68+ ਨੁੱਕਰਾ ਘੋੜਾ ਰਾਜਾ ਤੇ ਸ੍ਰ:ਜਸਪਾਲ ਬਰਾੜ ਤੋਂ ਘੋੜਿਆਂ ਦੀ ਖੁਰਾਕ ਤੇ ਹਾਇਟ ਵਧਾਉਣ ਬਾਰੇ ਜਾਣਕਾਰੀ

  Рет қаралды 20,475

Aam ton khaas ਆਮ ਤੋਂ ਖਾਸ

Aam ton khaas ਆਮ ਤੋਂ ਖਾਸ

Жыл бұрын

Aam ton khaas ਚੈਨਲ
ਤੁਸੀ ਆਪਣਾਂ ਵਪਾਰ ਅੱਗੇ ਵਧਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਜਰੂਰ ਕਰੋ..
Aam ton khaas ਚੈਨਲ ਦਾ ਅਸਲ ਮਕਸਦ ਹੈ ਕਿ ਤੁਹਾਨੂੰ ਸਾਫ ਤੇ ਸਟੀਕ ਜਾਣਕਾਰੀ ਮਿਲ ਸਕੇ। ਅਸੀ ਆਸ ਕਰਦੇ ਆ ਕਿ ਸਾਡੇ ਵੱਲੋ ਦਿੱਤੀ ਜਾਣਕਾਰੀ ਤੋਂ ਤੁਸੀ ਸੰਤੁਸ਼ਟ ਹੋਵੋਗੇ। ਜਿਨ੍ਹਾਂ ਵੀਰਾਂ ਨੂੰ ਸਾਡੀ ਵੀਡੀਓ ਪਸੰਦ ਆਉਦੀ ਹੈ, ਉਹ ਸਾਡਾ ਚੈਨਲ Subscribe ਕਰ ਸਕਦੇ ਉਂ, ਅਤੇ bell ਦੇ ਬਟਨ ਨੂੰ ਵੀ all ਤੇ ਕਰਕੇ ਜਰੂਰ ਦਬਾਊ , ਤਾਂ ਜੋ ਸਭ ਤੋਂ ਪਹਿਲਾਂ ਸਾਡੀ ਵੀਡੀਓ ਦਾ ਸਨੇਹਾ ਤੁਹਾਨੂੰ ਮਿਲ ਸਕੇ , ਤੇ ਤੁਸੀ ਸਭ ਤੋਂ ਪਹਿਲਾਂ ਸਾਡੀ ਵੀਡੀਓ ਦੇਖ ਸਕੋਂ, ਅਤੇ ਵੀਡੀਓ like,share ਅਤੇ ਕਮੈਟ ਕਰ ਸਕਦੇ ਹੋ, ਤਾਂ ਜੋ ਤੁਹਾਡਾ ਸਨੇਹਾ ਸਾਡੇ ਤੱਕ ਪਹੁੰਚ ਸਕੇ , ਅਤੇ ਜੇ ਕੋਈ ਵੀਰ ਨਵਾ ਫਾਰਮ ਤਿਆਰ ਕਰ ਰਿਹਾ ਹੈ ਜਾ ਨਵੇਂ ਜਾਨਵਰ ਲਿਆ ਰਿਹਾ ਹੈ, ਉਹ ਚਾਹੁੰਦਾ ਹੈ ਕਿ ਉਹ ਉਸ ਨੂੰ ਸਾਰੀ ਦੁਨੀਆਂ ਸਾਹਮਣੇਂ ਰੱਖੇ ਕਿ ਸਾਰਿਆਂ ਨੂੰ ਪਤਾ ਲੱਗ ਸਕੇ ਕਿ ਉਹ ਕੀ ਕਰ ਰਿਹਾ ਹੈ, ਉਹ ਸਾਡੇ ਨਾਲ ਸੰਪਰਕ ਜਰੂਰ ਕਰੇ, ਅਸੀ ਉਸ ਦੀ ਪੂਰੀ ਪੂਰੀ ਮਦਦ ਕਰਾਂਗੇ ।। ਸੰਪਰਕ :- 9877728286
Hello friends,
My name is sukh sandhu. Welcome to our youtube channel. Friends in our youtube channel, we upload all kind of videos related like histrolical places, Birds, animals, and entertaining things.....And plz subscribe our channel and press bell icon to watch latest videos.... THANK YOU
FOLLOW ON INTSAGRAM--aam_ton_khaas
For sponsorship & business enquirie
For any question you can contact me
9877728286
#aamtonkhaas #horse #video #horselover #animals #punjabi #video #farmer #like #comment #share #punjabhorsebreed #horsebreed #punjabihorse #marwaribreed #punjabinukrabreed #horsebestbreed #besthorse #besthorsefar #horse #horselover #horselover #animals #pets #horselover #horse #punjabi #video #dairyfarm #animals #like #horse #horselover #aamtonkhaas #punjabi #farmer #like #animals #comment #video #buffalo #buffalos #buffalolover #video #kissan #kissanmajdoorektajindabaad #jatt #farm #farming #milkfarm #amritsar #village #like #comment #share #youtube #punjabi #kisaan #crops #cow #cowlover #horse #horselover #punjabisong #water #khalistan #tarntaran #punjab #sukh #sandhu #attitude #home #earning #food #dairy #dairyfarm #farmer #farmers #aamtonkhaas #Badstudfarm |#nukraghora #nukrahorse #marwaribreed #horses #horseshow #horsesfight #horseriding #horseriding #horses #horseracing #horsepower #horselove #horselover #aamtonkhaas #sukhsandhu #aamtonkhaas #besthorse #besthorsefarm #studfarm #studfarm #marwari #funnyhorses #funnyvideo #funnyhorsevideos #fullvideo #fullvideo #video #virelvideo #trending #trending #trending #trend #trendingvideo #trendingvideo #trendingvideos #virelvideo2022 #besthorsevideo #besthorsefarm #beststallion #beststallionhorses #punjabi #punjabihorse #punjabi #marwarihorse #horseinpunjab #indianhorse #desihorse #horseinindia #punjabivideo #punjabivideos #punjabivideostatus #desipunjabiswag #bestvideo #bestvideos #bestnukrahorse #nukrastallion #stallion #stallionhorses #lovehorses #love #lovesong #lovestory #lovestory #waheguruji #kirpa #sukhsandhu #aamtonkhaas
❤️❤️❤️❤️❤️❤️❤️❤️❤️❤️❤️❤️❤️❤️❤️🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼

Пікірлер: 56
@Aamtonkhaas
@Aamtonkhaas Жыл бұрын
ਸਾਰੇ ਹੀ ਭਰਾਵਾਂ ਦਾ ਤਹਿਦਿਲੋਂ ਧੰਨਵਾਦ..ਚੈਂਨਲ ਨੂੰ ਵੱਧ ਤਤੋਂ ਵੱਧ ਸਪੋਟ ਕਰੋ..ਜਿਉਂਦੇ ਵੱਸਦੇ ਰਹੋ..
@amrjitsingh9740
@amrjitsingh9740 Ай бұрын
ਬਹੁਤ ਵਧੀਆ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਜੀ ❤❤❤❤
@gurvindersinghbawasran3336
@gurvindersinghbawasran3336 Жыл бұрын
ਜਿੰਨੇ ਚੰਗੇ ਅੰਕਲ ਜਸਪਾਲ ਸਿੰਘ ਜੀ ਓਹਨੇ ਹੀ ਚੰਗੇ ਦੋਸਤ ਮਿੱਤਰ ਤੇ ਓਹਨੇ ਹੀ ਚੰਗੇ ਤੇ ਸੋਹਣੇ ਸੁੰਦਰ ਘੋੜੇ ❤️❤️
@Baljitsingh-yi3bg
@Baljitsingh-yi3bg Жыл бұрын
Galla feed de saband bhi ji vahut badia sir 🙏 👍
@gurwindersidhusidhu8308
@gurwindersidhusidhu8308 Жыл бұрын
ਬਹੁਤ ਵਧੀਆ ਜੀ
@user-gr2fv3rj9r
@user-gr2fv3rj9r 7 ай бұрын
Beautiful Horse Raja🙏🙏🌹🌹🙏🙏❤❤🙏🙏
@balkourdhillon5402
@balkourdhillon5402 Жыл бұрын
ਭਾਈ ਐਂਕਰਸਾਹਿਬ ਜੀ ਤੇ ਸਾਰੇ ਹੀ ਸਜਣ ਜੋ ਇਸ ਇੰਟਰਵਿਊ ਦੇ ਰਹੇ ਹਨ ਬਹੁਤ ਹੀ ਵਧੀਆ ਸੋਚ ਵਿਚਾਰ ਤੇ ਸਵਾਲ ਜਵਾਬ ਵੀ ਬਹੁਤ ਹੀ ਸੰਖੇਪ ਤੇ ਤਸੱਲੀ ਬਖਸ਼ ਹਨ।ਸਭ ਤੋਂ ਵਧੀਆ ਇਨ੍ਹਾਂ ਵੀਰਾਂ ਨੇ ਖੁਰਾਕ ਤੇ ਰੱਖ ਰਖਾ ਵਾਰੇ ਜਾਣਕਾਰੀ ਦੇਣ ਲਈ ਧੰਨਵਾਦ। ਅਖੀਰ ਵਿੱਚ ਜੋ ਇੰਨਾਂ ਵੀਰਾਂ ਦਾ ਆਪਸ ਵਿੱਚ ਪਿਆਰ ਤੇ ਸਤਿਕਾਰ ਦਿਲੋਂ ਬਹੁਤ ਹੀ ਵਧੀਆ ਲੱਗਿਆ। ।
@shamlal6247
@shamlal6247 Жыл бұрын
Thanks❤ ji
@Baljitsingh-yi3bg
@Baljitsingh-yi3bg Жыл бұрын
ਘੋੜੇਵਾਹ ਕਮਾਲ ਹਨ।❤❤ਖ
@gurjeetsidhu714
@gurjeetsidhu714 Жыл бұрын
Bht vdia vr jankari lyi bht vdia interview krn lgg gya vr swad a gya
@gurdeepbrar2865
@gurdeepbrar2865 Жыл бұрын
ਬਾਈ ਬਹੁਤ ਵਧੀਆ ਵੀਡੀਓ ਬਣਾਈ ਐ, ਹੰਸ ਘੋੜੇ ਦੀ ਵੀਡੀਓ ਜਰੂਰ ਬਣਾਓ
@panditstudfarm13
@panditstudfarm13 Жыл бұрын
mai tannu pandit stud farm malout to bai sukh thoda bhut bhut bhut dhanwad bhut sohni bni video jine v sajjn hai sarea da bhut bhut khas dhnwadd krde aa saade veer sukh sandhu da
@lakhwindersinghkahalwan7113
@lakhwindersinghkahalwan7113 Жыл бұрын
ਬਹੁਤ ਸੋਹਣਾ ਘੋੜਾ ਰਾਜਾ ਬੱਚੇ ਬਹੁਤ ਵਧੀਆ ਬਾਈ ਜੀ ਵਾਹਿਗੁਰੂ ਕਿਰਪਾ ਕਰੇ ਘੋੜੇ ਨੂੰ ਚੜ੍ਹਦੀ ਕਲਾ ਬਖਸ਼ੇ ਜਸਪਾਲ ਸਿੰਘ ਲੰਕਲ ਬਹੁਤ ਵਧੀਆ ਅੰਮ੍ਰਿਤਸਰ ਮੰਡੀ ਤੇ ਮਿਲੇ ਸੀ 🐎🐎🐎🐎🐎 ਸੁੱਖ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਕਿਰਪਾ ਕਰੇ ਚੜ੍ਹਦੀ ਕਲ੍ਹਾ ਬਖਸ਼ੇ, ਵੀਰ ਆਪਣੀ ਘੋੜੀ ਵੀ ਗੱਬਣ ਸਕੰਦਰ ਨੌਸਿਹਰੇ ਵਾਲੇ ਤੋਂ💕💕💕💕
@balkourdhillon5402
@balkourdhillon5402 Жыл бұрын
ਐਂਕਰ ਸਾਹਿਬ ਜੀ ਵੀਰਾਂ ਨੇ ਰਾਜਾ ਘੋੜਾ ਦਿਖਾਇਆ ਹਰ ਪੱਖ ਤੋਂ ਸੋਹਣਾ ਲੱਗਿਆ ਬੱਚੇ ਸੋਹਣੇ ਸੂ ਰਿਹਾ ਤੇ ਫੀਸ ਬਹੁਤ ਹੀ ਵਾਜਬ ਰੱਖੀ ਹੈ ਮੀਟਿੰਗ ਲਈ ਧੰਨਵਾਦ।
@jagtarsingh7940
@jagtarsingh7940 Жыл бұрын
ਬਹੁਤ ਵਧੀਆ ਜੀ ਵਾਹਿਗੁਰੂ ਮੇਹਰ ਕਰਨ ਜੀ ਬਹੁਤ ਵਧੀਆ
@SunilKumar-pd4ep
@SunilKumar-pd4ep Жыл бұрын
Jaspal ankal gi very nice parson and very nice video 📹 bro
@gurbakshsingh9758
@gurbakshsingh9758 Жыл бұрын
Bohot badhiya vedio h
@user-lk6en9lc2s
@user-lk6en9lc2s Ай бұрын
Bhut shandar Bacha hai Waheguru ji tendrusti bakhshnn
@dr.pargatsinghbrar8705
@dr.pargatsinghbrar8705 Жыл бұрын
Great
@kuldeepsidhu3047
@kuldeepsidhu3047 Жыл бұрын
Good Very Good job Sir ji
@Supercheema
@Supercheema Жыл бұрын
Video ta changi bnai a ji tusi, thanks, nanak tuhada bhala kre
@gursher5356
@gursher5356 2 ай бұрын
Veer bhut vadiya video bna dya o ghodiya dyi knowledge bhar pta lga nal namme ghodiya dya pta lgda asi vi rakhi ne asi shonki sadar tho video bni c
@kuldeepsidhu3047
@kuldeepsidhu3047 Жыл бұрын
Waheguru ji Maher karo ji Veer ta
@abdullahafzal9772
@abdullahafzal9772 Жыл бұрын
Amazing
@dharminderkang9620
@dharminderkang9620 Жыл бұрын
Very nice video 💕👌👌
@sarabjeetsingh1186
@sarabjeetsingh1186 Жыл бұрын
Very good 22g
@sandeepbrar6359
@sandeepbrar6359 Жыл бұрын
Carry on bai ji👍wmk🙏🙏
@sohalfarm2061
@sohalfarm2061 Жыл бұрын
Sira video
@shamlal6247
@shamlal6247 Жыл бұрын
Thanks sukh ji
@pind21punjab_de14
@pind21punjab_de14 Жыл бұрын
Mashallah brother
@gurmannatbrar
@gurmannatbrar Жыл бұрын
👍👍
@ajaybhatt8967
@ajaybhatt8967 10 ай бұрын
❤ बल्ले बल्ले ‌ बाई जी❤
@shemdhersingh4937
@shemdhersingh4937 Жыл бұрын
Waheguru ji maher kara ver ji ta
@JagtarSingh-zi1rv
@JagtarSingh-zi1rv Жыл бұрын
Nice ji
@gauravprajapatihorselovers2490
@gauravprajapatihorselovers2490 Жыл бұрын
Super Horse ❤️❤️❤️❤️❤️❤️❤️
@gurvindersinghbawasran3336
@gurvindersinghbawasran3336 Жыл бұрын
ਪੰਜ ਪੰਜ ਲੱਖ ਦੇ ਬੱਚੇ ਤਾਹੀ ਵਿਕਦੇ ਆ,,,,,, ਅੰਕਲ ਜਸਪਾਲ ਸਿੰਘ ਜੀ ਦੀ ਮੋਹਰ ਲੱਗੀ ਹੋਈ ਆ।❤️🤣
@81464SurinderSandhu
@81464SurinderSandhu Жыл бұрын
ਬਹੁਤ ਵਧੀਆ ਘੋੜਾ ਮੂਕਤਸਰ ਜ਼ਿਲੇ ਦੀ ਸ਼ਾਨ
@panditstudfarm13
@panditstudfarm13 Жыл бұрын
bhut bhut dhanwad veer g
@harpreetsingh3561
@harpreetsingh3561 Жыл бұрын
Price puchn lai dhanwad vre tera
@manpreetdhami5035
@manpreetdhami5035 Жыл бұрын
❤️❤️❤️❤️
@sikandarbrar8146
@sikandarbrar8146 Жыл бұрын
ਘੋੜਾ ਸੋਹਣਾ ਹੈ ਫੀਸ ਵੀ ਜਾਇਜ਼ ਹੈ ਵੀਡੀਉ ਵਧੀਆ ਬਣੀ ਆ
@harshdeep1360
@harshdeep1360 11 ай бұрын
❤❤❤❤❤❤❤❤❤❤❤❤❤❤
@harshdeep1360
@harshdeep1360 11 ай бұрын
❤❤❤❤🎉🎉🎉🎉
@KulwinderSingh-gh9le
@KulwinderSingh-gh9le Жыл бұрын
Buxar wale Ghode Ki video bnao
@sarbjitmangat4950
@sarbjitmangat4950 Жыл бұрын
Amm to khaas veer shukria sharma ji to raja da hall chaal lainda ha jaspal ji de vichar sun k ganga nha lia f parmjit mangat
@shamlal6247
@shamlal6247 Жыл бұрын
Thanks
@jaswinderrandhawa3246
@jaswinderrandhawa3246 Жыл бұрын
🐎🐎🐎👍🙏
@lakhveersingh772
@lakhveersingh772 Жыл бұрын
ਬਹੁਤ ਹੀ ਸੋਹਣਾ ਘੋੜਾ
@harjeetsinghmaan7005
@harjeetsinghmaan7005 Жыл бұрын
Uncle g kihda kheti karke kmaunde ne horse d fees bahut lainde ne tahio ta paise launda
@sanjeevd3871
@sanjeevd3871 Жыл бұрын
abhere to madicine impecdon powder de diyo ok ho jayoo
@hardeepbrar8969
@hardeepbrar8969 Жыл бұрын
ghoda palak super man jaspal singh ji
@karanmaan5916
@karanmaan5916 Жыл бұрын
Silky breed da a murga
@armandeep6144
@armandeep6144 Жыл бұрын
ਬਾਂਸ ਦਾ ਮੁਰੱਬਾ ਕੋਈ ਨਹੀਂ ਦੱਸਦਾ
@hansrajsokhal6582
@hansrajsokhal6582 Жыл бұрын
हसराञकैराबहुतसूदरबाई
I’m just a kid 🥹🥰 LeoNata family #shorts
00:12
LeoNata Family
Рет қаралды 19 МЛН
Мы никогда не были так напуганы!
00:15
Аришнев
Рет қаралды 4,3 МЛН
Always be more smart #shorts
00:32
Jin and Hattie
Рет қаралды 39 МЛН
Luck Decides My Future Again 🍀🍀🍀 #katebrush #shorts
00:19
Kate Brush
Рет қаралды 8 МЛН
Kindness❤️
0:31
ISSEI / いっせい
Рет қаралды 10 МЛН
ИНТЕРЕСНАЯ ПРИКОРМКА
0:19
KINO KAIF
Рет қаралды 13 МЛН