7 ਸਾਲ ਦੀ ਬੱਚੀ ਨੇ ਕਰ 'ਤਾ ਕਮਾਲ, ਇੰਡੀਆ ਬੁਕ ਆਫ਼ ਰਿਕਾਰਡ 'ਚ ਦਰਜ ਕਰਵਾਇਆ ਨਾਮ, ਜਾਣੋ ਕਿਵੇਂ

  Рет қаралды 272

Jagbani

Jagbani

Күн бұрын

7 ਸਾਲਾਂ ਬੱਚੀ ਸਰਗੁਣ ਜਿਹੜੀ ਕਿ ਪਹਿਲੀ ਜਮਾਤ ਵਿੱਚ ਪੜ੍ਹਦੀ ਹੈ, ਵਲੋਂ 150 ਦੇਸ਼ਾਂ ਦੀਆਂ ਰਾਜਧਾਨੀਆਂ ਦੇ ਨਾਮ ਇਕ ਮਿੰਟ 13 ਸੈਕੰਡ ਵਿੱਚ ਕੈਮਰੇ ਸਾਮਣੇ ਬੋਲ ਇੰਡੀਆ ਬੁੱਕ ਆਫ ਰਿਕਾਰਡ ਦੇ ਵਿੱਚ ਆਪਣਾ ਨਾਮ ਦਰਜ ਕਰਵਾਇਆ। ਜਿਸਦੇ ਚਲਦੇ ਸਰਗੁਣ ਦੇ ਘਰ ਦੇ ਵਿਚ ਖੁਸ਼ੀ ਦਾ ਮਹੌਲ ਦੇਖਣ ਨੂੰ ਮਿਲ ਰਿਹਾ ਹੈ।
#jagbani #punjabnews #latestnews #proudmoment #pathankot #indiabookofrecord
Official website:
jagbani.punjab...
Like us on Facebook
/ jagbanionline
Follow us on Twitter
/ jagbanionline
Follow us on Instagram
/ jagbanionline
Follow us on Jagbani Canada
/ jagbanicanada
Follow us on Jagbani Kabaddi
/ jagbanikabaddi
Follow us on jagbani Khetibadi
/ jagbanikhetibadi
Follow us on jagbani Australia
/ jagbaniaustralia
Follow Us On Darshan TV
/ @darshantv
Follow Us On Bollywood Tadka Punjabi
/ bollywoodtadkapunjabi
--------------------------------------------------------------------------------------------------------------------
ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

Пікірлер
The Sad Life of RICH People | Trapped in Rat Race | Dhruv Rathee
21:27
Пришёл к другу на ночёвку 😂
01:00
Cadrol&Fatich
Рет қаралды 10 МЛН
Самое неинтересное видео
00:32
Miracle
Рет қаралды 2,7 МЛН
Как мы играем в игры 😂
00:20
МЯТНАЯ ФАНТА
Рет қаралды 1,6 МЛН
Rakhi Sawant Ki Maa Ki Dal Aur Baap Ke Chawal! | @FarahKhanK
15:55
Farah Khan
Рет қаралды 2,7 МЛН
Пришёл к другу на ночёвку 😂
01:00
Cadrol&Fatich
Рет қаралды 10 МЛН