No video

6 ਲੱਖ ਅੰਡੇ ਵਾਲੀਆਂ ਮੁਰਗੀਆਂ ਨਾਲ ਲੱਖਾਂ ਦੀ ਕਮਾਈ

  Рет қаралды 12,543

Apni Kheti

Apni Kheti

Күн бұрын

ਰਿਸ਼ੀ ਪਾਲ (Rishi Pal) ਜਿਹਨਾਂ ਨੂੰ ਮੁੱਖ ਮੰਤਰੀ ਵੱਲੋਂ ਮੁਰਗੀ ਪਾਲਣ ਦੇ ਕੰਮ ਲਈ ਸਨਮਾਨਿਤ ਕੀਤਾ ਗਿਆ ਹੈ, ਦੇਖੋ ਇਸ ਵੀਡੀਓ ਵਿੱਚ ਕਿਵੇਂ ਇਸ ਫਾਰਮ ਤੇ ਸਾਰਾ ਕੰਮ ਮਸ਼ੀਨਾਂ ਨਾਲ ਹੁੰਦਾ ਹੈ ਅਤੇ ਕਿਵੇਂ ਛੋਟੇ ਕੰਮ ਨੂੰ ਵੱਡੇ ਪੱਧਰ ਤੇ ਕੀਤਾ ਜਾ ਸਕਦਾ ਹੈ
ਖੇਤੀ ਅਤੇ ਪਸ਼ੂ ਪਾਲਣ ਬਾਰੇ ਆਪਣੇ ਸਾਰੇ ਸਵਾਲ ਤੁਸੀ ਆਪਣੀ ਖੇਤੀ ਐੱਪ ਵਿੱਚ ਪੁੱਛ ਸਕਦੇ ਹੋ। ਡਾਊਨਲੋਡ ਕਰੋ ਆਪਣੀ ਖੇਤੀ ਐੱਪ ਅਤੇ ਆਪਣਾ ਸਵਾਲ ਲਿਖ ਕੇ ਸਬਮਿਟ ਕਰੋ।
ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
ਐਂਡਰਾਇਡ: bit.ly/31bDttC
ਆਈਫੋਨ: apple.co/3d5B5XT
ਅਪਣੀ ਖੇਤੀ ਫੇਸਬੁੱਕ ਪੇਜ: / apnikhetii
ਆਪਣੀ ਖੇਤੀ ਇੰਸਟਾਗ੍ਰਾਮ ਪੇਜ਼ : / apni.kheti
ਲੰਬੇ ਸਮੇਂ ਦੀ ਖੇਤੀ ਅਤੇ ਕਾਮਯਾਬੀ ਪੱਕੀ I Dragon Fruit Farming Punjab I Amandeep Singh Sarao
• ਲੰਬੇ ਸਮੇਂ ਦੀ ਖੇਤੀ ਅਤੇ ...
ਮੱਝਾਂ ਨਾਲ ਕਾਮਯਾਬ ਕੀਤਾ ਡੇਅਰੀ ਫਾਰਮ। successful Dairy Farm with 20 buffaloes
• ਮੱਝਾਂ ਨਾਲ ਕਾਮਯਾਬ ਕੀਤਾ ...
ਵੇਰਕਾ ਦੇ ਖਾਸ ਬਰੀਡਿੰਗ ਬੁੱਲ ਦੀ ਜਾਣਕਾਰੀ। Verka's Top bulls Record details I semen available
• ਵੇਰਕਾ ਦੇ ਖਾਸ ਬਰੀਡਿੰਗ ਬ...
ਖੇਤੀ ਨਾਲੋਂ ਤਿੱਗਣੀ ਕਮਾਈ ਦਿੰਦਾ ਹੈ ਝੀਂਗਾ ਪਾਲਣ I Shrimp Farming Punjab
• ਖੇਤੀ ਨਾਲੋਂ ਤਿੱਗਣੀ ਕਮਾਈ...
#poultryfarming #eggproduction #murgipalan #Chicks #Eggs #poultryfeed #Murgicompost

Пікірлер: 10
@amritpalsinghsidhu814
@amritpalsinghsidhu814 8 ай бұрын
ਜਿਸ ਹਿਸਾਬ ਨਾਲ ਮੁਰਗੀਆਂ ਦੇ ਟੀਕੇ ਲੱਗਦੇ ਹਨ ਉਹ ਦਾ ਪੂਰੇ ਜਿਹਰ ਹਨ।। ਦੇਸੀ ਮੁਰਗੀ ਦੇ ਅੰਡੇ ਵਰਗੀ ਗੱਲ ਨਹੀਂ ਹੈ ਇਹਨਾਂ ਵਿੱਚ।
@experimentbeast4692
@experimentbeast4692 8 ай бұрын
Near farm villages people was against this farmer. Bad smell.
@jagtarchahal2541
@jagtarchahal2541 8 ай бұрын
ਖਾਦ ਦਾ ਕੀ ਰੇਟ ਹੈ, ਇੱਕ ਏਕੜ ਵਿੱਚ ਕਿੰਨੀ ਖਾਦ ਪੈਂਦੀ ਹੈ। ਕੋਈ ਕੁਨਟੈਕਟ ਨੰਬਰ ਹੈ ਤਾਂ ਸ਼ੇਅਰ ਕਰੋ ਜੀ
@ApniKheti
@ApniKheti 8 ай бұрын
Jagtar chahal ji ਤੁਸੀ ਆਪਣਾ ਇਹ ਸਵਾਲ ਆਪਣੀ ਖੇਤੀ ਮੋਬਾਈਲ ਐਪ ਵਿੱਚ ਪੁੱਛੋ। ਐਪ ਵਿੱਚ ਮਾਹਿਰ ਤੁਹਾਨੂੰ ਇਸ ਸੰਬੰਧੀ ਸਹੀ ਜਾਣਕਾਰੀ ਦੇਣਗੇ। ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰਾਇਡ: bit.ly/2ytShma ਆਈ-ਫੋਨ: apple.co/2EomHq6
@jagtarchahal2541
@jagtarchahal2541 8 ай бұрын
@@ApniKheti ਤੁਸੀਂ ਸਰ ਜਿਹੜੇ ਨਾਭੇ ਟਰਾਇਲ ਲਵਾ ਰਹੇ ਔ ਉਹ ਇੱਕ ਏਕੜ ਵਿੱਚ ਕਿੰਨੀ ਖਾਦ ਪਾ ਰਹੇ ਔ
@amritpalsinghsidhu814
@amritpalsinghsidhu814 8 ай бұрын
ਮੁਰਗੀ ਖਾਨ ਦਾ ਐਡਰੈੱਸ ਦੱਸੋ🙏🙏
@bhwishable
@bhwishable 8 ай бұрын
Real foods poultry farm, Nabha
@ApniKheti
@ApniKheti 8 ай бұрын
Real foods poultry farm, Nabha ਖੇਤੀਬਾੜੀ ਅਤੇ ਪਸ਼ੂਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਤੁਸੀਂ ਆਪਣੀ ਖੇਤੀ ਮੋਬਾਈਲ ਐੱਪ ਵਿੱਚ ਮਾਹਿਰਾਂ ਤੋਂ ਆਪਣਾ ਸਵਾਲ ਪੁੱਛ ਸਕਦੇ ਹੋ। ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰਾਇਡ: bit.ly/2ytShma ਆਈ-ਫੋਨ: apple.co/2EomHq6
@manjotsinghlubana7998
@manjotsinghlubana7998 8 ай бұрын
Khad da rate ke hai
@ApniKheti
@ApniKheti 8 ай бұрын
Manjot singh lubana ji tuc apna eh swal Apni Kheti mobile app vich pucho. App vich tuhanu mahir poori jankari denge. App download krn lyi haitha ditte link te click kro: For Android: bit.ly/2ytShma For Iphone: apple.co/2EomHq6 Pritam ji, adhik jankari ke liye
Comfortable 🤣 #comedy #funny
00:34
Micky Makeover
Рет қаралды 16 МЛН
Чёрная ДЫРА 🕳️ | WICSUR #shorts
00:49
Бискас
Рет қаралды 4 МЛН
Please Help Barry Choose His Real Son
00:23
Garri Creative
Рет қаралды 18 МЛН