50 HP ਦਾ Tractor ਵੀ 8 ਫੁੱਟਾਂ Super seeder ਖਿੱਚ ਲਵੇਗਾ ਡੀਜ਼ਲ ਦੀ ਖ਼ਪਤ 6 ਤੋਂ 7 ਲੀਟਰ

  Рет қаралды 141,992

sewak singh

sewak singh

Күн бұрын

Пікірлер: 104
@ਮੁਸ਼ਤਾਖਚੰਦ
@ਮੁਸ਼ਤਾਖਚੰਦ 2 жыл бұрын
ਲੋਹਾਈ ਪੂਰਾ ਹੁੰਦਾ ਨਹੀਂ ਅੱਜ ਕੱਲ ਤਾ ਜੱਟਾ ਤੋਂ ਇਹ ਤਾ ਉਹੀ ਲੈ ਸਕਦਾ ਜੇਦੀ ਕਾਪੀ ਤੇ ਦੱਸ ਲੱਖ ਰੁਪਿਆ ਪਿਆ ਹੋਵੇ ਬੈਂਕ ਚੋ ਕਰਜ਼ਾ ਚੁੱਕ ਕੇ ਤਾ ਬੰਦਾ ਅੱਧਾ ਰਿਹ ਜਾਦਾ ਨਾ ਰੋਟੀ ਲੰਘਦੀ ਚੱਜ ਨਾਲ ਨਾ ਨੀਂਦ ਈ ਆਉਂਦੀ ਆ
@gurlalsinghsandhu2135
@gurlalsinghsandhu2135 2 жыл бұрын
ਬਾਈ ਗੁਰੂ ਨਾਨਕ ਵਾਲਿਆ ਦੇ ਸੁਪਰਸੀਡਰ ਬਹੁਤ ਵਧੀਆ
@GurjantSingh-rj1by
@GurjantSingh-rj1by Жыл бұрын
ਵੀਰ ਅਸੀ ਲਿਆਦਾ ਗੁਰੂ ਨਾਨਕ ਸੁਪਰਸੀਡਰ ਡੀਜਲ ਬਹੁਤ ਖਾਦਾ ਸਾਡੇ ਕੋਲ ਜਗਤਜੀਤ ਦਾ ਵੀ ਆ ਜਗਤਜੀਤ ਤੇ 8ਲੀਟਰ ਕਿਲੇ ਦਾ ਗੁਰੂ ਨਾਨਕ 12 ਲੀਟਰ ਕਿਲੇ ਦਾ ਇਹਨਾ ਦੇ ਫੌਰਮੈਨ ਆਪ ਦੇਖਕੇ ਗਏ ਚਲਾ ਕੇ 6522 ਟਰੇਕਟਰ ਆ ਹੁਣ ਆਪ ਕੋਈ ਜਗਾਡ ਲਾਵਾਗੇ
@RajdeepSingh-tu1xf
@RajdeepSingh-tu1xf Ай бұрын
13 ਲੀਟਰ ਖਾਂਦਾ ਇਸ ਤੇ
@mohanaujlainfotainmentlive7422
@mohanaujlainfotainmentlive7422 2 жыл бұрын
ਗੁਰੂ ਨਾਨਕ ਇੰਜੀਨੀਅਰ ਵਰਕਸ ਵੱਲੋ ਤਿਆਰ ਸੁਪਰਸੀਡਰ ਵਾਕਿਆ ਹੀ ਤਕਨੀਕ ਆ ਇਹ ਨੌਜਵਾਨ ਦੇ ਪਾਇਲ ਨਿਸ਼ਾਨ ਸਾਹਿਬ ਦੀ ਉਪਮਾਂ ਗਾਉਂਦੇ ਨੇ ਬਾਕੀ ਨਹੀਂ
@balz6054
@balz6054 2 жыл бұрын
ਬਾਈ ਯਰ ਸੱਚ ਸੱਚ ਦੱਸਿਓ ਵੀ ਕਿਹਨੇ ਕਿਹਨੇ ਸੁਪਰ ਸੀਡਰ ਨਾਲ ਪਰਾਲੀ ਵਿੱਚੇ ਵਾਹੀ ਆ। ਮੈਨੂੰ ਤਾਂ ਕੋਈ ਫਾਇਦਾ ਨੀ ਲੱਗਿਆ
@Punjab879
@Punjab879 2 жыл бұрын
ਪਹਿਲਾ ਤਵੀਆ ਮਾਰ ਕੇ ਪਾਣੀ ਲਾਇਆ ਫਿਰ ਵੱਤਰ ਆਏ ਤੇ ਸੁਪਰ ਸੀਡਰ ਨਾਲ ਬੀਜਿਆ ਪਰ ਸਫਾਈ ਫਿਰ ਵੀ ਨਹੀ ਆਈ ਪਰ ਐਨਾ ਸ਼ੁਕਰ ਆ ਵੀ ਕਣਕ ਸਾਰੀ ਵਧੀਆ ਉਗਰ ਆਈ 60hp ਟਰੈਕਟਰ ਸੀ ਖਾਲੀ ਵਾਨ ਵਿੱਚ ਵੀ ਦੱਬਦਾ ਸੀ ਕੋਈ ਸਵਾਦ ਆਲੀ ਗੱਲ ਨਹੀ ਪਰ
@balz6054
@balz6054 2 жыл бұрын
@@Punjab879 ਅੱਗ ਲਾਈ ਸੀ ਵੀਰ ਲਿੱਦ ਨੂੰ ਕਿ ਵਿੱਚ ਹੀ ਵਾਹੀ ਆ ਮੈਂ pr126 ਵਿੱਚ ਟਰਾਈ ਕੀਤਾ ਸੀ ਪਰ ਪਰਾਲੀ ਓਵੇਂ ਹੀ ਪਈ ਰਹੀ । ਫੇਰ ਲਿੱਦ ਨੂੰ ਅੱਗ ਲਾਈ ਤਾਂ ਸਹੀ ਚੱਲਿਆ ਸੁਪਰ ਸੀਡਰ ਪਰ ਗੱਲ ਜੀ ਨੀ ਬਣੀ । 855 11ਲੀਟਰ ਤੇਲ ਖਾ ਗਿਆ ਕਿੱਲੇ ਦਾ ।
@Punjab879
@Punjab879 2 жыл бұрын
@@balz6054 ਲਿੱਦ ਵਿੱਚ ਵਾਹੀ ਸੀ ਉਹ ਗਲੀ ਨਹੀਂ ਪੂਰੀ ਤਰਾਂ ਤਾਂ ਹੀ ਜੋਰ ਲੱਗਦਾ ਸੀ ਟਰੈਕਟਰ ਦਾ
@Punjabupdate8589
@Punjabupdate8589 2 жыл бұрын
ਸਾਰੀਆਂ ਕੰਪਨੀ ਨੇ Dasmesh malerkotla ਵਾਲਿਆਂ ਦੀ ਨਕਲ ਕੀਤੀ ਏ
@jagpreetsingh2022
@jagpreetsingh2022 2 жыл бұрын
Price ve daso ji plz reply
@kulbirsingh9050
@kulbirsingh9050 2 жыл бұрын
ਭਾਈ ਸਾਹਿਬ ਜੀ, ਕਿਹੜਾ multimeter ਖ਼ਰੀਦਣਾ ਚਾਹੀਦਾ ਹੈ ।ਕਹਿਣ ਦਾ ਭਾਵ ਵਧੀਆ ਕਿਹੜਾ ਹੈ।🙏
@mobilecare6044
@mobilecare6044 2 жыл бұрын
Bale sure seeds bij like to wd kht keri jande asi krae te knk krai keha 50 kilo te keri 30 kilo kmpni de like nisan te keri
@BrarInfotainment
@BrarInfotainment 2 жыл бұрын
ਸੇਵਕ ਸਿੰਘ ਜੀ ਸੁਪਰ ਸੀਡਰ ਡੂੰਘਾ ਜਾਂਦਾ ਹੀ ਨਈਂ, ਡੀਜ਼ਲ ਆਪੇ ਘੱਟ ਖਾਣਾ ਟ੍ਰੈਕਟਰ ਨੇਂ, 2014 ਤੋਂ ਕਿਰਾਏ ਦਾ ਕੰਮ ਕਰ ਰਹੇ ਆਂ, ਰੋਟਾਵੇਟਰ ਫੇਰ ਵੀ ਡੂੰਘਾ ਚਲਾ ਜਾਂਦਾ ਸੁਪਰ ਸੀਡਰ ਨਹੀਂ ਜਾਂਦਾ, ਲੋਕ ਪਤਾ ਨੀ ਕੀ ਸੋਚ ਕੇ ਸੁਪਰ ਸੀਡਰ ਲਈ ਜਾਂਦੇ ਆ, ਸੁਪਰ ਸੀਡਰ ਨਾੜ ਨੂੰ ਅੱਗ ਲਾ ਕੇ ਫੇਰ ਚਲਾਉਂਦੇ ਓਹਦਾ ਕੀ ਫਾਇਦਾ ਅੱਗ ਲੱਗੇ ਨਾੜ ਚ ਤਾਂ ਰੋਟਾਵੇਟਰ ਵੀ ਬਿਜਾਈ ਕਰ ਦਿੰਦਾ ।
@sodhibrar7072
@sodhibrar7072 2 жыл бұрын
ਬਾਈ ਜੀ, ਆਪਾ ਰੋਟਾਵੇਟਰ ਲੈਣਾ, ਸੋਚਦੇ ਆ ਸੁਪਰਸੀਡਰ ਲੈ ਲਈਏ, ਤਾ ਜੋ ਰੋਟਾਵੇਟਰ ਦੇ ਮੁੱਲ ਚ ਈ ਰੋਟਾਵੇਟਰ ਤੇ ਸੁਪਰਸੀਡਰ ਦਾ ਸਰ ਜੇ। ਇਹ ਸੁਪਰਸੀਡਰ ਅਤੇ ਰੋਟਾਵੇਟਰ ਚ ਬਲੇਡ ਦਾ ਈ ਫਰਕ ਹੁੰਦਾ ਬਾਈ ? ਕਿ ਕੁਛ ਹੋਰ ਵੀ ਫਰਕ ਹੁੰਦਾ ? ਆਪਣਾ ਤੁਜਰਬਾ ਸਾਝਾ ਕਰੋ ਜੀ
@farmersworld255
@farmersworld255 2 жыл бұрын
@@sodhibrar7072 beer ji super Seder hi Lena rotaweter ta free aaju blade rotaweter wale le Lena o wale dunge jande ne meher or aagrizon super Seder cho dekh ke le Lena
@SandhuFarmChandigarh
@SandhuFarmChandigarh 2 жыл бұрын
Shi gl y g
@BrarInfotainment
@BrarInfotainment 2 жыл бұрын
ਜਿਸਨੂੰ ਜੋ ਪਸੰਦ ਉਹ ਲਵੋ, ਸਾਰੇ ਸਮਝਦਾਰ ਨੇ ਅੱਜਕਲ ਪਰ ਰੋਟਾਵੇਟਰ ਵਰਗੀ ਬਿਜਾਈ ਕਿਸੇ ਦੀ ਵੀ ਨਈ, ਰੋਟਾਵੇਟਰ ਚ ਵਜਨ ਵੀ ਘੱਟ ਹੁੰਦਾ ਸੁਪਰ ਸੀਡਰ ਨਾਲੋਂ, ਰੂਟਾਵੇਟਰ ਦੀ ਬੀਜੀ ਕਣਕ 95% ਉੱਗ ਹੀ ਪੈਂਦੀ ਹੈ, ਸੁਪਰ ਸੀਡਰ ਘੱਟ ਵੱਤ ਚ ਕਣਕ ਨਹੀਂ ਉੱਗਦੀ ।
@HopeIsAlliGot
@HopeIsAlliGot 2 жыл бұрын
@@BrarInfotainment bro, khadi praali ch kanak da shatta de k, fer cutter chlaa k te utto pani laa k kanak di beejaayee di ki report hai tuhaade ko ? Suneya hai k wadiya ho jandi aa ....
@jayrawat1518
@jayrawat1518 2 жыл бұрын
Jon deere 5050d 4wd chala lega kya 7feta super seedar ko
@happypunia3630
@happypunia3630 2 жыл бұрын
Bast👍👍
@Jinder681
@Jinder681 2 жыл бұрын
Sada kol Ana da rotavater c ik din nhi chlyi guru Nanak
@satnamrandhawa1199
@satnamrandhawa1199 2 жыл бұрын
22ji very nice 👌
@Punjab879
@Punjab879 2 жыл бұрын
ਹਾਂਜੀ
@farmarpendubande3718
@farmarpendubande3718 2 жыл бұрын
veer ji ਆ ਵਾਲਾ ਮਾਡਲ ਸ਼ਕਤੀਮਾਨ ਨੇ 2020 ਚ ਸਾਡੇ ਕੋਲ v ਆ ਪਰਾਲੀ ਚ ਚਲ ਜਾਂਦਾ ਪਰ ਇਕੱਲੀ ਮਿੱਟੀ ਚ ਨਈ ਚਲਦਾ ਮਿੱਟੀ ਇਕੱਠੀ ਕਰ k ਟਿੱਬਾ ਬਾਂ ਦੇਦਾ ਮੇਰੇ ਕੋਲ v ਆ
@anshsinghsra3699
@anshsinghsra3699 2 жыл бұрын
Bahut badhiya ji Hor vedio
@Kbrar2814
@Kbrar2814 2 жыл бұрын
3 speed he khich sakda 2 speed ni khichda iss nu dseo veer
@SatwinderSingh-uo7sh
@SatwinderSingh-uo7sh 2 жыл бұрын
Nut bolt ape khuli jande ne desi sman a sara
@youthpunjabi8801
@youthpunjabi8801 2 жыл бұрын
ਦਸਮੇਸ਼ ਮਲੇਰਕੋਟਲਾ ਨੇ ਇਹ ਮਾਡਲ 2018 ਵਿੱਚ ਹੀ ਬਣਾ ਲਿਆ ਸੀ। ਇਸ ਨੂੰ ਡਿਸਕ ਵਾਲਾ ਮਾਡਲ ਕਹਿੰਦੇ ਹਨ
@jaswindergill3978
@jaswindergill3978 2 жыл бұрын
👍👍👍👍👍
@GurpreetSingh-tu8dq
@GurpreetSingh-tu8dq 2 жыл бұрын
Paji j gurdaspur giya te ona da no.sand kardo
@KuldeepSingh-wt2eg
@KuldeepSingh-wt2eg 2 жыл бұрын
बीज गिरने का कन्ट्रोल साईड मे होना चाहिए लोक हो जाए तो फिक्स किया बीज अपनी जगह से कम ज्यादा हो जाता है
@manpreet2999
@manpreet2999 2 жыл бұрын
Nice supper Seeder h ji
@narvir_4966
@narvir_4966 2 жыл бұрын
Kinne da deena superseeder ehna ne? Kinne rupees kg painda ehna da superseeder ?
@GurpreetSingh-tu8dq
@GurpreetSingh-tu8dq 2 жыл бұрын
Paji 575 te chall javega
@imransaeed9879
@imransaeed9879 2 жыл бұрын
Pakistan mn app ki koi branch hai
@jotsran4667
@jotsran4667 2 жыл бұрын
22 g salina ta 1he aa
@mnxhell8777
@mnxhell8777 2 жыл бұрын
Bahut vadiya
@desijamidar7832
@desijamidar7832 2 жыл бұрын
Guru nanak walya di bhi lottri skim di jankari bare vi das dende
@kuldeepsidhu1149
@kuldeepsidhu1149 2 жыл бұрын
❤️❤️❤️
@Shamshersingh-ec1mk
@Shamshersingh-ec1mk 2 жыл бұрын
ਬਾੲੀ ਗੁਰੁ ਨਾਨਕ ਦਾ ਹੇਪੀ ਸੀਡਰ ਬਿਲ ਕੁਲ ਰੱਦੀ ਆ
@gurunanakenggworkstalwandi3759
@gurunanakenggworkstalwandi3759 2 жыл бұрын
Number send pls
@rupindersingh6327
@rupindersingh6327 2 жыл бұрын
Bilkul raddi
@gillpardeep6572
@gillpardeep6572 Ай бұрын
Bilkul raddhi
@gurjeetnarain4389
@gurjeetnarain4389 2 жыл бұрын
Fatehgarh Sahib vich je koi sail keta Hove tan deseyo.baki je demo dena Hove I will redy for it.l have farmtrace 65
@parminderdamhari9673
@parminderdamhari9673 2 жыл бұрын
Village Damhari
@gurjantsidhu5155
@gurjantsidhu5155 2 жыл бұрын
Rate
@GurjantSingh-ym9ml
@GurjantSingh-ym9ml 2 жыл бұрын
Price
@maninderdhaliwal322
@maninderdhaliwal322 2 жыл бұрын
2.35
@seasea2106
@seasea2106 Жыл бұрын
Veer ji koi grantee nahi diti shanu thagi hoi shaday nall
@arunsharma9667
@arunsharma9667 2 жыл бұрын
Bahut vadea super seeder a
@prabhjotkaur1664
@prabhjotkaur1664 2 жыл бұрын
3333
@tehalsingh4538
@tehalsingh4538 2 жыл бұрын
Ahe jmin vich duga nhi janda
@naturehumanity9493
@naturehumanity9493 2 жыл бұрын
ਤੁਹਾਨੂ ਨਹੀ ਕੇਹਂਦੇ,, ਪਰ ਹਾਂ ਇਹ ਸਚ,, ਤੁਸੀ ਵਿਚ ਹੋ ਸਮਾਂ ਦਸੇਗਾ,,, ਪਰ ਸੁਪਰ ਸੀਡਰ ਬਣਿਆ ਹੀ ਵੱਧ ਵੇਟ ਦਾ,,
@deepakahlawat6651
@deepakahlawat6651 2 жыл бұрын
Bahi vajan km h Or kimat jyada mang rhe ho
@ਪੰਜਾਬੀਪੰਜਾਬੀਅਤ-ਣ7ਞ
@ਪੰਜਾਬੀਪੰਜਾਬੀਅਤ-ਣ7ਞ Жыл бұрын
Tractor nu Takn vala te forr hi a ki osnl frk pao jor da sgo ult km hona jo logic eh ds rhe ki sirf putan ch jor lagna khichn ch nhi pr ult a km kyuki tractor low gear ch chlna ose speed ch pr rotavator di speed jyda hundi a oh te jido clutch db dyia tractor nu pehle high ch jina pjda oni tej dhk k pajonda pr jido gear hi low laga esda dhakea ki kru ulta ehne dhkna tractor da aghe low gear laga te esda dhakea ki kru eve belori fukri mrti vakhra hi logic oda vadia va sare eve hi krde ne rotavater dhkde ne age nu pr sirf ehna da hi nhi ki mitti put da te tractor nu khichna nhi paina khichu ape hi eh sare rotavator krde ne 😊😊😊
@jasdeepsingh1561
@jasdeepsingh1561 2 жыл бұрын
ਠੱਗ ਨੇ ਇਹ, ਬਾਅਦ ਚ ਗੱਲ ਨੀ ਸੁਣਦੇ ਇਹ, Happy-Seeder ਵੀ ਬੇਕਾਰ ਆ ਇਹਨਾ ਦਾ, ਕਾਲਾ ਮਾਹਲ ,ਰੋਪੜ, ਵਾਲਾ 10-20 ਹਜਾਰ ਸਸਤੇ ਦੇਖ ਕੇ ਲੈ ਤਾ ਗਿਆ, ਪਰ ਉਹ ਦੁਬਾਰਾ ਇਹਨਾ ਕੋਲ ਆਵਦੇ ਖਰਚ ਕਰ ਕੇ ਠੀਕ ਕਰਵਾਉਣ ਆਇਆ, ਗਰਾਰੀਆ ਵੀ ਬਦਲਣ ਗਏ ਇਹਨਾ ਦੇ ਬੰਦੇ,, ਮਸਾ ਠੀਕ ਹੋਇਆ,
@gurunanakenggworkstalwandi3759
@gurunanakenggworkstalwandi3759 2 жыл бұрын
Number send pls
@arunsharma9667
@arunsharma9667 2 жыл бұрын
Saad kehda va aj kal bhai pehla cheej use Kari di a phir comment kari da wa kale bare ki janda tun.
@jasdeepsingh1561
@jasdeepsingh1561 2 жыл бұрын
@@arunsharma9667 ਚੀਜ਼ ਵਰਤੀ ਆ ਇਹਨਾ ਦੀ ਤਾ ਹੀ ਕਿਹਾ,,HappySeeder ਲਿਆ ਸੀ ਇਹਨਾ ਤੋ ਅਸੀ, ਗੱਲ ਹੀ ਨੀ ਸੁਣੀ ਬਾਅਦ ਚ ਇਹਨਾ ਨੇ , ਮੇਰੇ ਪਾਪਾ ਜੀ ਵੀ 10 ਹਜਾਰ ਸਸਤੇ ਦੇ ਚੱਕਰ ਚ ਲੈ ਆਏ, ,,ਰਹੀ ਗੱਲ ਕਾਲੇ-ਮਾਹਲ ਦੀ ਉਸ ਨੇ ਆਵਦੇ ਚੈਨਲ ਤੇ ਸਾਰੀਆ ਵੀਡੀਓ ਪਾਈਆ, SuperSeeder ਠੀਕ ਕਰਨ ਦੀਆ
@RanjitSingh-nh6kx
@RanjitSingh-nh6kx Ай бұрын
Super seater do Tote Ho Gaya Guru Nanak wale aadha jila Tarn Taran
@SatwinderSingh-uo7sh
@SatwinderSingh-uo7sh 2 жыл бұрын
Jwa bekar a dukhi hoe pye a na eh phone chkde ne
@jodha.bhullar41
@jodha.bhullar41 2 жыл бұрын
Jihra le gya dubara nai aya 🤣🤣🤣
@Punjab879
@Punjab879 2 жыл бұрын
😁😁
@gurwindermald
@gurwindermald 2 жыл бұрын
Gaer box ta 2nd hand lunde a jma desi ja kam 22
@BaldevSingh-mb2po
@BaldevSingh-mb2po 2 жыл бұрын
ਸੁੰਡੀਆਂ ਬਹੁਤ ਪੈਦੀਆ
@balrajsingh8773
@balrajsingh8773 2 жыл бұрын
Bekar super seeder ehna de chor bande a ehna toh bacho
@singhpreet3066
@singhpreet3066 2 жыл бұрын
ਤੁਹਾਨੂੰ ਕਿਵੇਂ ਪਤਾ ਲੱਗਾ ਕੀ ਤੁਹਾਡੇ ਨਾਲ ਕੋਈ ਠੱਗੀ ਹੋਈ?
@balrajsingh8773
@balrajsingh8773 2 жыл бұрын
Asi ehna toh harrow layia c bekar niklia phone kita ta eh khnde sadi koi guruntee ni asi haroow vechni hi band krti a
@SatwinderSingh-uo7sh
@SatwinderSingh-uo7sh 2 жыл бұрын
Bai koi na lyeo ehna ton asi fas gye ehna ton leke Morinda aria sada
@KulwinderSingh-hq5qn
@KulwinderSingh-hq5qn 2 жыл бұрын
ਕੀ ਚੱਕਰ ਹੋ ਗਿਆ ਵੀਰ ਕਿੰਨੇ ਦਾ ਲਿਆ ਸੀ
@prabhchahalvlogg7307
@prabhchahalvlogg7307 2 жыл бұрын
Ki chkkr a problem dinda??
@SatwinderSingh-uo7sh
@SatwinderSingh-uo7sh 2 жыл бұрын
Bai pichle Sal lya c udo da leek ho reha c ehna nu phone kite larre lyi gye fer nutbolt khuli gye desi nutbolt c chal eh sara kam Mai app duwara krwa lya te hun balding tuti jandi a niche wale router di oh v sara khol k bald krwaeya
@RanjitSingh-nh6kx
@RanjitSingh-nh6kx Ай бұрын
Koi Veer fansi hona superhit devicha bekar loya
@imransaeed9879
@imransaeed9879 2 жыл бұрын
Mujhe Pakistan mn chahey
@JaswinderSingh-ll9ed
@JaswinderSingh-ll9ed 2 жыл бұрын
Talwande de mistry fukre hun
@naturehumanity9493
@naturehumanity9493 2 жыл бұрын
ਲਗਦਾ ਨਹੀ y,,,
@raisaabtractorlovers2124
@raisaabtractorlovers2124 2 жыл бұрын
gud
@sukhjindersingh-yb5xz
@sukhjindersingh-yb5xz 2 жыл бұрын
Veer ji jhoot bolda aa ji
@SandhuFarmChandigarh
@SandhuFarmChandigarh 2 жыл бұрын
Agrizone or gurbaz to utar ke hi aa sb super seedar
@gopimahal9754
@gopimahal9754 2 жыл бұрын
Oh bas kr yr
@SandhuFarmChandigarh
@SandhuFarmChandigarh 2 жыл бұрын
@@gopimahal9754 Bs nhi dekh phla fr dasi y gurbaz company ne Sb to phla disc Wala super seedr launch kita c bakki Sb company da baad ch aya
@gopimahal9754
@gopimahal9754 2 жыл бұрын
@@SandhuFarmChandigarh tu apna coment pad sahi tra ustad tu ki likhya pehla sahi likh fer gal kri
@GurdeepSingh-gw8kj
@GurdeepSingh-gw8kj 2 жыл бұрын
ਇਹ ਝੂੱਠ ਬੋਲਦਾ ਇਹ ਸੁਪਰ ਸਿਫਰ ਸਾਡੇ ਕੋਲ 2021 ਮਾਡਲ 3 ਸਪੀਡ ਟਰੈਕਟਰ ਵੀ 10+11 ਲਿਟਰ ਤੇਲ ਇਕ ਕਿੱਲੇ ਲੈਂਦਾ 2 ਸਪੀਡ ਖਿਚਦਾ ਨਹੀਂ
@sukhdevsandhu5702
@sukhdevsandhu5702 2 жыл бұрын
Kich da y kichda kanu ni sade lwe dohe tractor clonde aa 3630 Holland v or 585 Mahindra v sma te Mahindra tyar krvaya hoya b275 heater wala chitte chkya Wale to convert krta 585 ch sub kuch clonda hun oh v due tractor brabr
@Specialeditionsupersedar
@Specialeditionsupersedar 2 жыл бұрын
je bad kha gia fer
@JaswinderSingh-ll9ed
@JaswinderSingh-ll9ed 2 жыл бұрын
Gap rore janda fukara
@ranjeetsandhu4197
@ranjeetsandhu4197 2 жыл бұрын
Jagatjit de super seeder te tractor 4.5 litter disel to ni tapda 1 kile da te eh 6_7 litter di gal karde aa fuddu ja super seeder leke
@sukhjivansandhu4599
@sukhjivansandhu4599 2 жыл бұрын
Bai ji jagatjit te preet 6049 12 liter to ghat ni khanda
@sukhjivansandhu4599
@sukhjivansandhu4599 2 жыл бұрын
Tractor keda bai ji
@gagangill9818
@gagangill9818 2 жыл бұрын
4.5 liter keda tel khanda 🤣 sada 7,8 khanda
@villagerslovers2021
@villagerslovers2021 2 жыл бұрын
Vr je Tera 4-5litter tel kanda mere 30iker kanak bej di 5liter tel da 500 te teri mahnat da 700ma tanu 1200ikar da dau sahi hun kar la je ma jur ah MSG kardi
@gurbajbrar6402
@gurbajbrar6402 2 жыл бұрын
Mere kol hai Jagjeet da 3630 10 to oper khada
@karansingh-in5yd
@karansingh-in5yd 2 жыл бұрын
Price
@HarjinderSingh-mq7xx
@HarjinderSingh-mq7xx 2 жыл бұрын
Price
IL'HAN - Qalqam | Official Music Video
03:17
Ilhan Ihsanov
Рет қаралды 700 М.
So Cute 🥰 who is better?
00:15
dednahype
Рет қаралды 19 МЛН
Try this prank with your friends 😂 @karina-kola
00:18
Andrey Grechka
Рет қаралды 9 МЛН
IL'HAN - Qalqam | Official Music Video
03:17
Ilhan Ihsanov
Рет қаралды 700 М.