500 ਸਾਲ ਪੁਰਾਣਾ ਸ਼ਹਿਰ BASSI PATHANA | PUNJAB ਦੇ ਕਿਸੇ ਵੀ ਸ਼ਹਿਰ ਵਿੱਚ ਨਹੀਂ ਮਿਲਦੀਆਂ ਐਨੀਆਂ ਪੁਰਾਤਨ ਇਮਾਰਤਾਂ

  Рет қаралды 30,872

Balle Balle Films & Records

Balle Balle Films & Records

Күн бұрын

Пікірлер: 92
@jassidugg7365
@jassidugg7365 26 күн бұрын
ਬਹੁਤ ਹੀ ਵਧੀਆ ਕੰਮ ਕਰ ਰਹੇ ਹੋ sir ਜੀ,, ਜਿਵੇਂ ਸਾਨੂੰ ਆਪਣੇ ਲਹਿੰਦੇ ਪੰਜਾਬ ਵਿੱਚ ਪੁਰਾਤਨ ਵਿਰਸੇ ਨੂੰ ਦੇਖ ਕੇ ਖੁਸ਼ੀ ਹੁੰਦੀ ਆ ਉਸੇ ਤਰ੍ਹਾਂ ਲਹਿੰਦੇ ਪੰਜਾਬ ਵਾਲਿਆ ਨੂੰ ਵੀ ਇਹ ਇਮਾਰਤਾਂ ਦੇਖ ਕੇ ਸਕੂਨ ਮਿਲਦਾ ਹੋਏਗਾ
@sanjeevgautam1133
@sanjeevgautam1133 Ай бұрын
ਇਸ ਐਪੀਸੋਡ ਦੇ ਸੂਤਰਧਾਰ ਸ਼੍ਰੀ ਤੋਤਾ ਰਾਮ ਜੀ ਬਹੁਤ ਅੱਛੇ ਵਿਅਕਤੀ ਲੱਗੇ ਜੋ ਮਿਹਨਤੀ ਤੇ ਹੱਕ ਹਲਾਲ ਦੀ ਕਮਾਈ ਖਾਣ ਵਾਲੇ ਹਨ ਪਰਮਾਤਮਾ ਇਹਨਾਂ ਨੂੰ ਲੰਮੀ ਉਮਰ ਬਖਸ਼ੇ।
@narindermanan6969
@narindermanan6969 Ай бұрын
Tota ram nu thanks
@snehagnihotri7147
@snehagnihotri7147 Ай бұрын
Bassi pathana is my birth place My house is in kathera mohalla. Tota Ram knows our family. My great father was a doctor. I got my education from bassi only .Now we all are in canada . My parental property is still in Bassi pathana .Thanks for showing my birth place .😊
@rajinderpalaggarwal8455
@rajinderpalaggarwal8455 Ай бұрын
ਆਨੰਦ ਆ ਗਿਆ। ਤੋਤਾ ਰਾਮ ਬਸੀ ਪਠਾਨਾ ਦੇ ਹੀਰੇ ਹਨ।
@AnilSharma-eb1mc
@AnilSharma-eb1mc 2 ай бұрын
ਇਸ ਵੀਡੀਓ ਨੂੰ ਪਾਕਿਸਤਾਨ ਵਿੱਚ ਬੈਠੇ ਪਠਾਣਾਂ ਨੂੰ ਆਪਣੇ ਘਰਾਂ ਤੇ ਗਲੀਆਂ ਦੇਖ ਯਾਦਾ ਤਾਜੀ ਜਰੂਰ ਹੋਣ ਗਈਆਂ। ❤
@SukhpalDhaliwal-j1g
@SukhpalDhaliwal-j1g Ай бұрын
❤🙏🙏🙏👍👍👍👍👍👍🙏🙏🙏🙏🙏🙏👍👍👍👍👍🙏🙏🙏🙏👍👍👍👍👍🙏ਬਾਈ ਜੀ ਬਹੁਤ ਘੈਟ ਪੰਜਾਬ ਹੈ ❤❤❤❤
@charanjitsingh4388
@charanjitsingh4388 Ай бұрын
ਬਹੁਤ ਵਧੀਆ ਪੁਰਾਣੀਆਂ ਬਿਲਡਿੰਗਾ ਹਨ । ਸਾਭ ਸਭਾਲ ਤੋਂ ਸੱਖਣੀਆਂ ਪਈਆਂ ਹਨ । ਸਰਕਾਰਾਂ ਨੂੰ ਚਾਹੀਦਾ ਹੈ ਇਧਰਲੇ ਪਾਸੇ ਧਿਆਨ ਦੇਣ । ਇਨ੍ਹਾਂ ਦੀ ਰਿਪੇਅਰ ਹੋ ਜਾਵੇ । ਬਾਹਰਲੇ ਮੁਲਕਾਂ ਵਿੱਚ ਇੱਕ ਹਜ਼ਾਰ ਸਾਲ ਪੁਰਾਣੀਆਂ ਬਿਲਡਿਗਾਂ ਸਹੀ ਸਲਾਮਤ ਰੱਖੀਆ ਹੋਈ਼ਆ ਨੇ । ਵਾਹਿਗੁਰੂ ਜੀ ਮੇਹਰ ਕਰੋ ਜੀ ।
@jeetasingh9510
@jeetasingh9510 Ай бұрын
These buildings should be preserved to tell the present generations about the architecture marvels at that time.
@SukhdeepSingh-oz2qg
@SukhdeepSingh-oz2qg 29 күн бұрын
Dhan dhan shre guru tegbhadar je❤❤❤❤❤❤❤❤❤❤❤❤❤❤❤❤❤❤❤❤❤
@jaswinderkaurskjelvik
@jaswinderkaurskjelvik Ай бұрын
ਸਾਡਾ ਸੋਹਣਾ ਇਤਿਹਾਸਿਕ ਪੰਜਾਬ ਦਾ ਬੱਸੀ ਪਠਾਣਾ 💕
@amarjeetjangra7549
@amarjeetjangra7549 2 күн бұрын
Bahut achcha Laga
@giansingh9874
@giansingh9874 Ай бұрын
ਬਹੁਤ ਵਧੀਆ ਉਪਰਾਲਾ ਹੈ । ਬਹੁਤ ਵਧੀਆ ਲੱਗਿਆ ।
@touseefgrewal3505
@touseefgrewal3505 22 күн бұрын
Nice vedio
@kulwinderkaurminhas8218
@kulwinderkaurminhas8218 Ай бұрын
ਬਹੁਤ ਵਧੀਆ ਜੀ।
@TarsemSingh-ic4rw
@TarsemSingh-ic4rw Ай бұрын
Very nice 👍👍
@amritlalbansal4669
@amritlalbansal4669 Ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ। ਆਪ ਜੀ ਦਾ ਬਹੁਤ ਬਹੁਤ ਧੰਨਵਾਦ😘💕
@AvtarSingh-v7o
@AvtarSingh-v7o 2 ай бұрын
Jamana tan pehlan wala hi wadiya si❤❤❤❤❤
@KuldeepSingh-ww7nl
@KuldeepSingh-ww7nl Ай бұрын
Very nice
@karama709
@karama709 Ай бұрын
Sanjay Sethi Medical Representative is great scholar guide in Bassi Pathana
@Bulet350
@Bulet350 Ай бұрын
ਬਹੁਤ ਵਧੀਆ ਵੀਡੀਓ ਜੀ
@preetbaidwan2114
@preetbaidwan2114 Ай бұрын
Good vedio aur jankari bharpur hay
@woodenantiquecar7163
@woodenantiquecar7163 Ай бұрын
Wah 👌👌👌👍 jio
@harbanssaini6311
@harbanssaini6311 Ай бұрын
ਪ੍ਰਸਿੱਧ ਪਾਕਿਸਤਾਨੀ ਫਿਲਮ ਐਕਟਰ ਹਬ਼ੀਬ਼-ਉਰ-ਰਹਿਮਾਨ ਵੀ ਇਸੇ ਸ਼ਹਿਰ ਦਾ ਜੰਮਪਲ ਸੀ। -ਹਰਬੰਸ ਸਿੰਘ।
@harpreetsinghbhutta8255
@harpreetsinghbhutta8255 2 ай бұрын
Thansk For Visiting Bassi Pathana.....
@dkmetcalf14598
@dkmetcalf14598 Ай бұрын
Very nice my city.Mera janam August,1950.Jadon v America ton mein janda ha es shop ton jalebyia,bread,samosa Khanda ha.
@pakistanipakistani4856
@pakistanipakistani4856 Ай бұрын
Thanks for this video, my elders are Pathans of Bassi Pathana.
@balleballefilms
@balleballefilms Ай бұрын
🙏
@sukhjinderpalsingh7031
@sukhjinderpalsingh7031 Ай бұрын
ਮੋਟਾ ਹਲਵਾਈ ਨਾਮ ਤੇ ਇਹ ਬਜਾਰ ਮਸ਼ਹੂਰ ,ਹੈ
@mohantulani8964
@mohantulani8964 Ай бұрын
Good job h we like this block j
@harbanssaini6311
@harbanssaini6311 Ай бұрын
ਬਾਂਦਰਾਂ ਵਾਲਾ ਟੋਭਾ ਵੀ ਇੱਥੋਂ ਦੀ ਮਸ਼ਹੂਰ ਜਗ੍ਹਾ ਹੈ। ਇੱਥੋਂ ਦਾ ਰੇਲਵੇ ਸਟੇਸ਼ਨ ਪੁਰਾਣਿਆਂ ਰੇਲਵੇ ਸਟੇਸ਼ਨਾਂ ਵਿੱਚੋਂ ਇੱਕ ਹੈ। ਇੱਕ ਹੋਰ ਬਹੁਤ ਯਾਦਗਾਰ ਬਿਲਡਿੰਗ ਰਾਜੇ ਦੇ ਵਜ਼ੀਰ ਦਾ ਘਰ ਜਿੱਥੇ ਇੱਕ ਬਹੁਤ ਵੱਡਾ ਤਲਾਅ ਸੀ। ਇਹ ਜਗ੍ਹਾ ਸਰਾਫ਼ਾ ਬਾਜ਼ਾਰ ਤੋਂ ਗੁਰਦੁਆਰਾ ਤੇਗ ਬਹਾਦਰ ਗੁਰਦੁਆਰੇ ( ਮੋਰਿੰਡੇ ਵਾਲਾ ਅੱਡਾ) ਦੇ ਰਾਹ ਵਿੱਚ ਹਲਵਾਈ ਦੀ ਦੁਕਾਨ ਦੇ ਨਾਲ ਤੋਂ ਨਜ਼ਰ ਆਉਂਦੀ ਸੀ। ਕਿਲੇ ਵਿੱਚ ਅੱਜ ਕੱਲ੍ਹ ਸਬ ਜੇਲ੍ਹ ਹੈ। -ਹਰਬੰਸ।
@BalbirSingh-xg5uj
@BalbirSingh-xg5uj Ай бұрын
ਸ਼ਾਇਦ ਜਿੱਥੇ ਸ ਪ੍ਰਭ ਦੇਵ ਸਿੰਘ ਬਾਜਵਾ ਦਾ ਪਰਿਵਾਰ ਰਹਿੰਦਾ ਹੈ ਐਥੇ ਤਲਾਅ ਨਹੀਂ ਸੀ ਇਕ ਬਾਗ ਸੀ ਜਿਸ ਚ ਸੇਮ ਆਉਣ ਨਾਲ ਪਾਣੀ ਭਰ ਗਿਆ ਹੈ
@harbanssaini6311
@harbanssaini6311 Ай бұрын
ਮੈਂ ਇੱਥੇ ਬਹੁਤ ਸਾਲਾਂ ਤੱਕ ਪੂਰਾ ਤਲਾਅ ਦੇਖਦਾ ਰਿਹਾ ਹਾਂ। -ਹਰਬੰਸ।
@BalbirSingh-xg5uj
@BalbirSingh-xg5uj Ай бұрын
@@harbanssaini6311 ਬਜਾਰ ਵਲੋਂ ਨਵੀਆਂ ਸਰਾਵਾਂ ਨੂੰ ਜਾਂਦਿਆਂ ਸਜੇ ਹੱਥ ਜੋ ਪਹਿਲਾ ਘਰ ਆ ਉਨਾਂ ਦੀ ਕੰਧ ਪਾਣੀ ਵਾਲੇ ਪਾਸੇ ਲੱਗਦੀ ਆ ਉਨਾਂ ਨੂੰ ਪੁੱਛੋ ਉਸ ਤੋਂ ਥੋੜਾ ਅੱਗੇ ਇਸ ਕੋਠੀ ਦਾ ਗੇਟ ਆ ਬਾਜਵਾ ਸਾਹਿਬ ਦੇ ਪਰਿਵਾਰ ਦਾ ਜਿੰਨ੍ਹਾ ਦੀ ਮਾਲਕੀ ਐ ਜਾਂ ਪੁਰੇ ਮਹੱਲੇ ਦੇ ਕਿਸੇ ਬਜੁਰਗ ਨੂੰ ਪੁੱਛੋ
@balbirmehmi9746
@balbirmehmi9746 Ай бұрын
ਬਸੀ ਪਠਾਣਾ ਸ਼ਹਿਰ (ਪਠਾਣਾ ਦਾ ਸ਼ਹਿਰ ) ਜਿਲਾ ਫਤਿਹਗੜ ਸਹਿਬ । ਭਾਈ ਸਾਹਿਬ ਬਸੀ ਪਠਾਣਾ ਬਸਤੀ ਦਾ ਨਾਮ ਨਹੀ ਦੇਣਾ ਜੀ 🙏ਬਸੀ ਪਠਾਣਾ ਸ਼ਹਿਰ ਪੁਰਾਤਨ ਹੈ
@baldishkaur9953
@baldishkaur9953 Ай бұрын
Beautiful city ❤❤
@sunnyrana6264
@sunnyrana6264 Ай бұрын
Kya bat hai 🙏🙏
@gursharanrai6406
@gursharanrai6406 Ай бұрын
Wahe Guruji 🖐️🙏
@rupinderrai720
@rupinderrai720 Ай бұрын
Wah wah bahut wadia knowleable bideo
@mohinderkaur7632
@mohinderkaur7632 Ай бұрын
Bohot sohna sada pind bassi pathana.govt. nu purania buildings nu te ithaas nu sambhalan laee uprala karna chahida hai.
@amritpalSingh-gd6ki
@amritpalSingh-gd6ki Ай бұрын
ਸਰਕਾਰਾਂ ਤਾਂ ਅਪਣਾ ਇਤਿਹਾਸ ਨਹੀ ਸੰਭਾਲ ਸਕਦੀਆਂ ,ਲਿਟਰੇਚਰ ਨਹੀ ਸੰਭਾਲ ਸਕੀਆਂ ।ਬਿੰਲਡਿੰਗਾਂ ਕੀ ਸੰਭਾਲ਼ਣਗੀਆਂ? ਸਾਰਾ ਪੰਜਾਬ ਹੀ ਇਹਨਾ buildings ਵਰਗਾ ਹੋਇਆ ਪਿਆ ਹੈ।
@jaswinderkaur2609
@jaswinderkaur2609 Ай бұрын
Our beautiful bassi pathanan
@baldishkaur9953
@baldishkaur9953 Ай бұрын
Tota Ram ji great ne
@satnamattal2739
@satnamattal2739 2 ай бұрын
ਬਹੁਤ ਵਧੀਆ ਜੀ
@gajjansinghhundal1811
@gajjansinghhundal1811 Ай бұрын
Good ji
@rupinderrai720
@rupinderrai720 Ай бұрын
Waheguru ji
@harpalsingh2381
@harpalsingh2381 Ай бұрын
Waheguru ji waheguru ji 🙏
@harbanssaini6311
@harbanssaini6311 Ай бұрын
ਇੱਥੇ ਇੱਕ ਠੇਕਾ ਹੁੰਦਾ ਸੀ ਜਿਹੜਾ ਇੱਕ ਬਹੁਤ ਊਚੇ ਥੜ੍ਹੇ ਤੇ ਸੀ। ਕਰਿੰਦੇ ਬਹੁਤ ਊਚੀ ਜਗ੍ਹਾ ਤੇ ਬੈਠੇ ਹੁੰਦੇ। ਮੈਂ ਬਾਵਾ ਬੁੱਧ ਦਾਸ ਨੂੰ ਉੱਥੇ ਬੈਠੇ ਦੇਖਿਆ। ਲੋਕਾਂ ਨੇ ਉਸ ਤੋਂ ਸੱਟਾ ਪੁੱਛਣਾਂ ਤਾਂ ਬਾਵੇ ਬੁੱਧ ਦਾਸ ਨੇ ਗਾਲਾਂ ਕੱਢ ਦੇਣੀਆਂ ਉਨ੍ਹਾਂ ਨੇ ਗਾਲਾਂ ਚੋਂ ਹੀ ਨੰਬਰ ਕੱਢ ਲੈਣੇਂ। -ਹਰਬੰਸ ਸਿੰਘ ਸੈਣੀ।
@feellikedancestudio7341
@feellikedancestudio7341 Ай бұрын
Mere dada g di shop bhut mashor c Kaka Telu jalabiya wale Mere papa g baba budh das g da langar v karde c
@sukhjinderpalsingh7031
@sukhjinderpalsingh7031 Ай бұрын
1992 -1994 ਬਹੁਤ ਗਿਆ ਮੈ।
@yograjatwal3730
@yograjatwal3730 2 ай бұрын
Very Good Sir.
@balleballefilms
@balleballefilms 2 ай бұрын
Keep watching
@beantkaur999
@beantkaur999 Ай бұрын
Iho jihe Sade pind sur singh majhe wala bhutmkanhn
@jagjitlali6363
@jagjitlali6363 Ай бұрын
good
@gurdarshansinghkanungo9368
@gurdarshansinghkanungo9368 Ай бұрын
Dhan baba budh dass ji maharaj mai bassi seher vich btor patwari baher halke te 2006 vich riha
@PawanKumar-wx2ml
@PawanKumar-wx2ml Ай бұрын
Aapna ghar jo aapne aap banaya howe woh chhorna pawe pura ilaka sunna sunna lagne lag jata hai.
@lehndachardapunjab1503
@lehndachardapunjab1503 2 ай бұрын
Thanks jnb AJ tusi Kamal Ker deta zarhela mohallah v vakheo
@karamjeetsingh2352
@karamjeetsingh2352 Ай бұрын
ਜਿਹੜਾ ਹੈ, ਜਿਹੜੀ ਹੈ
@kulwinderkaur1365
@kulwinderkaur1365 Ай бұрын
❤ very nice
@prempartapsingh483
@prempartapsingh483 Ай бұрын
Realy a haritage town.
@KawalMadaan
@KawalMadaan 2 ай бұрын
Good city
@harbanssaini6311
@harbanssaini6311 Ай бұрын
*੧੫੪੦ ਨਹੀਂ ਇਸ ਦੀ ਨੀਂਹ ੧੫੨੫ ਵਿੱਚ ਰੱਖੀ ਗਈ। ਗੁਰੂ ਤੇਗ ਬਹਾਦਰ ਸਾਹਿਬ ਦੀ ਚਰਨ ਛੂਹ ਪ੍ਰਾਪਤ। ਕਿਸੇ ਵੇਲੇ ਪਟਿਆਲਾ ਸਟੇਟ ਦਾ ਮਸ਼ਹੂਰ ਸ਼ਹਿਰ ਹੈ। ਹਾਈ ਸਕੂਲ ਦਾ ਬਹੁਤ ਪੁਰਾਣਾਂ ਬੋਰਡਿੰਗ ਹਾਊਸ (ਹੋਸਟਲ) ਹੈ। ਪਟਿਆਲਾ ਸਟੇਟ ਬੈਂਕ ਦੀ ਦੂਸਰੀ ਬ੍ਰਾਂਚ ਏਥੇ ਖੁੱਲ੍ਹੀ, ਪਹਿਲੀ ਬ੍ਰਾਂਚ ਚੌਕ ਫੋਰਟ ਪਟਿਆਲਾ ਸੀ। ਸਭ ਤੋਂ ਪਹਿਲਿਆਂ ਸਿਨੇਮਿਆਂ ਵਿੱਚੋਂ ਇੱਕ ਲਾਲ ਸਿਨੇਮਾ। ਭਖਤ ਨਾਮ ਦੇਵ ਦਾ ਮੰਦਰ ਵੀ ਇੱਥੋਂ ਦਾ ਪੁਰਾਤਨ ਮਸ਼ਹੂਰ ਮੰਦਰ ਹੈ। ਉੱਥੇ ਹੀ ਪੱਕੇ ਰਾਵਣ ਸੀ। -ਹਰਬੰਸ ਸਿੰਘ ਸੈਣੀ।
@nikkymatharoo9537
@nikkymatharoo9537 Ай бұрын
Mere papa de nanke bassi pathana katehra mohalla Sade ghar ramji silai machine haig
@surinderparmar3306
@surinderparmar3306 Ай бұрын
ਕਿਸੇ ਨੇ ਵੀ ਇਸ ਸ਼ਹਿਰ ਨੂੰ ਸਾਂਭਣ ਦੀ ਕੋਸ਼ਿਸ਼ ਨਹੀਂ ਕੀਤੀ।
@HarwinderKaur-q4t
@HarwinderKaur-q4t Ай бұрын
Mera peka pind
@feellikedancestudio7341
@feellikedancestudio7341 Ай бұрын
Govt girls school hai jo bhut purani building hai
@rakeshchopra4974
@rakeshchopra4974 Ай бұрын
I want to visit this city
@balleballefilms
@balleballefilms Ай бұрын
Wonderful city
@Jaggadaku1447
@Jaggadaku1447 Ай бұрын
Ranthir Singh noor
@AmarjitSinghBaghsikander
@AmarjitSinghBaghsikander Ай бұрын
S harpal singh maan sahib thee kothi vi dikhao
@vaneetrandhawa2919
@vaneetrandhawa2919 Ай бұрын
Where is this ?in which district
@balleballefilms
@balleballefilms Ай бұрын
ਫਤਹਿਗੜ੍ਹ ਸਾਹਿਬ
@mohinderkaur7632
@mohinderkaur7632 Ай бұрын
Tota ram ji sabh ton mashhor halwaee ballo halwaee ki dukan nhi dikhaee .Apne time di Bassi pathana di bohot mashhoor dukan hai
@AvtarSingh-v7o
@AvtarSingh-v7o 2 ай бұрын
Jihna they ghar si oh kive chadd k gaye hongey 🙏🙏
@amritpalSingh-gd6ki
@amritpalSingh-gd6ki Ай бұрын
😢
@amritpalSingh-gd6ki
@amritpalSingh-gd6ki Ай бұрын
ਜਿੰਨਾ ਦਾ ਸਭ ਕੁੱਝ ਐਥੇ ਹੀ ਰਹਿ ਗਿਆ।
@manmohansinghgill4842
@manmohansinghgill4842 Ай бұрын
please get a proper host for the vlog.
@balleballefilms
@balleballefilms Ай бұрын
We invite you to explain for our next vlog 🙏🙏
@ratravision
@ratravision 14 күн бұрын
Nice vlog
@manmohansinghgill4842
@manmohansinghgill4842 13 күн бұрын
@@balleballefilms Zaroor sir..I will share my thoughts on email. Share the email please.
@ICICIBANK-f3b
@ICICIBANK-f3b 19 күн бұрын
Jinne property dikhae yeh sadi h na
@muhammedasghar5970
@muhammedasghar5970 Ай бұрын
Chopra ji. Koi morti yan koi derga wala kisi ki koi kamna pori nahi kar sakta matha serf allha ka aga hi tak sakta ha har insan
@balleballefilms
@balleballefilms Ай бұрын
Every religion has its own rituals.. We should respect others feelings too
@balleballefilms
@balleballefilms Ай бұрын
I am hindu but respect islam too🙏🙏. We are all brothers
@narinderkaurvirk2977
@narinderkaurvirk2977 Ай бұрын
MerA tabachpan he bassi pathana beteA
@amritpalSingh-gd6ki
@amritpalSingh-gd6ki Ай бұрын
ਮਜ਼੍ਹਬ ਨਹੀਂ ਸਿਖਾਤਾ ਆਪਸ ਮੇਂ ਬੈਰ ਰਖਨਾ।
@Ravi-o9j6y
@Ravi-o9j6y Ай бұрын
Good job
@balleballefilms
@balleballefilms Ай бұрын
Thanks
@TariqKaul
@TariqKaul Ай бұрын
JHANG BARAY ASL NAQSHA DASO .
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН
coco在求救? #小丑 #天使 #shorts
00:29
好人小丑
Рет қаралды 120 МЛН
Une nouvelle voiture pour Noël 🥹
00:28
Nicocapone
Рет қаралды 9 МЛН
黑天使被操控了#short #angel #clown
00:40
Super Beauty team
Рет қаралды 61 МЛН
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН