60 saal di bhua fer mng rhi daaj

  Рет қаралды 12,993

Anita Hardip's Channel

Anita Hardip's Channel

Күн бұрын

Пікірлер: 23
@balwindersingh9273
@balwindersingh9273 Жыл бұрын
ਸਤਿ ਸ਼੍ਰੀ ਅਕਾਲ ਜੀ🙏,ਵਾਹ ਕਆ ਕਮਾਲ ਪਰਵਾਰ ਆ,ਭੂਆ ਜੀ ਬਹੁਤ ਜ਼ਿੰਦਾਦਿਲ ਰੂਹ ਆ.ਨਜ਼ਰ ਨਾ ਲੱਗੇ ਕਿਸੇ ਨੂੰ,ਉਹ ਪਿੱਛੇ ਮੁੰਡੇ ਕਿੰਨੇ ਸੁਹਣੇ ਲੱਗ ਰਹੇ ਆ ਸਾਰੇ ਸਰਦਾਰ ਬੈਠੇ ਆ,ਪੁਰਾਣਾ ਵਖ਼ਤ ਚੇਤੇ ਆ ਗਿਆ.ਵਾਹੀਗੁਰੂ ਜੀ ਮਿਹਰ ਕਰਨ.ਸਾਰਿਆਂ ਨੂੰ 🙏ਜੀ
@jaggajatt2524
@jaggajatt2524 Жыл бұрын
ਹਰਦੀਪ ਭਾਜੀ ਤੇ ਅਨੀਤਾ ਦੇਵਗਨ ਜੀ ਸੱਚੀ ਤਹਾਨੂੰ ਦੇਖ ਕੇ ਏਦਾਂ ਲੱਗਦਾ ਕਿ ਤੁਸੀ ਇੱਕ ਦੂਜੇ ਲਈ ਹੀ ਰੱਬ ਨੇ ਬਣਾਏ ਸੀ ਪਤਾ ਨਹੀ ਕਿਉਂ ਮੈਨੂੰ ਏਦਾਂ ਲੱਗਿਆ ਤੇ ਮੈਂ ਪਹਿਲੀ ਵਾਰ ਕਿਸੀ ਨੂੰ ਇਹ ਕੋਮਪਲੀਮੈਂਟ ਦਿੱਤਾ ❤❤❤❤❤
@AnitaHardipChannel
@AnitaHardipChannel Жыл бұрын
shukriaa ji
@user-YouTube.creation
@user-YouTube.creation Жыл бұрын
ਭੂਆ ਜੀ ਨੇ ਤਾਂ ਕਮਾਲ ਕਰ ਦਿੱਤੀ ਜੀ 😂😂😂
@jaggajatt2524
@jaggajatt2524 Жыл бұрын
ਭੂਆ ਤਾਂ ਡਾਕੂ ਮੰਗਲ ਸਿੰਘ ਬਨਣ ਨੂੰ ਫਿਰਦੀ ਆ ਭੂਆ ਰੀਅਲ ਲਾਇਫ ਨਿਰਮਲ ਰਿਸ਼ੀ 2.0 ਹੈ
@reetg10
@reetg10 Жыл бұрын
And is that Deesh phua on your left, she is so old now. It was refreshing seeing all this faces after ages. Thanks for sharing.
@AnitaHardipChannel
@AnitaHardipChannel Жыл бұрын
Yes, thanks
@muhammadashrafkhan5533
@muhammadashrafkhan5533 Жыл бұрын
SsA ji very sweet family and beautiful family Anita ji
@jaggajatt2524
@jaggajatt2524 Жыл бұрын
ਟੂ ਮੰਛ ਰੋਣਕੀ ਭੂਆ ਲਵ ਜੂ ਭੂਆ ਉਰਫ ਨਿਰਮਲ ਰਿਸ਼ੀ 2.0
@syedasainahussain-teamTAM
@syedasainahussain-teamTAM Жыл бұрын
Buhat waddian poya g dian gallan love❤😘 from Punjab 🇵🇰
@reetg10
@reetg10 Жыл бұрын
Deepa bhua is still the same 😂😂😂
@jaggajatt2524
@jaggajatt2524 Жыл бұрын
ਭੂਆ ਫਾਇਵ ਜੀ ਨੈਟ ਵਾਂਗ ਗੱਲਾਂ ਕੱਢ ਕੱਢ ਮਾਰਦੀ ਆ ਗੱਲ ਥੱਲੇ ਡਿੱਗਣ ਹੀ ਨਹੀ ਦਿੰਦੀ ਵੈਰੀ ਫਾਸਟ ਭੂਆ ਬਾਕੀ ਲੱਗਦਾ ਭੂਆ ਪਿੱਛਲੇ ਜਨਮ ਚ ਬੀਬੀ ਰਜਿੰਦਰ ਕੌਰ ਭੱਠਲ ਸੀ
@palwinderkaur4082
@palwinderkaur4082 Жыл бұрын
Awesome👍👍👍👍👍
@Sanabaji-l5c
@Sanabaji-l5c Жыл бұрын
Love from pakistan
@gurjeetbatth6696
@gurjeetbatth6696 Жыл бұрын
Very nice 😀😀
@khushdeep7172
@khushdeep7172 Жыл бұрын
Very nice anita g
@argiftsho
@argiftsho Жыл бұрын
Hy di m karan from Amritsar kl ana mai tanu milan
@princeprince5638
@princeprince5638 Жыл бұрын
Very nice
@ranajhangir1804
@ranajhangir1804 Жыл бұрын
🤲🤲🤲🤲
@argiftsho
@argiftsho Жыл бұрын
Sachi di purana time best c
@amritriar2070
@amritriar2070 Жыл бұрын
Hlo g
@harwinderkaur492
@harwinderkaur492 Жыл бұрын
Very nice
Apni Bagichi Hove...
8:30
Anita Hardip's Channel
Рет қаралды 173 М.
How Strong Is Tape?
00:24
Stokes Twins
Рет қаралды 96 МЛН
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
Londan ch NRI bhanje nu sikhai hasedaar mix vegetable 🥰🤪
12:52
Anita Hardip's Channel
Рет қаралды 45 М.
Eh Kurhi  Kehndi Mai Ni Rehna Tuhade Nal
8:53
Anita Hardip's Channel
Рет қаралды 41 М.
Masla Amli Da Part 2
18:03
Goyal Music Official
Рет қаралды 2,8 МЛН
Sudesh lehri parivar nal comedy day
8:47
Anita Hardip's Channel
Рет қаралды 17 М.
Make Up Man Di Bhugat Savari
8:10
Anita Hardip's Channel
Рет қаралды 10 М.