6 ਬੱਕਰੀਆਂ ਦਾ ਵਧੀਆ ਲਾਈਵ ਸੌਦਾ ਹੁੰਦਾ ਦੇਖਿਓ ਵਪਾਰੀਆਂ ਕਿਵੇਂ ਮੁੱਲ ਲਗਾਉਣਾ ਸ਼ੁਰੂ ਕਰਦੇ ਹਨ ilti lana longowal

  Рет қаралды 69,592

ILTI LANA TV

ILTI LANA TV

Күн бұрын

Пікірлер: 78
@ParminderSingh-yg1qh
@ParminderSingh-yg1qh Жыл бұрын
ਬਹੁਤ ਚੰਗਾ ਸੁਦਾ ਹੋਇਆ ਹੈ ਬਹੁਤ ਸੋਣੀ ਵੀਡਿਓ ਬਣਾਦੇਓ ਤਰਸੇਮ ਸਿੰਘ ਵੀਰ ਤੁਸੀਂ 🙏🙏🌹🌹
@baljeetsingh2994
@baljeetsingh2994 2 жыл бұрын
ਨਹੀਂ ਰੀਸਾਂ ਤੇਰੀਆਂ ਮਿੱਠੂ ਸਿਰਾਂ ਕੰਮ ਤੇਰਾ ਥਾਪੀ ਮਾਰਦਾ ਬਹੁਤ ਘੈਂਟ ਲੱਗਦਾ
@pamamall8274
@pamamall8274 2 жыл бұрын
ਸਦੀਕ ਬਹੁਤ ਵਧੀਆ ਬੰਦਾ ਪਰਮਾਤਮਾ ਮੇਹਰ ਕਰੇ
@Assassin110
@Assassin110 2 жыл бұрын
ਦਰਸ਼ਨ ਨੇ ਜਦੋਂ ਆਪ ਬੱਕਰੀ ਵੇਚਣੀ ਹੋਵੇ ਬੱਕਰੀ ਨੂੰ ਐਸ਼ਵਰਿਆ ਰਾਏ ਦੀ ਭੈਣ ਕਹਿ ਕੇ ਦਿੰਦਾ ਅਖੇ ਏਹਦੇ ਵਰਗੀ ਦੂਜੀ ਬੱਕਰੀ ਕੋਈ ਨੀ 🙂
@unlimitedentertainment7752
@unlimitedentertainment7752 2 жыл бұрын
Bilkul sahi keha y bhut harami bnda a
@navpreetsingh1968
@navpreetsingh1968 2 жыл бұрын
Shi gal aa.
@sonygill8656
@sonygill8656 2 жыл бұрын
ਪੱਕੀ ਗੱਲ ਏ ਬਾਈ ਜੀ
@SatnamSingh-rd3tk
@SatnamSingh-rd3tk 2 жыл бұрын
Right 👍
@sonygill1311
@sonygill1311 Жыл бұрын
ਗੱਲ ਠੀਕ ਹੈ
@GurpreetSingh-ve5rj
@GurpreetSingh-ve5rj Жыл бұрын
ਬਾਈ ਜੀ ਦਲਾਲ ਕਿਸੇ ਦੇ ਸਕੇ ਨਹੀਂ ਆਵਦੇ ਜਾਣ ਪਛਾਣ ਵਾਲੇ ਦੀ ਮੱਦਦ ਕਰਦੇ ਨੇ ਸਾਰੇ
@shivrajsingh1669
@shivrajsingh1669 2 жыл бұрын
ਪਹਿਲਾਂ ਤਾਂ ਮਿੱਠੂ ਵੇਚਣ ਵਾਲੇ ਦਾ ਪੱਖ ਲਿਆ ਕਰਦਾ ਸੀ ਪਰ ਅੱਜ ਖਰੀਦਣ ਵਾਲੇ ਦਾ ਪੱਖ ਪੁਰ ਗਿਆ ਮੇਰੇ ਮੁਤਾਬਕ ਠੀਕ ਨਹੀਂ ਹੈ ਲੇਕਿਨ ਤਰਸੇਮ ਸਿੰਘ ਵੀਡੀਓ ਵਧੀਆ ਲੱਗੀ
@sony1041
@sony1041 2 жыл бұрын
Veer gl eh aai Vechan vale de tan fr B ghar diyan c (chl J ghar diyan B ne tan fr kihde agla ght vech dave) pr jihne Mull laike aage Vechani aai ohde ware sochna painda A kyun k J Vapario mar gya fr Pishe ki reh gya
@rohitkheri6859
@rohitkheri6859 Жыл бұрын
ਅਗਲੇ ਨੂੰ ਪੁਗ ਗਿਆ ਅਗਲੇ ਨੇ ਦੇਤੀਆ,, ਕੋਈ ਲੰਬੀ chori gal ni
@HarjotsinghgurmGurm
@HarjotsinghgurmGurm 2 жыл бұрын
ਬਾਈ ਤਰਸੇਮ ਸਿੰਘ ਜੀ ਸਦੀਕ ਕਾਡ ਦਾ ਅੜੇ ਕੱਡੇ
@Amansharma0567
@Amansharma0567 5 ай бұрын
Mithu banda dalal nhi haiga. Sacha banda hai vadiya .
@manabrar3576
@manabrar3576 2 жыл бұрын
ਦਰਸਨ ਸਿਰਾ ਬੰਦਾ ਆ
@HarpreetSingh-wh5hy
@HarpreetSingh-wh5hy 2 жыл бұрын
ਮੱਗਰ ਬਾਬੇ ਦੀ Video ਬਨਾੲੀ baai G
@SatishKumar-kg5wy
@SatishKumar-kg5wy 2 жыл бұрын
V. Nice Video Tarsem Ji ..👍
@gurchatsingh6264
@gurchatsingh6264 2 жыл бұрын
ਟਾਈਮ ਬਹੁਤ ਲਾਤਾ ਸਦੀਕ ਸਾਬ ਨੇ ਸੋਦਾ ਕਰਨ ਤੇ ਪਰ ਤੱਕੜਾ ਰਿਹਾ
@HarpreetSingh-wh5hy
@HarpreetSingh-wh5hy 2 жыл бұрын
ਮੱਗਰ ਬਾਬਾ ਬਪਾਰੀ ਦੀ video ਸੌਦੇ baai ਬਖਾੳੁ G
@DidarVirk-dj9ul
@DidarVirk-dj9ul 19 күн бұрын
Ana ne kise na kise nu tacka lga dena hai .ranu kise nall dhokha nahi hon dinda hai
@HarpreetSingh-wh5hy
@HarpreetSingh-wh5hy 2 жыл бұрын
ਮੱਗਰ ਦੇ ਸੌਦੇ ਦੀ Video ਬਨਾੳੁ
@HarpreetSingh-wh5hy
@HarpreetSingh-wh5hy 2 жыл бұрын
ਸਦੀਕ ਬੱਦਾ ਸਿਰਾ Baai g
@daljitsingh4730
@daljitsingh4730 Жыл бұрын
ਕੋਈ ਸੋਦਾ ਨੀਂ ਹੁੰਦਾ ਦਰਸ਼ਨ ਤੇ ਮਿੱਠੂ ਤੋਂ ਐਵੇਂ ਸਟੋਰੀ ਆ ਸੁਣਾਈ ਜਾਂਦੇ ਨੇ
@HarpalSingh-ls8nh
@HarpalSingh-ls8nh 2 жыл бұрын
ਬਾਈ ਜੀ ਮੇਰੇ ਕੋਲ ਡੇੜ ਸਾਲ ਦੀ ਉਮਰ ਦਾ ਕੱਟਾ ਹੈ ਬਹੁਤ ਵਧੀਆ ਨਸਲ ਦਾ ਹੈ ਲੰਮਪੀ ਸਕਿਨ ਬਿਮਾਰੀ ਤੋਂ ਪੀੜਤ ਹੈ ਡਾ ਤੋਂ ਇਲਾਜ ਬਹੁਤ ਕਰਵਾਇਆ ਪਰ ਕੋਈ ਫਰਕ ਨਹੀਂ ਪਿਆ ਕੋਈ ਵੀਰ ਇਲਾਜ ਜ਼ਰੂਰ ਦੱਸੋ ਜੀ🙏 ਧੰਨਵਾਦ 🙏
@ManiSingh-nq8dj
@ManiSingh-nq8dj 2 жыл бұрын
Nim de pate + sarddda do yg
@waizsiddiqui7219
@waizsiddiqui7219 2 жыл бұрын
Muthu paaji Tussi chaa gae ♥️
@samar_editz773
@samar_editz773 Ай бұрын
ਬਾਈ ਇਹ ਪੈਸੇ ਲਾਉਣ ਵਾਲੇ ਦੋ ਹਜਾਰ ਵਧਾਕੇ ਬਹੁਤ ਕਹਿਣ ਲੱਗ ਜਾਦੇ ਦੂਜਾ ਅੱਠ ਹਜਾਰ ਘੱਟ ਗਿਆ ਉਹ ਦੇਖਦੇ ਨੀ
@sukhdeepdhindsa6157
@sukhdeepdhindsa6157 2 жыл бұрын
Mitthu bro very nice
@LovepreetSingh-xx9xh
@LovepreetSingh-xx9xh 2 жыл бұрын
Attt veer ji
@ArshdeepSingh-qp7kd
@ArshdeepSingh-qp7kd 2 жыл бұрын
Darashan te Sadiq pure vadia Vapari ne aaaa . Waheguru mehar kre
@yadwindersingh1045
@yadwindersingh1045 2 жыл бұрын
Nice video
@HarpreetSingh-wh5hy
@HarpreetSingh-wh5hy 2 жыл бұрын
ਦੇਸੀ ਬੱਕਰੀ ਦੇ ਸੌਦੇ
@HarpreetSingh-wh5hy
@HarpreetSingh-wh5hy 2 жыл бұрын
ਦੇਸੀ ਬੱਕਰੇ ਬੱਕਰੀ ਦੇ ਸੌਦੇ ਵੀ ਦਖਾੲਿਅਾ ਕਰ ਬਾੲੀ
@DidarVirk-dj9ul
@DidarVirk-dj9ul 19 күн бұрын
Garib chuckte wichare
@VijayKumar-nw5xj
@VijayKumar-nw5xj 8 ай бұрын
Darsan jibakriya 90000dyaa
@VijayKumar-nw5xj
@VijayKumar-nw5xj 8 ай бұрын
Darsan good man bajdanahi
@DidarVirk-dj9ul
@DidarVirk-dj9ul 19 күн бұрын
Raju to binah soda nahi hona
@gillprabhdeepsingh5484
@gillprabhdeepsingh5484 Жыл бұрын
Good soda
@paramjitsingh3699
@paramjitsingh3699 2 жыл бұрын
Tarsam bai ji 🙏 Paramjit Singh ( kharar) Mohali
@GurpreetSingh-ve5rj
@GurpreetSingh-ve5rj Жыл бұрын
ਮਿੱਠੂ ਗਰੀਬ ਬੰਦੇਆ ਵੱਲ ਨੀ ਦੇਖਦਾ ਰੱਜੇ ਨੂੰ ਰਜੋਣ ਲੱਗਿਆ ਪਿਆ
@JatinderSingh-ee3vz
@JatinderSingh-ee3vz 2 жыл бұрын
👍👍👍👍👍👍
@GurdeepSingh-ut6md
@GurdeepSingh-ut6md 2 жыл бұрын
Sat Sri Akal veer ji
@gurjindersingh535
@gurjindersingh535 2 жыл бұрын
Y date 13 te 26 nu hundi aa far ajj kiwe
@Khangoatfarmpunjab2362
@Khangoatfarmpunjab2362 2 жыл бұрын
ਵੀਰ ਓ ਲੋਗੋਵਾਲ ਆ
@saddamsuperpigeonclub5481
@saddamsuperpigeonclub5481 2 жыл бұрын
Nice bro
@punjabhursebreed2967
@punjabhursebreed2967 2 жыл бұрын
Vadiaa ho geaa veer
@ArjunSingh-dj8pr
@ArjunSingh-dj8pr 2 жыл бұрын
👍👍
@silemankhan4719
@silemankhan4719 2 жыл бұрын
Super
@kulwindergill2012
@kulwindergill2012 2 жыл бұрын
ਸਦੀਕ ਤੇ ਕੈਮਰੇ ਵਾਲਾ ਦੋਵੇਂ ਰਲੇ ਆ ਗਰੀਬ ਮਾਰ ਕਰਦੇ ਆ ਲੋਕਾਂ ਦੀ
@tajindernagra
@tajindernagra Жыл бұрын
Video bnon vla fudu bnda jma akal ne boln de
@Dalveersidhu54541
@Dalveersidhu54541 2 жыл бұрын
Vadai lge y
@totakhan171
@totakhan171 2 жыл бұрын
👍👍👍👌👌🤲🤲🤲🙏🙏
@sukhdeepdhindsa6157
@sukhdeepdhindsa6157 2 жыл бұрын
Mantan v kerya kro mittu bro da
@sony1041
@sony1041 2 жыл бұрын
Thonu B Shonk aai G es km da
@jasvirsingh8715
@jasvirsingh8715 2 жыл бұрын
Mohmed sidiq bina eh vedeo Adhuri he rhugi
@rajsinghtanda7272
@rajsinghtanda7272 2 жыл бұрын
Pure breed beetle tyar kro. Pure breed more money 💰. 🐐😜😝👍🏿🇮🇳
@GuriVlogs-ke7ww
@GuriVlogs-ke7ww 2 жыл бұрын
Nic video
@sukhdeepsingh3372
@sukhdeepsingh3372 Жыл бұрын
Video comment laghi mithu kenda 😂 rabb banda eh v
@kamalpreetdhillon1496
@kamalpreetdhillon1496 2 жыл бұрын
Bai bache la ke bacu
@PanduMalwi
@PanduMalwi 8 ай бұрын
Mithu wala chlak,ban jand,na Maro bhola loka nu please
@prabhlubana4958
@prabhlubana4958 2 жыл бұрын
Ok bakri Sanu vi dedo
@dharmpaldharmpal7067
@dharmpaldharmpal7067 7 ай бұрын
Luchpana karda darshan, mithu v Darshan di boli volda
@gurindersandhu338
@gurindersandhu338 2 жыл бұрын
Ght aw 12000 di tn 22 chjda rate lva dya kro greeb da ese da e ena layke ena to 20000 mngnge
@sony1041
@sony1041 2 жыл бұрын
Veer ehi tan fr kalaa A Baki Jo kismat ch Aai ohi milna A. Khanna Mandi te Mery Behdi 57000 di Vikdi C Vechi ni Dooje din Saran karan lag gai fr 15 din bad Kurali Mandi te 38000 lga vechi ni k shd ghar rakhange. Ene nu Kharar kol Harlaalpur Pind de Bandean nu 8500 di Vechi 21Ltr dudh C bande boht Garib C. 57 Hajar ton ght k 8500 sadi kismat ch ohi te
@sunnYuser-ek2gn2qt1k
@sunnYuser-ek2gn2qt1k Жыл бұрын
Ranja 😂
@mohitpoonia3046
@mohitpoonia3046 2 жыл бұрын
Darsan nu free. Da maal chida h
@Khangoatfarmpunjab2362
@Khangoatfarmpunjab2362 2 жыл бұрын
ਤੂੰ ਵੀ ਲੈ ਲਾ ਆ ਕੇ ਫਰੀ ਚ ਕਦੇ ਮੇਮਨਾ ਵੀ ਰੱਖਿਆ ਕਦੇ ਸਾਲਿਆ
@rajmalwabendrohitjagtap9820
@rajmalwabendrohitjagtap9820 2 жыл бұрын
Bhai hindi me bolo bhai ji
@lakhvirsandhu4765
@lakhvirsandhu4765 Жыл бұрын
Punjab hai Punjabi hi chle gi
@sattitaprianwala
@sattitaprianwala Жыл бұрын
ਬੱਕਰੀਆਂ ਕਮ ਦੀ ਆ ਤਾਹੀਂ ਦਰਸ਼ਨ ਦੁਬਾਰਾ ਮੁੜ ਮੁੜਕੇ ਆਈਂ ਜਾਂਦਾ ਤੇ ਮਿੱਠੂ ਓਨੇ ਤਕਾ ਕਰੀਂ ਜਾਂਦਾ ਨੇ
@sattitaprianwala
@sattitaprianwala Жыл бұрын
ਦੇਖਦੇ ਹਾਂ ਕੀ ਗਲਬਾਤ ਬਣੁਗੀ
@salemymachines2577
@salemymachines2577 8 ай бұрын
Kehnda chamak nahi hegi ..jado tere kol chalia gayiya fer tu kehna liskare mardi 😂
How To Get Married:   #short
00:22
Jin and Hattie
Рет қаралды 26 МЛН
Win This Dodgeball Game or DIE…
00:36
Alan Chikin Chow
Рет қаралды 41 МЛН
Watermelon magic box! #shorts by Leisi Crazy
00:20
Leisi Crazy
Рет қаралды 71 МЛН
From Small To Giant Pop Corn #katebrush #funny #shorts
00:17
Kate Brush
Рет қаралды 72 МЛН
How To Get Married:   #short
00:22
Jin and Hattie
Рет қаралды 26 МЛН