No video

450 ਗਜ਼ ਦੀ "Semi furnished"

  Рет қаралды 48,893

LeLe DeDe

LeLe DeDe

Жыл бұрын

urgent sale #propertyforsale #kothiforsale #homesale #housesforsale #mortgages #nriproperty #punjab #punjabnri ‪@SELLLO‬ ‪@HouseReview309‬‪@homesalemarket7788‬ ‪@jagbanipb‬ ‪@Hamdardmediagroup‬‪@HaqeeqatTV‬
ਪਿਆਰੇ ਦਰਸ਼ਕੋ, ਵੀਡਿਉ ਆਪਣੇ ਸਭ ਤੋਂ ਵਧੀਆ ਫ਼ੋਨ ਨਾਲ , ਫ਼ੋਨ ਨੂੰ ਟੇਢਾ ਫੜ੍ਹ ਕੇ ਬਣਾਓ,। ਕੈਮਰੇ ਦੀ ਜ਼ਿਆਦਾ ਹਿਲ ਜੁਲ ਨਾ ਕਰੋ। ਅਤੇ ਵਿਡੀਉ ਬਿਲਕੁੱਲ ਹੌਲੀ ਹੌਲੀ ਬਣਾਓ ਜੀ,। ਅੱਠ ਤੋਂ ਦਸ ਮਿੰਟ ਦੀ ਵੀਡੀਓ ਅਤੇ ਦੱਸ ਤੋਂ ਪੰਦਰਾਂ ਫੋਟੋਆਂ ਭੇਜੋ ਜੀ,। ਕੋਠੀ ਜਾਂ ਮਕਾਨ ਦੇ ਮੱਥੇ ਜਾਂ ਫਰੰਟ ਐਲਿਵੇਸ਼ਨ ਦੀਆਂ 5 ਤੋਂ ਸੱਤ ਫੋਟੋਆਂ ਜਰੂਰ ਭੇਜੋ ਜੀ।
ਵੀਡਿਉ ਵਿਚ ਘਰ ਅਤੇ ਆਲ਼ਾ ਦੁਆਲਾ, ਗਲ਼ੀ ਮੁਹੱਲਾ ਵੀ ਦਿਖਾਓ ਜੀ।। ਕੋਸ਼ਿਸ਼ ਕਰੋ ਕਿ ਵੀਡਿਉ ਵਿਚ ਤੁਹਾਡੇ ਘਰ ਦਾ ਕੋਈ ਮੈਂਬਰ ਦਿਖਾਈ ਨਾ ਦੇਵੇ।
ਵੀਡਿਉ ਦਿਨ ਵਿੱਚ ਬਣਾਓ ਜੀ,।
ਅਸੀਂ ਕਿਸੇ ਕਿਸਮ ਦਾ ਕੋਈ ਖਰਚਾ ਜਾਂ ਪੈਸਾ ਨਹੀਂ ਲੈਂਦੇ ਹਾਂ ਜੀ। ਇਹ ਸੇਵਾ ਬਿਲਕੁਲ ਮੁਫ਼ਤ ਹੈ ਜੀ, । ਤੁਸੀਂ ਵੀਡਿਉ ਨੂੰ ਸ਼ੇਅਰ ਕਰ ਕੇ ਸਾਡੀ ਮਦਦ ਕਰ ਸਕਦੇ ਹੋ ਜੀ। ਧੰਨਵਾਦ ਜੀ।
ਚੈਨਲ ਤੇ ਵੀਡਿਓ ਭੇਜਣ ਲਈ ਨੰਬਰ ਹੈ 7009221354

Пікірлер: 25
@shere-punjabsinghshergill3257
@shere-punjabsinghshergill3257 Жыл бұрын
Bibi kothi ch ajje siwae kandha to bina kujh nahi. 17 lakh ch ta iho jihi kothi complete hi ban sakdi. Farsh, Plaster, darwaje te bijli kujh nahi baniya.
@rajveermaanmaan2663
@rajveermaanmaan2663 Жыл бұрын
eh lokan da new business a
@jellyjanab3077
@jellyjanab3077 Жыл бұрын
Rab aap ko chardi kalan rakhe
@karamjitkaur2785
@karamjitkaur2785 Жыл бұрын
ਦੁੱਖ ਲਗਦਾ ਹੈ ਜਦੋਂ ਕੋਈ ਇਹੋ ਜਿਹੇ ਮਜਬੂਰ ਇਨਸਾਨ ਵੇਚਦੇ ਹਨ ਪ੍ਰਾਪਰਟੀ. ਕਾਕਾ ਤੁਹਾਡੀ ਮਦਦ ਜਰੂਰ ਹੋਵੇਗੀ
@SELLLO
@SELLLO Жыл бұрын
ਭਾਵਨਾਵਾਂ ਸਾਂਝੀਆਂ ਕਰਨ ਲਈ ਸ਼ੁਕਰੀਆ ਜੀ। ਤੁਸੀ ਇਸ ਵੀਡਿਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਕੇ ਵੀਰ ਦੀ ਮਦਦ ਕਰ ਸਕਦੇ ਹੋ ਜੀ। ਪਰਮਾਤਮਾ ਮਿਹਰ ਕਰੇ
@kuwaitsinghsohi8939
@kuwaitsinghsohi8939 Жыл бұрын
ਕੋਈ ਸੈਮੀ ਫੁਰਨਿਸ਼ਡ ਕੋਠੀ ਜਲੰਧਰ ਕਪਰਥਲਾ ਵਿੱਚ ਹੋਵੇ ਤਾਂ ਵੀ ਦੱਸਣਾ ਜੀ
@sahil-bj6px
@sahil-bj6px Жыл бұрын
Nice👌👌👌
@kuwaitsinghsohi8939
@kuwaitsinghsohi8939 Жыл бұрын
ਕਪੂਰਥਲਾ ਸੁਲਤਾਨਪੁਰ ਲੋਧੀ ਵਿੱਚ ਹਸਪਤਾਲ ਹਵਿਕਦਾ ਹੋਵੇ ਤਾਂ ਦੱਸਣਾ ਜੀ
@rajbirkang3262
@rajbirkang3262 Жыл бұрын
Taran Taran vich daso ji
@sarvansinghsarvansingh8308
@sarvansinghsarvansingh8308 Жыл бұрын
❤❤❤❤
@SELLLO
@SELLLO Жыл бұрын
Share kro vadh to vadh ji❤
@duttasaab7431
@duttasaab7431 Жыл бұрын
Dist DSO g
@sarvansinghsarvansingh8308
@sarvansinghsarvansingh8308 Жыл бұрын
Jaito ji
@jellyjanab3077
@jellyjanab3077 Жыл бұрын
Janab satshri akal main aap ke kye video dekh chuka Haan aap koie pathankot area mein kothi ke jankari do main ex army person jarnail
@sarvansinghsarvansingh8308
@sarvansinghsarvansingh8308 Жыл бұрын
Thank you ji
@rajveermaanmaan2663
@rajveermaanmaan2663 Жыл бұрын
delar aap hi nunde ny
@kuwaitsinghsohi8939
@kuwaitsinghsohi8939 Жыл бұрын
ਕੋਈ ਹਸਪਤਾਲ ਵਿਕਦਾ ਹੋਵੇ ਤਾ ਦਸੋ ਜੀ
@rajveermaanmaan2663
@rajveermaanmaan2663 Жыл бұрын
sari 4 inch a
@tejindersinghgill364
@tejindersinghgill364 Жыл бұрын
Ik kanal vich 605 gaz hunde han
@SELLLO
@SELLLO Жыл бұрын
ਅਲੱਗ ਅਲੱਗ ਇਲਾਕਿਆਂ ਵਿਚ ਦੇਸੀ ਮਿਣਤੀਆਂ ਚ ਫਰਕ ਹੁੰਦਾ ਹੈ ਜੀ।। ਤਾਹੀਂ ਕਰਕੇ ਫੁੱਟਾਂ ਵਿਚ ਮਿਣਤੀ v ਦੱਸੀ ਹੈ ਜੀ। ਚੈਨਲ ਨਾਲ਼ ਜੁੜੇ ਰਹੋ ਜੀ ਪਰਮਾਤਮਾ ਤੁਹਾਡੀਆਂ ਸਭ ਮੁਰਾਦਾਂ ਪੂਰੀਆਂ ਕਰਨ ਜੀ
@tejindersinghgill364
@tejindersinghgill364 Жыл бұрын
@@SELLLO ilakey di koi gal nahin hun gaz, marla, kanal, acre standardise han punjab vich
@SELLLO
@SELLLO Жыл бұрын
ਤੁਸੀਂ ਠੀਕ ਕਹਿ ਰਹੇ ਹੋ ।। ਸਾਨੂੰ ਸਾਡੀਆਂ ਗਲਤੀਆਂ ਦੇ ਰੂਬਰੂ ਕਰਦੇ ਰਹਿਣਾ ਜੀ
@amarjeetgurbachanlal892
@amarjeetgurbachanlal892 Жыл бұрын
SSA veer ji Jalandhar please 🙏🙏
@DikshaRajput-mj6vp
@DikshaRajput-mj6vp Жыл бұрын
Sunam ghar 7 8 lakh da
@harvindersingh-jk2si
@harvindersingh-jk2si Жыл бұрын
Haga
Son ❤️ #shorts by Leisi Show
00:41
Leisi Show
Рет қаралды 10 МЛН
World’s Largest Jello Pool
01:00
Mark Rober
Рет қаралды 126 МЛН
Kothi For Sale In Sirhind.
7:40
Rangi Cloth House
Рет қаралды 19 М.