6 ਵੇਂ ਪੇ ਕਮਿਸ਼ਨ ਦੇ ਸੰਬੰਧ ਵਿੱਚ ਪੰਜਾਬ ਸਰਕਾਰ ਵਲੋਂ ਜਾਰੀ ਕੀਤਾ ਗਿਆ ਨਵਾਂ ਪੱਤਰ By Manpreet Singh

  Рет қаралды 30,714

Manpreet singh official

Manpreet singh official

Күн бұрын

Пікірлер: 136
@kulwantsingh-fr8hu
@kulwantsingh-fr8hu 8 сағат бұрын
ਸਰਕਾਰ ਟਾਇਮ ਪਾਸ ਕਰ ਰਹੀ ਏ ਜੀ, ਇੰਨਾ ਕੁੱਝ ਨਹੀਂ ਦੇਣਾ, ਇਨ੍ਹਾਂ ਦੇ ਸਲਾਹਕਾਰ ਹੀ ਇੰਨਾ ਨੂੰ ਸਲਾਹ ਦੇ ਰਹੇ ਨੇ ਜੀ
@DevSingh-tm4eq
@DevSingh-tm4eq 7 сағат бұрын
ਭਗਵੰਤ ਮਾਨ ਆਪ ਕਹਿੰਦਾ ਸੀ ਕਮੇਟੀ ਮਤਲਬ "ਕੰਮ ਮਿੱਟੀ" । ਇਸ ਸਰਕਾਰ ਦੇ ਤਿਲਾਂ ਵਿੱਚ ਤੇਲ ਨਹੀਂ ਜੋ ਮੁਲਾਜ਼ਮ ਅਤੇ ਪੈਨਸ਼ਨਰਾਂ ਨੂੰ ਉਹਨਾਂ ਦਾ ਹੱਕ ਦੇ ਸਕੇ।
@KarnailSingh-zh9fu
@KarnailSingh-zh9fu 5 сағат бұрын
Fevicol laga ke baitha kursi nal
@ShaminderSingh-pv3ec
@ShaminderSingh-pv3ec 8 сағат бұрын
ਦੇਣਾ ਕੁਝ ਨਹੀਂ ਪੰਜਾਬ ਸਰਕਾਰ ਨੇ ਬਸ ਕਮੇਟੀਆਂ ਬਣਾ ਕੇ ਡੰਗ ਸਾਰ ਰਹੀ।
@balwantsingh8069
@balwantsingh8069 7 сағат бұрын
ਕੋਈ ਗੱਲ ਨਹੀਂ ਬਣਨੀ ਇਨ੍ਹਾਂ ਕਮੇਟੀਆਂ ਦੇ ਚੇਅਰਮੈਨ ਨੂੰ ਬਦਲਣ ਤੇ ਨਵੇਂ ਚੈਅਰਮੈਨ ਤੇ ਹੋਰ ਲੱਲੇ ਭੱਭੇ ਹੀ ਕਰਕੇ ਸਮਾਂ ਗੁਜ਼ਾਰ ਦੇਣਾ ਹੈ।
@BalkarSingh-og4xb
@BalkarSingh-og4xb 8 сағат бұрын
ਇਹ ਕੋਈ ਖਾਸ ਖਬਰ ਨਹੀਂ ਹੈ, ਇਹ ਖਬਰ ਸੁਣਾਉਣੀ ਨਹੀਂ ਸੀ ਬਣਦੀ।
@lakhbirsingh7485
@lakhbirsingh7485 5 сағат бұрын
ਇਹ ਬੇਕਾਰ ਸਰਕਾਰ ਹੈ ਟਾਇਮ ਲੰਘਾ ਰਹੀਂ ਹੈ ਜੀ ਧੰਨਵਾਦ ਜੀ ❤❤
@HarmeetSingh-fo6tk
@HarmeetSingh-fo6tk 8 сағат бұрын
ਮਾਨਯੋਗ ਕੋਰਟ ਵਿੱਚ ਜੋ ਕਿ ਬਕਾਇਆ ਸਬੰਧੀ ਕੇਸ ਚੱਲ ਰਹੇ ਹਨ ਉਨ੍ਹਾਂ ਨੂੰ ਲਮਕਾਉਣਾ ਸਰਕਾਰ ਨੇ
@rishikulwant7715
@rishikulwant7715 8 сағат бұрын
ਇਹ ਸਰਕਾਰ ਕਹਿ ਰਹੀ ਹੈ ਕਿ ਅਸੀਂ ਇਮਾਨਦਾਰ ਹਾਂ ਪਰ ਜ਼ੋ ਸ਼ੋਸ਼ਣ ਕਰਮਚਾਰੀਆਂ ਦਾ ਹੋ ਰਿਹਾ ਕੀ ਉਹ ਇਮਾਨਦਾਰੀ ਵਿੱਚ ਆਉਂਦਾ।
@BaljinderSingh-fv6wn
@BaljinderSingh-fv6wn 8 сағат бұрын
ਅਗਲੇ ਪੰਜ ਸੱਤ ਸਾਲ ਕਮੇਟੀਆਂ ਨੇ ਤਰੁੱਟੀਆਂ ਵਿਚਾਰਨ ਤੇ ਲਾ ਦੇਣੇ ਨੇ ਦੇਣਾ ਕੱਖ ਨੀ ਨਾ ਹੀ ਸਰਕਾਰ ਕੋਲ ਕੁੱਛ ਦੇਣ ਲਈ ਹੈ ਸਰਕਾਰ ਤਾਂ ਆਪ ਡਿੱਕ ਡੋਲੇ ਖਾ ਰਹੀ ਆ
@user-sb4yo6hr7j
@user-sb4yo6hr7j 8 сағат бұрын
ਮਸਖ਼ਰਿਆਂ ਤੇ ਘਸਿਆਰਿਆਂ ਦੀ ਸਰਕਾਰ ਤਿੰਨ ਸਾਲ ਹੋਣ ਵਾਲੇ ਹਨ ਲਾਰੇ ਲੱਪੇ ਲਾ ਰਹੀ ਹੈ, ਕਮੇਟੀਆਂ ਦੇ ਆਈ ਏ ਐਸ ਅਫਸਰ ਬਦਲਣ ਨਾਲ ਕੁੱਝ ਨਹੀਂ ਹੋਣਾ ਸਰਕਾਰ ਦੀ ਨੀਅਤ ਸਾਫ ਚਾਹੀਦੀ ਹੈ ਮੁਲਾਜ਼ਮ ਤੇ ਪੈਨਸ਼ਨਰ ਕਿਹੜੀ ਨਜਾਇਜ਼ ਮੰਗਾਂ ਦੀ ਮੰਗ ਕਰ ਰਹੇ ਹਨ ਆਪਣੇ ਬਣਦੀਆਂ ਹਕੀ ਮੰਗਾਂ ਦੀ ਹੀ ਮੰਗ ਕਰ ਰਹੇ ਹਨ ਮੰਗਾਂ ਵੀ ਪੁਰਾਣੀਆਂ ਹਨ
@er.balwindersinghbajwapspc4194
@er.balwindersinghbajwapspc4194 7 сағат бұрын
ਮਸਖਰਿਆਂ ਤੇ ਘੁਮਿਆਰਾਂ
@KashmirSingh-iq6iz
@KashmirSingh-iq6iz 7 сағат бұрын
This news is not in favor of this one but govt ne appni okkat dikha ditti jo jhaddu da chonn Nissan hai oh hi Inna de hajjam nhi hona 2027 vich
@Jagtarsingh-yy2ng
@Jagtarsingh-yy2ng 8 сағат бұрын
ਤਰੁੱਟੀ ਤਾਂ ਸਰਕਾਰ ਦੀ ਨੀਅਤ ਵਿਚ ਆ। ਜਦੋਂ ਨੀਅਤ ਸਹੀ ਹੋਊ ਫ਼ਿਰ ਹੀ ਕੋਈ ਨੀਤੀ ਬਣਦੀ ਆ ਬਾਕੀ ਸਾਰੇ ਸਮਝਦਾਰ ਹੋ
@somnath9824
@somnath9824 8 сағат бұрын
ਤਾਰੀਕ ਪੇ ਤਾਰੀਕ, ਤਾਰੀਕ ਪੇ ਤਾਰੀਕ, 2027 ਚ ਇਹਨਾਂ ਨੂੰ ਮਿਲਾਂਗੇ
@rajindersharma6379
@rajindersharma6379 8 сағат бұрын
ਜਿਸ ਸਰਕਾਰ ਨੇ ਕੁਝ ਦੇਣਾ ਹੁੰਦਾ ਉਹ ਕਮੇਟੀ ਦੇ ਚੱਕਰਾਂ ਵਿੱਚ ਨੀ ਪੈਂਦੀ ਜੋ ਬਣਦਾ ਆਪਣੇ ਆਪ ਦੇ ਦਿੰਦੇ
@gurbachansingh8296
@gurbachansingh8296 6 сағат бұрын
ਸਰਕਾਰ ਨੀਤ 'ਤੇ ਨੀਤੀ ਸਾਫ ਕਰੇ ਸਲਾਹਕਾਰ ਤਾਂ ਹੁਣ ੯੨ ਤੋਂ ੯੫ ਹੋ ਗਏ ਅਾ
@manmohamsingh3775
@manmohamsingh3775 5 сағат бұрын
ਸਭ ਬਕਵਾਸ ਹੈ ਕੁਝ ਨਹੀਂ ਦੇਣਾ ਖੁਸਰੇ ਘਰ ਤੋਂ ਵਧਾਈ ਨਹੀਂ ਮਿਲਦੀ
@GurdipSingh-nh5gn
@GurdipSingh-nh5gn 4 сағат бұрын
ਕਮੇਟੀਆਂ ਬਣਾਉਣਾ ਦਾ ਮਤਲਬ ਕੰਮ ਨੂੰ ਲਮਕਾਓਨਾ ਕਿਉ ਕਿ ਟਾਈਮ ਮਿਤੀ ਫਿਕਸ ਕਰਨੀ ਚਾਹੀਦੀ ਹੈ।
@gurcharansinghjhohal
@gurcharansinghjhohal 8 сағат бұрын
ਸਰਕਾਰ ਟਾਇਮ ਪਾਸ ਕਰ ਰਹੀ ਏ
@JagroopLal-h3l
@JagroopLal-h3l 7 сағат бұрын
ਇਹ ਤਾਂ ਐਵੇਂ ਟਾਈਮ ਪਾਸ ਕਰਨ ਦੇ ਤਰੀਕੇ ਲੱਭਦੇ ਹਨ ਹੋਰ ਕੋਈ ਗੱਲ ਨਹੀ
@yogeshmehra9425
@yogeshmehra9425 7 сағат бұрын
ਪੇਅ ਕਮਿਸ਼ਨ ਨੂੰ ਛੱਡੋ ਸਰਕਾਰ ਕੋਲੋ ( D.A.) ਵੀ ਪੂਰਾ ਨਹੀਂ ਹੋ ਰਿਹਾ ਜੀ ।
@BantSingh-sl5pe
@BantSingh-sl5pe 5 сағат бұрын
ਪਏ। ਅਨਾਮਲੀ। ਤਾ। ਹਨ। ਨਾਹੀ। ਕੋੲਈ। ਜੋ। PAY. COMMISSION. ਦੀ। ਸਿਫਾਰਸਾ। ਲਾਗੂ। ਕਰਨ। ਸਿਰਫ। ਲੁਕਾਉਣ। ਦੇ। ਬਹਾਨੇ। ਲੈਦੇ। ਰਹਿੰਦੇ। ਹਨ
@harchetsingh67
@harchetsingh67 3 сағат бұрын
ਮਨਪ੍ਰੀਤ ਸਿੰਘ ਬਾਦਲ ਅਤੇ ਆਪ ਸਰਕਾਰ ਵਿੱਚ ਮੁਲਾਜ਼ਮ ਮੰਗਾਂ ਪ੍ਰਤੀ ਨੀਤੀ ਵਿੱਚ ਅਜੇ ਤੱਕ ਕੋਈ ਫਰਕ ਨਹੀਂ ਹੈ ਭਵਿੱਖ ਬਾਰੇ ਕੁਝ ਕਹਿ ਨਹੀਂ ਸਕਦੇ
@gurcharansinghbasiala8790
@gurcharansinghbasiala8790 5 сағат бұрын
ਸਰਕਾਰ ਦਾ ਸਮਾਂ ਟਪਾਉ ਸਿਲਸਿਲੇ ਵਿੱਚ ਇੱਕ ਹੋਰ ਕੜੀ ਜੋੜੀ ਗਈ ਹੈ
@AmarSingh-jq6kp
@AmarSingh-jq6kp 8 сағат бұрын
ਤਨਖਾਹ ਕਮਿਸ਼ਨ ਵਿਚ ਤਰੁਟੀਆਂ ਨੂੰ ਦੂਰ ਕਰਨ ਲਈ ਕਮੇਟੀ ਬਣਾਉਣੀ ਤਾਂ ਵੱਖਰੀ ਗੱਲ ਹੈ ਪਰ ਡੀ ਏ ਦੇਣ ਵਿੱਚ ਕਿਉ ਦੇਰੀ ਕੀਤੀ ਜਾ ਰਹੀ ਹੈ ਕਿਉਂਕਿ ਇਸ ਵਿੱਚ ਤਾਂ ਕਮੇਟੀ ਦੀ ਲੋੜ ਹੀ ਨਹੀਂ ਹੈ ।
@lovingallreligions1949
@lovingallreligions1949 7 сағат бұрын
ਇਨਾਂ ਦੀ ਰੂਹ ਹੀ ਨਹੀ ਮੁਲਾਜ਼ਮਾਂ ਨੂੰ ਕੁਝ ਦੇਣ ਦੀ
@BalwinderSingh-oe6eu
@BalwinderSingh-oe6eu 7 сағат бұрын
ਮਨਪ੍ਰੀਤ ਸਿੰਘ ਜੀ ਇਸ ਕਤੀ ਸਰਕਾਰ ਨੇ ਕੁੱਝ ਨਹੀਂ ਦੇਣਾ
@rishikulwant7715
@rishikulwant7715 8 сағат бұрын
ਇਹ ਕੋਈ ਖਾਸ ਗੱਲ ਨਹੀਂ ਕਈ ਵਾਰ ਕਮੇਟੀਆਂ ਬਣ ਗਈਆਂ ਇਸ ਤੋਂ ਬਾਅਦ ਫਿਰ ਹੋਰ ਨੂੰ ਬਣਾ ਦੇਣਗੇ।ਟਾਈਮ ਪਾਸ ਹੋ ਰਿਹਾ ਕੰਮ ਕਰਨ ਵਾਲੇ ਹੁੰਦੇ ਤਾਂ ਕਰ ਦੇਂਦੇ।
@HardeepSingh-xv7ip
@HardeepSingh-xv7ip 7 сағат бұрын
ਉਹ ਤਾਂ ਕਿਸੇ ਨੂੰ ਬਖਸ਼ਦਾ ਨਹੀਂ ਤਨਖ਼ਾਹ ਕਿਵੇਂ ...
@jaswinderpalsingh4844
@jaswinderpalsingh4844 4 сағат бұрын
ਮਨਪ੍ਰੀਤ ਜੀ ਲੋਡ ਕੈਲਕੁਲੇਸ਼ਨ ਵਾਲਾ ਦੁਬਾਰਾ ਸੋਧ ਕਰਕੇ ਦੱਸਿਆ ਜਾਵੇ। ਆਪ ਦੀ ਸਟੇਟਮੈਂਟ ਬਿਜ਼ੀ ਬੋਰਡ ਦੇ ਸਰਕੁਲਰ ਨਾਲ ਮੇਲ ਨਹੀਂ ਖਾਂਦੀ ਸੋ ਦੁਬਾਰਾ ਵਿਚਾਰ ਕਰਕੇ ਸਮਝਾਇਆ ਜਾਵੇ
@BalwinderSingh-oe6eu
@BalwinderSingh-oe6eu 7 сағат бұрын
ਇਹ ਇਸ ਤਰ੍ਹਾਂ ਪਹਿਲਾਂ ਕਦੇ ਨਹੀਂ ਹੋਇਆ
@kunalsingla3646
@kunalsingla3646 8 сағат бұрын
Punjab Pay Scale Lagu kro and 17.07.2020 daa notification radh kro New employees are being discriminated
@gurdeepsingh-el6dr
@gurdeepsingh-el6dr 7 сағат бұрын
Yes definitely
@pritamsingh341
@pritamsingh341 4 сағат бұрын
Kuj nahi krna bai ena ne
@pritamsingh341
@pritamsingh341 4 сағат бұрын
Es bare court case lgyea bai je kuj pta lgye ta jrur dsna
@pritamsingh341
@pritamsingh341 4 сағат бұрын
29200
@kunalsingla3646
@kunalsingla3646 3 сағат бұрын
I am a court employee and we are getting 29200, but in punjab pay scale we will get 35600
@5911entertainment
@5911entertainment 7 сағат бұрын
ਤਾਰੀਖ ਪੇ ਤਾਰੀਖ....... 😢😢😢😢😢
@sukhinderkaur7503
@sukhinderkaur7503 7 сағат бұрын
ਕਿ੍ਸਨ ਕਮਰ ਨੇ ਕੀ ਦੇਣਾ ਹੈ ਬਸ ਛੱਡ ਦਿਓ ਆਸਾਂ ਹੁਣ
@sukhinderkaur7503
@sukhinderkaur7503 7 сағат бұрын
ਕੁਮਾਰ
@AvtarChahal-f4r
@AvtarChahal-f4r 8 сағат бұрын
ਤਿੰਨ ਸਾਲ ਤੋ ਸ਼ਰਕਾਰ ਕਮੇਟੀਆ ਹੀ ਬਣਾਉਂਦੀ ਆ ਰਹੀ ਆਪ ਸਰਕਾਰ ਇਹਨਾ ਨੇ ਲਾਰਿਆ ਤੋ ਬਿਨਾ ਕੁਝ ਨਹੀ ਕਰਨਾ
@SukhwinderSingh-fb3ci
@SukhwinderSingh-fb3ci 7 сағат бұрын
ਸਰਕਾਰ ਵੱਲੋਂ ਕਮੇਟੀ ਦਾ ਗਠਨ ਕਰਕੇ ਟਾਇਮ ਪਾਸ ਕਰ ਰਾਹੀਂ ਇਸ ਸਰਕਾਰ ਤੋਂ ਕੋਈ ਸਾਨੂੰ ਆਸ ਨਹੀਂ 😂
@gurmitsingh9771
@gurmitsingh9771 6 сағат бұрын
ਪੇ ਕਮਿਸ਼ਨ ਦੇ ਬਕਾਏ ਸਬੰਧੀ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਹਫਤੇ ਦਾ ਸਮਾਂ ਦਿੱਤਾ ਸੀ. ਹਣ ਕੇ 29.11.2024 ਨੂੰ ਲੱਗਿਆ ਹੋਇਆ ਹੈ. ਦੇਖੋ ਕੀ ਹੁੰਦਾ ਹੈ
@harbhajansingh6943
@harbhajansingh6943 8 сағат бұрын
ਚੇਅਰਮੈਨ ਤੇ ਮੇਂਬਰ ਬਦਲੀ ਚਲੋ ਫਿਰ ਨਵੇਂ ਸਿਰੇ ਤੋਂ meetings kਕਰੀ ਚਲੋ
@ManpreetSingh-zn5uc
@ManpreetSingh-zn5uc 8 сағат бұрын
ਲਾਰੇ ਹੀ ਨੇ ਜੀ
@nirmalkaur6368
@nirmalkaur6368 Сағат бұрын
ਕਮੇਟੀਆਂ ਬਣਾ ਬਣਾ ਕੇ ਟਾਈਮ ਲੰਘਾ ਰਹੇ ਨੇ ਕਰਨਾ ਕੁੱਝ ਨਹੀਂ
@RajuSingh-cm6pb
@RajuSingh-cm6pb 7 сағат бұрын
ਇਹ ਰਿਪੋਰਟ ਕਦੇ ਵੀ ਨਹੀਂ ਆਵੇਗੀ
@n.s3690
@n.s3690 8 сағат бұрын
Sat shri akal veer ji 🙏🏻🙏🏻🙏🏻🙏🏻
@BalkarSingh-og4xb
@BalkarSingh-og4xb 8 сағат бұрын
ਲੈ ਲਉ ਝੁਣਝੁਨਾ
@paramveersingh2191
@paramveersingh2191 4 сағат бұрын
Manpreet bhajji esi thonu bhot tym ton follow krdea jo dhaka nave bharti mulajma nall 7th pay scale centre scale lga govt kr rahi hai jis de adhar vich mulzma ne 29,200 di tazveeg v rakhi hai per sarkar de kan ton joo v nhi sarak rahi thode ton bhot ass hai k tuc hi koi mulajma de nllhunda dhaka bare loka nu jagruk karoge and sarkar tak gll pohchaun tak bhot help hougi bhajji pls tuc thora zogdaan pavo ji🙏
@ramsarup3076
@ramsarup3076 8 сағат бұрын
ਅਨਾਮਲੀ ਕਮੇਟੀ ਦੇ ਮੈਂਬਰ ਬਦਲੇ ਜਾਣ ਦੀ ਵਧਾਈ। ਇਹ ਖ਼ਬਰ ਕੋਈ ਛੋਟੀ ਖ਼ਬਰ ਨਹੀਂ। ਇਸੇ ਤਰ੍ਹਾਂ ਟਾਈਮ ਪਾਸ ਹੋ ਜਾਣਾ ਹੈ। ਪੰਜਾਬ ਦੇ ਮੁਲਾਜ਼ਮ ਨਿਕੇਮੇ ਹੋ ਚੁੱਕੇ ਹਨ, ਮੋਦੀ ਵਿਰੋਧ ਕਰਣ ਵਿੱਚ ਬਹੁਤ efficient ਹਨ ਜਦ ਕਿ ਇਹ ਮੁਲਾਜਮਾਂ ਦਾ ਕੰਮ ਨਹੀਂ। ਮੁਲਾਜ਼ਮ ਯੂਨੀਅਨ ਨੇ caa ਦਾ ਵਿਰੋਧ ਅਤੇ ਕ੍ਰਿਸ਼ੀ ਕਾਨੂੰਨਾਂ ਦਾ ਵਿਰੋਧ ਪਤਾ ਨਹੀਂ ਕਿਉਂ ਕੀਤਾ ਪ੍ਰੰਤੂ ਵਿਰੋਧ ਕਰਕੇ ਨਲਾਇਕੀ ਸਾਬਤ ਜਰੂਰ ਕੀਤੀ।
@HarwinderjitKaur-nn7ch
@HarwinderjitKaur-nn7ch 7 сағат бұрын
कोई कमी नहीं है सरकार दी नीयत ही नहीं है कुछ देन दी मेरी नवें चेयरमैन जी Respectable Mr. I.A.S Krishan Kumar Ji Humble Request Hai Ki Pl Pensioners De Dues Baare Jarur Sochna Ta ki Pensioners After Retirement Life Nu Enjoy Kr Skn Pl Do Yours Best 4 Penssioners Bhot Saal Ho Gyei Waite Kr de Hoei 🙏🙏
@balkarsingh9738
@balkarsingh9738 Сағат бұрын
ਸਭ ਡਰਾਮਾ ਦੇਣਾ ਕੁੱਝ ਨੀ ਬਸ ਏਦਾ ਟਾਈਮ ਲੰਗਾ ਦੇਣਾ ਹੁਣ ਤੱਕ ਮਿੰਟਗ ਹੀ ਦਿੱਤੀ ਬਾਅਦ ਵਿੱਚ ਉਹ ਵੀ ਮੁਲਤਵੀ 😅😅
@rajsharma_30
@rajsharma_30 3 сағат бұрын
Thnx bete
@ashwani5583
@ashwani5583 8 сағат бұрын
Yesterday decesion of high court regarding qualifying service of 25 years. Not updated.
@amansingh-qw8ey
@amansingh-qw8ey 8 сағат бұрын
ਏਸ ਸਰਕਾਰ ਨੇ ਕੁੱਝ ਨਹੀਂ ਕਰਨਾ
@bishandass7970
@bishandass7970 8 сағат бұрын
यह ख़बर कोई खास नहीं है यही सुनना कोई तुक नहीं बनदा जी यह राग पंजाब सरकार कहीं बार दोहरा चुकी है जी इससे कोई भी आस नहीं है जी धन्यवाद जी
@Melody_Gamerz
@Melody_Gamerz 8 сағат бұрын
Veer ji satsriakal 🙏🏻🌹
@charandass1139
@charandass1139 8 сағат бұрын
Sir you are always very good
@JarnailSingh-xh6lz
@JarnailSingh-xh6lz 7 сағат бұрын
ਇਹ ਸਭ ਚਕਰਾਵੇਗਾ ਵਿੱਚ ਪਾ ਰਹੇ ਹਨ।
@Pardeepzee
@Pardeepzee 5 сағат бұрын
Freebies should be routed towards employees specially 7th pay employees
@inooor_03
@inooor_03 8 сағат бұрын
good job
@rohitkhosla2803
@rohitkhosla2803 4 сағат бұрын
Sir ਆਰਡਰ ਦੀ copy ਕਿਦੋ ਤੱਕ ਮਿਲ ਜਾਵੇਗੀ
@HarpreetSingh-dh1ln
@HarpreetSingh-dh1ln 7 сағат бұрын
Good evening sir jee 🙏🙏👍
@kuldipsingh5186
@kuldipsingh5186 7 сағат бұрын
Eho jehi Be-imaan sarkar na pehlan kde vekhi, na hi kde vekhni aa.
@JugalThakur-qx5tq
@JugalThakur-qx5tq 8 сағат бұрын
Only ops chahie NPS band hona chahie
@harblasvirdi9096
@harblasvirdi9096 7 сағат бұрын
Ki highcourt vi sakar de hakk vich hi hai ... waheguru ji mehar kre
@LashmanSingh-t5z
@LashmanSingh-t5z 7 сағат бұрын
Eh hi dassi jaia kro bafajool Sabharwal kujh
@narindersingh5361
@narindersingh5361 5 сағат бұрын
ਇਹ ਪਤਰ 26 ਨੂ ਜਾਰੀ ਹੋ ਗਿਆ ਸੀ
@tarsemsingh7114
@tarsemsingh7114 8 сағат бұрын
Good👍👍👍👍
@ashwani5583
@ashwani5583 8 сағат бұрын
Bhai ji aaj ki meeting kaa kya huya jo ki fitment factor 2.59 key baare mai thi.
@lalitjaiswal-po3bu
@lalitjaiswal-po3bu 7 сағат бұрын
Sarkar apna time pass ker rehi hai te den lain nu kuch v nahi hai ina de kol 6th pay commission vich sondh kerdey kerdey ina ne 5 saal pure karke Punjab to alvida ho jana hai te 2027 vich dekho kis raje de parja hovegi.
@JoginderSingh-ff8ux
@JoginderSingh-ff8ux 6 сағат бұрын
Krishan kumar j kar sahi chale taan ihna to aas rekhi ja sakdi hai.
@happy0865
@happy0865 8 сағат бұрын
🙏👍
@n.s3690
@n.s3690 8 сағат бұрын
Kya rhte kache mulajma ko bhi pkka kregai AAP sarkar ki sb jhoothe laare hi hai...😢😢😢😢
@KarnailSingh-zh9fu
@KarnailSingh-zh9fu 5 сағат бұрын
Employee da sabse jyada nuksan is sarkar ne kitta
@shubhamdadhwal2040
@shubhamdadhwal2040 8 сағат бұрын
🎉🎉
@DavinderSingh-fz8qu
@DavinderSingh-fz8qu 8 сағат бұрын
Sir tuci vadhia jaankari dinde ho,,but eh video na v bnaude ta changa c,,,nothing to acheive
@harjindersharma1683
@harjindersharma1683 8 сағат бұрын
Committee means kaam te mitti. Koi umeed na rakho is sarkar to.
@gurbhajansingh708
@gurbhajansingh708 7 сағат бұрын
Pb sarkar as well as some channels are befooling the pensioners/Govt employees. Such news are not of any importance. News channels are pleasing the Govt. by giving such uncalled for news under Pb.6th Pay Commission. Pb. Govt is also passing time through such activities.
@indrajram5786
@indrajram5786 8 сағат бұрын
The newly members have been added only to lingering on the other. The 1st committee has nothing to so so there is no faith in the 2nd committee. In the 2026 7th pay commission will be set up. Jai Bhim Jai Bharat Namo Buddhay
@harjantsingh8830
@harjantsingh8830 8 сағат бұрын
Krishan kumar ne kujh nhi dena
@lovedeepsandhu7508
@lovedeepsandhu7508 8 сағат бұрын
eh govt bs time pura kr rahi a apna
@JugalThakur-qx5tq
@JugalThakur-qx5tq 8 сағат бұрын
ApC laghu hona chahie
@amgalsingh5628
@amgalsingh5628 5 сағат бұрын
Commety mtlb km mitti
@jagtardhillon7459
@jagtardhillon7459 5 сағат бұрын
Wastage of time n energy by the AAP GOVT.It is delays tactics o Govt.
@mohanpathak3684
@mohanpathak3684 8 сағат бұрын
Sarkar D A ate pay da arrear de ke hor Manga lai committee bana de kuchh banega je delay Karan lai committee bthaye tan pipa
@sainideepak8983
@sainideepak8983 8 сағат бұрын
Ik hor nmi kmeti.. 2 saal ehna lngaa dene aa.fer ehna haar jana fer nmi sarkar auni ohna nmi kmeti bnaani....eh silsila eda hi chalda rehna
@RamSharma-qg3lb
@RamSharma-qg3lb 8 сағат бұрын
Es sarkar ne kuch nahi dena eh sarkar bohut hi jhuthi Sarkar hai Ehna nu chalda Karo beero Punjab baccho
@JugalThakur-qx5tq
@JugalThakur-qx5tq 8 сағат бұрын
A C P laghu honi chahie
@JASWANTSINGH-cs9oe
@JASWANTSINGH-cs9oe 7 сағат бұрын
Sab employees ko kasam khani chye aapne maa baap ki ke in ko vote kabi nhi deni
@chamanlalghai5240
@chamanlalghai5240 7 сағат бұрын
Time pass only 😌. Nothing is possible from this government.
@tarsemlal4576
@tarsemlal4576 7 сағат бұрын
Kuti sarkar ha, no hope of anything. Sarkar died for employees and pensioners
@rakeshKumar-jx4it
@rakeshKumar-jx4it 4 сағат бұрын
Government sirf aapna time pass hi kar rahi hai matlab Taalmtol
@MukeshSharma-ug3tk
@MukeshSharma-ug3tk 8 сағат бұрын
Sharabian di Sarkar kolon kisse nu kujh nahin milnaa ehna di niyat kharab ho gayi hai bhuke nange aa gaye ne pehlan apna dhid bharan ge odon Tak sarkar da bistra gol ho jana eso dhanyavad sardar Sahib
@harbhajansingh1676
@harbhajansingh1676 8 сағат бұрын
Is nalon tan Akali sarkar badal de time te chungi see
@amitkumarsharma1450
@amitkumarsharma1450 7 сағат бұрын
Time pass kr rahe sarkar
@jasvirgosal6354
@jasvirgosal6354 8 сағат бұрын
It is not important news.some official are changed
@gurcharansingh8698
@gurcharansingh8698 7 сағат бұрын
25 trik di purani khabar aj de rhe ho jo pehla hi ptta hai
@kirandeepsingh8350
@kirandeepsingh8350 7 сағат бұрын
Punjab Sarkar Murdabad
@amgalsingh5628
@amgalsingh5628 5 сағат бұрын
Kujhh nhi dena ,sirf,laara lappa, laara lappa,buri tra fail govt
@KarnailSingh-zh9fu
@KarnailSingh-zh9fu 5 сағат бұрын
Sarkar time pas kar rahi.
@ramrattan831
@ramrattan831 8 сағат бұрын
Kamati. Pehle. Wali. Ki. Fudu. C. N avi. Kamati. 10. Sal. Laugi. Truty. Door. Karn. Nu
@NarinderPal-fz1dt
@NarinderPal-fz1dt 8 сағат бұрын
Nothing else only Government Bewkuf bana rahe hai
@gurmailsingh1261
@gurmailsingh1261 8 сағат бұрын
Ihe tapehla Dita ve khohe ga
@GurpreetSingh-jp8nt
@GurpreetSingh-jp8nt 8 сағат бұрын
Punjab sarkar murdabad
@baldishkaur9953
@baldishkaur9953 7 сағат бұрын
Krishan kumar 😂😂😂😂😂😂😂
@ajay-co5lj
@ajay-co5lj 6 сағат бұрын
2 saal hor lagne
SIZE DOESN’T MATTER @benjaminjiujitsu
00:46
Natan por Aí
Рет қаралды 4,7 МЛН
The IMPOSSIBLE Puzzle..
00:55
Stokes Twins
Рет қаралды 186 МЛН
Players vs Pitch 🤯
00:26
LE FOOT EN VIDÉO
Рет қаралды 138 МЛН
Lamborghini vs Smoke 😱
00:38
Topper Guild
Рет қаралды 16 МЛН
SIZE DOESN’T MATTER @benjaminjiujitsu
00:46
Natan por Aí
Рет қаралды 4,7 МЛН