5 PM 07 NEWS | 5 ਵਜੇ ਤੱਕ ਦੀਆਂ 07 ਖਾਸ ਖ਼ਬਰਾਂ | 13 August | THE KHALAS TV

  Рет қаралды 33,876

The Khalas TV

The Khalas TV

Күн бұрын

Пікірлер: 32
@hakamsingh6505
@hakamsingh6505 2 ай бұрын
ਹੈ...... ਹਨ........ ਰਹਿਣਗੇ। ਬਾਕੀ ਰਹੀ ਮਾੜੇ ਅਨਸਰਾਂ ਦੀ ਉਹ ਸਭ ਆਪਣੀ ਹੀ ਉਪਜ ਹਨ। ਹੁਣ ਆਜੋ ਸਿੱਖੀ ਵੱਲ ਇਸ ਦਾ ਜਿੰਨਾ ਨੁਕਸਾਨ ਆਪਣੇ ਵੇਲੇ ਆਪਣੇ ਵੱਲੋਂ ਹੋਇਆ ਓਹ ਪਹਿਲਾਂ ਨਾ ਕਦੇ ਹੋਇਆ ਨਾ ਹੋਣਾ। ਸਿੰਘ
@jagsirTungwali041
@jagsirTungwali041 2 ай бұрын
ਕਲੇਰ ਮੁਰਦਾਬਾਦ ਅਸੀਂ ਅਕਾਲੀ ਸੀ ਅਕਾਲੀ ਹਾਂ ਅਕਾਲੀ ਰਹਾਂ ਗੇ ਪਰ ਬਾਦਲ ਪਰਿਵਾਰ ਦੇ ਚਮਚੇ ਨਹੀਂ ਬਣਦੇ
@makhansidhu1693
@makhansidhu1693 2 ай бұрын
ਮਾਨ ਸਾਹਿਬ ਜੀ ਦੀ ਸਰਕਾਰ ਨੂੰ ਕੋਈ ਖਤਰਾ ਨਹੀਂ ਹੈ ਸਰਕਾਰ ਪੰਜ ਸਾਲ ਚੱਲੇਗੀ
@lakhasingh2770
@lakhasingh2770 2 ай бұрын
ਗੱਲਾ.ਕੜਾਹ .ਨਾ.ਬਨਉ.ਤੁਸੀਂ .ਬਾਦਲ .ਬੇਅਬਦੀ.ਦੱਲ.ਮੈਬਰ
@virsasingh6859
@virsasingh6859 2 ай бұрын
ਬਾਹਰੀ ਲੋਕਾ ਨੂੰ ਨੋਕਰੀ ਨਾ ਦਿੱਤੀ ਜਾਵੇ ਮਾਨ ਸਾਹਿਬ
@BalbirSingh-xn5wm
@BalbirSingh-xn5wm 2 ай бұрын
😊 ਕਲੇਰ ਸਾਹਿਬ ਸਰਸੇ ਵਾਲੇ ਬਾਬੇ ਨੂੰ ਛੱਡ ਹੀ ਦੇਣ ਬਰੀ ਕਰ ਦੇਣ ਇਹਦੇ ਚ ਮਗਰ ਸਜਾ ਕਿਹੜੀ ਰਹਿ ਗਈ ਹੁਣ
@harbanssingh8145
@harbanssingh8145 2 ай бұрын
ਅਕਾਲ ਤਖਤ ਤਾਂ ਮਹਾਨ ਹੈ,ਮਹਾਨ ਰਹੇਗਾ।ਪਰ ਇਥੇ ਬੈਠਣ ਵਾਲੇ ਜੱਥੇਦਾਰ, ਉਹਨਾਂ ਨੂੰ ਨਿਯੁਕਤ ਕਰਨ ਵਾਲੇ ਹੱਦ ਦਰਜੇ ਦੇ ਗਦਾਰ ਨੇ, ਜਿਹਨਾਂ ਸਰਸੇ ਵਾਲੇ ਨੂੰ ਬਿਨਾਂ ਮੰਗਿਆ ਮੁਆਫੀ ਦਿੱਤੀ ਤੇ ਉਸ ਦੇ ਪ੍ਰਚਾਰ ਤੇ ਮਸੰਦਾ ਨੇ ਗੋਲਕ ਵਿਚੋ 92 ਲੱਖ ਖਰਚ ਦਿੱਤਾ। ਸ਼੍ਰੋਮਣੀ ਕਮੇਟੀ ਗੁਰੂ ਘਰਾਂ ਦੀ ਸੇਵਾ ਸੰਭਾਲ ਤੇ ਧਰਮ ਦਾ ਪ੍ਰਚਾਰ ਕਰਨ ਦੀ ਥਾਂ ਸਿਆਸੀ ਤੋਰ ਤੇ ਅਕਾਲੀਦਲ ਬਾਦਲ ਨਾਲ ਵਿਚਰ ਰਹੀ ਹੈ।ਜਿਸ ਦਾ ਨਤੀਜਾ ਡੇਰਾਵਾਦ ਤੇ ਈਸਾਈਅਤ ਵਧ ਰਹੀ ਹੈ।ਜਾਤਪਾਤ ਵਰਗੇ ਕੋੜ ਨੂੰ ਵੀ ਸ਼੍ਰੋਮਣੀ ਕਮੇਟੀ ਪੰਥ ਵਿਚੋ ਨਹੀ ਕੱਢ ਸਕੀ। ਪਗੜੀਧਾਰੀ ਬ੍ਰਾਹਮਣ ਹਾਲੇ ਵੀ ਮਾਣਸ ਵਿਚ ਜਾਤ ਪਾਤ ਦੀ ਗੱਲ ਕਰਦੇ ਨੇ ਤੇ ਕਹਾਉਂਦੇ ਸਿੱਖ ਨੇ।
@karamjitsingh3905
@karamjitsingh3905 2 ай бұрын
ਕਲੇਰ ਸਾਹਿਬ ਤੁਸੀਂ ਅਕਾਲੀਆਂ ਦੇ ਬੁਲਾਰੇ ਹੋ ਅਕਾਲੀਆਂ ਵਰਗਾ ਆਪਣਾ ਚਿਹਰਾ ਤਾਂ ਬਣਾ ਲਵੋ
@gurcharansinghgill8521
@gurcharansinghgill8521 2 ай бұрын
ਭਗਵੰਤ ਮਾਨ ਨੇ ਆਪਣੀ ਸਰਕਾਰ ਦਾ ਬਹੁਤ ਸਮਾਂ ਵਿਰੋਧੀ ਪਾਰਟੀਆਂ ਦੀ ਨੁਕਤਾਚੀਨੀ ਅਤੇ ਦੂਸ਼ਣਬਾਜ਼ੀ ਕਰਨ ਵਿੱਚ ਲੰਘਾ ਦਿੱਤਾ ਹੈ ਪੰਜਾਬ ਦੇ ਮੌਜੂਦਾ ਹਾਲਾਤ ਦਾ ਕੋਈ ਫ਼ਿਕਰ ਨਹੀਂ ਹੈ
@ਰਾਜਾਸਿੰਘ-ਫ6ਦ
@ਰਾਜਾਸਿੰਘ-ਫ6ਦ 2 ай бұрын
ਖਾਲੀ ਦਲ ਮੁਰਦਾਬਾਦ ਗੁਲਾਮ ਤੁਸੀਂ ਵੀ ਮੋਦੀ ਤੇ ਬੀਜੇਪੀ RSS ਦੇ ਗੁਲਾਮ ਰਹੇ ਹੋ ਸੁਖਬੀਰ ਬਾਦਲ ਸਰਸੇ ਵਾਲੇ ਪੈਰਾ ਚ ਲਿਟਦਾ ਸੀ
@virsasingh6859
@virsasingh6859 2 ай бұрын
ਕਲੇਰ ਸਾਹਿਬ ਤੁਸੀ ਆਪਣਾ ਇਕੱਲਾ ਇਕੱਲਾ ਗੁਨਾਹ ਬਿਆਨ ਕਰੋ ਏਦਾ ਕੋਮ ਨੇ ਮਾਫ ਨਹੀ ਕਰਨਾ
@GlobalPeace-e8l
@GlobalPeace-e8l 2 ай бұрын
ਹੰਕਾਰੀ ਪਾਪੀ ਮੋਟੇ ਭ੍ਰਿਸ਼ਟ ਹੰਪਟੀ ਡੰਪਟੀ ਬਾਦਲ ਨੂੰ ਕੈਮਰੇ ਦੇ ਸਾਹਮਣੇ ਲਿਆਓ
@jashan_gamer_1_2_35
@jashan_gamer_1_2_35 2 ай бұрын
ਪਰਲ ਕੰਪਨੀ ਵਿਚ ਲੋਕ ਪੈਸ ਫਿਸਆ ਹੋਇਆ ਹਲ ਕੋਰ ਮੁੱਖ
@darshansinghdeol6782
@darshansinghdeol6782 2 ай бұрын
ਤੁਸੀਂ ਵੀ ਭਾਜਪਾ ਦੇ ਪੈਰੀਂ ਪੈਂਦੇ ਰਹੇ ਹੋ ਓਹ ਵੀ ਦਿੱਲੀ ਹੀ ਰਹਿੰਦੇ ਹਨ ਹੁਣ ਓਹਨਾਂ ਨੇ ਤੁਹਾਨੂੰ ਪਰੇ ਸੁਟਿਆ ।
@sukhdevsinghbhatti3235
@sukhdevsinghbhatti3235 2 ай бұрын
ਚਾਪਲੂਸੀ ਦੀ ਹੱਦ ਹੁੰਦੀ ਆ ਭਗਵੰਤ ਕੋਲ ਐਮ ਐਲ ਏ ਹਨ ਤਾਹੀ ਮੁੱਖਮੰਤਰੀ ਬਣਿਆ ਹੋਇਆ।ਜਦੋਂ ਕੁਰਸੀ ਜਾਊਗੀ ਦੇਖੀ ਜਾਊਗੀ
@HarjotSingh-u2n
@HarjotSingh-u2n 2 ай бұрын
Bhagwant singh Mann jindabad.
@hakamsingh6505
@hakamsingh6505 2 ай бұрын
ਬੱਚਿਆਂ ਦੇ ਬਾਹਰ ਜਾਣ ਦਾ ਕਰੇਜ਼ ਇਸ ਕਰਕੇ ਨਹੀਂ ਘਟਿਆ ਕਿ ਓਹਨਾਂ ਨੂੰ ਸਰਕਾਰ ਨੌਕਰੀਆਂ ਦੇ ਰਹੀ ਹੈ ਬਲਕਿ ਇਸ ਕਰਕੇ ਘਟਿਆ ਹੈ ਕਿਉਂਕਿ ਬਾਹਰਲੇ ਮੁਲਕਾਂ ਵਿੱਚੋਂ ਸਾਨੂੰ ਧੱਕੇ ਦੇ ਦੇ ਕੇ ਕੱਢਿਆ ਜਾ ਰਿਹਾ ਹੈ। ਸਿੰਘ
@malkitsingh-vs9zn
@malkitsingh-vs9zn 2 ай бұрын
Jo. Gull videsh di. Hai. Oh. India. Ja punjab. Vich kithe. Kharcha. Vad giya is layi muskil ho gaya. Bahar jaana
@RanjitSingh-co9he
@RanjitSingh-co9he 2 ай бұрын
ssa Rahul kala ji Bahut badia Punjabi nirpakh khabra hai ji Ranjit Singh Chamkaur sahib
@AngrejDhillon-g5u
@AngrejDhillon-g5u 2 ай бұрын
Siromany Akali Dal h ajehe kine sabat Surat Sikh leader han jinha nu Akal Takhat te sad ke koie karwaie kiti ja sakdi hai.
@BhupinderSingh-en9id
@BhupinderSingh-en9id 2 ай бұрын
Kaler sar Punjab mein chitta Kaun laya
@BaljinderkaurJassar
@BaljinderkaurJassar 2 ай бұрын
🎉🎉
@jogindersinghshinda6900
@jogindersinghshinda6900 2 ай бұрын
Rozgar h nahi milda
@SatnamSingh-ke1ue
@SatnamSingh-ke1ue 2 ай бұрын
Kuchh nahin bacha akaliya call nahin bachaya Gala suno kubar kubar
@KuldeepSingh-ni3ev
@KuldeepSingh-ni3ev 2 ай бұрын
🎉
@AmanAmanpreetsingh-zm8bk
@AmanAmanpreetsingh-zm8bk 2 ай бұрын
Good job khlas tv team ❤
@paramjitsingh-nv2gw
@paramjitsingh-nv2gw 2 ай бұрын
Over jhooth na bolo
@ModanSingh-jw1qy
@ModanSingh-jw1qy 2 ай бұрын
ਅਕਾਲੀ ਦਲ ਫਿਰ ਚੜ੍ਹਾਈ ਕਰੇਗਾ 🙏 ਇਸੇ ਦਾ ਡਰ ਸਤਾ ਰਿਹਾ ਹੈ ਭਗਵੰਤ ਮਾਨ ਨੂੰ 🙏
Who's spending her birthday with Harley Quinn on halloween?#Harley Quinn #joker
01:00
Harley Quinn with the Joker
Рет қаралды 7 МЛН
When mom gets home, but you're in rollerblades.
00:40
Daniel LaBelle
Рет қаралды 127 МЛН
Fake watermelon by Secret Vlog
00:16
Secret Vlog
Рет қаралды 37 МЛН
HELP!!!
00:46
Natan por Aí
Рет қаралды 38 МЛН
Who's spending her birthday with Harley Quinn on halloween?#Harley Quinn #joker
01:00
Harley Quinn with the Joker
Рет қаралды 7 МЛН