5911 ਮੋਡੀਫਾਈ ਕਰਨ ਲਈ ਪੰਜਾਬ ਦੀ ਸਭ ਤੋਂ ਵੱਡੀ ਟੀਮ | ਭੰਗੂ ਐਗਰੋ ਟੈੱਕ | 5911 Best Modified

  Рет қаралды 20,885

PRIME TRACTORS

PRIME TRACTORS

Күн бұрын

Пікірлер: 25
@walejatt-uh2tq
@walejatt-uh2tq 2 ай бұрын
ਗੁਰਪ੍ਰੀਤ ਵੀਰੇ ਬਹੁਤ ਵਧੀਆ ਵਿਡੀਉ ਬਣਾਈ ਆ। ਇਹਨਾਂ ਬਾਈਆ ਤੋਂ ਆਪਣਾ 2511 ਤਿਆਰ ਕਰਵਾਵਾਂਗੇ। ਜਿੰਦਗੀ ਚ ਇੱਕ ਵਾਰੀ ਮੋਕਾ ਜ਼ਰੂਰ ਦੇਣਾ। ਇਹਨਾਂ ਦਾ ਕੰਮ ਬਹੁਤ ਵਧੀਆ ਲੱਗਿਆ। ਪਰਮਾਤਮਾ ਇਹਨਾਂ ਨੂੰ ਚੜਦੀਆਂ ਕਲਾਂ ਬਖਸ਼ੇ।
@Sanghera_modification
@Sanghera_modification 2 ай бұрын
ਧੰਨਵਾਦ ਵੀਰ ਜੀ 🙏🏻🙏🏻🙏🏻
@charanjeetsandhu1669
@charanjeetsandhu1669 2 ай бұрын
ਬਾਦਸ਼ਾਹ ਟਰੈਕਟਰ ਆ 5911
@sevaksingh9469
@sevaksingh9469 2 ай бұрын
ਇਹ ਟਰੈਕਟਰ ਭੱਦਲ ਵਢ ਰੋਡ ਉਪਰ ਖੜ੍ਹਾ ਹੁੰਦਾ ਸੀ
@bootasingh7927
@bootasingh7927 2 ай бұрын
Very good
@mr.devil..1886
@mr.devil..1886 8 күн бұрын
Repair karte he ya nahi
@SukhwinderSingh-cb3ed
@SukhwinderSingh-cb3ed Ай бұрын
Lift te jack jaroor hona chahida
@satnam_bhangu.1915
@satnam_bhangu.1915 2 ай бұрын
ਸਾਡੇ ਪਿੰਡ ਦੇ ਸੰਘੇੜੇ ਆਲੇ ਵੀ ਸਿਰਾ ਕੰਮ ਕਰਦੇ ਨੇ 👌👌👍
@kalekasaraoks7218
@kalekasaraoks7218 2 ай бұрын
Roatavor ni kadya y
@surinderpalsandhu106
@surinderpalsandhu106 2 ай бұрын
👌good
@baljotbrar9229
@baljotbrar9229 2 ай бұрын
ਯਾਰ ੧੧ ਲੱਖ ਬਹੁਤ ਜਿਆਦੇ ਆ ਬਾਈ
@windersingh9211
@windersingh9211 Ай бұрын
ਬਾਈ ਜੇ ਸਾਰਾ ਕੰਮ ਟੋਟਲ ਫਿਰ ਐਨਾਂ ਹੀ ਲੱਗਦਾ ਅਸੀਂ ਕਰਵਾਇਆ 10 ਲੱਖ ਲੱਗਿਆ
@shivlakhanyadavt3761
@shivlakhanyadavt3761 2 ай бұрын
srji standard di 460 ki vidow daliye
@damanrattol2353
@damanrattol2353 2 ай бұрын
Lena veer tuci
@mahindersinghbrar3653
@mahindersinghbrar3653 2 ай бұрын
ਬਾਈ ਜੀ ਟਰੈਕਟਰ ਹੋਵੇ ਤਾਂ ਰੀਟ ਤਾਂ ਦੱਸੀ ਨੀ
@manpreetbrarmanpreetbrar5144
@manpreetbrarmanpreetbrar5144 2 ай бұрын
Price 5911 4x4 da veer
@meetsaini7315
@meetsaini7315 2 ай бұрын
11 lakh mangde aa y 4x4 da
@SatnamSingh-jo7ci
@SatnamSingh-jo7ci 2 ай бұрын
1 saal di garanty 11 lakh fer banda 2 lakh hor paa ke new ni ley skda 0 meter nva nva hi hunda Bai tractor bohat sohna redy krya koi shakk ni Bai par price jada bai new tractor nalo 5 lakh da farak hove fer hi fyida kisan nu
@juj_har
@juj_har 2 ай бұрын
Bai na panga lai, kwaad kdi new ni hunda, tere paise waste jne. hal,swage,tavian to bina kise km da ni hga. Repair bohat kd da
@jagbir_Dahri
@jagbir_Dahri 2 ай бұрын
​@@SatnamSingh-jo7cibai tora time wait kro 2.50 3 lakh vich hmt da koi vi tractor 4wd kar deaa kra ge
@sevaksingh9469
@sevaksingh9469 2 ай бұрын
​@@SatnamSingh-jo7ci ਸਹੀ ਗੱਲ ਭਰਾ ਟਰੈਕਟਰ ਬਹੁਤ ਵਧੀਆ ਤਿਆਰ ਹੋਇਆ, ਪਰ ਰੇਟ ਬਹੁਤ ਜਿਆਦਾ ਦੱਸਿਆ ਗਿਆ , ਇੰਨੇ ਰੁਪਈਆ ਵਿਚ ਨਵਾਂ ਟਰੈਕਟਰ ਮਿਲਜੋ ਭਰਾ
@kulvindersarao5221
@kulvindersarao5221 2 ай бұрын
5911 di hi aunde c
@charanjeetsingh1934
@charanjeetsingh1934 Ай бұрын
5911 ਆਇਆ ਹੀ ਡੀ ਆਈ ਹੈ ਤੁਸੀਂ ਕੀ ਕਰ ਦਿਤਾ ਤੁਸੀਂ ਏ ਡੀ ਕਰ ਸਕਦੇ ਹੋ
@AmanThindNY
@AmanThindNY 2 ай бұрын
😂😂😂😂ਇਨਾ ਨੇ ਡੀ ਆਓੀ ਕਰਿਆ ਸੀ ਪਹਿਲਾ ਟਰੈਕਟਰ
@GurjitSingh-du6kd
@GurjitSingh-du6kd 2 ай бұрын
Escort tyar karbona y
Когда отец одевает ребёнка @JaySharon
00:16
История одного вокалиста
Рет қаралды 15 МЛН
Сюрприз для Златы на день рождения
00:10
Victoria Portfolio
Рет қаралды 2,4 МЛН
1 сквиш тебе или 2 другому? 😌 #шортс #виола
00:36
小丑家的感情危机!#小丑#天使#家庭
00:15
家庭搞笑日记
Рет қаралды 34 МЛН
Когда отец одевает ребёнка @JaySharon
00:16
История одного вокалиста
Рет қаралды 15 МЛН