No video

8 UNKNOWN Facts About Guru Gobind singh ji | Punjabi History Pakistani reaction Pak react

  Рет қаралды 68,582

Zikria Saeed reaction

Zikria Saeed reaction

Күн бұрын

8 UNKNOWN Facts About Guru Gobind singh ji | Nek Punjabi History
Credit and original video Link
• 8 UNKNOWN Facts About ...
Dear owner this reaction video is made by the demand of people
history, itihas, itihaas, history of india, history of punjab, punjabi history, punjab history, punjab history and culture, sikh song, sikhs, sikhs on khalis, sikhs against khalistan, punjabi inspirational story, punjabi inspirational quotes, punjabi inspirational movies, inspirational video, sikh itihas, punjab, punjabi, old punjab, explore, teaching, facts, knowledge, educational

Пікірлер: 402
@user-jp5wy7iu3l
@user-jp5wy7iu3l 3 ай бұрын
ਵੀਰ ਜੀ ਆਪ ਜੀ ਨੇ ਗੁਰੂ ਸਾਹਿਬ ਦੇ ਬਾਰੇ ਜਾਣਕਾਰੀ ਸਾਰੀ ਹੀ ਬਹੁਤ ਬਹੁਤ ਹੀ ਵਧੀਆ ਲੱਗੀ, ਪਰ ਜੋ ਤੁਸੀਂ ਕਿਹਾ ਕਿ ਸੱਭ ਤੋਂ ਵਧੀਆ ਉਹ ਗੁਰੂ ਜੀ ਦੇ ਵਿਆਹ ਦੀ ਜਾਣਕਾਰੀ ਬਹੁਤ ਹੀ ਸ਼ਲਾਘਾਯੋਗ ਹੈ
@NarinderKaur-b1e
@NarinderKaur-b1e 19 күн бұрын
Very nice informative katha about Dhan Dhan Guru GOBIND Singh Ji . Thank you 🙏🏾 so much .
@BatthPartap-ot6re
@BatthPartap-ot6re 4 ай бұрын
ਇਹ ਗੱਲ ਬਿਲਕੁਲ ਸਹੀ ਲਗਦੀ ਹੈ ਚਾਰ ਸਹਿਬਜ਼ਾਦਿਆਂ ਦੇ ਮਾਤਾ ਜੀ ਇੱਕ ਹੀ ਸਨ ਜਿਨ੍ਹਾਂ ਦਾ ਨਾਮ ਸੀ ਮਾਤਾ ਜੀ ਜੀਤ ਕੌਰ ਮਾਤਾ ਸੁੰਦਰੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@simarjithanda5270
@simarjithanda5270 3 ай бұрын
Waheguru is tarah nai a .. baba ajit singh ji mata sundar kaur di kukh cho peda hoye c ... baba jujhar singh ji baba jorawar singh te baba fteh singh ji , mata jeet kaur di kukh cho,, mata jeet kaur ne anandpur shadan to pehlo sarir shad dita c ,, is lyi una di parwarish mata gujar kaur , mata sahib kaur te mata sundar kaur ne kiti c..... tusi khud socho je mata jeet kaur mata sudar kaur iko c ... fir ana da janam asthan .. ma peo ,,, te sarir shadan da asthan alag alag kive ho skda..
@GurvinderSingh-cc5rv
@GurvinderSingh-cc5rv Ай бұрын
ਸੰਗਤ ਜੀ ਜਿਹੜੇ ਗੁਰੂ ਸਹਿਬਾਨ ਜੀ ਬਾਰੇ ਸੁਣ ਕੇ ਸਾਡੀਆਂ ਅੱਖਾਂ ਭਰ ਆਉਂਦੀਆਂ ਨੇ ਪਰ ਉਹਨਾਂ ਦਾ ਕਿੱਡਾ ਵੱਡਾ ਜੇਰਾ ਹੈ ਕੇ ਓਹਨਾਂ ਨੇ ਆਪਣਾ ਸਾਰਾ ਸਰਬੰਸ ਵਾਰ ਕੇ ਵੀ ਦੁੱਖ ਨਹੀ ਮਨਾਇਆ ਫਿਰ ਕਿਉਂ ਗੁਰੂ ਗੋਬਿੰਦ ਸਿੰਘ ਜੀ ਆਪ ਖੁੱਦ ਗੁਰੂ ਨਹੀ ਹੋ ਸਕਦੇ? ਧੰਨ ਮੇਰੇ ਪਾਤਸ਼ਾਹ ਜਿ ਤੁਸੀਂ ਧੰਨ ਹੋ 🙏
@user-sg3fj6rd5j
@user-sg3fj6rd5j 3 ай бұрын
ਆਪ ਜੀ ਦੀ ਵੀਡੀਓ ਬਹੁਤ ਵਧੀਆ ਹੈ ਇਹ ਸਚਾਈ ਹੈ ਵਾਹਿਗੁਰੂ ਜੀ ਮੇਹਰ ਕਰਨ ਚੜ੍ਹਦੀ ਕਲਾ ਵਿਚ ਰੱਖਣ
@magicartzing3659
@magicartzing3659 4 ай бұрын
ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਰੀ ਵੀਡੀਓ ਬਹੁਤ ਵਧੀਆ ਹੈ ਜੀ ਵੀਡੀਓ ਬਣਾਉਣ ਲਈ ਵਧੀਆ ਉਪਰਾਲਾ ਹੈ ਜੀ
@AjitSingh-fx6oe
@AjitSingh-fx6oe 4 ай бұрын
इस सच को प्रगट करने के लिए आप का बहुत बहुत आभार।।वाहेगुरुजी का खालसा वाहेगुरजी की फतेह।
@s.kaurchowdhury9415
@s.kaurchowdhury9415 4 ай бұрын
Thank you thousand times for sharing these facts about Guru Gobind Singh Sahib ji. 🎉❤🎉❤🎉❤
@amarjitkaur3794
@amarjitkaur3794 4 ай бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ
@user-gd9pp9hy2r
@user-gd9pp9hy2r 4 ай бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ 💚🙏🙏🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️☝️☝️☝️✍️✍️💯
@bjamrindersingh1358
@bjamrindersingh1358 2 ай бұрын
ਭਰਾਵਾਂ ੮ ਦੇ ੮ ਬਿਲਕੁਲ ਸਹੀ ਹਨ ਤੈਨੂੰ ਪ੍ਰਮਾਤਮਾ ਨੇ ਬਹੁਤ ਬੜੀ ਬਖ਼ਸ਼ਿਸ਼ ਕੀਤੀ ਹੈ ਰੱਬ ਤੇਰੇ ਸਿਰ ਉੱਤੇ ਮਿਹਰ ਭਰਿਆ ਹੱਥ ਰੱਖੇ ਲੋਕਾਂ ਨੂੰ ਏਸੇ ਤਰਾਂ ਗਿਆਨ ਵੰਡਦਾ ਰਹੇਂ ਕਾਮਯਾਬੀਆਂ ਸੁੱਖ ਅਤੇ ਖੁਸ਼ੀਆਂ ਲੰਮੀ ਉਮਰ ਬਖਸ਼ੇ ਪ੍ਰਮਾਤਮਾ ਤੈਨੂੰ ਸਤਿ ਸ਼੍ਰੀ ਆਕਾਲ ਜੀ ।
@SatGur-tw5vm
@SatGur-tw5vm 4 ай бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@parmajitkaur6356
@parmajitkaur6356 2 ай бұрын
😊😊😊😊😊😊😊
@BhagwanSingh-zf5kk
@BhagwanSingh-zf5kk 2 ай бұрын
Good program bha ji guru fateh thanks
@darshanakumari3949
@darshanakumari3949 4 ай бұрын
Waheguru ji 🙏 veer ji 🙏
@jaswant612
@jaswant612 4 ай бұрын
Waheguru ji
@AmarjeetSingh-do2wv
@AmarjeetSingh-do2wv 3 ай бұрын
Waheguruji Waheguruji dhan dhan dhan dhan dhan Sri guru gobind Singhvi mehar Karo g
@simerjit99
@simerjit99 2 ай бұрын
Waheguru ji ka khalsa waheguru ji ki Fateh 🙏🙏 Waheguru Jii 🙏🙏🌹
@user-wf8ck4fc2m
@user-wf8ck4fc2m 4 ай бұрын
🥀🪯🥀🪯🥀🪯🥀🪯🥀🪯🥀🪯🥀🪯 ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰਬਤ ਦਾ ਭਲਾ 🙏🙏🙏🙏🙏🙏🙏🙏🙏🙏🙏🙏🙏🙏
@user-bm6gn5dv6p
@user-bm6gn5dv6p 4 ай бұрын
ਗੁਰੁ ਗੋਬਿੰਦ ਸਿੰਘ ਇੱਕ ਇਲਾਹੀ ਰੂਪ ਸੀ ਗੁਰੁ ਗੋਬਿੰਦ ਸਿੰਘ ਵਰਗਾ ਨਾਂ ਕੋਈ ਹੋਇਆ ਨਾਂ ਕੋਈ ਹੋਣਾ ਵੀਰ ਜੀ ਬਹੁਤ ਪਿਆਰਾ ਇਤਹਾਸ ਸੁਣਾਇਆ ਵਾਹਿਗੁਰੁ ਚੜਦੀ ਕਲਾ ਵਿੱਚ ਰੱਖੇ ਧੰਨਵਾਦ
@surjitdhillon9654
@surjitdhillon9654 4 ай бұрын
Bahut hi shandar vedio
@ZikriaSaeedLifestyle1978
@ZikriaSaeedLifestyle1978 4 ай бұрын
Twada Pyar a
@BhupinderSingh-lr1yu
@BhupinderSingh-lr1yu 2 ай бұрын
Waheguru ji waheguru g waheguru ji waheguru g❤❤❤❤
@singhharbhajan2986
@singhharbhajan2986 4 ай бұрын
ਧੰਨ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਕੋਈ ਸਾਨੀ ਨਹੀਂ
@tonysingh-ft9ki
@tonysingh-ft9ki Ай бұрын
Dhan waheguru ji
@inderjitdhaliwal4355
@inderjitdhaliwal4355 4 ай бұрын
Dhan Dhan Guru Gobind Singh ji thanks for all these facts which we were not aware of Wahaguruji thuhano chardikala which raken ji 🙏
@baldevsinghbrar4335
@baldevsinghbrar4335 4 ай бұрын
ਵਾਹ ਵਾਹ ਗੁਰੂ ਗੋਬਿੰਦ ਸਿੰਘ ਆਪੇ ਗੁਰੂ ਤੇ ਆਪੇ ਚੇਲਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਰਬੱਸ ਦਾਨੀ ਤੇਰਾ ਦੇਣ ਸਿੱਖ ਕੌਮ ਦੇਣ ਨਹੀ ਦੇ ਸਕਦੇ
@HarbansSingh-dz6bc
@HarbansSingh-dz6bc 4 ай бұрын
🙏🙏ਵਾिਹਗੁਰੂ ਜੀ🙏🙏
@SurjeetSingh-io3bf
@SurjeetSingh-io3bf 4 ай бұрын
❤ wahuguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@jasbirkaur3560
@jasbirkaur3560 4 ай бұрын
Veery nies
@surinderpalsingh485
@surinderpalsingh485 4 ай бұрын
Dhan Dhan Hazrat SatGuru Gobind Singh ji Maharaj❤❤❤❤❤
@simerjit99
@simerjit99 2 ай бұрын
🙏🙏🙏🙏🌹 Dhan Dhan Dhan Satguru Sri Guru Tegh Bahadar Sahib Maharaj Ji 🙏🙏 Dhan Dhan Dhan Mata Gujar Kaur jiii 🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
@balbirkaur3123
@balbirkaur3123 4 ай бұрын
ਹਾਂ ਜੀ ਇਹ ਸਹੀ ਹੈ ਜੀ, ਮਾਤਾ ਜੀਤ ਕੋਰ ਜੀ ਦਾ ਪੇਕਾ ਨਾਮ ਸੀ! ਵਿਆਹ ਹੋਣ ਤੇ ਮਾਤਾ ਗੁਜੱਰ ਕੋਰ ਜੀ ਨੇ ਉਹਨਾਂ ਦਾ ਨਾਮ ਸੁੰਦਰ ਕੋਰ ਰੱਖਿਆ! ਚਾਰੇ ਸਾਹਿਬਜ਼ਾਦੇ ਮਾਤਾ ਸੁੰਦਰ ਕੋਰ ਜੀ ਦੀ ਕੁਖੌ ਜਨਮੇ ਸਨ।
@MaanSingh-bt9eo
@MaanSingh-bt9eo Ай бұрын
❤❤🌻🌷👏♥️🌹 ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🌹♥️👏🌷🌻
@gursharankaur7144
@gursharankaur7144 3 ай бұрын
waheguru ji ki fateh very good video
@pritamsingh3273
@pritamsingh3273 4 ай бұрын
Sahib e kamaal Guru' Gobind Singh jee ❤ 🙏🙏🚩
@NirmalSingh-jl3os
@NirmalSingh-jl3os 2 ай бұрын
Dhanbad bahut badhiya jankari Di
@JinderSingh-nm7wb
@JinderSingh-nm7wb 3 ай бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਂਰਾਜ ਮੇਹਰ ਕਰ 🙏🙏
@jasueprincemehta8779
@jasueprincemehta8779 3 ай бұрын
,ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ 🙏🙏🙏🙏🙏🌹🥀🌷🌹🥀🌷🌹🥀🌷🌹🥀🌷🌹🥀🌷
@amanjotsingh2345
@amanjotsingh2345 12 күн бұрын
ਧੰਨ ਧੰਨ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
@BeantSing-yq5hy
@BeantSing-yq5hy 4 ай бұрын
Vaheguru ji
@SukhwinderSingh-lu5vi
@SukhwinderSingh-lu5vi 3 ай бұрын
All is best. Waheguru.
@tonysingh-ft9ki
@tonysingh-ft9ki Ай бұрын
Very nice and very good all speaking right
@user-gd9pp9hy2r
@user-gd9pp9hy2r 4 ай бұрын
ਨਾਨਕਸ਼ਾਹੀ ਕੈਲੰਡਰ ਜੀ 💚🙏🙏🙏🙏☝️☝️☝️✍️✍️💯
@SatwinderSingh-mr6fg
@SatwinderSingh-mr6fg 4 ай бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ🥰🙏🙇🙏
@karamjitkaur5638
@karamjitkaur5638 3 ай бұрын
Dhan Dhan Sri Guru Gobind Singh Ji 🙏 ❤🙏
@arshvirarshvirhappydhattja6896
@arshvirarshvirhappydhattja6896 4 ай бұрын
ਧੰਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
@KKaur-ek2yg
@KKaur-ek2yg 4 ай бұрын
Waheguru ji ❤
@maninderkaur2730
@maninderkaur2730 2 ай бұрын
WAHEGURU JI 🙏 Sari di sari hi video bahut hi vadiya he ji bilkul clear ho Gaya he ki GURU GOBIND SINGH JI MAHARAJ JI DI ONE hi marriage Hoi si ji CHARE LAL MATA JEETO JI DE HI SAN WAHEGURU JI K
@baljitbalsingh2666
@baljitbalsingh2666 4 ай бұрын
@user-vx3zl2ye5n
@user-vx3zl2ye5n 2 ай бұрын
Waheguru jee dhan dhan guru gobind Singh ji you are forever ❤☘️🌹☘️🙏💐💐
@lovelydhamija8604
@lovelydhamija8604 2 ай бұрын
Dhan Dhan shree guru Gobind Singh Ji 🙏🌹💝💖🌷🙏🌹💝💖🌷🙏🌹💝💖🌷🙏🌹💝💖🌷🙏
@parkashsingh7372
@parkashsingh7372 4 ай бұрын
You are great
@amarseera2843
@amarseera2843 4 ай бұрын
ਮੈਂ ਤਾਂ ਕਿਧਰੇ ਪੜਿਆ ਗੁਰੂ ਗੋਬਿੰਦ ਸਿੰਘ ਜੀ ਦਰਮਿਆਨੇ ਕੱਦ ਦੇ ਸਨ।ਪਰ ਗੁਰੂ ਹਰਿਗੋਬਿੰਦ ਜੀ ਉਚੀ ਡੀਲ ਡੌਲ ਵਾਲੇ ਸਨ।ਇਹ ਸਭ ਕਵੀ ਕਲਪਨਾ ਹਨ।
@Satwinder-ip7ty
@Satwinder-ip7ty 4 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@gurpreetsinghrangi5048
@gurpreetsinghrangi5048 2 ай бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🎉
@popelsingh6622
@popelsingh6622 3 ай бұрын
Waheguru ji 🌹🙏🌾💞❤
@kripalsinghchandigarh1231
@kripalsinghchandigarh1231 4 ай бұрын
Dhan waheguru ji🙏🙏
@baljitsinghbal743
@baljitsinghbal743 4 ай бұрын
Guru sahib ji viah da fect sahi lageya ji
@simerjit99
@simerjit99 2 ай бұрын
Beautiful Efforts 🙏🙏 Waheguru jiii 🙏🙏🙏🌹🌹
@DaljitSingh-lg6qk
@DaljitSingh-lg6qk 4 ай бұрын
Dhan dhan Guru Gobind Singh ji
@charanjeetkaur7483
@charanjeetkaur7483 4 ай бұрын
Dan dan sri guru gobind singh jee 🙏 🙏👌
@tonysingh-ft9ki
@tonysingh-ft9ki Ай бұрын
Thanks for asking reaction
@gurpreetsinghrandhawa468
@gurpreetsinghrandhawa468 4 ай бұрын
😢😢mera baza wala pio ❤❤❤
@HarpreetSingh-rj6ep
@HarpreetSingh-rj6ep 2 ай бұрын
ਵਾਹਿਗੁਰੂ ਜੀ ❤
@user-zx5vr7hk3x
@user-zx5vr7hk3x 4 ай бұрын
Very nice 👌 🙏
@JaswantSingh-dw7he
@JaswantSingh-dw7he 4 ай бұрын
Very nice 👍🏻 proud of you👌🏻Thanks
@CharanjitSinghWalia
@CharanjitSinghWalia 3 ай бұрын
Waho Waho Guru Gobind Sahib ji
@HarpreetSingh-fg3qk
@HarpreetSingh-fg3qk 4 ай бұрын
Guru ji ne kiha jo manu rab kahega oh ghor nark vich javega
@simarjeet4839
@simarjeet4839 4 ай бұрын
Whahguru ji
@gurcharanjeetsingh3115
@gurcharanjeetsingh3115 4 ай бұрын
Waheguru ji....
@user-fv7ln6pm6b
@user-fv7ln6pm6b Ай бұрын
Véerji 🙏Aapji ne 8fectbhoot aachhi trh smjhae neaapji bhoot bhoot shukriya.
@brosisvlog4383
@brosisvlog4383 3 ай бұрын
Very nice. Waheguru ji
@user-xh5qz6yj4x
@user-xh5qz6yj4x 4 ай бұрын
Bhawalpur aale veera nu sat sri akaal salam lekam good work
@ZikriaSaeedLifestyle1978
@ZikriaSaeedLifestyle1978 4 ай бұрын
Love you 💗 much
@baldevmann7267
@baldevmann7267 4 ай бұрын
Waheguru ji waheguru ji
@balbirkaur3925
@balbirkaur3925 2 ай бұрын
Sahib akamaal Guru Gobind Singh jee❤🙏🙏🙏🙏👌
@powerfulsingh
@powerfulsingh 4 ай бұрын
Your brother is very intelligent, he understands more than I do 🙏 🤲
@myahya6304
@myahya6304 4 ай бұрын
🙏🙏🙏🙏
@ZikriaSaeedLifestyle1978
@ZikriaSaeedLifestyle1978 4 ай бұрын
Thanks for appreciated us
@jagrajgill4411
@jagrajgill4411 3 ай бұрын
ਵਾਹਿਗੁਰੂ ਜੀ 🙏
@livi952
@livi952 3 ай бұрын
ਧੰਨ ਗੁਰੂ ਗੌਬਿਦ ਸਿੰਘ ਜੀ ਮਹਾਰਾਜ
@karamjitkaur5638
@karamjitkaur5638 3 ай бұрын
Bahut hi vdia video 🙏🙏
@RanjitSingh-xk7ff
@RanjitSingh-xk7ff 2 ай бұрын
Very good nolegebahut vadia jankary mli eda da gian dena bahut changa h
@dharminderSingh-tp3ff
@dharminderSingh-tp3ff 3 ай бұрын
Thanks waheguru ji 🎉🎉🎉
@rajivagnihotri104
@rajivagnihotri104 4 ай бұрын
Waheguru ji 🙏🙏
@SurinderKaur-xe5km
@SurinderKaur-xe5km 4 ай бұрын
ਨਾਨਕਸ਼ਾਹੀ
@gurmejsingh2108
@gurmejsingh2108 3 ай бұрын
Waheguru Ji Waheguru Ji Waheguru Ji
@Kirpalsinghsaini-l4z
@Kirpalsinghsaini-l4z 12 күн бұрын
Bahut badiya ji
@surjitkaur1895
@surjitkaur1895 3 ай бұрын
ਵਾਹਿਗੁਰੂ ਜੀ ਬਹੁਤ ਵਧੀਆ ਇਤਿਹਾਸ ਸੁਣਾਇਆ ਹੈ। ਵਾਹਿਗੁਰੂ ਜੀ ਹੋਰ। ਵੀ ਚੜ੍ਹਦੀ ਕਲ੍ਹਾ ਬਖਸ਼ਣ ਜੀ।
@Dasandass9
@Dasandass9 3 ай бұрын
धन धन धन श्री गुरु नानक जी
@baldevsinghbrar4335
@baldevsinghbrar4335 4 ай бұрын
ਖਾਲਸਾ ਜੀ ਚਾਰ ਸਾਹਿਬਜਾਦੇ ਬਾਬਿਆ ਦੇ ਮਾਤਾ ਦਾ ਨਾਮ ਕੀ ਸੀ ਖਾਲਸਾ ਜੀ ਵੀਰ ਸਾਡੀ ਦੁਬਿਦਾ ਦੂਰ ਕਰੋ ਜੀ ਵੀਰ ਧੰਨਵਾਦ ਖਾਲਸਾ ਜੀ
@SikhPanth528
@SikhPanth528 3 ай бұрын
WaheGuru Ji ka Khalsa WaheGuru Ji ki Fateh Guru Gobind Singh Guru Gobind Singh tan tan Guru hargobind Sahib
@darshansingh618
@darshansingh618 4 ай бұрын
veer. ji. sanu. aapji. ki. puri. vedio. vicho. bahut. kush. sanu. sikheya. milli. assi. aapji. kai. bahut. hi. ati. dhanwadi. ha. sat. siri. akaal. ji
@davinderkaur1282
@davinderkaur1282 3 ай бұрын
ਤ ਵਧੀਆ
@Rajinderkaur-cr7et
@Rajinderkaur-cr7et 2 ай бұрын
❤boht sohna video
@SurinderKaur-xe5km
@SurinderKaur-xe5km 4 ай бұрын
🎉🎉🎉🎉🎉❤
@charanjitbakshi1004
@charanjitbakshi1004 3 ай бұрын
Very nice!
@tejasgaming2933
@tejasgaming2933 3 ай бұрын
waheguru ji di fateh!!
@supersingh8443
@supersingh8443 3 ай бұрын
ਬਹੁਤ ਵਧੀਆ
@dilawarsingh5225
@dilawarsingh5225 4 ай бұрын
No comment on my father dhan guru Gobind Singh Ji.🙏🌹🌹🌹🌹🙏
@user-ck8yx2vx8o
@user-ck8yx2vx8o 3 ай бұрын
Dhann guru Gobind singh sahib ji mharaaj🙏🙏
@yousafsardar8411
@yousafsardar8411 4 ай бұрын
inna di guru granth vich vi guru nu khuda da darja ditta hai - ref bhatt bani
@jagrajsinghnatt5586
@jagrajsinghnatt5586 2 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@JagwinderSingh-rf5uw
@JagwinderSingh-rf5uw 2 ай бұрын
Verynicevideoveerjiwahegurujikakhalsawahegurujifathe
@sukhisidhu9361
@sukhisidhu9361 3 ай бұрын
waha guru ji
Sikh Raj Di Aakhiri Jung I Baba Banta Singh Ji Katha
42:20
Baba Banta Singh
Рет қаралды 244 М.
Magic or …? 😱 reveal video on profile 🫢
00:14
Andrey Grechka
Рет қаралды 51 МЛН
Oh No! My Doll Fell In The Dirt🤧💩
00:17
ToolTastic
Рет қаралды 13 МЛН
The Joker kisses Harley Quinn underwater!#Harley Quinn #joker
00:49
Harley Quinn with the Joker
Рет қаралды 38 МЛН
Chaar Sahibzaade VS Wazir Khan  | Emotional reaction
18:15
Swaggy d INDIA
Рет қаралды 7 М.
Magic or …? 😱 reveal video on profile 🫢
00:14
Andrey Grechka
Рет қаралды 51 МЛН