5 ਚੀਜਾਂ ਸਵਰੇ ਖਾਓ ਭਿਉਂ ਕੇ | ਕੋਈ ਬਿਮਾਰੀ ਨੀਂ ਲੱਗੇਗੀ | Healthy Food | Doctor Advice | Health Talk

  Рет қаралды 155,024

Dr Harman Zira

Dr Harman Zira

2 ай бұрын

5 ਚੀਜਾਂ ਸਵਰੇ ਖਾਓ ਭਿਉਂ ਕੇ | ਕੋਈ ਬਿਮਾਰੀ ਨੀਂ ਲੱਗੇਗੀ | Healthy Food | Doctor Advice | Health Talk
sehat live, daily podcast, dry fruit for good health, punjabi short films, punjabi movie, punjabi food bloggers, punjabi blogs, latest news punjab, health system, blood pressure control, fatty liver, liver health, weight loss, sugar remedy, diabetes control

Пікірлер: 89
@palpindersingh4662
@palpindersingh4662 Ай бұрын
ਡਾਕਟਰ ਸਾਹਿਬ ਬਹੁਤ ਵਧੀਆ ਜਾਣਕਾਰੀ ਦੇ ਰਹੇ ਹਾਂ ਔਰ ਬੜੀ ਬਰੀਫ ਜਾਣਕਾਰੀ ਦਿੰਦੇ ਹੋ ਤੇ ਜੋ ਵਧੀਆ ਲੱਗਦੀ ਹੈ ਪਰ ਡਾਕਟਰ ਸਾਹਿਬ ਦੇ ਅਲਸੀ ਹੈ ਜਾਂ ਮੇਥੀ ਦਾਣਾ ਏ ਕੀ ਉਹ ਗਰਮੀਆਂ ਚ ਵੀ ਪਰੋਪਰ ਖਾ ਸਕਦੇ ਆਂ ਉਹਦਾ ਸੂਗਰ ਲਈ ਫਾਇਦਾ ਹੈ ਕੋਈ ਬੈਨੀਫਿਟ ਹੈ ਕਿ ਜਾਂ ਨੁਕਸਾਨ ਕਰਦੇ ਹ ਕਿਉਂਕਿ ਗਰਮ ਚੀਜ਼ਾਂ ਨੇ ਐਲਸੀ ਵੀ ਠੀਕ ਹ ਹ ਉਹਦੇ ਤੇ ਵੀ ਜਾਣਕਾਰੀ ਦਿਓ ਕਿ ਜਿਹੜਾ ਸ਼ੂਗਰ ਦਾ ਮਰੀਜ਼ ਹੈ ਉਹ ਪ੍ਰਾਪਰ ਕੀ ਖਾ ਸਕਦਾ ਹੈ ਇਹਨਾਂ ਚੋਂ ਕਿਹੜੇ ਲਈ ਬੈਨੀਫਿਟ ਹੈਗੇ ਆ ਬਹੁਤ ਧੰਨਵਾਦ ਹੈ ਵੀਰ ਬਹੁਤ ਵਧੀਆ
@Parminder-GurnoorRai0322
@Parminder-GurnoorRai0322 Ай бұрын
ਬਹੁਤ ਵਧੀਆ ਜਾਣਕਾਰੀ ਡਾਕਟਰ ਸਾਬ ❤❤❤👍👍👍🙏🙏🙏
@SurJit-dm9xt
@SurJit-dm9xt Ай бұрын
😢😅😮😊😮😅😢🎉🎉😢😢
@BalwinderKaur-py8jt
@BalwinderKaur-py8jt 4 күн бұрын
ਬਹੁਤ ਹੀ ਚੰਗੀ ਜਣ ਜਾਰੀ ਬਾਰੇ ਧਨਵਾਦ ਬੇਟਾ ਜੀ
@malkitsandhu5724
@malkitsandhu5724 2 ай бұрын
ਧੰਨਵਾਦ ਡਾਕਟਰ ਸਾਹਿਬ ਜੀ 🙏 ਮਲਕੀਤ ਸਿੰਘ ਸੰਧੂ ਫਿਰੋਜ਼ਪੁਰ ਤੋ ❤️❤️
@RajinderpalSingh-uk5gx
@RajinderpalSingh-uk5gx 17 күн бұрын
Thanku sir
@Happysukh-k1v
@Happysukh-k1v 6 күн бұрын
ਕਿੰਨਾ ਨੂੰ ਨਹੀਂ ਖਾਣੀਆਂ ਚਾਹੀਦੀਆਂ ਇਹ ਚੀਜ਼ਾਂ ਇਹ ਵੀ ਦਸਣਾ ਬਹੁਤ ਜਰੂਰੀ ਹੁੰਦਾ ਹੈ
@bhupinderkaur4021
@bhupinderkaur4021 14 күн бұрын
Nice🌷🌷
@zaildarcheema106
@zaildarcheema106 Ай бұрын
ਸਤਿ ਸ੍ਰੀ ਆਕਾਲ ਡਾਕਟਰ ਸਾਹਿਬ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਆ ਡਾਕਟਰ ਸਾਹਿਬ ਜੀ ਮੇਰੇ ਗੋਡੇ ਵਿੱਚ ਥੋੜਾ ਗੈਪ ਪੈ ਗਿਆ ਹੈ ਕੀ ਇਹ ਬਿਨਾਂ ਅਪ੍ਰੇਸ਼ਨ ਤੋਂ ਠੀਕ ਹੋ ਜਾਵੇਗਾ
@karamjeetkaurguddi4284
@karamjeetkaurguddi4284 21 күн бұрын
ਵਾਹਿਗੁਰੂਜੀ🎉🎉🎉ਬੇਟਾਜੀ।ਧੰਨਵਾਦਜੀ
@user-hu6zp5yz1s
@user-hu6zp5yz1s Ай бұрын
ਅਸੀ ਤੁਹਾਡੀਆਂ ਸਾਰੀਆਂ ਵੀਡੀੳਜ ਸੁਣਦੇ ਹਾਂ ਵਧੀਆ ਜਾਂਣਕਾਰੀ ਮਿਲਦੀ ਹੈ ਧੰਨਵਾਦ ਜੀ ।
@user-ft4qw4ev4k
@user-ft4qw4ev4k Ай бұрын
Good Information Dr Shab ji
@baldishdaroch
@baldishdaroch Ай бұрын
Thankyou doctor ji 🎉🎉
@nachhattarkaur7600
@nachhattarkaur7600 2 ай бұрын
ਧੰਨਵਾਦ ਜੀ
@bhupinderkaur8359
@bhupinderkaur8359 Ай бұрын
Thanks sir ji koti koti parnam Ji 🙏💯💯 salute
@karamjeetkaurguddi4284
@karamjeetkaurguddi4284 Күн бұрын
🎉🎉🎉ਧੰਨਵਾਦ ਬੇਟਾਜੀ
@nishansinghguraya90345
@nishansinghguraya90345 27 күн бұрын
ਇਕ‌ ਚੀਜ਼ ਇਕ ਦਿਨ ਖਾਣੀ ਏ ਜਾਂ ਪੰਜੇ ਚੀਜ਼ਾਂ ਇਕੱਠੀਆਂ ਭਿਉਂ ਕੇ ਖਾ ਸਕਦੇ ਹਾਂ ਡਾਕਟਰ ਹਰਮਨ‌ ਜੀ
@manjeetkaurgill9797
@manjeetkaurgill9797 Күн бұрын
ਅਸਲੀ ਨੂੰ ਅਸੀਂ ਗਰਮੀ ਦੇ ਮੌਸਮ ਵਿੱਚ ਵੀ ਖਾ ਸਕਦੇ ਹਾਂ
@rohitpreetgill70
@rohitpreetgill70 2 ай бұрын
Thankyou veerji
@harmeshkaur804
@harmeshkaur804 Ай бұрын
Wahiguru ji mehar kro God bless you you live long be healthy
@jasbirsinghsingh5261
@jasbirsinghsingh5261 Ай бұрын
Thanks for good information
@user-ok7rx9ph2i
@user-ok7rx9ph2i Ай бұрын
Dr sahib thanks 🙏
@user-hu6zp5yz1s
@user-hu6zp5yz1s 2 ай бұрын
Dr Harman ji thank you tusi sanu sadi sehit ware vadha jankari dende ho .
@jattbaaat3348
@jattbaaat3348 Ай бұрын
Veri good night sar ji
@HarjitKaur-vx3sz
@HarjitKaur-vx3sz Ай бұрын
ਡਾਕਟਰ ਸਾਹਿਬ ਸਤਿ ਸ੍ਰਿ ਅਕਾਲ ਜੀ
@harbhajansingh3120
@harbhajansingh3120 2 ай бұрын
Very good sir ji
@SidhuSaab-oi1nm
@SidhuSaab-oi1nm 2 ай бұрын
ਡਾਕਟਰ ਜੀ ਧੰਨਵਾਦ ਵੀਡੀਓ ਪਾਉਣ ਲਈ ਪਰ ਦੱਸੋ ਕਿ ਸੋਵੀ ਕਿਸ ਨੂੰ ਕਹਿੰਦੇ ਹਨ ਵਲੋਂ ਪੂਰਨ ਸਿੰਘ ਪਿੰਡ ਮਾਖਾ ਜ਼ਿਲ੍ਹਾ ਮਾਨਸਾ
@drharmanofficial
@drharmanofficial 2 ай бұрын
ਦਾਖਾਂ ਨੂੰ ਜੀ 🙏🏻
@JasPinder-gx3xs
@JasPinder-gx3xs 2 ай бұрын
POORN,SINGH,JI,JO,PURSHAD,BNAOUN,VELE,PURSHAD,VICH,KHOPA,AND,SAUVI,PAEEDEE,HAI, RS HDHALIWALL,FDK,❤
@kaurharbinder6369
@kaurharbinder6369 2 ай бұрын
ਇਹ ਸੌਵੀ ਨਹੀਂ ਸੌਗੀ ਕਹਿ ਰਹੇ ਹਨ l ਕਿਸ਼ਮਿਸ਼ ਜਾਂ ਸੁੱਕੇ ਹੋਏ ਅੰਗੂਰ 😊
@meetbatth944
@meetbatth944 2 ай бұрын
ਸੇਵੀ ਨਹੀ ਸੋਗੀ
@user-vg2ri9gt2p
@user-vg2ri9gt2p 2 ай бұрын
Hello sir ​@@drharmanofficial
@user-bz2ux5mq7e
@user-bz2ux5mq7e 2 ай бұрын
gud , v nice god bless u
@kiranhargovindsinghkaur323
@kiranhargovindsinghkaur323 Ай бұрын
Good job
@user-tk5xt3lf1g
@user-tk5xt3lf1g 19 күн бұрын
Mathi ke Mathe Dr. sahib
@gurbachansinghsingh4687
@gurbachansinghsingh4687 27 күн бұрын
ਬਾਈ ਜੀ ਸੌਗੀ ਦਾਖਾਂ ਨੂੰ ਕਹਿੰਦੇ ਹਨ ਗੁਰਬਚਨ ਸਿੰਘ ਸੂਰੇਵਾਲਾ
@harpreetnarli6367
@harpreetnarli6367 2 ай бұрын
ਧੰਨਵਾਦ ਭਰਾ ਜੀ
@ashwanikalia6995
@ashwanikalia6995 2 ай бұрын
, ਡਾ ਸਾਹਿਬ ਗਰਮੀਆ ਵਿਚ ਇਹ ਸਭ ਕੁਝ ਖਾ ਸਕਦੇ ਹਾਂ।
@user-uq7pv1dw3p
@user-uq7pv1dw3p 2 ай бұрын
Good information
@ranjitkaursaroay7609
@ranjitkaursaroay7609 Ай бұрын
Very nyc ji
@Bahadursingh-io3qv
@Bahadursingh-io3qv 2 ай бұрын
ਬਹੁਤ ਵਧੀਆ ਠੀਕ ਕਿਹਾ ਪਰ ਇਹ ਨਹੀਂ ਦੱਸਿਆ ਇਕੱਠੀਆਂ ਖਾਣੀਆਂ ਨੇ ਕਿ ਅਲੱਗ ਅਲੱਗ
@preetsidhu6030
@preetsidhu6030 2 ай бұрын
Vdhia jankari vali video hundi aa thank you dr
@roopbhatia6733
@roopbhatia6733 2 ай бұрын
Thanks sir 🙏
@SimranSingh-oh4yw
@SimranSingh-oh4yw 2 ай бұрын
Thanks
@SurinderRationalists
@SurinderRationalists 2 ай бұрын
Informative video sir,
@darshansinghbrar-oy1kb
@darshansinghbrar-oy1kb 2 ай бұрын
Thank.u
@RaviKumar-bc2dc
@RaviKumar-bc2dc 2 ай бұрын
Vdia jaankari Dr Saab ji❤
@simranbatth8334
@simranbatth8334 2 ай бұрын
Good information Dr saab 👍👍👍
@palpindersingh4662
@palpindersingh4662 Ай бұрын
👍❤👍
@dr.angrejsingh4968
@dr.angrejsingh4968 2 ай бұрын
Thanks ji
@kamleshrani5265
@kamleshrani5265 Ай бұрын
Dr Saab ih Sara kuch alag alag din khane hai ya ik din hi Please dr Saab jarur daseyo🙏
@Kamboj.Sabh605
@Kamboj.Sabh605 2 ай бұрын
Bahut khoob
@motivationvideo4627
@motivationvideo4627 2 ай бұрын
Good information 👍
@godblessyoucouple6138
@godblessyoucouple6138 2 ай бұрын
Good job Dr.Sahib Harman ji
@bhajankaur8289
@bhajankaur8289 2 ай бұрын
Dr saheb ki sugar vale sougi kha skde ne ??????
@sawinderkaur6213
@sawinderkaur6213 2 ай бұрын
Very nice video
@jassipatiala5295
@jassipatiala5295 2 ай бұрын
Very nice video gbu
@jagjeetsingh9613
@jagjeetsingh9613 2 ай бұрын
ਵੀਰੇ ਤੇਰੀ ਨਜਰ ਕਿਉਂ ਘਟਗੀ ਏਨੀ ਜਲਦੀ
@ranjitkaursaroay7609
@ranjitkaursaroay7609 Ай бұрын
😂😂😂
@BaljitKaur-sy8eg
@BaljitKaur-sy8eg 2 ай бұрын
Thanks Beta I
@pirtpalkaur887
@pirtpalkaur887 2 ай бұрын
🙏🙏
@kinggamer-ew7gu
@kinggamer-ew7gu 2 ай бұрын
Very nice veer ji
@HarjitKaur-vx3sz
@HarjitKaur-vx3sz Ай бұрын
ਸਰ ਮੇਰੇ ਵਿੱਚ ਖੂਨ ਘੱਟ ਹੈ ਕਿਹੜੀ ਡਾਈਟ ਲੈਣ ਨਾਲ ਖੂਨ ਪੂਰਾ ਹੋ ਸਕਦਾ ਹੈ
@KuldeepSingh-re6vk
@KuldeepSingh-re6vk 2 ай бұрын
Very nice beta jee
@baljinderkaur-dl9dt
@baljinderkaur-dl9dt Ай бұрын
🙏🙏🙏🙏 7:39
@user-zp7jy1oi3o
@user-zp7jy1oi3o 2 ай бұрын
ਗਰਮੀਆਂ ਵਿਚ ਵੀ ਖਾ ਸਕਦੇ ਹਾਂ
@SanjeevKumar-oq2ju
@SanjeevKumar-oq2ju 2 ай бұрын
Sir mehthi Dana and khaskhasand alshi ko Alag oanj me store karnataka rat ko
@manjeetdhaliwal9161
@manjeetdhaliwal9161 Ай бұрын
Hi is all five dry nuts you eat all one day or eat one morning one next day different
@jaswantbassi9621
@jaswantbassi9621 2 ай бұрын
ਡਾਕਟਰ ਸਾਹਿਬ ਜੀ ਗਰਮੀਆਂ ਵਿੱਚ ਅਲਸੀ ਲੈ ਸਕਦੇ ਆਂ
@rajwinderkaur6613
@rajwinderkaur6613 2 ай бұрын
Uric acid vale patient v kha skde a k nhi summer vich v kha skde a k nhi reply me.
@gurcharankaur1443
@gurcharankaur1443 3 күн бұрын
Jehre suru toh pole hn
@sukhwindersinghshahzada8416
@sukhwindersinghshahzada8416 2 ай бұрын
ਸ਼ੁਕਰੀਆ ਡਾਕਟਰ ਸਾਹਿਬ ਜੀ
@gurlalsingh9859
@gurlalsingh9859 Ай бұрын
Baot wadhwa Salah laghi ji
@dalipsingh3601
@dalipsingh3601 Ай бұрын
Use five things combined aur single single
@BalwinderKaur-st4hc
@BalwinderKaur-st4hc Ай бұрын
Sogi dakha nu kahende han
@user-xv4dv6oj8n
@user-xv4dv6oj8n Ай бұрын
Óbuj kh tatay mar jadyi bugh kh tath mar ghdy veer je
@JaswinderKaur-qe1tl
@JaswinderKaur-qe1tl 2 ай бұрын
ਸਾਰੀਆਂ ਚੀਜਾਂ ਅੱਲਗ ਅੱਲਗ ਦਿਨ ਖਾਣੀਆਂ ਜਾ ਇੱਕੋ ਦਿਨ ਖਾ ਸਕਦੇ
@BaljitSingh-hy3yp
@BaljitSingh-hy3yp 11 күн бұрын
Waheguru Ji 🙏
@chamkaursingh9116
@chamkaursingh9116 Ай бұрын
Dakh nu sogi lede h
@PalwinderGill-tr2qo
@PalwinderGill-tr2qo 2 ай бұрын
😂🎉😂❤❤❤
@DrTejam
@DrTejam 12 күн бұрын
जितनी भी चीजे बताई उनका इंग्लिश नाम भी बता दो dr तुम तो अग्रेजी पढ़े होंगे हर चीज हिन्दी punjabi में भी अलग अलग नाम भी होते होंगे वीडियो बनानी हे तो जानकारी पूरी रखो Mr
@darshangill8510
@darshangill8510 2 ай бұрын
Thanks
@user-lk8rt6pw3n
@user-lk8rt6pw3n 2 ай бұрын
🙏🙏
@simranjeetsingh7603
@simranjeetsingh7603 2 ай бұрын
- jukam Bare BOLO JI
@HarjeetSingh-hw1mt
@HarjeetSingh-hw1mt Ай бұрын
Thanks
HAPPY BIRTHDAY @mozabrick 🎉 #cat #funny
00:36
SOFIADELMONSTRO
Рет қаралды 18 МЛН
DAD LEFT HIS OLD SOCKS ON THE COUCH…😱😂
00:24
JULI_PROETO
Рет қаралды 15 МЛН
Happy 4th of July 😂
00:12
Alyssa's Ways
Рет қаралды 70 МЛН
Best Toilet Gadgets and #Hacks you must try!!💩💩
00:49
Poly Holy Yow
Рет қаралды 9 МЛН
HAPPY BIRTHDAY @mozabrick 🎉 #cat #funny
00:36
SOFIADELMONSTRO
Рет қаралды 18 МЛН