7 ਸਾਲਾਂ ਤੋਂ ਨਹੀਂ ਵਾੜਿਆ ਖੇਤ ਚ` ਟਰੈਕਟਰ । ਫ਼ਸਲਾਂ ਵੀ ਇੱਕੋ ਸਮੇਂ ਚਾਰ ਚਾਰ ਲਗਾਉਂਦਾ Farmer And Farming Ep 44

  Рет қаралды 129,022

S M Social tv

S M Social tv

Жыл бұрын

#organicfarming #farming
ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਜਰੂਰ ਕਰੋ
ਕਿਸਾਨੀ ਨਾਲ ਜੁੜੀਆਂ ਹੋਰ ਵੀ ਵੀਡੀਓ ਦੇਖਣ ਲਈ
ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ
sm social Facebook page -
/ smsocialofficial
instagram - / sm_social_tv
more videos -
banana farming in Punjab
• BANANA FARMING IN PUNJ...
Free range murgi farm- • Desi Murgi Free range ...
bee Farming in Punjab - • Bee Farming in Punjab ...
Fish Farming in Punjab -
• Fish Farming in Punjab...
Tractor modified video -
• ਇਹ ਮਿਸਤਰੀ ਕਰਦੇ ਹਨ ਬੁੱਢ...

Пікірлер: 79
@manindersinghkhalsa2488
@manindersinghkhalsa2488 Жыл бұрын
ਕੁਦਰਤ ਨਾਲ ਰਹਿਣ ਲਈ ਬਹੁਤ ਸਬਰ ਸੰਤੋਖ ਚਾਹੀਦਾ ਜੋ ਲੋਕਾਂ ਕੋਲ ਰਿਹਾ ਨਹੀਂ
@Sukhjitbiroke
@Sukhjitbiroke Жыл бұрын
ਬਹੁਤ ਸੋਹਣਾ ਫਾਰਮ ਹੈ ਮੈਂ ਵੀਰ ਦੇ ਫਾਰਮ ਨੂੰ ਵੇਖ ਕੇ ਹੀ ਕੰਮ ਸੁਰੂ ਕੀਤਾ ਆਪਣਾ
@balwinderchhawla5737
@balwinderchhawla5737 Жыл бұрын
ਵੀਰ ਜੀ ਇਨ੍ਹਾਂ ਦਾ ਐਡਰੈੱਸ ਮੋਬਾਇਲ ਨੰਬਰ ਮਿਲ ਸਕਦਾ ਹੈ
@prabhjitsinghbal
@prabhjitsinghbal 4 ай бұрын
ਫੋਨ ਨੰ ਤਾਂ ਅਖੀਰ ਚ ਬੋਲ ਕੇ ਦੱਸਿਆ ਪਰ ਆਪਣੇ ਕੋਲ ਏਨਾ ਸਮਾਂ ਕਿੱਥੇ ? 😂
@thefriendsofnature3353
@thefriendsofnature3353 Жыл бұрын
ਰੂਹ ਰਾਜੀ ਹੋ ਗਈ ਤੁਹਾਡੇ ਕਾਰਜ ਦੇਖ ਕੇ।
@jagsirsran7403
@jagsirsran7403 Жыл бұрын
ਸਤਿ ਸ੍ਰੀ ਆਕਾਲ ਵੀਰ ਜੀ 🙏, ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਬਹੁਤ ਬਹੁਤ ਧੰਨਵਾਦ ਜੀ, ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਤੰਦਰੁਸਤ ਰੱਖਣ ਜੀ
@kulwantkaur8499
@kulwantkaur8499 Жыл бұрын
Wow great motivational crop,waheguru hamesha khush rakhe ji
@kennyjotusinghdhiman3251
@kennyjotusinghdhiman3251 Жыл бұрын
Bout vadia work a Bai da
@Zimidarasolarenergy
@Zimidarasolarenergy Жыл бұрын
ਬਹੁਤ ਦਿਲ ਖੁਸ਼ ਬੰਦਾ ਹੈ ਇਹ ਵੀਰ.. ਇਕ ਵਾਰੀ ਫੋਨ ਤੇ ਗੱਲ ਹੋਈ ਸੀ ਬਹੁਤ ਵਧੀਆ ਸੁਭਾਅ ਦਾ ਮਾਲਿਕ ਹੈ ਵੀਰ
@ManinderSingh-lz3yr
@ManinderSingh-lz3yr Жыл бұрын
Mkuuuuiuiui
@ManinderSingh-lz3yr
@ManinderSingh-lz3yr Жыл бұрын
Iiiu
@ManinderSingh-lz3yr
@ManinderSingh-lz3yr Жыл бұрын
Uuuuuumuuuu
@ManinderSingh-lz3yr
@ManinderSingh-lz3yr Жыл бұрын
Uuuuu
@ManinderSingh-lz3yr
@ManinderSingh-lz3yr Жыл бұрын
Iikuuiuuiiuuuuu
@kuldeepchand6461
@kuldeepchand6461 Жыл бұрын
Very Very Important, Motivational and Respectful.
@kuldeepsingh3305
@kuldeepsingh3305 Жыл бұрын
ਵੀਰ ਜੀ ਕਿਸਾਨ ਦਾ ਪਤਾ ਅਤੇ ਫੋਨ ਨੰ ਜਰੂਰ ਦਿਆ ਕਰੋ।
@RinkuChahal-bd6vb
@RinkuChahal-bd6vb 4 ай бұрын
Waheguru ji
@amarjitsingh2018
@amarjitsingh2018 Жыл бұрын
੧ ਏਕੜ ਲ਼ਈ ਦੱਸੋ ਕੁੱਝ ਘੱਟ ਜਮੀਨ ਲਈ
@amarjeetsingh7561
@amarjeetsingh7561 Жыл бұрын
ਸਰਪੰਚ ਸਾਹਿਬ ਸਤ ਸ੍ਰੀ ਅਕਾਲ। ਅਸੀਂ ਅੰਬਾਲਾ ਸਹਿਰ ਤੋਂ ਆਕੇ ਤੂਹਾਡਾ ਕੁਦਰਤੀ ਖੇਤੀ ਦਾ ਮਾਡਲ ਵੇਖਿਆ ਸੀ। ਹੁਣ ਤਾਂ ਤੁਸੀਂ ਕਾਫੀ ਵਿਸਤਾਰ ਕਰ ਲਿਆ ਹੈ ਤੇ ਪੰਜਾਬ ਦੇ ਕਿਸਾਨਾਂ ਵਾਸਤੇ ਇਕ ਚਾਨਣ ਮੁਨਾਰਾ ਬਣ ਗਏ ਹੋ।ਤੁਸੀਂ ਇਫੈਕਟਿਵ ਬਾਯੋ ਕੰਪੋਸਟ ਦਾ ਪਲਾਂਟ ਵੀ ਲਗਾਇਆ ਹੈ ਜੋ ਕਾਬਲੇ ਤਾਰੀਫ ਹੈ। ਅਜੋਲਾ ਦੀ ਕਾਸਤ ਵੀ ਕਰ ਰਹੇ ਹੋ ਵਧਾਈ ਦੇ ਪਾਤਰ ਹੋ। ਵੀ ਐਨ ਆਰ ਅਮਰੂਦ ਬਾਰੇ ਜਾਣਕਾਰੀ ਨਹੀਂ ਦਿੱਤੀ ਜਿਹੜੇ ਤੁਸੀਂ ਲਗਾਏ ਸੀ।ਅਸੀਂ ਫੋਨ ਕਰਕੇ ਤੁਹਾਡੇ ਤੋਂ ਟਾਈਮ ਲੈਕੇ ਗੁੜ ਖਾਣ ਜਰੂਰ ਆਵਾਂਗੇ। ਅਮਰਜੀਤ ਸਿੰਘ ਅੰਬਾਲਾ ਸਹਿਰ ।
@gillvikramjitsingh427
@gillvikramjitsingh427 Жыл бұрын
Thora dsoge ji farm kithe ku paunda kis district wich
@dalbirsandhu3438
@dalbirsandhu3438 Жыл бұрын
Ambala mai kidhr te bhai
@jagdeepnatt9425
@jagdeepnatt9425 Жыл бұрын
ਬਹੁਤ ਵਧੀਆ ਉਪਰਾਲਾ ਜੀ
@GurjitSra
@GurjitSra 3 ай бұрын
Good
@Gurwindervlogs
@Gurwindervlogs Жыл бұрын
ਬਹੁਤ ਵਧੀਆ
@kulwinderkumar0000
@kulwinderkumar0000 Жыл бұрын
good job
@baljeetkaur2072
@baljeetkaur2072 Жыл бұрын
Bahut khoob ji kisani jaankari na hunde hoe vi bahut changa lagea ji shukria
@harpreetaulakh9713
@harpreetaulakh9713 Жыл бұрын
ਜੀ ਬਹੁਤ ਵਧੀਆ ਜਾਣਕਾਰੀ
@gurdeepSingh-hz6og
@gurdeepSingh-hz6og Жыл бұрын
ਵੀਰ ਜੀ ਬਹੁਤ ਵਧੀਆ ਉਪਰਾਲਾ
@monmohansinghwahguruji4468
@monmohansinghwahguruji4468 Жыл бұрын
Very nice job 👌👍👏
@AvtarNirman
@AvtarNirman 6 ай бұрын
Bahut vadia ji
@AmarjeetSingh-ub4yv
@AmarjeetSingh-ub4yv Жыл бұрын
Ssa veer ji assi ve u Mila c u mail ka bhuat vadia lagiya
@thanasingh8341
@thanasingh8341 Жыл бұрын
Bai diaan gaalan bahut hi vadiya hai
@gillvikramjitsingh427
@gillvikramjitsingh427 Жыл бұрын
Bht wdia video ji
@babbusandhubabbusandhu8541
@babbusandhubabbusandhu8541 Жыл бұрын
ਘੈਂਟ ਜੀ
@HarpalSingh-uv9ko
@HarpalSingh-uv9ko Жыл бұрын
Nice
@RinkuChahal-bd6vb
@RinkuChahal-bd6vb 6 ай бұрын
Good job
@jasbirsingh8128
@jasbirsingh8128 Жыл бұрын
Wow…Jeeyo bai jee
@hskharoud6475
@hskharoud6475 Жыл бұрын
Good job bro 👍🏾
@palwindersingh3527
@palwindersingh3527 Жыл бұрын
Very nice 👍
@sangasingh8205
@sangasingh8205 Жыл бұрын
Very good
@monubrar2495
@monubrar2495 Жыл бұрын
Very good veer ji
@HardeepSingh-hq4bz
@HardeepSingh-hq4bz Жыл бұрын
very good
@user-ho5qp1vg6v
@user-ho5qp1vg6v 11 ай бұрын
@veergill2130
@veergill2130 2 ай бұрын
Nਵੀਰ
@gurjeetsarao3824
@gurjeetsarao3824 Жыл бұрын
ਵੀ ਰ‌ ਬੀਜ਼ ਦੀ ਸੰਭਾਲ ਵਾਰੇ ਦੱਸੋ
@gillvikramjitsingh427
@gillvikramjitsingh427 Жыл бұрын
Jionde wasde raho
@VirenderSingh-kn5kz
@VirenderSingh-kn5kz Жыл бұрын
🙏🙏🙏🙏🙏🙏👌👌👌👌
@ballisandhu6693
@ballisandhu6693 Жыл бұрын
Veer g apne kol organic ganna a g je kese veer nu lod hove ta le ja sakda g
@rajwantsingh8181
@rajwantsingh8181 Жыл бұрын
Hi
@gurpreetnanglan373
@gurpreetnanglan373 Жыл бұрын
Neete veer a chanel wala bai v gab bohot marda😂🤣
@kabalsamana801
@kabalsamana801 Жыл бұрын
Paterkar v tuhada brother lagda
@sandeepsinghsonymaan9712
@sandeepsinghsonymaan9712 Жыл бұрын
Sir main kudarti keti karni hh plz no de do
@msingh3519
@msingh3519 Жыл бұрын
Veer ji pura address or phone no mil janda tan veer ji mil k asi v Sikh sakde
@JaswinderSingh-yc2sk
@JaswinderSingh-yc2sk Жыл бұрын
ਵੀਰ ਜੀ ਅੱਡਰੈਸ ਦੇਣਾ ਜਾਫੋਨ ਨੰਬਰ ਦੇਣਾ
@gurvailsingh3849
@gurvailsingh3849 Жыл бұрын
ਫ਼ੋਨ ਨੰ..ਦਿਉ ਜੀ
@ustadnama491
@ustadnama491 Жыл бұрын
Punjabi rehtal-behtal /culture vich kharro ke mehman nal gallan nahin keetiyan jandiyan , bittha ke gall-baat karya karo. Western lok khalo ke khande-peende , gaonde-vajaonde phirde aa. Ohnan di Rees na karo.
@sanjeevkumarkaundal9742
@sanjeevkumarkaundal9742 Жыл бұрын
Eh ta neete paji di awaj pehvhan leye
@manpreettoor6701
@manpreettoor6701 Жыл бұрын
ਫੋਨ ਨੰਬਰ ਦੱਸੋ ਵੀਰ ਦਾ
@avijot7627
@avijot7627 Жыл бұрын
y g phone no zaroor deo
@ranveersidhu5975
@ranveersidhu5975 Жыл бұрын
bhai ji phone number
Despicable Me Fart Blaster
00:51
_vector_
Рет қаралды 16 МЛН
Khó thế mà cũng làm được || How did the police do that? #shorts
01:00
I CAN’T BELIEVE I LOST 😱
00:46
Topper Guild
Рет қаралды 116 МЛН
Survival skills: A great idea with duct tape #survival #lifehacks #camping
00:27
We don’t get much money from dairy farm.
13:00
Grewal Farm
Рет қаралды 10 М.
Despicable Me Fart Blaster
00:51
_vector_
Рет қаралды 16 МЛН