapu
@jaskaransabharwal6738
@jaskaransabharwal6738 3 жыл бұрын
Lmiya umra krn dova bapua deya waheguru g ❣️love u
@usbaljindersi
@usbaljindersi 3 жыл бұрын
Waheguru g
@meetkingrameetkingra4175
@meetkingrameetkingra4175 3 жыл бұрын
God bless you baba ji
@gurveersingh6517
@gurveersingh6517 3 жыл бұрын
Waheguru
@baljinderkaur9854
@baljinderkaur9854 3 жыл бұрын
Waheguru ji 🙏🙏🙏🙏🙏
@sandhusaab3246
@sandhusaab3246 3 жыл бұрын
Bhut vadya babu g great o tuc babu ji🙏🙏👍👍
@ManpreetSingh-gh1ji
@ManpreetSingh-gh1ji 2 жыл бұрын
Wahiguru ji mehar karan punjaab di shan hai eh baabe
@bnshgsalempura301
@bnshgsalempura301 3 жыл бұрын
Waheguru ji mehar karn lambi umar bakshan sachmuch rabi ruha ne bilkul saaf dil insaan
@gopiuk9277
@gopiuk9277 3 жыл бұрын
Waheguru mehar kre trakiyaa bakhse
@sewaksingh9531
@sewaksingh9531 3 жыл бұрын
Waheguru mehar kare
@manmohanmalik2470
@manmohanmalik2470 3 жыл бұрын
Salaam karda haan inhaan baapuji nu. Asli kissan, mere desh di shaan. 🙏🇮🇳
@gagandeepsinghgaggi9016
@gagandeepsinghgaggi9016 3 жыл бұрын
Waheguru ji Mehar karan Ji
@tarsem389
@tarsem389 3 жыл бұрын
Waheguru ji mehar karna ji 🙏
@simrandhillon5680
@simrandhillon5680 3 жыл бұрын
Love u babe ji 🙏
@artsmehso8649
@artsmehso8649 3 жыл бұрын
Waheguru mehar kre dono babia te
@rajbarn1208
@rajbarn1208 3 жыл бұрын
Rabi rohan ne g v nice video
@Vicky-xv9ct
@Vicky-xv9ct 3 жыл бұрын
waheguru lambi umar bakshe .....tandrusti rkhe bajurga di ....🙏
@pindaale744
@pindaale744 3 жыл бұрын
❤️❤️❤️ Nice video ❤️
@singh.6548
@singh.6548 3 жыл бұрын
Loved loved
@pardeepsinghsingh7928
@pardeepsinghsingh7928 3 жыл бұрын
🙏🙏🙏🙏🙏🙏🙏🙏🙏🙏
@anmolrattansingh8504
@anmolrattansingh8504 2 жыл бұрын
Saat Jogi ban gaya saat ajoobe
@rajvindersinghdudi2858
@rajvindersinghdudi2858 2 жыл бұрын
Kithe baitha hai duniya dya malka sau pta le la bapu hora da
@NarinderSingh-qt1ow
@NarinderSingh-qt1ow 3 жыл бұрын
Good news mam
@ramanmaanroranwali7919
@ramanmaanroranwali7919 3 жыл бұрын
❤️
@singh.6548
@singh.6548 3 жыл бұрын
🥰🥰🥰🥰🥰
@TheJaggi1974
@TheJaggi1974 3 жыл бұрын
I don't think we need to watch whole video after 5 minutes intro....can't understand why....
@usbaljindersi
@usbaljindersi 3 жыл бұрын
Wmk
@NishanSingh-zy3fr
@NishanSingh-zy3fr 3 жыл бұрын
🙏
@palvinderkhattra9599
@palvinderkhattra9599 3 жыл бұрын
Aale rabb
@jagmelsingh5177
@jagmelsingh5177 3 жыл бұрын
Bapu g tohade para wich sirr johkda
@romanbrar3218
@romanbrar3218 3 жыл бұрын
Biba modi kol nhi eh video ta pehla captain te badal kol bhej kine gusse lok patarkar bne aa Ron aa janda eda dya video dekh k
@rajwantkaur2937
@rajwantkaur2937 3 жыл бұрын
Bapu huni sade nalo vadh tandrust a, desi exercise hunde ena de.
@lavpreetsingh4465
@lavpreetsingh4465 3 жыл бұрын
Virsa sambeya hoya babeya ne waheguru meher kare
@singh.6548
@singh.6548 3 жыл бұрын
🌹🌹🌹🌹🌹
@singh.6548
@singh.6548 3 жыл бұрын
❤️❤️❤️
@tarsem389
@tarsem389 3 жыл бұрын
Kiya baat hai bahut nimrata hai bapu ji vich Bhabi nu bhi Mai keh ke blonde ne
@gurtejkhokher4318
@gurtejkhokher4318 3 жыл бұрын
ਇਹ ਨੇ ਅਸਲੀ ਕਿਸਾਨ ਨਹੀਂ ਤਾਂ ਮੇਰੇ ਵਰਗਾ ਟਰੈਕਟਰ ਤੇ ਬੈਠ ਕੇ ਕਹਿ ਦਿੰਦਾ ਮੈਂ ਕਿਸਾਨ ਹਾਂ
@swarnjitkaur1734
@swarnjitkaur1734 3 жыл бұрын
O
@sardarasingh9541
@sardarasingh9541 3 жыл бұрын
Babu ji huni paviter ruh hen je chlak hunde es Umar vch mehnt na krde
@akshaybishnoi4415
@akshaybishnoi4415 3 жыл бұрын
🙏🙏
@KaramSingh-nl1il
@KaramSingh-nl1il 3 жыл бұрын
Ca cob C
@simrankaur8946
@simrankaur8946 Жыл бұрын
ਬਾਲਦ ਬਹੁਤ ਮਾੜੇ ਆ ਪੇੜਾ ਪਾਵੋ ਜੇਕਰ ਕਮ ਲੈਣਾ ਤਾਂ
@kakakumar3145
@kakakumar3145 3 жыл бұрын
Biki Kisana Nu bi ihna tu kuj sikna chida a jo loka nu jahara khla rahe a
@drtejja1816
@drtejja1816 3 жыл бұрын
Bey kuff
@chamkaursingh5284
@chamkaursingh5284 3 жыл бұрын
Waheguru Ji 🙏
@majorbhullar4996
@majorbhullar4996 3 жыл бұрын
🙏🙏
УДИВИЛ ВСЕХ СВОИМ УХОДОМ!😳 #shorts
00:49
Одну кружечку 😂❤️
00:12
Денис Кукояка
Рет қаралды 2,8 МЛН
Thank you Santa
00:13
Nadir Show
Рет қаралды 54 МЛН
Don't underestimate anyone
00:47
奇軒Tricking
Рет қаралды 29 МЛН
Journey of TWO BROTHERS ORGANIC FARM | The Best Organic Farm in India
16:18
Discover Agriculture
Рет қаралды 14 М.
УДИВИЛ ВСЕХ СВОИМ УХОДОМ!😳 #shorts
00:49