5911 hmt ਸਾਰਾ original 84 model ਦੇ ਵਿੱਚ ਜਿਹੜੇ function ਪਾਏ ਆ ਉਹ ਅੱਜ ਦੇ ਟਰੈਕਟਰਾ ਵਿੱਚ ਵੀ ਨਹੀ ਹੈਗੇ

  Рет қаралды 9,590

RanJodh Gill

RanJodh Gill

Күн бұрын

Пікірлер: 35
@charanjeetsandhu1669
@charanjeetsandhu1669 4 ай бұрын
ਵਾਕਿਆ ਹੀ ਗੱਲ ਆ ਬੀਨ ਵਜਾਉਣ ਵਾਲੀ ।5911 ਅਵਾਜ਼ ਜਦੋਂ ਲੋਹੜ ਤੇ ਹੋਏ। ਡੋਲੂ ਕਰਾਹ ਦਾ ਬਾਦਸ਼ਾਹ।ਕਲਟੀਵੇਟਰਾ ਤੇ ਜੰਮ ਕੇ ਚਲਦਾ। ਬਾਈ ਸਿਰਾ ਟਰੈਕਟਰ ਆ
@PrabhjotSingh-hk2on
@PrabhjotSingh-hk2on Ай бұрын
ਬਾਈ ਗੇਅਰਾ ਚ ਪੀਟਿਓ ਤਾ 2511,,3511 ਸਾਰੇ ਹੀ ਚਲਾਉਂਦੇ ਹਨ,ਜੀਟਰ,HMT ਸਾਰੇ ਟਰੈਕਟਰ ਬਹੁਤ ਵਧੀਆ ਹਨ। ਉਸ ਟਾਈਮ ਦੇ ਰਾਜੇ ਸਨ ਇਹ ਟਰੈਕਟਰ,, ਅੱਜ ਵੀ ਵਧੀਆ ਕੰਮ ਕਰਦੇ ਹਨ
@Uppal-ny5le
@Uppal-ny5le 7 ай бұрын
Nice 22 ji Zetor 5911 and 22 Sidhu Moose wala ji 🙏❤️👍💪🚜
@XEnFarmer1974
@XEnFarmer1974 7 ай бұрын
ਮਾਲਕ ਝੂਠ ਬੋਲ ਰਿਹਾ ਹੈ, 84 ਮਾਡਲ ਲਾਲ ਢਿੱਡ ਵਾਲੇ ਸੀ, ਪਰ ਇਹ ਕਾਲੇ ਢਿੱਡ ਆਲਾ ਕਰਵਾਇਆ ਹੋਇਆ ਏ ਰੰਗ ਕਰਵਾ ਕੇ। ਬਾਈ ਤੂੰ ਬਹੁਤ ਮਿਹਨਤ ਕਰਕੇ ਵੀਡਿਓ ਬਣਾਉਣਾ ਏਂ, ਪਰ ਬੰਦਾ ਦੇਖ ਲਿਆ ਕਰ, ਸੱਚਾ ਹੋਣਾ ਚਾਹੀਦਾ। ਇਹ ਬੰਦਾ ਤਾਂ ਐਵੇਂ ਗੱਲ ਕਰ ਰਿਹਾ ਏ ਜਿਵੇਂ ਕਿਸੇ ਨੇ 5911 ਦੇਖਿਆ ਨੀ ਕਦੇ।
@KamalSingh-td8sk
@KamalSingh-td8sk 5 ай бұрын
84 ਵਿਚ ਆਉਣ ਲੱਗ ਗੲਏ ਸਨ ਕਾਲੇ ਇੰਜਨ ਵਾਲੇ ਸਾਡੇ ਰਿਸ਼ਤਿਆ ਵਿਚ ਹੈ ਸੀ ਮੈਂ ਪੁੱਛਿਆ
@XEnFarmer1974
@XEnFarmer1974 5 ай бұрын
@@KamalSingh-td8sk 1989 ਚ ਸੁਰਮੇ ਰੰਗੇ ਆਏ ਸੀ। ਕਾਲੇ ਢਿੱਡ ਆਲੇ 95-96 ਚ ਆਏ ਸੀ।
@KamalSingh-td8sk
@KamalSingh-td8sk 5 ай бұрын
@@XEnFarmer1974 ਇਸਦਾ ਮਤਲਬ ਹੈ ਇਹ ਰੰਗ ਹੋਇਆ
@XEnFarmer1974
@XEnFarmer1974 7 ай бұрын
ਬੜੀ ਨਿਆਮਤ ਲੱਭ ਲਿਆਂਦੀ, ਕਿਸੇ ਨੇ ਅੱਜ ਤੱਕ ਇਹ ਦੇਖਿਆ ਈ ਨੀ ਸੀ, ਜਿਹੜਾ ਤੁਸੀ ਲੱਭ ਲਿਆ ਸਾਡੇ ਵਾਸਤੇ ਸਪੈਸ਼ਲ ਮਿਹਨਤ ਕਰਕੇ।
@gurpreetsidhu7926
@gurpreetsidhu7926 7 ай бұрын
Breaka wali side oh hand break hunde a clutch ni veer nd jo huk jaan aundi c oh ghuman wali hundi c eh baad ch laggi hoi a nd paint v a tractor pahla red colour aundi a rim nd dhid nu
@sukhwant_5911
@sukhwant_5911 7 ай бұрын
ਝੋਟਾ ਟਰੈਕਟਰ ❤
@funkesathentertainment7799
@funkesathentertainment7799 5 ай бұрын
ene sall hoge babe nu tractor chlandia eh ni pta lgha ki dusra liver hand break da sii eve khachaa rehdi jandaa baba induction jinu tubaa kehryaa ohda breaka de tail nall koi lana dena nhi veer ehna jadha knowledge nhi hega bapu nu maa 29 sall da hogya sade koll 1984 model tractor haa orignal pya 1 vaar engine krwaeaa si te hun proper modify krwan lge 7 kile jameen haa dade hona di nishani sambhni
@DilbagSingh-th3yv
@DilbagSingh-th3yv 5 ай бұрын
ਇਹਨਾਂ ਕਿਸਾਨ ਵੀਰ ਨੇ ਜੀਭ ਦੇ ਥੱਲੇ ਦੋ ਗੋਲੀਆਂ ਰੱਖੀ ਹੋਈਆ ਇਹ ਨਹੀਂ ਹੁਣ ਬਹੁਤ ਵਧੀਆ ਚੀਜ਼ ਹ ਇਹ ਤਾਂ ਪੂਰੇ ਭਾਰਤ ਚ ਨਹੀਂ ਹੈ ਇੱਕ ਇੱਕ ਪੀਸ ਹੈ ਇਹਨਾਂ ਕੋਲ ਮਿਲੂਗਾ ਨਹੀਂ ਕਿਸੇ ਨੂੰ ਦੇਖਣ ਨੂੰ ਵੀ ਨਹੀਂ ਮਿਲਣਾ ਹੁਣ ਇਹ
@ManinderButtar-rr5xo
@ManinderButtar-rr5xo 7 ай бұрын
Sade kol vi hunda si eh knjar de ch bhuta hi jor aa 😂😂
@johndhillon99
@johndhillon99 7 ай бұрын
20:08 balle wah awaj sun k najara aa gya
@gurpreetsidhu7926
@gurpreetsidhu7926 7 ай бұрын
Meter v change a Sare
@kuldeepsidhu2184
@kuldeepsidhu2184 7 ай бұрын
👍
@kamaldipbrar9297
@kamaldipbrar9297 7 ай бұрын
5911 👌👌
@seratsandhuseratsandhu5783
@seratsandhuseratsandhu5783 7 ай бұрын
Very good tractor
@windersingh9211
@windersingh9211 4 ай бұрын
ਬਾਈ ਟਰੈਕਟਰ ਇਹ ਜਾਂ ਤਾਂ 1998 ਮਾਡਲ ਆ ਇਹ ਮੀਟਰ 1998 ਚ ਆਏ ਸੀ ਤੇ ਜੇ ਵਾਕਿਆ ਹੀ 1984 ਮਾਡਲ ਆ ਫੇਰ ਰੰਗ ਹੋਇਆ ਵਾ ਤੇ ਮੀਟਰ ਬਦਲੇ ਹੋਏ ਨੇ
@seratsandhuseratsandhu5783
@seratsandhuseratsandhu5783 7 ай бұрын
❤❤
@sukhmansingh1375
@sukhmansingh1375 7 ай бұрын
Veer ji cameraman Banda badhiya Rakho ladiss dikhao zoom Karke dikha diya Karen
@lakhwindersingh9429
@lakhwindersingh9429 6 ай бұрын
Isda injin nu kine wari bor karwaya 3 wari ta hoya jaroor aa original kehde passe ton eh kyo ki repair ta hundi aa tyre hissa te stering te inzin subb repair kite ne eh original kitho reh gaya❤😂
@seratsandhuseratsandhu5783
@seratsandhuseratsandhu5783 7 ай бұрын
Very nice
@windersingh9211
@windersingh9211 4 ай бұрын
ਟਰੈਕਟਰ ਰਿਜਨਲ ਆ ਪਰ ਰੰਗ ਕਰਾਇਆ ਹੋਇਆ ਓਸ ਟਾਈਮ ਚ ਇਹ ਰੰਗ ਨੀ ਸੀ ਆਉਂਦਾ ਸ਼ਾਇਦ ਏਸ ਭਰਾ ਨੂੰ ਨਾਂ ਪਤਾ ਹੋਵੇ
@sandhu8002
@sandhu8002 Ай бұрын
Yes
@sukhdeepkular8676
@sukhdeepkular8676 7 ай бұрын
End a tractor bro koi rees nj
@seratsandhuseratsandhu5783
@seratsandhuseratsandhu5783 7 ай бұрын
Gud a
@seratsandhuseratsandhu5783
@seratsandhuseratsandhu5783 7 ай бұрын
Nyc a bro
@JsjodaRandhawa
@JsjodaRandhawa 2 ай бұрын
Bande nu pichle hisse bare kug nahi pta
@manjinderdhillon5953
@manjinderdhillon5953 7 ай бұрын
ਝੂਠ ਕਿਉਂ ਬੋਲਦੇ ਹੋ 84 ਮਾਡਲ ਵਿੱਚ ਇਹ ਰੰਗ ਨੀ ਸੀ ਸੰਧੂਰੀ ਤੇ ਪੀਲਾ ਸੀ ਇਹ ਤਾਂ 95. 96 ਵਿੱਚ ਆਇਆ ਇਹ ਰੰਗ ਹੋਇਆ
@mundamalweda5306
@mundamalweda5306 7 ай бұрын
Shi gl a bai
@sukhjeetsingh-mo8pg
@sukhjeetsingh-mo8pg 7 ай бұрын
ਸਹੀ ਗੱਲ ਆ
@amritSingh-js8sg
@amritSingh-js8sg 7 ай бұрын
❤❤❤
@charanjeetsandhu1669
@charanjeetsandhu1669 4 ай бұрын
❤❤❤❤❤
Хаги Ваги говорит разными голосами
0:22
Фани Хани
Рет қаралды 2,2 МЛН
HMT 5911  ਦੇ ਗੁੱਝੇ ਭੇਤ
4:31
sewak singh
Рет қаралды 74 М.