6th Pay Commission Punjab : 6ਵੇਂ ਪੇਕਮਿਸ਼ਨ ਦੀ ਵਧੀ ਮਿਆਦ, ਮੁਲਾਜ਼ਮਾਂ ਨੂੰ ਕਰਨਾ ਹੋਵੇਗਾ ਹੋਰ ਇੰਤਜ਼ਾਰ | News18

  Рет қаралды 94,018

News18 Punjab

News18 Punjab

Күн бұрын

ਪੰਜਾਬ ਸਰਕਾਰ ਨੇ 6ਵੇਂ ਪੇ-ਕਮਿਸ਼ਨ ਦੀ ਮਿਆਦ ਨੂੰ 31 ਅਗਸਤ ਤੱਕ ਵਧਾ ਦਿੱਤਾ
ਗਿਆ ਹੈ। ਪਹਿਲਾਂ 6ਵਾਂ ਪੇ-ਕਮਿਸ਼ਨ 1 ਜੁਲਾਈ ਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਸੀ। ਜਿਸ ਦੇ ਚੱਲਦੇ ਪੰਜਾਬ ਸਰਕਾਰ ਦੇ ਮੁਲਜ਼ਮਾਂ ਦਾ ਇੰਤਜ਼ਾਰ ਹੋਰ ਵੱਧ ਗਿਆ ਹੈ।
#6thPayCommission #GovernmentEmployees #PunjabGovernment #News18Punjab
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 123
@mukeshralhan7965
@mukeshralhan7965 3 жыл бұрын
ਇਸ ਵਿਚ ਕੋਈ ਦੋ ਰਾਇ ਨਹੀਂ ਕਿ ਕੈਪਟਨ ਸਰਕਾਰ ਕੀਤੇ ਵਾਅਦੇ ਪੂਰੇ ਨਹੀਂ ਕਰਨਾ ਚਾਹੁੰਦੀ। ਇਹ ਸਿਧ ਹੁੰਦਾ ਹੈ ਕਿ ਚੋਣ ਮੈਨੀਫੈਸਟੋ ਤੇ ਯਕੀਨ ਕਰਨਾ ਬਹੁਤ ਬਡੀ ਬੇਫਕੁਫੀ ਹੈ।
@monykamboj8921
@monykamboj8921 3 жыл бұрын
ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ
@RaviKumar-rw3ng
@RaviKumar-rw3ng 3 жыл бұрын
Kamboj
@jagtarsingh468
@jagtarsingh468 3 жыл бұрын
ਪੰਜਾਬ ਸਰਕਾਰ ਪੇਅ ਕਮਿਸ਼ਨ ਲਾਗੂ ਕਰੋ ਜੀ
@gpshififan9570
@gpshififan9570 3 жыл бұрын
ਸਰਕਾਰ ਚਾਹੁੰਦੀ ਹੈ ਕਿ ਨੌਜਵਾਨ ਪੀੜ੍ਹੀ ਪੜ੍ਹੇ ਲਿਖੇ ਨਾ ਕਿਓਂ ਕਿ ਮੁਲਾਜਮਾਂ ਜਦੋਂ ਨੌਕਰੀ ਵਿੱਚ ਆਉਂਦਾ ਹੈ ਤਾਂ ਤਿੰਨ ਸਾਲ ਉਸ ਨੂੰ ਬੇਸਕ ਤਨਖਾਹ ਦਿੱਤੀ ਜਾਂਦੀ ਹੈ ਜਾਣੀ ਕਿ ਸਿਰਫ 10300 ਰੁ ਜਦ ਕਿ ਇੱਕ ਮਜਦੂਰ ਵਿਅਕਤੀ ਮਹੀਨੇ ਦਾ 15000/ਰੁ ਲੈ ਰਿਹਾ ਹੈ ਤਾਂ ਦੱਸੋ ਸਰਕਾਰ ਦੀ ਨੀਅਤ ਚ ਫਰਖ ਹੈ
@balvinderkaur104
@balvinderkaur104 3 жыл бұрын
ਜਿਹੜੀ ਸਰਕਾਰ ਪੇ ਕਮਿਸ਼ਨ ਲੇਟ ਲਾਗੂ ਕਰਦੀ ਉਹ ਸਮੇਤ ਵਿਆਜ ਬਰਭਾਈ ਕਰੇ !
@futureteachers6503
@futureteachers6503 3 жыл бұрын
ਸਰਕਾਰ ਓਹਨਾ ਦੀ ਪਰਵਾਹ ਕਰਦੀ ਹੈ ਜਿਹਨਾਂ ਵੋਟਾਂ ਪਾਣਿਆ ਓਹਨਾ ਦੀ ਨਹੀਂ ਜਿਹਨਾਂ ਨੇ ਪਵਾਨਿਆ
@hardevsingh3945
@hardevsingh3945 3 жыл бұрын
Vkb
@jagtarsingh468
@jagtarsingh468 3 жыл бұрын
ਅਗਰ ਪੇਅ ਕਮਿਸ਼ਨ ਨਹੀ ਦਿੱਤਾ ਤਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਭੁਗਤਣਾ ਪੈ ਸਕਦਾ ਹੈ।
@subhashthukral6896
@subhashthukral6896 Жыл бұрын
What about 2' :59
@mukeshralhan7965
@mukeshralhan7965 3 жыл бұрын
ਕੈਪਟਨ ਸਾਹਿਬ ਵਲੋਂ ਇੱਕ ਬਿਆਨ ਬਾਜੀ ਕੀਤੀ ਗਈ ਸੀ ਪ੍ਰੰਤੂ ਮਨਪ੍ਰੀਤ ਬਾਦਲ ਵਲੋਂ ਉਸ ਬਿਆਨ ਬਾਜੀ ਨੂੰ ਬੜੇ ਸੁਚੱਜੇ ਢੰਗ ਨਾਲ ਅਮਲੀ ਜਾਮਾ ਪਹਿਨਾਇਆ ਗਿਆ ਮੁਲਾਜ਼ਮਾਂ ਨੂੰ ਮੀਟਿੰਗਾ ਵਿਚ ਉਲਝੀਆਂ।
@simraneducom5004
@simraneducom5004 3 жыл бұрын
ਸਾਰੀ ਬੀਮਾਰੀ ਦੀ ਜੜ੍ਹ ਮਨਪ੍ਰੀਤ ਬਾਦਲ ਹੈ ਜਿਨ੍ਹਾਂ ਸਮਾ ਓਹ ਖਜਾਨਾ ਮੰਤਰੀ ਆ ਕੁੱਝ ਨਹੀਂ ਮਿਲਦਾ
@gobindersingh2724
@gobindersingh2724 3 жыл бұрын
Yes
@varinderpal62
@varinderpal62 3 жыл бұрын
ਪੰਜਾਬ ਸਰਕਾਰ ਦੀ ਨੀਅਤ ਵਿੱਚ ਖੋਟ ਹੈ। ਇਸੇ ਤਰ੍ਹਾਂ ਹੀ delay ਕਰ ਕੇ ਚੌਣ ਯਾਬਤੇ ਤੱਕ ਲੈ ਕੇ ਜਾਣਗੇ। ਅਗਲੀ ਸਰਕਾਰ ਦੇ ਗਲ ਪਾਉਣਗੇ।
@jagtarsingh468
@jagtarsingh468 3 жыл бұрын
ਛੇਵਾ ਪੇਅ ਕਮਿਸ਼ਨ ਕਰਮਚਾਰੀਆਂ ਨੂੰ ਜਲਦੀ ਦੇਵੋ ਜੀ ।।
@jaspreetkaurvirk2935
@jaspreetkaurvirk2935 3 жыл бұрын
ਕਿੰਗਰਾ ਜੀ ਐਤਕੀ ਤੁਹਾਨੂੰ ਵੋਟਾਂ ਵਿੱਚ ਹਿਸਾਬ ਕੀਤਾ ਜਾਵੇਗਾ
@jagtarsingh468
@jagtarsingh468 3 жыл бұрын
ਛੇਵਾਂ ਪੇਅ ਕਮਿਸ਼ਨ ਵਿੱਚ ਸੁਧਾਰ ਕਰੋ ਡਾਕਟਰਾਂ ਤੇ ਇੰਜੀਨੀਅਰਾਂ ਨੂੰ ਮਿਲ ਕੇ ਹੱਲ ਕੱਢੋ ਖਜਾਨਾ ਮੰਤਰੀ ਜੀ। ਮੁਲਾਜਮ ਹੜਤਾਲ ਤੇ ਬੈਠੇ ਨੇ। ਮੁਲਾਜਮਾਂ ਨਾਲ ਗੱਲਬਾਤ ਕਰੋ। ਪੇਅ ਕਮਿਸ਼ਨ ਦੁਬਾਰਾ ਲਾਗੂ ਕਰੋ ਸਹੀ ਤਰੀਕੇ ਨਾਲ ਜੀ।।
@gurtejsinghgurtejsingh6063
@gurtejsinghgurtejsingh6063 3 жыл бұрын
ਖਜਾਨਾ ਮੰਤਰੀ ਘਟੀਆ
@jagtarsingh468
@jagtarsingh468 3 жыл бұрын
ਛੇਵਾਂ ਪੇਅ ਕਮਿਸ਼ਨ ਲਾਗੂ ਕਰੋ।।
@surjitkaur6980
@surjitkaur6980 3 жыл бұрын
31 ਅਗਸਤ ਨਹੀ ਜੀ ਕੋਡ ਆਫ ਕੰਡਕਟ ਦੀ ਇੰਤਜਾਰ ਕਰਨਗੇ
@gagansandhu8798
@gagansandhu8798 3 жыл бұрын
ਹੁਣ ਕਿੱਧਰ ਗੲੇ ਪ੍ਰਧਾਨ ਜਥੇਬੰਦੀਆਂ ਦੇ ਜੇਕਰ ਜਥੇਬੰਦੀਆਂ ਦੇ ਨਾਂ ਗਿੱਨਣ ਲੱਗ ਪਏ ਤਾਂ ਨਾਂ ਨਹੀਂ ਗਿਣੇ ਜਾਣੇ ਹੁਣ ਸਾਰੀਆਂ ਜਥੇਬੰਦੀਆਂ ਨੂੰ ਸੱਪ ਸੁੰਘ ਗਿਆ ਹੈ
@RajinderSingh-kh1rz
@RajinderSingh-kh1rz 3 жыл бұрын
ਇਹ ਆਪਣੀਆ ਤਨਖਾਹਾਂ ਤਾ ਵਧਾ ਲੈਦੇ ਨੇ ਪੈਨਸਨਾ ਇਹ ਹਰ ਪੰਜ ਸਾਲਾਂ ਬਾਅਦ ਨਵੀਆ ਲਾ ਲੈਦੇ ਜਦੋ ਕਿ ਸਰਕਾਰੀ ਕਰਮਚਾਰੀਆਂ ਦੀ 30ਸਾਲ ਸਰਵਿਸ ਕਰਨ ਦੇ ਬਾਵਜੂਦ ਪੈਨਸਨਾ ਬੰਦ ਕਰ ਦਿੱਤੀਆ ਇਹਨਾ ਦੀਆ ਵਾਧੂ ਪੈਨਸ਼ਨਾਂ ਬੰਦ ਹੋਣੀਆ ਚਾਹੀਦੀਆਂ ਨੇ ਮੁਲਾਜਮਾਂ ਨੂੰ ਹੜਤਾਲ 'ਤੇ ਜਾਣਾ ਚਾਹੀਦਾ ਹੈ ਜਲਦੀ ਤੋਂ ਜਲਦੀ ਕੰਮ ਠੱਪ ਕਰਕੇ ਹੱਕ ਲੈਣਾ ਪੈਣਾ ਸਾਰੀਆ ਜਥੇਬੰਦੀਆਂ ਨੂੰ ਇਕ ਹੋਣਾ ਚਾਹੀਦਾ ਲੜਾਈ ਲੜਣੀ ਚਾਹੀਦੀ ਹੈ
@RajinderSingh-kh1rz
@RajinderSingh-kh1rz 3 жыл бұрын
ਹੱਕ ਲੈਣ ਦਾ ਇੱਕੋ ਇੱਕ ਰਾਹ ਹੈ ਹੜਤਾਲਾਂ ਜਦੋ ਕੰਮ ਕਰ ਰੁਕੇ ਸਰਕਾਰ ਦੇ ਸਾਰੇ ਤਾ ਸਾਨੂੰ ਸਾਡੇ ਹੱਕ ਦੇਣਗੇ ਹੜਤਾਲ ਵੀ ਇੱਕ ਜਾ ਦੋ ਦਿਨ ਦੀ ਨਹੀ ਅਣਮਿੱਥੇ ਸਮੇਂ ਦੀ ਹੋਣੀ ਚਾਹੀਦੀ ਹੈ
@suwindersingh9884
@suwindersingh9884 3 жыл бұрын
Satish Rana ji study krke ਗਲਬਾਤ ਚ ਭਾਗ ਲਿਆ ਕਰੋ।
@jagtarsingh468
@jagtarsingh468 3 жыл бұрын
ਛੇਤੀ ਪੇਅ ਕਮਿਸ਼ਨ ਦੇਵੋ 4-5 ਸਾਲ ਤੋ ਇੰਤਜ਼ਾਰ ਕਰ ਰਹੇ ਹਾਂ।।
@ritugurpreet6924
@ritugurpreet6924 3 жыл бұрын
Dirty government
@sarbatdabhala183
@sarbatdabhala183 3 жыл бұрын
ਕਰੋੜਾਂ ਰੁਪਏ ਦੇ ਨਜਾਇਜ ਖਰਚੇ ਸਰਕਾਰ ਕਰ ਰਹੀ ਹੈ ਚੰਗੀਆਂ ਭਲੀਆਂ ਸੜਕਾਂ ਤੇ ਗਲੀਆਂ ਤੋੜ ਕੇ ਬਣਾਈਆਂ ਜਾ ਰਹੀਆਂ ਚੰਗੇ ਭਲੇ ਚੋਂਕ ਤੋੜ ਕੇ ਬੁਤ ਲਗਾਏ ਜਾ ਰਹੇ ਆ ਸ਼ਹਿਰਾਂ ਚ ਕਰੋੜਾਂ ਦੀਆਂ ਪਾਣੀ ਦੀਆਂ ਟੈਂਕੀਆਂ ਬਣ ਰਹੀਆਂ ਜਿਨਾ ਦੀ ਕੋਈ ਲੋੜ ਹੀ ਨਹੀਂ ਸਰਕਾਰੀ ਠੇਕੇਦਾਰਾਂ ਦੀ ਜੈ ਜੈ ਕਾਰ ਆ ਕਰੋੜਾਂ ਰੁਪਏ ਨਜਾਇਜ ਵਿਗਿਆਪਨਾਂ ਤੇ ਖਰਚੇ ਜਾ ਰਹੇ ਆ ਇਥੋਂ ਪਤਾ ਲਗਦਾ ਸਰਕਾਰ ਦੀ ਨੀਯਤ ਦਾ ।
@amandeepgoyal5009
@amandeepgoyal5009 3 жыл бұрын
Brar Saab 👍👍👍👍👍
@simraneducom5004
@simraneducom5004 3 жыл бұрын
ਜੇਕਰ ਕਰਜਾ ਪੰਜਾਬ ਸਿਰ ਸੀ ਤਾਂ ਤੁਸੀਂ ਕਿੰਨਾ ਘੱਟ ਕੀਤਾ ਕਿੰਗਰਾ ਸਾਬ ਗੱਲ ਤਾਂ ਅਸੀ 2022 ਵਿੱਚ ਦੱਸਾ ਗੇ
@kamalnoor8967
@kamalnoor8967 3 жыл бұрын
How.many.pension.take.M.L.A
@manjitsingh-px4yt
@manjitsingh-px4yt 3 жыл бұрын
ਪੰਜਾਬ ਸਰਕਾਰ ਆਪਣੇ ਮੁਲਾਜਮਾਂ ਪਰਤੀ ਬੇਰਹਿਮ ਤੇ ਝੂਠੀ ਸਾਬਤ ਹੋਈ ਹੈ।
@snjvsingh8
@snjvsingh8 3 жыл бұрын
ਮੂਲਾਜਮਾਂ ਦੇ ਹੱਕਾੰ ਦਾ ਬਲਾਤਕਾਰ ਕਰ ਰਹੀ ਹੈ ਸਰਕਾਰ, ਚਿਮੇ ਦਾ ਕੌਨ ਕਰ ਰੇਹਾ ? ਬਾਦਲ ਛੋਟਾ ਯਾੰ ਵੱਡਾ ?
@manishbagga07
@manishbagga07 3 жыл бұрын
3 saal gareebi ch rakheya saanu meri 5 members di family hai Hun eh chahe 40 % pay vadaa den ihna nu jindagi ch kaadi vote ni paani
@simraneducom5004
@simraneducom5004 3 жыл бұрын
ਮਹਾਂ ਘਟੀਆ ਸਰਕਾਰ congress de Punjab ਵਿੱਚ ਜਦੋਂ ਕੁਝ ਦੇਣਾ ਤਾਂ ਸੈਂਟਰ ਜਦੋਂ ਕੁੱਝ ਲੋਕਾਂ ਤੋਂ ਲੈਣਾ ਜਿਵੇਂ ਟੈਕਸ ਆਦਿ ਓਦੋ ਪੰਜਾਬ ਆਵਦੇ ਹਿਸਾਬ ਨਾਲ ਜਿਵੇਂ ਬਿਜਲੀ , ਐਕਸਾਇਜ , ਰੋਡ ਟੈਕਸ ਆਦਿ ਕਿੰਨੇ ਘਟੀਆ ਕਿਸਮ ਦੇ ਲੋਕ ਜਿਹੜੇ debate ਵਿੱਚ ਬੈਠੇ ਇਹ ਕਿੰਗਰੇ ਵਰਗੇ ਵਿਕਾਊ ਮਾਲ਼
@kirpalsingh3924
@kirpalsingh3924 3 жыл бұрын
ਸੁਲਾਹਕਾਰਾਂ ਦੀ ਫ਼ੌਜ ੲਿਕੱਠੀ ਕੀਤੀ ਕੈਪ. ਨੇ,ਕਰੌੜਾਂ ਰੁਪੲੇ ਦਿੰਦੇ ਨੇ ੳੁਹਨਾਂ ਨੂੰ।
@baldevkhatri2076
@baldevkhatri2076 3 жыл бұрын
KigrA🐕🐕🐕
@singhsucha3972
@singhsucha3972 3 жыл бұрын
Wait just wait.
@kuldipchandersharma8659
@kuldipchandersharma8659 3 жыл бұрын
Pay commission will be implemented in 2024.
@jarnailsingh-cw6wi
@jarnailsingh-cw6wi 3 жыл бұрын
VOTA.VELE.DASAGE
@kedarsingh2853
@kedarsingh2853 3 жыл бұрын
.... ... MN.. .
@rameshkumarmanchanda3260
@rameshkumarmanchanda3260 3 жыл бұрын
Waheguru ji
@jatindersatta421
@jatindersatta421 3 жыл бұрын
ਕੈਪਟਨ ਚੋਰ
@ManjitSingh-mn9qu
@ManjitSingh-mn9qu 3 жыл бұрын
ਪੇ ਕਮਿਸ਼ਨ ਸਰਕਾਰ ਨੇ ਲਾਗੂ ਹੀ ਨਹੀਂ ਕਰਨਾ। ਸਰਕਾਰ ਆਪਣੀ ਫਜ਼ੂਲ ਖਰਚੀ ਰੋਕੇ।
@manjitsingh-px4yt
@manjitsingh-px4yt 3 жыл бұрын
If 6th pay commission is not implemented,Govt. is set to Go.
@indrajram5786
@indrajram5786 3 жыл бұрын
This Government is not fair to give the 6th pay commission report. Under which provisions the government is extending the tenure of 6th pay commission report. Very shame.
@Govindasharma199-y8v
@Govindasharma199-y8v 3 жыл бұрын
🇾🇪 Mera Punjab mahan
@sureshkumargarg7742
@sureshkumargarg7742 3 жыл бұрын
HP already given 21% increase & Haryana already given pay commission
@RED-fx8gy
@RED-fx8gy 3 жыл бұрын
Shame #congress_punjab , shame_captain_amrinder_singh
@NarinderSingh-wq7ib
@NarinderSingh-wq7ib 3 жыл бұрын
Very sad
@gobindersingh2724
@gobindersingh2724 3 жыл бұрын
Haryana vich kado da ho gia
@jaspalsingh-yn1my
@jaspalsingh-yn1my 3 жыл бұрын
2022 da cm badal
@sarabjitkaur63
@sarabjitkaur63 3 жыл бұрын
No I'm
@GURPREETSINGH-um1xp
@GURPREETSINGH-um1xp 3 жыл бұрын
Sabh to jada dhkka probation te chl rhe mulajama nu aa jede sirf basic lai rhe ne
@satpalmanace7929
@satpalmanace7929 3 жыл бұрын
Manpreet ji decision delay karn naal tuhada image bohat kharab hunda. Tuhade vaste eh bilkul changa nahi. Sanu kujh mile na mile pur tuhadi tasveer sade dhilan vich tundli hoe jandi. Sade pyiar naal dhokha aa
@amandeepgoyal5009
@amandeepgoyal5009 3 жыл бұрын
news18 y dont so stop the interfering voices of the leaders who hv not been given the opportunity....
@ajaypandey9799
@ajaypandey9799 3 жыл бұрын
Ehh drama company 2016 di sutti pai c
@navdeepsingh-ul9hm
@navdeepsingh-ul9hm 3 жыл бұрын
Himachal punjab ko follow karta hai isliy abhi tak nahi diya himachal me
@ashwanikumar3255
@ashwanikumar3255 3 жыл бұрын
Yes sir inko sab pata hai
@ashwanikumar3255
@ashwanikumar3255 3 жыл бұрын
Saalay chor
@amrishthomas3704
@amrishthomas3704 3 жыл бұрын
Yahan bhi politics ka khel khela ja raha hai Congress Party ki taraf se....Akali dal inke saath mila hua hai....Shame
@RajeshGupta-gc1gn
@RajeshGupta-gc1gn 3 жыл бұрын
Congress wale aapne aapko thik karo, Haryana 3 sal pahle de chuka h. Haryane ka mukabla Punjab kya karega.
@mandeepsingh8146
@mandeepsingh8146 3 жыл бұрын
Third class debate on such a serious topic. Anchor speaking uselessly than listening the guests and questoning foolish questions. All fixed.
@chhandapuri320
@chhandapuri320 3 жыл бұрын
Employees Unions are requested to send some intellectual in debate, Mr. Satish is putting wrong facts,he says our 3 DA installments are due, whereas Centre Govt has announced 189% DA for employees getting pay against unrevised pay, whereas we are getting 148% only. Please ask Mr. Satish to update his knowledge
@RaviSingh-fe1wr
@RaviSingh-fe1wr 3 жыл бұрын
Water supply jo world bank adheen han una nu sarkari keeta jaye kache mulazm pakke keete jaan...
@jaimatadithakurmaakalaal865
@jaimatadithakurmaakalaal865 3 жыл бұрын
Pb. Govt. hosh mein aao don't make the fools to educated Employees/Pensioners of Punjab n UT pay commission should be released w. e. f. 1-01-2016 which also adversely affected to HP Employees/Pensioners it is the right time to support whole heartedly the genuine demands of Pb. Employees/Pensioners if needed then we all the HP employees/pensioners are in a mood to fight in support of Pb. Employees /Pensioners to implement the report in letter and spirit as per the hike of price index otherwise Pb. Amrinder Govt. Is fully held responsible for whole the cost and consequences thereof WAHE GURU JAI SHRI RAM JMJK
@bachittersinghaulakh4162
@bachittersinghaulakh4162 3 жыл бұрын
Koi Shak Nahi Camption and Manpreet Badal jhuh De Pulande, Har subha sham jhuth te jhuth marda rhinde
@munishgupta5101
@munishgupta5101 3 жыл бұрын
Fighting like dogs, no debate on pay commission.
@shobhavohra7999
@shobhavohra7999 3 жыл бұрын
Punjab Govt. Bachna chahti hai sirf
@manjitsingh-px4yt
@manjitsingh-px4yt 3 жыл бұрын
Govt. will not implement the 6th pay commission, as it is extending the tenure of Pay Commission for the last 5 years, implementation also required time,as it is discussed with all sections of employees b4 its implementation. Govt. intention is bad/ unfair/.5 years extension is not small period to bear the growing dearness of all items by the salaried staff.
@laddicheema1906
@laddicheema1906 3 жыл бұрын
Cm bhagwant maan👍🏻 2022
@AmitKumar-fg2um
@AmitKumar-fg2um 3 жыл бұрын
Congress ki ye stithi aaj uski khud ke Karan hai.. Ab Congress Punjab vich b apna baggage pack kr le...
@gianchand4884
@gianchand4884 3 жыл бұрын
Eh mulajam Pardan g nu mulajam di gal ni karniaondi shari gala hor shatet di kari gea
@jaswindersinghjassa1082
@jaswindersinghjassa1082 3 жыл бұрын
Ju DC RS ty ny ,5,6 year tuon ,jiven jugde dy home pean Jan koi v hor sevadaar jihna nu hjy pka nhi kita gia ona vl v khial krlo 6000 ty km lia ja reha 1 month ty,24 ganty diuty a ,kro koi hl ena da v
@joginderpalbhatia6547
@joginderpalbhatia6547 Жыл бұрын
Mein Reporters nu kahinda ha tusi Sarkar di tarafdari kio kar rahe ho.
@joginderpalbhatia6547
@joginderpalbhatia6547 Жыл бұрын
Eh. Sarkar Jaan bhuz. Ke karamcharia naal dhakka kar rahi hey.Karamcharia nu pichhe nahin hatna chahida.
@9876488260
@9876488260 3 жыл бұрын
ਘੀਸੀਆ ਕਰਨ ਵਾਲੀ ਕੈਪਟਨ ਸਰਕਾਰ
@drsinghnewchanelsarwan1909
@drsinghnewchanelsarwan1909 3 жыл бұрын
Ik seat punjab vicho na jitan devo ehna nu
@harihari-cb5qd
@harihari-cb5qd 3 жыл бұрын
Je na lagu kita ta pakka harna he aa ehna ne sure 100:! '%
@rameshsharma1101
@rameshsharma1101 3 жыл бұрын
No final reply by Punjab Govt representative
@NaibSingh-si3gu
@NaibSingh-si3gu 3 жыл бұрын
Neet saaf ni ehna de
@VijayKumar-uy2iu
@VijayKumar-uy2iu 3 жыл бұрын
Chadu fir jana sidhu dee kismat kharb c.m ban jana see kagras kida jit sakdi hai kita kee una ne
@gianchand4884
@gianchand4884 3 жыл бұрын
Eh shade lidar nu gal ni karniondi mulajma nu koe wadea bulara t y te balna chahida jo kishe nu shamjashake
@gobindersingh2724
@gobindersingh2724 3 жыл бұрын
Haryana ha given centre pay commission
@NaibSingh-si3gu
@NaibSingh-si3gu 3 жыл бұрын
Duji sarkar de gal pake jan ge eh
@manishshori9502
@manishshori9502 3 жыл бұрын
Punjab Sarkar dee Neeyat Saff nahi Mulazam nal Dhoka kar Rahi hai
@rachitsingh9729
@rachitsingh9729 3 жыл бұрын
Bakwas sarkaar
@prabhjitsingh6064
@prabhjitsingh6064 3 жыл бұрын
Congress khatam ho gai
@shobhavohra7999
@shobhavohra7999 3 жыл бұрын
Ye galat keh rahe hein. 7th pc ka benefit centre ke employees ko Oct.2016 ko mil gaya tha
@yuvrajverma1393
@yuvrajverma1393 3 жыл бұрын
Manpreet badal ne vidhan sabha ghoshna ki thi k 1 July 2021 6th pay commission lagu hoga.kya ve moral responsibility lekr resign krege.
@IshwarSinghVerma
@IshwarSinghVerma 3 жыл бұрын
Punjab Government Employees ka shoshan kar rahi h . Congress Ne desh ka to bhata bithaya hi h ab Punjab ko bhata bithane par tule h .Yad Amrinder Singh 6th pay commission lagu karta h to use heart attack aa jayega kyonki khajanaa to khaali h.
@balwantsingh2706
@balwantsingh2706 3 жыл бұрын
Very bad news
@chamkaursingh9540
@chamkaursingh9540 3 жыл бұрын
Punjab govt murdabad
@prabhjitsingh6064
@prabhjitsingh6064 3 жыл бұрын
Kingra g employees d gall kro vadhu bakwas na kro
@satpalsingh-zr1jd
@satpalsingh-zr1jd 3 жыл бұрын
ਮੱਛੀ ਮੰਡੀ ਹੈ ਡਿਬੇਟ ਕਾਹਦੀ
@pre2tkaran104
@pre2tkaran104 3 жыл бұрын
ਇਹਨਾ ਦੈਹਾ ਪਾਰਟੀ,ਨੂੰ ਅਲਵਿਦਾ ਕਰੋ
@davinderpal4430
@davinderpal4430 3 жыл бұрын
Mulazma de ahudedar hi sarkar nal lagge hoe ne paji mulazm jathebadiya hi baiman hun..
@avtarsingh4057
@avtarsingh4057 3 жыл бұрын
Kaggras and I akale dal ralya ny
@davinderpal4430
@davinderpal4430 3 жыл бұрын
Aap ne vi ahi karna pau..
@NaibSingh-si3gu
@NaibSingh-si3gu 3 жыл бұрын
Ehna ne dena he ni Kuj v chon jabta lgauna aa Ehna ne
@prabhjitsingh6064
@prabhjitsingh6064 3 жыл бұрын
Kingra bakvas karda leaders lut ka khaa gai jo
@mangalsinghnagoke8769
@mangalsinghnagoke8769 3 жыл бұрын
Captain sarkar sare jhooth mar ke ghar ghar naukrian den de bahane nal aa ke loka nal thagi mari si /
@RajeshGupta-gc1gn
@RajeshGupta-gc1gn 3 жыл бұрын
Caption Sarkar jhuthi h, Bankrupt h.
@Parveetkaur
@Parveetkaur 3 жыл бұрын
Cangras vich bamari the jar man preet badal ha ak bar magia oda lal ga hov sukhbir badal sah kha khagna mantri 3 .4 month vich san nee la ka bath gaa see ta cangras nee bath ja ga .
@avisharma1926
@avisharma1926 3 жыл бұрын
Ehna de apne tidh bhar jaan thode ehna ne ki dena kise nu 😂
@Bhupindersingh-xs3fv
@Bhupindersingh-xs3fv 3 жыл бұрын
Sare fuddu leader and anchor also
@jatinderkumar7105
@jatinderkumar7105 3 жыл бұрын
Ik jana bhen gada lo bol lo
@Govindasharma199-y8v
@Govindasharma199-y8v 3 жыл бұрын
App party la ke ayu ji
@Bhupindersingh-xs3fv
@Bhupindersingh-xs3fv 3 жыл бұрын
Band kardo tattu channel. Jihnu debate vi Nahi krani aandi
Une nouvelle voiture pour Noël 🥹
00:28
Nicocapone
Рет қаралды 9 МЛН
Support each other🤝
00:31
ISSEI / いっせい
Рет қаралды 81 МЛН
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН
Inspirational Stories | धार्मिक कहानी | dharmik story in hindi| parivarik kahaniyan | hindi story
16:42
dharmik sakshi • 10 lakh views • 1 month ago
Рет қаралды 2,9 МЛН
NATO intercepts Russian planes / Strike on the marines
14:04
NEXTA Live
Рет қаралды 595 М.
Une nouvelle voiture pour Noël 🥹
00:28
Nicocapone
Рет қаралды 9 МЛН