42 of 42 Japu ਸਲੋਕੁ ॥ ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥

  Рет қаралды 10,221

Sach Khoj Academy

Sach Khoj Academy

Күн бұрын

• ★ ਜਪੁ | Japu - ਮਹਲਾ ੧ ਸਲੋਕੁ ॥ ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥ ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ ॥ ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ ॥ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ॥ ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ ॥੧॥ ★ ------------------ ★
ਸਚੁ ਖੋਜ ਅਕੈਡਮੀ ਗੁਰਮਤਿ ਦੀ ਰੌਸ਼ਨੀ ਵਿੱਚ ਆਤਮ ਖੋਜ ਅਤੇ ਇਸ ਖੋਜ ਮਾਰਗ ਉੱਤੇ ਚੱਲ ਕੇ ਪਰਮਗਤਿ ਨੂੰ ਕਿਵੇਂ ਪ੍ਰਾਪਤ ਕੀਤਾ ਜਾਵੇ, ਦੇ ਉਦੇਸ਼ ਨੂੰ ਸਮਰਪਿਤ ਹੈ । ਧਰਮ ਸਿੰਘ ਨਿਹੰਗ ਸਿੰਘ, ਸਚੁ ਖੋਜ ਅਕੈਡਮੀ ਦੇ ਬਾਨੀ ਹਨ ਅਤੇ ਅਕੈਡਮੀ ਗੁਰਮਤਿ ਦੀ ਸਹਾਇਤਾ ਨਾਲ ਵਿਸ਼ਵ ਵਿੱਚ ਏਕਤਾ, ਸ਼ਾਂਤੀ, ਨਿਆਂ, ਮਨੁੱਖੀ ਅਧਿਕਾਰ ਅਤੇ ਵਾਤਾਵਰਣ ਦੀ ਸੰਭਾਲ ਦੇ ਨਾਲ-ਨਾਲ ਮਨੁੱਖਤਾ ਨੂੰ ਦਰਪੇਸ਼ ਚੁਣੌਤੀਆਂ ਨੂੰ ਹੱਲ ਕਰਨ ਵਾਸਤੇ, ਵਿਸ਼ਵ ਭਰ ਦੇ ਲੋਕਾਂ ਨੂੰ ਧਰਮ ਦੀ ਜ਼ਿੰਮੇਵਾਰੀ ਬਾਰੇ ਜਾਗਰੂਕ ਕਰਨ ਲਈ ਸਮਰਪਿਤ ਹੈ ।
★✫ __ ⥈⥈ ⌘ ⇹⇹ __ ✫★
सचु खोज अकादमी गुरमति की रोशनी में आत्म खोज तथा इस खोज के मार्ग पर चलकर परमगति को कैसे प्राप्त किया जाए, के उद्देश्य को समर्पित है । धर्म सिंह निहंग सिंह, सचु खोज अकादमी के संस्थापक हैं और अकादमी गुरमति की सहायता से विश्व में एकता, शांति, न्याय, मानवाधिकार तथा पर्यावरण की सुरक्षा के साथ-साथ मानवता के सामने खड़ी चुनौतियों का समाधान करने के लिए, विश्व भर के लोगों को, धर्म की ज़िम्मेवारी के बारे में जागरूक करने के लिए समर्पित है ।
★✫ __ ⥈⥈ ⌘ ⇹⇹ __ ✫★
𝐓𝐡𝐞 𝐒𝐚𝐜𝐡 𝐊𝐡𝐨𝐣 𝐀𝐜𝐚𝐝𝐞𝐦𝐲 - the Academy for Discovering the Truth - is dedicated to the pursuit of timeless spiritual wisdom (Gurmat), and how to reach enlightenment. The non-profit Academy was founded by Dharam Singh Nihang Singh, and uses spiritual wisdom to raise awareness about religion’s responsibility to strengthen unity, peace, justice, human rights and environmental protection, and how to overcome the challenges of humankind.
★✫ __ ⥈⥈ ⌘ ⇹⇹ __ ✫★
⟳⯮ 𝐋𝐢𝐧𝐤𝐬 ⯬⟲
➊ 𝐋𝐢𝐧𝐤𝐭𝐫𝐞𝐞: linktr.ee/sachk...
➋ 𝐒𝐚𝐛𝐚𝐝𝐤𝐨𝐬𝐡 𝐖𝐞𝐛𝐬𝐢𝐭𝐞: gurmukhisabadko...
➌ 𝐓𝐰𝐢𝐭𝐭𝐞𝐫: / sachkhojacademy
➍ 𝐀𝐧𝐝𝐫𝐨𝐢𝐝 𝐀𝐩𝐩: play.google.co...
➎ 𝐋𝐢𝐭𝐞𝐫𝐚𝐭𝐮𝐫𝐞: sachkhojacadem...
⥃✫★ 𝐄-𝐦𝐚𝐢𝐥 𝐔𝐬 𝐚𝐭 - 𝘴𝘢𝘤𝘩𝘬𝘩𝘰𝘫𝘢𝘤𝘢𝘥𝘦𝘮𝘺@𝘨𝘮𝘢𝘪𝘭.𝘤𝘰𝘮 ★✫⥂
#dharamsinghnihangsingh #sachkhojacademy #shabadkirtan #sikhhistory #gurbanistatus #dasamgranth #japjisahib #sikhraaj #sukhmanisahib #sukhshanti #wahegurusimran #sgpc #gyanvichar #dipression #gyandarpan #religion #triacharitter #murtipooja #akalustat #naamsimran #nirvair #nirbhaunirvair #akathkatha #gurbanivichar #waheguru #shabadvichar #Gurbani #meditation #spirituality Contact number - +91 9896192233

Пікірлер: 28
@GurwinderSingh-th8di
@GurwinderSingh-th8di 6 жыл бұрын
ih tat gyan aw kise kise nu smj aaundi aw tahi log viridh krde ne prr tuc lage raho
@kulwantkaurkhalsa5699
@kulwantkaurkhalsa5699 3 жыл бұрын
🙏🚩❤💐ੴ💕 ਸਤਿਨਾਮ ਸ੍ਰੀ ਵਾਹਿਗੁਰੂ ਸਹਿਬ ਜੀੳ🚩💐🙏
@sewasinghhannemann8720
@sewasinghhannemann8720 Ай бұрын
Dhanwaad jio
@ManjitSingh-js8qq
@ManjitSingh-js8qq 8 ай бұрын
Babaji neh apni jyot parghat kiti aah. Babaji eak din jyot parghat kar dehni aah. Mere Guru dah gyan bhi aap warga haa.
@RajdeepSingh-te7so
@RajdeepSingh-te7so 3 жыл бұрын
🙏🏿🙏🏿🙏🏿🙏🏿
@harbhajanmalhi7269
@harbhajanmalhi7269 3 жыл бұрын
Great......ਓਬਰਿਆ ......U TURN...ਲਿਵ ਲਾਗੀ....
@pramila7l
@pramila7l 3 жыл бұрын
Gyaan charcha 👍👍🙏🙏🙏🙏
@harbhajanmalhi7269
@harbhajanmalhi7269 3 жыл бұрын
ਜਾਮ ਗੁਰੂ ਹੋਏ ਵਲ ਲਖ .......
@drbrar5328
@drbrar5328 2 жыл бұрын
🙏🙏🙏
@gurjitsidhu2569
@gurjitsidhu2569 Жыл бұрын
ਬੁੱਧੀਮਾਨ ਬਾਬਾ ਧਰਮ ਸਿੰਘ ਜੀ ਵਾਹਿਗੁਰੂ ਜੀ ਤੁਹਾਡੀ ਉਮਰ ਲੰਬੀ ਕਰੇ ਵਾਹਿਗੁਰੂ ਜੀ ਤੁਹਾਡੇ ਤੇ ਨਦਿਰ ਬਣਾਈ ਰੱਖੇ
@jaswindershekhon7731
@jaswindershekhon7731 9 ай бұрын
🙏🙏🙏🙏❤️
@didarsingh3776
@didarsingh3776 3 жыл бұрын
ਸਤਿਨਾਮੁ ਜੀ
@anonymoususer4283
@anonymoususer4283 2 жыл бұрын
Sat kahi ik ik gal bapu ne 💯
@manavloksingh8106
@manavloksingh8106 Жыл бұрын
श्री गुरुमुख श्री धर्म सिंह निहंग सिंह जी को🌎🇮🇳🙏 शत् शत् शत् शत् शत्☝ नमन् करते हैं,,,, एक गाँव का शिष्या राजस्थान
@gurjitsidhu2569
@gurjitsidhu2569 Жыл бұрын
ਧੰਨ ਧੰਨ ਸ੍ਰੀ ਗੁਰੁ ਨਾਨਕ ਦੇਵ ਜੀ
@gurjitsidhu2569
@gurjitsidhu2569 Жыл бұрын
ਸਤਿਨਾਮੁ ਸ੍ਰੀ ਵਾਹਿਗੁਰੂ ਜੀ
@paramjeet5446
@paramjeet5446 5 жыл бұрын
excellent
@gurjitsidhu2569
@gurjitsidhu2569 Жыл бұрын
ਧੰਨ ਬਾਬਾ ਧਰਮ ਸਿੰਘ ਜੀ
@p.bhatti7960
@p.bhatti7960 3 жыл бұрын
Thank you Bhai Sahib🙏
@ArshSingh-gb8ys
@ArshSingh-gb8ys 2 ай бұрын
ਕੇਤੀ ਛੁਟੀ ਨਾਲਿ
@RupinderKaur-gf1lr
@RupinderKaur-gf1lr 5 ай бұрын
ਬਾਬਾ ਜੀ ਨਿਂਦਿਆ ਹੁਣ ਬੰਦ ਕਰ ਦਇਏ,ਸਭ ਨੂੰ ਪਤਾ ਲਗ ਗਿਆ, ਕਥਾ ਸੁਣਦੇ ਵਕਤ ਧਿਆਨ ਖਿੰਡ ਜਾਂਦਾ ਜੀ , ਕਿ੍ਪਾ ਕਰੋ ਜੀ, ਧੰਨਵਾਦ ਜੀ
@sardarjisardarji1854
@sardarjisardarji1854 3 жыл бұрын
,🙏🙏🙏🙏🙏🙏🙏🙏🙏🙏🙏
@harbhajanmalhi7269
@harbhajanmalhi7269 3 жыл бұрын
ਮੇਰਾ ਪ੍ਰਭ ਅੰਤਰ ਬੈਠਾ ਪੇਖੇ।
@kashmirsingh6982
@kashmirsingh6982 3 жыл бұрын
Baba ji kache sikha nu daniya chapera bhee maarde han aur gurbani di viakhya bhee karde han.
@endlesssatnam4880
@endlesssatnam4880 6 жыл бұрын
ਕੋਣ ਝੂਠਾ ਕੋਣ ਸੱਚਾ ਏ ਤਾ ਉਹ ਜਾਣਦਾ
@ajjsingh8205
@ajjsingh8205 6 жыл бұрын
Endlessly Doing SATNAM, as if machine were doing its work. Dear please tell something about yourself.
@Advika_Anant
@Advika_Anant 2 жыл бұрын
🙏🌹
@lakhadhillon8405
@lakhadhillon8405 3 жыл бұрын
🙏🙏🙏🙏
Шок. Никокадо Авокадо похудел на 110 кг
00:44
ਹਉਮੈ, ਦਸਮ-ਦੁਆਰ, ਭਾਣਾ & ਸੇਵਾ ਧਰਮ ਸਿੰਘ ਨਿਹੰਗ ਸਿੰਘ - Egoism, 10th door, Divine Will | Sach Khoj Academy
2:12:05
⚔️ ਬਾਬਾ ਫ਼ਤਹਿ ਸਿੰਘ ਜੀ ਕੇ, ਜੱਥੇ ਸਿੰਘ ⚔️
Рет қаралды 11 М.
17 of 26 Sidh Gosat ਅੰਤਰਿ ਸੁੰਨੰ ਬਾਹਰਿ ਸੁੰਨੰ ਤ੍ਰਿਭਵਣ ਸੁੰਨ ਮਸੁੰਨੰ ॥
1:45:38
⚔️ ਬਾਬਾ ਫ਼ਤਹਿ ਸਿੰਘ ਜੀ ਕੇ, ਜੱਥੇ ਸਿੰਘ ⚔️
Рет қаралды 9 М.