6 ਵੇਂ ਪੇ ਕਮਿਸ਼ਨ ਦੇ ਬਕਾਏ ਦੀ ਅਦਾਇਗੀ ਸੰਬੰਧੀ ਪੰਜਾਬ ਸਰਕਾਰ ਨੇ ਹਾਈ ਕੋਰਟ ਵਿੱਚ ਦਿੱਤਾ ਕੀ ਜਵਾਬ Mannpreet Singh

  Рет қаралды 124,772

Manpreet singh official

Manpreet singh official

Күн бұрын

ਇਸ ਵੀਡੀਓ ਅਸੀਂ ਤੁਹਾਨੂੰ 6 ਵੇਂ ਪੇ ਕਮਿਸ਼ਨ ਦੇ ਸੰਬੰਧ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਫੈਸਲੇ ਬਾਰੇ ਜਾਣਕਾਰੀ ਦਿੱਤੀ ਹੈ
In this video we have explained you about the decision of high court on 6th pay commission
#manpreetsinghofficial
#DailyDose
--------------------------------------------------------------
Our latest videos :-
• DA ਦੀਆਂ ਬਕਾਇਆ ਕਿਸ਼ਤਾਂ ਸ...
• ਪੰਜਾਬ ਸਰਕਾਰ ਦੇ ਮੁਲਾਜ਼ਮ...
• ਕੇਂਦਰ ਸਰਕਾਰ ਨੇ DA ਵਿੱਚ...
• ਦਿਵਾਲੀ ਤੋਂ ਪਹਿਲਾਂ ਹਿਮਾ...
• 200 ਰੁਪਏ ਪੰਜਾਬ ਡਿਵੈਲਪਮ...
--------------------------------------------------------------
Our PSPCL related videos:-
Video on Electricity Theft
• ਬਿਜਲੀ ਚੋਰੀ ਕਰਨਾ ਕਿੰਨਾ ...
video on one time settlement scheme
• ਬਿਜਲੀ ਬੋਰਡ (PSPCL) ਨੇ ...
Video on Roof Top Solar System
• Rooftop Solar System i...
Video about PSPCL Bill explained in detail7
• Know Your Electricity ...
Video about load Calculation
• Load Calculation, New ...
--------------------------------------------------------------
Video on Old Pension Scheme
• ਨਵੀਂ ਪੈਨਸ਼ਨ ਸਕੀਮ ਵਿਚ ਕੀ...
Video on NPS (New Pension Scheme) • ਨਵੀਂ ਪੈਨਸ਼ਨ ਸਕੀਮ ਰਾਹੀਂ ...
Our video on Depression
• DEPRESSION ਕੀ ਡਿਪ੍ਰੈਸ਼ਨ...
our other video where we have explained all Ranks and Badges of Police
• Know All Police Ranks ...
our other video where we have explained all Ranks and Badges of Indian Army
• Indian Army Ranks And ...
----------------------------------------------------------
Please like share comment on this video and Subscribe our Channel for more videos.
Join this channel to get access to perks:
/ @manpreetsinghofficial
------------------------------------------------------------
Content created and Presented by Manpreet Singh
Email- manpreetpunjab21@gmail.com
Follow our Facebook page
@ / manpreetsinghfb
Follow our Instagram page
@www.instagram....1m/manpreetsinghin
Follow our Twitter page
@ / manpreetsssingh
----------------------------------------------------------
Video Edited And Animation Created by - Jaskaran Singh, Instagram- jaskaranwnl
-----------------------------------------------------------
Music By -Taco rap beat (KZbin Audio Library)

Пікірлер: 310
@PritamSingh-et9qd
@PritamSingh-et9qd 2 ай бұрын
ਮੁੱਖ ਮੰਤਰੀ ਅਤੇ ਮੰਤਰੀਆਂ ਦਿਆਂ ਤਨਖਾਹ ਬੰਦ ਕਰੇ ਮਾਨ ਯੋਗ ਹਾਈ ਕੋਰਟ
@user-craZy_ParAs
@user-craZy_ParAs 2 ай бұрын
ਹਾਈ ਕੋਰਟ ਨੂੰ ਕੈਬਿਨੇਟ ਦੇ ਮੰਤਰਿਆ ਦੇ ਤਨਖਾਹ ਅਟੈਚ ਕਰ ਦੇਣੀ ਚਾਹੀਦੀ ਹੈ ਜਦੋ ਤੱਕ ਏਰੀਅਰ ਮੁਲਾਜਮਾਂ ਨੂੰ ਨਹੀਂ ਮਿਲਦਾ
@harrietheroyal700
@harrietheroyal700 2 ай бұрын
WRIT naal eh point v likhna chahidaa
@jagjitsingh-wl9bg
@jagjitsingh-wl9bg 2 ай бұрын
ਦੁਰਫਿਟੇ ਮੂੰਹ ----- 2029 -31 ਤੱਕ ਤਾਂ ਵੱਡੀ ਗਿਣਤੀ 'ਚ ਪੈਂਨਸਨਰ ਇਸ ਦੁਨੀਆਂ ਤੇ ਨਹੀਂ ਰਹਿਣੇ ਅਤੇ ਨਾਂ ਇਹਨਾਂ ਦੀ ਸਰਕਾਰ ਰਹਿਣੀ ਹੈ।
@harrietheroyal700
@harrietheroyal700 2 ай бұрын
Honesty and Dedication naal job krn nl eho circumstances dene Govt ne. Halaat Gov aap khraab krdi... State de v and Loka de v
@PremSingh-iw2sk
@PremSingh-iw2sk 2 ай бұрын
ਹਾਈਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਸਖ਼ਤ ਹਦਾਇਤ ਕੀਤੀ ਜਾਵੇ ਕਿ ਸਾਰੇ ਬਕਾਏ ਛੇ ਮਹੀਨੇ ਦੇ ਅੰਦਰ ਦਿੱਤੇ ਜਾਣ ਇਹ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ ਹੱਕ ਹੈ ਬੇਲੋੜੀਆਂ ਸਬਸਿਡੀਆਂ ਬੰਦ ਕੀਤੀਆਂ ਜਾਣ
@KulwantSingh-c5v
@KulwantSingh-c5v 2 ай бұрын
ਮਾਨਯੋਗ ਅਦਾਲਤ ਵਲੋਂ ਇਸ ਅਫਸਰ ਦੇ ਖਿਲਾਫ ਮਾਮਲਾ ਦਰਜ ਕਰਨਾ ਚਾਹੀਦਾ ਹੈ
@bikkarsingh194
@bikkarsingh194 2 ай бұрын
2 029 ਤੱਕ ਤਾਂ 25% ਪੈਨਸ਼ਨਰ ਰੱਬ ਨੂੰ ਪਿਆਰੇ ਹੋ ਜਾਣਗੇ ਇਸ ਅੰਨੀ ਬੋਲੀ ਸਰਕਾਰ ਨੇ ਕਿਸੇ ਨੂੰ ਕੁਝ ਨਹੀਂ ਦੇਣਾ ਇਹਨਾਂ ਲੀਡਰਾਂ ਦੀਆਂ ਆਪਣੀਆਂ ਪੈਨਸ਼ਨਾਂ ਅਤੇ ਹੋਰ ਭੱਤੇ ਹਾਈਕੋਰਟ ਵੱਲੋਂ ਬੰਦ ਹੋਣੇ ਚਾਹੀਦੇ ਹਨ ਫਿਰ ਇਹਨਾਂ ਦੀ ਅਕਲ ਟਿਕਾਣੇ ਆਊਗੀ
@bachanbisht9357
@bachanbisht9357 2 ай бұрын
आम आदमी पार्टी के मक्कार एवं निकम्मे मुख्यमंत्री, वित्त मंत्री व दूसरे कैबिनेट मंत्रियों को शर्म आनी चाहिये। जो सरकार अपने राज्य के कर्मचारियों, पेंशनरों,किसानों, मजदूरों की वित्तीय समस्याओं का हल नहीं कर सकती तो उनको सत्ता में बने रहने का कोई हक नहीं है। इनको तुरंत अपनी-अपनी सीटों से इस्तीफा देना चाहिये। यह पंजाब की आम जनता की मांग है।
@harrietheroyal700
@harrietheroyal700 2 ай бұрын
Istly Eh naubat hi nai aauni chahidi c k Retired,Aged, Weak Health persons sari umar Job krk hun apne Bkaaye lai v Tarle maar rhe ne. 2ndly Koi v ruling state Govt apne personal and Visits nu shdd k video conference meetings krn. 3rd Pensioners ,old age, BPL lai especial benefits on preferences. 4th Natural disaster and Strictly Cultivation Ideas and conservation of Flora and Fauna and Natural resources. 5th pehla eh 4 krlo frr bkia vll aawange
@SukhwinderSingh-fm7xh
@SukhwinderSingh-fm7xh 2 ай бұрын
ਮਾਨਯੋਗ ਹਾਈਕੋਰਟ ਮੰਤਰੀਆਂ ਅਤੇ ਵਿਧਾਇਕਾਂ ਦੀਆਂ ਤਨਖ਼ਾਹਾਂ ਅਤੇ ਭੱਤੇ ਰੋਕ ਕੇ ਇਹਨਾਂ ਨੂੰ 2032 ਵਿੱਚ ਦੇਣੇ ਚਾਹੀਦੇ ਹਨ ਉਹੀ ਪੈਸਾ ਮੁਲਾਜ਼ਮਾਂ ਦੇ ਬਕਾਏ ਲਈ ਵਰਤ ਲੈਣਾ ਚਾਹੀਦਾ ਹੈ
@kanwaljitmann9567
@kanwaljitmann9567 2 ай бұрын
Bilkul Sahi
@VinodKumar-ne5op
@VinodKumar-ne5op 2 ай бұрын
ਮੁਲਾਜਮਾ ਦੇ ਏਰੀਅਰ ਅਤੇ ਡੀ ਏ ਦੀ ਅਦਾਇਗੀ ਤੱਕ ਖਜਾਨੇ ਤੇ ਰੋਕ ਲੱਗਣੀ ਚਾਹੀਦੀ ਹੈ ਨਹੀ ਤਾਂ ਇਹਨਾਂ ਨੇ ਕੁਝ ਨਹੀ ਦੇਣਾ
@charanjitsingh4388
@charanjitsingh4388 2 ай бұрын
ਬਹੁਤ ਵਧੀਆ ਜੀ । ਵਾਹਿਗੁਰੂ ਜੀ ਮੇਹਰ ਕਰੋ ਜੀ । ਸਰਕਾਰ ਨੂੰ ਸਮੱਤ ਬਖਸ਼ੋ ਜੀ ਸਾਡੇ ਮੁਲਾਜ਼ਮਾਂ ਦੇ ਪੈਸੇ ਛੇਤੀ ਮਿਲ ਜਾਣ ਜੀ ।
@sukhisingh9056
@sukhisingh9056 2 ай бұрын
2027ਵਿੱਚ ਇਹ ਸਰਕਾਰ ਹੋਣੀ ਨਹੀ , ਮਾਣਯੋਗ ਹਾਈਕੋਰਟ ਵਲੋਂ ਸਰਕਾਰ ਨੂੰ ਬਾਉਂਡ ਕਰਕੇ ਕੋਰਟ ਵਿੱਚ ਹੀ ਮੁਲਾਜਮਾਂ ਨੂੰ ਬਕਾਇਆ ਦਿਵਾਇਆ ਜਾਵੇ ਜੀ, ਕਿਉਕਿ 2026 ਵਿੱਚ ਤਾਂ ਪੇ ਕਮਿਸ਼ਨ ਵਲੋਂ ਦੁਬਾਰਾ ਰਿਪੋਰਟ ਆ ਜਾਵੇਗੀ ਸਰਕਾਰ ਵੱਲੋਂ ਮਾਣਯੋਗ ਕੋਰਟ ਵਿੱਚ ਸਿੱਧਾ ਹੀ ਕਹਿ ਦੇਣਾ ਚਾਹੀਦਾ ਹੈ ਕਿ ਸਾਡੇ ਤੋਂ ਸਰਕਾਰ ਦਾ ਕੰਮ ਨਹੀ ਚੱਲ ਰਿਹਾ
@rajindersharma6379
@rajindersharma6379 2 ай бұрын
ਇਹਨਾਂ ਨੂੰ ਹੁਣ ਵੋਟਾਂ ਨਾ ਪਾਓ ਇਹ ਮੁਲਾਜ਼ਮ ਵਿਰੋਧੀ ਸਰਕਾਰ ਹੈ
@santokhsinghsidhu6394
@santokhsinghsidhu6394 2 ай бұрын
ਕੀ ਮੁਲਾਜ਼ਮ ਸਰਕਾਰ ਵਿਰੋਧੀ ਨਹੀਂ ਜਿਹੜੇ ਸਰਕਾਰ ਦੀ ਆਮਦਨ ਵਧਾਉਣ ਲਈ ਕੋਈ ਕੰਮ ਨਹੀਂ ਕਰਦੇ
@rajindersharma6379
@rajindersharma6379 2 ай бұрын
@@santokhsinghsidhu6394 ਮੁਲਾਜ਼ਮ ਤਾ ਜੋ ਬਣਦਾ ਕਾਨੂੰਨੀ ਤੋਰ ਤੇ ਹੱਕ ਉਹ ਮੰਗਦੇ ਆ ਫਾਲਤੂ ਤਾ ਮੰਗਦੇ ਨੀ ਕੁਝ
@santokhsinghsidhu6394
@santokhsinghsidhu6394 2 ай бұрын
@@rajindersharma6379 ਜਿਸ ਲੋਕ ਹੱਕ ਲਈ ਸਰਕਾਰ ਮੁਲਾਜਮਾਂ ਨੂੰ ਰੱਖਦੀ ਏ ਮੁਲਾਜਮ ਇਮਾਨਦਾਰੀ ਨਾਲ ਉਹ ਹੱਕ ਵਾਪਸ ਨਹੀਂ ਮੋੜਦੇ
@KaranSingh45017
@KaranSingh45017 2 ай бұрын
ਬਾਈ ਜੀ, ਆਮਦਨ ਵਧਾਉਣ ਵਾਸਤੇ ਪਾਲਿਸੀ ਸਰਕਾਰ ਨੇ ਬਣਾਉਣੀ ਹੈ, ਮੁਲਾਜਮਾ ਨੇ ਨਹੀਂ.​@@santokhsinghsidhu6394
@gurpalsingh3720
@gurpalsingh3720 2 ай бұрын
ਹਰਿਆਣੇ ਦੀ ਆਮਦਨ ਪੰਜਾਬ ਤੋਂ ਘੱਟ ਸੀ ਹੁਣ ਪੰਜ ਗੁਣਾ ਵੱਧ ਗਈ ਮਾੜੀਆਂ ਸਰਕਾਰਾਂ ਨੇ ਪੰਜਾਬ ਦਾ ਭੱਠਾ ਬਠਾ ਦਿੱਤਾ।
@gurpalsingh3720
@gurpalsingh3720 2 ай бұрын
ਸਭ ਰਲੇ ਹੋਏ ਹਨ ਜੁਡੀਸ਼ਰੀ ਦੇ ਮੁਲਾਜ਼ਮ ਅਤੇ ਪੰਜਾਬ ਦੇ ਏ ਕਲਾਸ ਅਫਸਰਾਂ ਨੂੰ ਸਾਰਾ ਕੁੱਝ ਨਾਲ ਦੀ ਨਾਲ ਮਿਲਦਾ।
@JagtarSingh-vp8hb
@JagtarSingh-vp8hb 2 ай бұрын
ਸਰਕਾਰੀ ਮੁਲਾਜ਼ਮਾਂ ਦੀਆਂ ਮੰਗਾਂ ਡੀ ਏ ਦਿੱਤਾ ਜਾਵੇ
@n.s3690
@n.s3690 2 ай бұрын
Or jo kache mulajm h vo kahan jaye kbi unki side bhi le liya kro ki kache mulajma ko pakka kiya jaye
@baljitsingh6957
@baljitsingh6957 2 ай бұрын
ਆਈ ਏ ਐਸ ਅਫਸਰਾਂ ਨੂੰ ਮਿਲ ਰਹੇ ਡੀਏ ਬਾਰੇ ਵੀ ਅਦਾਲਤ ਨੂੰ ਐਕਸ਼ਨ ਲੈਣਾ ਚਾਹੀਦਾ ਹੈ।
@GurdevSingh-m3t
@GurdevSingh-m3t 2 ай бұрын
ਇਨ੍ਹਾਂ ਦੀਆਂ ਸਰਕਾਰੀ ਗੱਡੀਆਂ ਬੰਦ ਕੀਤੀਆ ਜਾਣ ਇਹਸਫ ਫਜ਼ੂਲ ਖਰਚ ਹੈ😂❤❤❤
@dhaniram2082
@dhaniram2082 2 ай бұрын
ਹੁਣ ਤੱਕ ਦੀ ਸਬ ਤੋਂ ਘਟੀਆ ਸਰਕਾਰ ਜਿਹੜੀ ਕਾਨੂੰਨ ਨੂੰ ਕੁੱਝ ਨਹੀਂ ਸਮਝਦੀ ਹੈ। ਕੋਰਟਾਂ ਦੇ ਫੈਸਲਿਆਂ ਦਾ ਕੀ ਫਾਇਦਾ ਜੇ ਲਾਗੂ ਹੀ ਨਹੀਂ ਹੋਣ।
@madanlalsharma2
@madanlalsharma2 2 ай бұрын
ਖਾਲੀ ਪੀਪਾ ਮੰਤਰੀ, ਖਜ਼ਾਨਾ ਮੰਤਰੀ ਤੇ ਭੰਡ CM ਦੇ ਕਾਬਲ ਨਹੀਂ ਹਨ, ਇਹਨਾਂ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਹੈ, ਜੇ ਕਰ ਇਹਨਾਂ ਵਿੱਚ ਥੋੜੀ ਬਹੁਤ ਵੀ ਅਣਖ਼ ਬਚੀ ਹੈ ਤਾਂ ਤੁਰੰਤ ਕੁਰਸੀ ਛੱਡ ਦੇਣੀ ਚਾਹੀਦੀ ਹੈ, ਪੰਜਾਬ ਦੇ ਲੋਕਾਂ ਵੱਲੋਂ ਇੱਕ ਨਿਕੰਮੀ ਸਰਕਾਰ ਚੁਣਕੇ, ਆਪਨੇ ਪੈਰੀ ਆਪ ਕੁਹਾੜਾ ਮਾਰਿਆ ਹੈ l
@kamaljansil4708
@kamaljansil4708 2 ай бұрын
ਸਭ ਤੋ ਵਡੀ ਗੱਦ ਸਰਕਾਰ
@IqbalKhan-vu3tu
@IqbalKhan-vu3tu 2 ай бұрын
ਸਰਕਾਰ ਨੂੰ ਹੋਰ ਸਮਾ ਨਹੀ ਦੇਣਾ ਚਾਹੀਦਾ ਪਹਿਲਾ ਹੀ ਬਹੁਤ ਸਮਾ ਨਿਕਲ ਗਿਆ ਹੈ
@satwindersingh2370
@satwindersingh2370 2 ай бұрын
ਵਾਹ ਜੀ ਵਾਹ 👏👏👏👏👏, ਏਰਿਅਰ ਨਾ ਦੇਣ ਵਾਲੀ ਹਾਮੀ ਦਾ ਵੀ ਕੋਈ ਜਵਾਬ ਨਹੀਂ 😂😂😂, ਉਦੋਂ ਤੱਕ ਨਾ ਰਹੁ ਕੇਸ ਕਰਨ ਵਾਲਾ, ਨਾ ਰਹੁ ਫੈਸਲਾ ਸੁਣਾਉਣ ਵਾਲੇ ਅਤੇ ਨਾ ਰਹੁ ਸਰਕਾਰ 😂😂😂। ਇਸ ਏਰਿਅਰ ਦਾ ਫੈਸਲਾ ਤਾਂ ਯਮਰਾਜ ਜੀ ਦੇ ਦਰਬਾਰ ਵਿੱਚ ਹੀ ਮਿਲੂਗਾ 😅😅😅।
@kanwerdawinder8888
@kanwerdawinder8888 2 ай бұрын
ਪਰਮ ਸਤਿਕਾਰਯੋਗ ਪੱਤਰਕਾਰ ਸਾਹਿਬ ਅਤੇ ਪਿਆਰੇ ਦਰਸ਼ਕ ਜਿਸ ਵਿਅਕਤੀ ਨੇ ਵੀ ਕੋਰਟ ਵਿੱਚ ਐਪਲੀਕੇਸ਼ਨ ਦਿੱਤੀ ਹੈ ਉਹ ਤੇ ਉਸਦੇ ਵਕੀਲ ਸਾਹਿਬਾਨ ਕੋਰਟ ਵਿੱਚ ਇਹ ਬੇਨਤੀ ਜਰੂਰ ਕਰਨ ਕਿ ਜਦ ਵੀ ਕੇਂਦਰ ਸਰਕਾਰ ਆਪਣੇ ਮੁਲਾਜ਼ਮਾਂ ਨੂੰ ਡੀਏ ਦੀ ਕੋਈ ਕਿਸਤ ਜਾਂ ਪੇ ਕਮਿਸ਼ਨ ਦਾ ਕੋਈ ਭੁਗਤਾਨ ਕਰਦੀ ਹੈ ਤਾਂ ਪੰਜਾਬ ਸਰਕਾਰ ਵੀ ਆਪਣੇ ਕਰਮਚਾਰੀਆਂ ਦਾ ਉਸੇ ਵੇਲੇ ਉਸੇ ਹਿਸਾਬ ਨਾਲ ਭਗਤਾਨ ਕਰੇ ਜੇਕਰ ਉਹ ਭੁਗਤਾਨ ਕਰਨ ਦੇ ਸਮਰੱਥ ਨਹੀਂ ਤਾਂ ਉਸੇ ਵੇਲੇ ਆਪਣੇ ਮੁਲਾਜ਼ਮਾਂ ਨੂੰ ਉਨਾਂ ਦਾ ਜੋ ਵੀ ਬਕਾਇਆ ਬਣਦਾ ਹੈ ਉਸ ਤੇ 12% ਵਿਆਸ ਸਮੇਤ ਭੁਗਤਾਨ ਲਈ ਲਿਮਿਟਡ ਸਮਾਂ ਲਵੇ ਜੇਕਰ ਸਰਕਾਰ ਆਪਣੇ ਬਾਕੀ ਸਾਰੇ ਕਾਰੋਬਾਰ ਬਾਜ਼ਾਰ ਚੋਂ ਕਰਜ਼ਾ ਲੈ ਕੇ ਕਰਦੀ ਹੈ ਤੇ ਮੁਲਾਜ਼ਮਾਂ ਦਾ ਭੁਗਤਾਨ ਕਰਜ਼ਾ ਲੈ ਕੇ ਕਿਉਂ ਨਹੀਂ ਕਰ ਸਕਦੀ ਜਾਂ ਉਹਨਾਂ ਨੂੰ ਵਿਆਜ ਕਿਉਂ ਨਹੀਂ ਦੇ ਸਕਦੀ ਹਜ਼ਾਰਾਂ ਕਰੋੜ ਰੁਪਏ ਦਾ ਬਕਾਇਆ ਪੰਜਾਬ ਸਰਕਾਰ ਸਿਰ ਖੜਾ ਹੈ ਅਤੇ ਪੋਲਸੀ ਮੇਕਰ ਸਾਡੇ ਆਈਏਐਸ ਅਧਿਕਾਰੀ ਉਸ ਦਾ ਵਿਆਜ ਘਟਾਉਣ ਲਈ ਮੁਲਾਜ਼ਮਾਂ ਦੇ ਪੈਸੇ ਭੁਗਤਾਨ ਨਹੀਂ ਕਰ ਰਹੇ
@Hardeepsingh-pg8gb
@Hardeepsingh-pg8gb 2 ай бұрын
ਪੰਜਾਬ ਸਰਕਾਰ ਨੇ ਪੱਤਰ ਜਾਰੀ ਕੀਤਾ ਹੈ ਕਿ ਸਰਕਾਰੀ ਮੁਲਾਜ਼ਮਾਂ ਨੂੰ ਇਸ ਵਾਰ 30.10.2024 ਨੂੰ ਤਨਖਾਹ ਦਿੱਤੀ ਜਾਵੇ.ਕਿਉਂਕਿ 31.10.2024 ਨੂੰ ਦੀਵਾਲੀ ਹੈ.ਇਸ ਪੱਤਰ ਦੇ ਜਾਰੀ ਹੋਣ ਉਪਰੰਤ ਧਰਤੀ ਤੋਂ ਲੈ ਕੇ ਅਕਾਸ਼ਾਂ/ਪਤਾਲਾਂ/ਪੂਰੇ ਬਰਹਿਮੰਡ/ਸੱਤ ਜਹਾਨਾਂ ਵਿੱਚ ਪੰਜਾਬ ਸਰਕਾਰ ਦੀਆਂ ਧੂੰਮਾਂ ਪੈ ਗਈਆਂ ਹਨ, ਸਭ ਦੇਵਤੇ,ਗੁਰੂ, ਪੀਰ,ਪੰਜਾਬ ਸਰਕਾਰ ਦੀ ਜੈ ਜੈ ਕਾਰ ਕਰ ਰਹੇ ਹਨ.ਪੰਜਾਬ ਸਕਕਾਰ ਨੇ ਇਹ ਪੱਤਰ ਜਾਰੀ ਕਰਕੇ ਹਰਿਆਣਾ ਸਰਕਾਰ ਵੱਲੋਂ ਆਪਣੇ ਮੁਲਾਜ਼ਮਾਂ ਨੂੰ ਦੀਵਾਲੀ ਤੇ 3%ਦਿੱਤੇ ਗਏ ਡੀ.ਏ. ਨੂੰ ਪੈਰਾਂ ਥੱਲੇ ਮਧੋਲ ਕੇ ਰੱਖ ਦਿੱਤਾ ਹੈ.ਜਿਸ ਕਾਰਨ ਹਰਿਆਣੇ ਦਾ ਸੀ. ਐਮ.ਪੰਜਾਬ ਦੇ ਸੀ.ਐਮ ਨਾਲ ਖਾਰ ਖਾਣ ਲੱਗ ਪਿਆ ਹੈ. ਪੰਜਾਬ ਸਰਕਾਰ ਦੇ ਮੁਲਾਜ਼ਮ ਪੰਜਾਬ ਦੀ ਭੰਡ ਸਰਕਾਰ ਦੀ ਇਸ ਦਰਿਆ ਦਿਲੀ ਨੂੰ ਕਦੇ ਨਹੀਂ ਭੁਲਣਗੇ.
@makhansidhu2406
@makhansidhu2406 2 ай бұрын
😂😂😂😂❤
@kewalsingh5518
@kewalsingh5518 2 ай бұрын
ਸਿਰਫ ਕੋਮੈਂਟ ਕਰਕੇ ਕੁਜ ਨਹੀਂ ਬਣਨਾ. ਪਾਗਲਾਂ ਵਾਲੀਆਂ ਗੱਲਾਂ ਹਨ.ਮਾਨਜੋਗ court❤️ਨੂੰ ਬੇਨਤੀ ਹੈ ਕੇ ਅੱਗ ਵਰਗੇ ਫੈਸਲੇ ਕਰਨ. ਸੰਵਿਧਾਨ ਵਿੱਚ ਸਭ ਕੁਝ ਹੈ ਜੀ.
@anteryamisingh2594
@anteryamisingh2594 2 ай бұрын
👍👍ਬਹੁਤ ਵਧੀਆ ਤਰੀਕੇ ਨਾਲ ਜਾਣਕਾਰੀ
@ranjitmalhi1773
@ranjitmalhi1773 2 ай бұрын
ਪੰਜਾਬ ਦੀ ਸਰਕਾਰ ਬਹੁਤ ਸਿਆਣੀ ਹੈ,,ਸਾਢੇ ਪੰਜ ਸਾਲ ਦਾ ਬਕਾਇਆ ਦੇਣ ਸਬੰਧੀ ਜੋ ਮਾਨਯੋਗ ਅਦਾਲਤ ਵਿੱਚ ਜਵਾਬ ਦਾਇਰ ਕੀਤਾ ਹੈ ਕਿ ਇਹ ਬਕਾਇਆ 2030/31 ਚ ਦੇਵਾਂਗੇ,,,ਉਸ ਸਮੇਂ ਜਿਹੜੀ ਪਾਰਟੀ ਦੀ ਸਰਕਾਰ ਹੋਵੇਗੀ,,ਦੇਣਦਾਰੀ ਦਾ ਉਹਨੂੰ ਫਿਕਰ ਹੋਵੇਗਾ
@jagrajsingh7958
@jagrajsingh7958 2 ай бұрын
ਉਸ ਵੇਲੇ ਦੂਸਰੀ ਸਰਕਾਰ ਆਵੇਗੀ ਓਹ ਕਹਿਣਗੇ ਕਿ ਇਹ ਫੈਸਲਾ ਪਹਿਲੀ ਸਰਕਾਰ ਵੇਲੇ ਹੋਇਆ ਹੈ ਉਹ ਵੀ ਬਕਾਇਆ ਨਹੀਂ ਦੇਵੇਗੀ।
@sukhdevsingh-bc7dr
@sukhdevsingh-bc7dr 2 ай бұрын
2027 ਵਿੱਚ ਤਾਂ ਇਸ ਸਰਕਾਰ ਦਾ ਅੰਤ ਹੋ ਜਾਣਾ ਜੋ ਕਿ ਇੰਨ੍ਹਾਂ ਨੂੰ ਵੀ ਭਲੀਭਾਂਤ ਪਤਾ ਹੈ ਤਾਂ ਹੀ 2029 ਵਿੱਚ ਏਰੀਅਰ ਦੇਣ ਦੀ ਗੱਲ ਕਰ ਰਹੇ ਹਨ।
@pverma4311
@pverma4311 2 ай бұрын
ਜਿਹੜੇ ਮੁਲਾਜ਼ਮ ਇਸ ਵੇਲੇ ਦੁਨੀਆ ਛੱਡ ਚੁੱਕੇ ਹਨ ; ਉਹਨਾਂ ਬਾਰੇ ਵੀ ਗੱਲ ਕੀਤੀ ਜਾਵੇ । ਉਹਨਾਂ ਦੀ ਬਕਾਇਆ ਰਕਮ ਦਾ ਕੀ ਬਣੇ ਗਾ । ਧੰਨਵਾਦ ।
@pverma4311
@pverma4311 2 ай бұрын
ਮੇਰੀ ਧਰਮ ਪਤਨੀ 10/2023 ਨੂੰ ਸਵਰਗਵਾਸ ਹੋ ਗਈ ਸੀ । ਉਸਦੇ ਬਕਾਏ ਕੀ 2030 ਤੱਕ ਪੈਂਡਿੰਗ ਹੀ ਰਹਿਣ ਗਏ । ਉਦੋਂ ਤੱਕ ਤਾਂ ਮੈਂ ਵੀ ਸ਼ਾਇਦ ਹੀ ਜਿੰਦਾ ਹੋਵਾਂਗਾ । ਇਸਲਈ ਸਰਕਾਰ ਨੂੰ ਕੁੱਝ ਚੰਗਾ ਚੰਗਾ ਸੋਚਨਾ ਚਾਹੀਦਾ ਹੈ ।
@PawanKumar-nm7ly
@PawanKumar-nm7ly 2 ай бұрын
ਸਰ ਮੁੱਖ ਸਮੱਸਿਆ ਸਬਸਿਡੀ ਹੈ। ਕਿਰਪਾ ਕਰਕੇ ਸਾਰੀਆਂ ਸਬਸਿਡੀ ਬੰਦ ਕਰੋ
@SinghGill7878
@SinghGill7878 2 ай бұрын
ਕੇਜਰੀਵਾਲ ਦੇ ਪੰਜਾਬ ਦੇ ਖਰਚੇ ਤੇ ਹਵਾਈ ਝੂਟੇ ਬੰਦ ਕਰਾਏ ਜਾਣ ਦੂਜਿਆਂ ਸਟੇਟਾਂ ਚ ਚੋਣ ਪ੍ਰਚਾਰ ਲਈ ਪੰਜਾਬ ਦਾ ਪੈਸਾ ਖਰਚਣ ਤੇ ਰੋਕ ਲਗਾਈ ਜਾਵੇ ਮੰਤਰੀਆਂ ਦੀਆ ਇਕ ਤੋਂ ਵੱਧ ਪੈਨਸ਼ਨਾਂ ਬੰਦ ਕੀਤੀਆਂ ਜਾਣ
@santokhsinghsidhu6394
@santokhsinghsidhu6394 2 ай бұрын
ਮੁਲਾਜਮਾਂ ਦੁਆਰਾ ਸਰਕਾਰ ਦੀ ਆਮਦਨ ਵਧਾਉਣ ਲਈ ਕੋਈ ਉਪਰਾਲਾ ਨਹੀਂ ਕੀਤਾ ਜਾਂਦਾ
@kamalsharma2982
@kamalsharma2982 2 ай бұрын
22 G Mulazama da kaam sarkar di amdan vdauna nhi balki sarkaar dvara bnaiyan gayian policies implement karn da . Paisa kive te kitho aauna ehi tan kaam ne sarkaar de hor ikale gadian ch ghuman nu thodi ne
@santokhsinghsidhu6394
@santokhsinghsidhu6394 2 ай бұрын
@@kamalsharma2982ਪਾਲਸੀਆਂ ਨਾਲ ਹੀ ਆਮਦਨ ਹੁੰਦੀ ਏ ਤੇ ਪਾਲਸੀਆਂ ਇਮਾਨਦਾਰੀ ਨਾਲ ਨਹੀਂ ਇਮਪਲੀਮੈਂਟ ਹੁੰਦੀਆਂ
@ManjitSingh-qo4zq
@ManjitSingh-qo4zq 2 ай бұрын
​@@santokhsinghsidhu6394ਮੈ ਮੁਲਾਜਿਮ ਨਹੀ ਹਾ ਪਰ ਫਿਰ ਵੀ ਇਸ ਤੇ ਗੱਲ ਕਰਦਾ ਹਾਂ, ਪੰਜਾਬ ਦੇ ਮੁਲਾਜਿਮ ਕੰਮ ਨਹੀਂ ਕਰਦੇ ਤੇ ਫਿਰ mla ਮੰਤਰੀਆਂ ਦੇ ਖਾਤੇ ਵਿੱਚ ਪੈਸੇ ਕਿਦਾ ਪੈ ਜਾਂਦੇ, ਤਹਿ ਸੀਲਾ ਵਿੱਚ ਲੱਖਾਂ ਰੁ ਦੀ ਆਮਦਨ ਹੁੰਦੀ, ਮੰਤਰੀਆਂ ਦਾ ਪਿਓ ਨਹੀਂ ਕਰਦਾ, ਨਾਲੇ ਪੰਜਾਬ ਸਰਕਾਰ ਕੋਈ ਅਹਿਸਾਨ ਨਹੀਂ ਕਰ ਰਹੀ ਬਾਕੀ ਸਟੇਟ ਵੀ ਦੇ ਰਹੀ, ਕੇਂਦਰ ਸਰਕਾਰ ਨੇ ਦੇ ਵੀ ਦਿੱਤਾ,
@randhirkaur5356
@randhirkaur5356 2 ай бұрын
ਇਸ ਸਰਕਾਰ ਬਰਖਾਸਤ ਕਰ ਕੇ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ
@RajinderSinghAtwal
@RajinderSinghAtwal 2 ай бұрын
ਯੈਸ
@sukhchainsinghpintusailwal4762
@sukhchainsinghpintusailwal4762 2 ай бұрын
ਧੰਨਵਾਦ ਕਰਦੇ ਹਾਂ ਜਾਣਕਾਰੀ ਦਿੱਤੀ ਗਈ ਜੀ।
@lakhbirsingh7485
@lakhbirsingh7485 2 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ਧੰਨਵਾਦ ਜੀ
@SippySingh-su6hq
@SippySingh-su6hq 2 ай бұрын
ਅਾਪ ਪਾਰਟੀ ਘਟੀਅਾ ਏ ਵੋਟ ਨਾ ਪਾੳੁ ਏਨੂੰ
@HarpalSingh-vp6cc
@HarpalSingh-vp6cc 2 ай бұрын
ਅੱਜ ਤੱਕ ਦੀ ਸਭ ਤੋਂ ਮਾੜੀ ਸਰਕਾ
@GurcharanSingh-h2x
@GurcharanSingh-h2x 2 ай бұрын
Thanks for information
@rkjoshi6617
@rkjoshi6617 2 ай бұрын
Thanks for explaining court directions.
@teacher3279
@teacher3279 2 ай бұрын
Release of pending DA & Current DA immediately
@lalmanisharma304
@lalmanisharma304 2 ай бұрын
रिटायर्ड मुलाजिम एक सीनियर सिटीजन ही होता है और उसकी जिन्दगी बहुत कम रह जाती है तो पंजाब सरकार को क्या शर्म नहीं आ रही है कि एक बुजुर्ग ईनसान को उसके जीते जी उसे उसकी अदायगी देनी चाहिए
@Sukhjohal8126
@Sukhjohal8126 2 ай бұрын
ਰੱਬ ਕਰੇ ਆਮ ਆਦਮੀ ਪਾਰਟੀ ਪੰਜਾਬ ਦੇ ਸਾਰੇ ਲਿਡਰਾਂ ਕੌੜਾ ਪੈਜੇ ਤੇ ਕੀੜੇ ਪੈਕੇ ਮਰਨ ਜਿਹੜੇ ਲੋਕਾਂ ਦੇ ਬਣਦੇ ਹੱਕ ਨਹੀਂ ਦੇ ਰਹੇ
@jagrajsingh7958
@jagrajsingh7958 2 ай бұрын
ਬਜੁਰਗਾਂ ਦੀਆਂ ਬੱਦੁਵਾਵਾ ਲੱਗਣ ਗੀਆ।
@gurdeeppanesar6727
@gurdeeppanesar6727 2 ай бұрын
ਪੰਜਾਬ ਸਰਕਾਰ ਦੀ ਪ੍ਰਾਪਰਟੀ ਕੁਰਕ ਕਰਕੇ ਬਕਾਇਆ ਦਿੱਤਾ ਜਾਏ,ਏਨੀ ਲੰਬੀ ਉਮਰ ਨਹੀ ਇਨਸਾਨ ਦੀ
@darshankumarlaleana383
@darshankumarlaleana383 2 ай бұрын
ਵਿਤ ਸਕੇਟਰ ਆਪ ਬਕਾਇਆ ਲੈ ਚੁੱਕੇ. ਹਨ ਇਹਨਾਂ ਦੇ ਪੇਟ ਚੋਂ ਦਰਦ ਹੁੰਦਾ ਹੈ ਪੰਜਾਬ ਦੇ ਮੁਲਾਜਮਾਂ ਦੇਣ ਲਈ
@PritamSingh-et9qd
@PritamSingh-et9qd 2 ай бұрын
ਬਹੁਤ ਬਹੁਤ ਧੰਨਵਾਦ ਜੀ
@harjinderkumar9066
@harjinderkumar9066 2 ай бұрын
Very good action by employees.
@kuldeepsinghboparai1723
@kuldeepsinghboparai1723 2 ай бұрын
ਮਾਨਯੋਗ ਹਾਈ ਕੋਰਟ ਪੰਜਾਬ ਦੇ ਮੰਤਰੀਆਂ ,ਮੁੱਖ ਮੰਤਰੀ ਦੇ ਤਨਖਾਹਾਂ ਤੇ ਰੋਕ ਲਗਾ ਕੇ ਬਿਰਧ ਹੋ ਚੁੱਕੇ ਪੈਨਸ਼ਨਰਾਂ ਨੂੰ ਜੋ ਜ਼ਿੰਦਗੀ ਦੇ ਆਖ਼ਰੀ ਪੜਾਅ ਤੇ ਹਨ ਨੂੰ ਬਣਦੀ ਅਦਾਇਗੀ ਕਰਨ ਦੇ ਹੁਕਮ ਦੇਵੇ ਤਾਂ ਕਿ ਉਹ ਆਪਣੀਆਂ ਲੋੜਾਂ ਪੂਰੀਆਂ ਕਰ ਸਕਣ ।
@harsharankaur9353
@harsharankaur9353 2 ай бұрын
ਮਨਪੀਤ ਬੇਟਾ ਜੀ ਹਰ ਵਾਰੀ ਹਰ ਰਿਪੋਰਟ ਵਿਚ ਹੌਂਸਲਾ ਦੇਦੇ ਹੋ ਕਹਿ ਦੇਦੇ ਹੋ ਅਜੇ ਹੋਰ ਵਿਚਾਰ ਹੋਵੇਗੀ ਕਿ ਇਹ ਸੋਚ ਹੈ ਕਿ ਸੁਪਰ ਸਿਟੀਜ਼ਨ ਮਰ ਜਾਣ ਤਾਂ ਫ਼ੈਸਲਾ ਕਰਨਗੇ ਪਰ ਇਹ ਵੀ ਜੇ ਹੁਣ ਦੇ ਸੁਪਰ ਸਿਟੀਜ਼ਨ ਮਰ ਵੀ ਜਾਦੇ ਹਨ ਅਗੋਁ ਵੀ ਸੁਪਰ ਸਿਟੀਜ਼ਨ ਆ ਜਾਣਗੇ ਜੋ ਸਾਡੇ ਨਾਲੋਂ ਜ਼ਿਆਦਾ ਸਮਝਦਾਰ ਹੋਣਗੇੇ।
@jaspalsidhu1778
@jaspalsidhu1778 2 ай бұрын
ਫੇਲ ਸਰਕਾਰ
@jasbirkaur7481
@jasbirkaur7481 2 ай бұрын
🎉IAS,IRS ,IPS te political leaders de benefits v stop krke financial situation nu improve kro. Jekr eh nahi kr sakde ta free dia sahulta stop kitia jan. Jekr fer v manage nahi kr sakde ta sarkar nu dissolve krke financial emergency declare krke Predencial Rule lagu kita jave.
@harbhajansingh1676
@harbhajansingh1676 2 ай бұрын
Moorkhan vala jawab finance secretry and pay of all the ministers should be held till the payment of arrears
@Paramjitsingh-hj3rq
@Paramjitsingh-hj3rq 2 ай бұрын
MLA di vi 2031 tak roke layi jay (salery)
@DalipKumar-sd3xh
@DalipKumar-sd3xh 2 ай бұрын
Only this channel giving reliable news
@nirmaljitsandhu4785
@nirmaljitsandhu4785 2 ай бұрын
ਆਪ ਇਹਨਾ ਆਈ ਏ ਐਸ ਅਫਸਰਾ ਨੇ ਸਾਰਾ ਏਰੀਅਲ ਤੇ ਬਕਾਇਆ ਲੈ ਲਿਆ ਪਰ ਜਿਹੜੇ ਇਸ ਸਟੇਟ ਦੇ ਮੁਲਾਜ਼ਮ ਹਨ ਉਹਨੇ ਦੇ ਬਕਾਏ ਰੱਖ ਕੇ ਬੈਠੇ ਹਨ। ਆਪ ਨਾ ਇਹਨਾ ਦੀ ਇਸ ਸਟੇਟ ਵਿੱਚ ਵੋਟ ਹੈ
@SohanSingh-cr3fl
@SohanSingh-cr3fl 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@jagrajsingh7958
@jagrajsingh7958 2 ай бұрын
ਵਾਹਿਗੁਰੂ ਜੀ ਆਪ ਸਹਾਈ ਹੋ ਕੇ ਕੰਮ ਕਰਾਇਉ , ਬੰਦਿਆ ਦੇ ਵਸ ਨਹੀਂ ਰਿਹਾ।
@satpalsingh8770
@satpalsingh8770 Ай бұрын
ਮਨਪਰੀਤ ਜੀ ਬਹੁਤ ਵਧੀਆ ਕੰਮ ਕਰਦੇ ਹਨ ਧੰਨਵਾਦ ਸਹੋਤਾ ਕੇਨੈਡਾ
@lalmanisharma304
@lalmanisharma304 2 ай бұрын
मनप्रीत जी ईस समय की सरकार चाहती है कि जो रिटायर्ड मुलाजिम हैं उनमें से कुछ मुलाजिम 2030-31तक रब को प्यारे हो जायेगें तो कुछ ही बचेगें जिनको ऐरीयर दे देंगे
@candyqueen4925
@candyqueen4925 2 ай бұрын
It is first govt where service class is fighting for DA.Govt is paying no attention to demands except holding useless meetings
@anilisher7058
@anilisher7058 2 ай бұрын
Good job Manpreet veer g Dhanwaad 🙏
@pverma4311
@pverma4311 Ай бұрын
ਪਹਿਲਾਂ ਵੀ ਕਈ ਵਾਰ ਬੇਨਤੀ ਕੀਤੀ ਗਈ ਹੈ ਕਿ ਜਿਹੜੇ ਪੈਂਸ਼ਨਰ ਇਸ ਦੁਨੀਆਂ ਤੋਂ ਚਲੇ ਗਏ ਹਨ , ਘੱਟੋ ਘੱਟ ਉਹਨਾਂ ਦੇ ਬਕਾਏ ਤਾਂ ਦੇ ਦਿੱਤੇ ਜਾਣ ਉਹਨਾਂ ਦੇ ਆਸ਼ਰਿਤਾਂ ਨੂੰ ।
@maninderbai
@maninderbai 2 ай бұрын
No mastercadre recruitment advertisement from aap.....worst govt for employees.....
@jagdishsingh3017
@jagdishsingh3017 2 ай бұрын
Good information
@jasbirkaur7567
@jasbirkaur7567 2 ай бұрын
ਕਮਾਈ। ਛੁੱਟੀ। ਦਾ। ਏਰੀਅਰ। ਵੀ। ਪੈਨਸ਼ਨਰਾ। ਨੂੰ। ਦਿੱਤਾ। 2016. ਤੋ। ਬਾਦ।
@jasbirkaur7567
@jasbirkaur7567 2 ай бұрын
ਕਮਾਈ। ਛੁੱਟੀ। ਦਾ। ਏਰੀਅਰ। ਵੀ। ਸਰਕਾਰ। ਨੇ। ਅਜੇ। ਤਕ। ਨਹੀਂ। ਦਿੱਤਾ।
@devinderguleria6117
@devinderguleria6117 2 ай бұрын
Sir bahut sare pensioner es duniya ko alvida keh chuke hai par es sarkar ne kisi ko kush nahi diya hai ji
@gurdevsanauri9558
@gurdevsanauri9558 2 ай бұрын
No Arear,No DA, No Vote AAP Party No Vote
@manidersingh778
@manidersingh778 2 ай бұрын
Nice
@rajsharma_30
@rajsharma_30 2 ай бұрын
Bahut bahut dhanyavaad bete
@balkarsingh9738
@balkarsingh9738 2 ай бұрын
ਬਹੁਤ ਹੀ ਢੀਠ ਸਰਕਾਰ ਹੈ ਬਾਈ ਜਦੋਂ ਤੱਕ ਏਰੀਅਰ ਦੀ ਅਦਾਇਗੀ ਹੋਣੀ ਅੱਧੇ ਮੁਲਾਜ਼ਮਾਂ ਦੁਨੀਆਂ ਤੋਂ ਰੁਖ਼ਸਤ ਹੋ ਜਾਣਾ ਬਸ ਮਿੰਟਗਾ ਦਾ ਚਾਕਲੇਟ ਮਿਲਦਾ ਰਹਿਣਾ 😂😂😂
@NareshKumar-n1j2n
@NareshKumar-n1j2n 2 ай бұрын
MLA di salary 10500 chahidi hai
@omparkashjoshi8459
@omparkashjoshi8459 2 ай бұрын
Thank you sir, you are great 👍👍
@RajinderSingh-tj3zl
@RajinderSingh-tj3zl 2 ай бұрын
Thanks for your
@lakhbirsingh7485
@lakhbirsingh7485 2 ай бұрын
113% ਡੀ ਏ ਤੋਂ 119% ਬਾਰੇ ਸਰਕਾਰ ਨੇ ਕੀ ਕਿਹਾ ਹੈ ਜੀ ਜਾਣਕਾਰੀ ਜੇਕਰ ਹੋਵੇ ਤਾਂ ਦਿਤੀ ਜਾਵੇ ਜੀ ਧੰਨਵਾਦ ਜੀ
@SatnamSingh-s9s9d
@SatnamSingh-s9s9d 2 ай бұрын
I A S Oficers da ve dea mulajma de nal hi milna chida
@ginasidhu
@ginasidhu Ай бұрын
Tanks very much
@sonuwalia3484
@sonuwalia3484 2 ай бұрын
Your news always good Manpreet ji
@priyasood1441
@priyasood1441 2 ай бұрын
My age is 87 years it means I will get money at 94 years. It means that they do not want to give money. Actually fault is ours we voted for APP now we have to pay for same.
@jagrajsingh7958
@jagrajsingh7958 2 ай бұрын
ਦੂਸਰੀਆਂ ਸਰਕਾਰਾਂ ਨੂੰ ਬਦਲ ਕੇ ਵੇਖਣ ਦਾ ਹੁਣ ਪਤਾ ਲੱਗਦਾ ਹੈ।
@Ajaykumar-os2lg
@Ajaykumar-os2lg 2 ай бұрын
ਉਦੋਂ ਤੱਕ ਪੰਜਾਬ ਵਿੱਚ ਆਪ ਸਰਕਾਰ ਰਹੇ ਗੀ ਇਹ ਗਰੰਟੀ ਹੈ ਕਿ।
@theeasternstartigergroup2015
@theeasternstartigergroup2015 2 ай бұрын
😂😮😢 All MLAs stopped all finical benifit only pay 85000 Rs per Mla now they recive 3:5 lakhs per month.
@JagdishSingh-gi1oy
@JagdishSingh-gi1oy 2 ай бұрын
You are showing true news....
@RakeshKumar-eh4qu
@RakeshKumar-eh4qu 2 ай бұрын
Please try to tell about the reply of pb govt. on 29th october,2024 in the Hon'ble Pb. & Haryana High Court Chandigarh.
@santoshmarkand6794
@santoshmarkand6794 2 ай бұрын
यह सारे आम कोर्ट की बेज्जती है कोर्ट के फैसले का मजाक उड़ाया गया है
@BalvirsinghSingh-u4b
@BalvirsinghSingh-u4b 2 ай бұрын
Eh Sarkar ta udo tak rahegi nahi janta ta ajj hi dukhi ess Sarkar ton
@khushhalljit8461
@khushhalljit8461 2 ай бұрын
Very good manner Guidance me about according present circumstances .
@UshaRani-rr1yl
@UshaRani-rr1yl 2 ай бұрын
Thank you beta ji for the information
@jagdishraichawla5943
@jagdishraichawla5943 2 ай бұрын
Why increasing pay of MLA ‘s . If u hv no funds
@balwinderkumar8137
@balwinderkumar8137 2 ай бұрын
ਕੁਝ ਨੀ ਦੇਣਾ ਇਸ ਨੇ ਸਰਕਾਰ ਨੇ
@NirmalSingh-bz3si
@NirmalSingh-bz3si 2 ай бұрын
ਸਾਰੇ ਚੈਨਲਜ ਨੂੰ ਛੱਡ ਕੇ ਤੁਹਾਨੂੰ ਵੇਖਦੇ ਸੁਣਦੇ ਆਂ ਜੀ ,,ਸਸਅ ਧੰਨਵਾਦ,,
@parbhatbehal2629
@parbhatbehal2629 2 ай бұрын
Honble Hight court nu chahidy ki jado tak pb sarkar DA+arrear jari nahi kardi ena khazaana seal kar do.eba dy mantrian dian sakaries rok dittian jan.taa hi ena di akal theekany augi.
@AmarSingh-jq6kp
@AmarSingh-jq6kp 2 ай бұрын
ਮਾਨਯੋਗ ਅਦਾਲਤ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਸਰਕਾਰ ਨੂੰ ਕਹੇ ਕਿ ਸਭ ਤੋਂ ਪਹਿਲਾਂ ਮੁਫ਼ਤ ਬਿਜਲੀ ਬੰਦ ਕਰੇ ਅਤੇ ਬੱਸਾਂ ਦਾ ਕਿਰਾਇਆ ਲਾਗੂ ਕਰੇ ਤਾਂ ਜ਼ੋ ਖਜਾਨੇ ਵਿੱਚ ਵੱਧ ਤੋਂ ਵੱਧ ਰੁਪਏ ਇਕੱਠੇ ਕੀਤੇ ਜਾਣ ਅਤੇ ਮੁਲਾਜ਼ਮਾਂ ਦਾ ਡੀ ਏ ਅਤੇ ਬਕਾਏ ਦੀ ਅਦਾਇਗੀ ਹੋ ਸਕੇ।
@RajinderPalJindal
@RajinderPalJindal 2 ай бұрын
Thanks for nice update in the matter
@hrdbr-m4k
@hrdbr-m4k 2 ай бұрын
ਜਿਹੜੀ ਸਰਕਾਰ ਸੈਂਟਰ ਚ ਹੋਵੇ ਉਸ ਨੂੰ ਹੀ ਵੋਟ ਪਾਉਣੀ ਚਾਹੀਦੀ ਹੈ
@kittugill4009
@kittugill4009 2 ай бұрын
Hahaha Kamal h Punjab High court v murakh h ke 2027 vich sukda saff ho ji ga
@VickyMand-b1s
@VickyMand-b1s 2 ай бұрын
Good job
@kalasingh248
@kalasingh248 2 ай бұрын
Pspcl employee tuhadi video di wait kar rahe hai
@SureshKumar-gu7ds
@SureshKumar-gu7ds 2 ай бұрын
Very nice information
@sawarnjeet2053
@sawarnjeet2053 2 ай бұрын
Thanks g
@satgursingh3061
@satgursingh3061 2 ай бұрын
ਪੈਨਸਨਰਾਂ ਨੂੰ ਕੀ ਫਾਇਦਾ ਹੋਵੇਗਾ ਵੀਰ ਜੀ ਦੱਸੋ
@drsarvjeetbrarkundal2858
@drsarvjeetbrarkundal2858 2 ай бұрын
Thanks ji
@swaransingh7575
@swaransingh7575 2 ай бұрын
ਮਨਪ੍ਰੀਤ ਜੀ 29/10/24 ਨੂੰ ਮਾਨਯੋਗ ਹਾਈ ਕੋਰਟ ਵਿਚ ਸੁਣਵਾਈ ਚ ਕੀ ਕਾਰਵਾਈ ਹੋਈ ਇਸ ਬਾਰੇ ਵੀ ਜਾਣਕਾਰੀ ਦਿਓ।
@jarvis4357
@jarvis4357 2 ай бұрын
ਜੇਕਰ ਮਿਲ ਜਾਂਦਾ ਤਾਂ ਠੀਕ ਹੈ ਨਹੀਂ ਹੋ ਸਕਦਾ ਹੈ ਕਿ ਕਰਮਚਾਰੀ ਮਰ ਵੀ ਸਕਦਾ ਹੈ।
@jarvis4357
@jarvis4357 2 ай бұрын
ਜੋ ਬਣਦਾ ਹੱਕ ਹੈ ਕੀ ਉਹ। ਦੇਣਾ ਨਹੀਂ ਚਾਹੁੰਦੇ।
@KashmirSingh-gs7qw
@KashmirSingh-gs7qw 2 ай бұрын
Very good news
@baljindersinghbrar5138
@baljindersinghbrar5138 2 ай бұрын
System hi crupt sare da Sara India vich
@kittugill4009
@kittugill4009 2 ай бұрын
Ik gal h tusi socho ki high court v murakh h High court nu pta nahi ki 2027 vich vota h fer aa kime denge 2030-31 tak M ta soch reha ha ki court vich bahut educated judge honde ne Dal vich kujh black h Ho sakda h sari dal hi Kali hove Tuhanu ki lagda h
@darbarasinghbajwa3195
@darbarasinghbajwa3195 2 ай бұрын
Manpreet s ji ke karna ch da ha🙏🙏
@jagdishraichawla5943
@jagdishraichawla5943 2 ай бұрын
We have no OPS ! So give our ARREAR on priority
Какой я клей? | CLEX #shorts
0:59
CLEX
Рет қаралды 1,9 МЛН
Вопрос Ребром - Джиган
43:52
Gazgolder
Рет қаралды 3,8 МЛН