84 ਡੀਪੀ ਮਾਸਟਰ | 84 DP MASTER | SHORT MOVIE 2024 | THEATER JUNCTION ( TJ) |

  Рет қаралды 138,038

Theater Junction

Theater Junction

18 күн бұрын

Пікірлер: 271
@theaterjunction5279
@theaterjunction5279 17 күн бұрын
Support your team at IPL - bit.ly/Play_IPL
@amazingartist6050
@amazingartist6050 14 күн бұрын
Love from haryana
@nikkekalakaar2783
@nikkekalakaar2783 2 сағат бұрын
F3😊​@@amazingartist6050
@nikkekalakaar2783
@nikkekalakaar2783 2 сағат бұрын
3😊😊
@karmitakaur3390
@karmitakaur3390 16 күн бұрын
ਜੇਕਰ ਕੋਈ ਇਸ ਕੰਮੈਟ ਨੂੰ ਪੜ੍ਹ ਰਹਿਆ ਹੈ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਰੱਬ ਉਨ੍ਹਾਂ ਦੇ ਮਾਪਿਆਂ ਦੀ ਉਮਰ ਲੰਮੀ ਕਰੇ 🙏🙏
@YuviSingh-tm9xb
@YuviSingh-tm9xb 16 күн бұрын
Thank you ji
@malwablockpb10
@malwablockpb10 16 күн бұрын
ਥੋਡੇ ਮਾਪਿਆਂ ਨੂੰ ਵੀ ਵਾਹਿਗੁਰੂ ਲੰਮੀ ਉਮਰ ਬਖਸ਼ਣ ਜੀ 🙏
@ramankakajhingerramankakaj4293
@ramankakajhingerramankakaj4293 16 күн бұрын
Thank you ji❤
@sidhusahab6862
@sidhusahab6862 16 күн бұрын
Waheguru
@Shortmoviestar
@Shortmoviestar 16 күн бұрын
ਦਿੱਲੋ ਧੰਨਵਾਦ ਜੀ ਸਾਰੇ ਦੋਸਤਾ ਮਿੱਤਰਾਂ ਦਾ ਐਨਾ ਪਿਆਰ ਦੈਣ ਲਈ❤❤❤❤
@singhsukhwinderbajwa9684
@singhsukhwinderbajwa9684 16 күн бұрын
ਸਰਪੰਚ ਜਦੋਂ ਆਪਣੀ ਮਾਂ ਨਾਲ ਗੱਲਬਾਤ ਕਰਦੇ ਜਦੋਂ ਮਾਂ ਸਰਪੰਚ ਗੋਦੀ ਲੈ ਕੇ ਮਾਂ ਪੁੱਤ ਪਿਆਰ ਦੇਖਕੇ ਅੱਖਾਂ ਵਿੱਚੋਂ ਪਾਣੀ ਆਗਿਆ ਮੈਨੂੰ ਆਪਣੀ ਮਾਂ ਯਾਦ ਆ ਗਈ ਜੋ ਹੁਣ ਇਸ ਦੁਨੀਆਂ ਵਿੱਚ ਨਹੀਂ ਰਹੀ
@amritpalpangli730
@amritpalpangli730 16 күн бұрын
🙏🙏🙏🙏
@singhhardev20
@singhhardev20 15 күн бұрын
Maa te Maa hundi a ❤❤
@JugnuSingh-qx5bl
@JugnuSingh-qx5bl 16 күн бұрын
ਗੱਗੀ ਤੇ kmnt ਕਰਨ ਵਾਲੇ ਬਾਈ ਜੀ ਗੱਗੀ ਦਾ ਰੋਲ ਹੈ ਅੱਧੇ ਪਾਗ਼ਲ ਵਾਲਾ ਜੌ ਉਸ ਨੇ ਬੜੀ ਸ਼ਿੱਦਤ ਨਾਲ ਕੀਤਾ
@Shortmoviestar
@Shortmoviestar 16 күн бұрын
ਦਿੱਲੋ ਧੰਨਵਾਦ ਜੀ ਸਾਰੇ ਦੋਸਤਾ ਮਿੱਤਰਾਂ ਦਾ ਐਨਾ ਪਿਆਰ ਦੈਣ ਲਈ❤❤❤❤❤❤
@BhupinderSingh-yg8cg
@BhupinderSingh-yg8cg 16 күн бұрын
ਤਾਇਆ ਮੁਖਤਿਆਰ,,,,, ਮਨੋਜ ਗੁਪਤਾ,,,, ਦਲਬੀਰ ਮਾਸਟਰ,,,, ਜਸਨੀਤ,,,,, ਗੱਗੀ ਖੰਡੇਵਾਲੀਆ,,,, ਸਿੰਮੂ,,,, ਮਿੰਟੂ,,,, ਰਾਣਾ,,,, ਮੀਤੀ,,,, ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।
@user-ks2gr9jm2w
@user-ks2gr9jm2w 16 күн бұрын
Tere har vlog ch kehna jroori hunda 😅
@VishalVerma-ix8ub
@VishalVerma-ix8ub 16 күн бұрын
Bc
@HardeepSingh-mm5tu
@HardeepSingh-mm5tu 16 күн бұрын
😂😂😂😂 love gagai
@BhupinderSingh-yg8cg
@BhupinderSingh-yg8cg 16 күн бұрын
​@@user-ks2gr9jm2wਮੇਰੇ ਕੂਮੈਂਟ ਤੋਂ ਤੈਨੂੰ ਕੀ ਮੁਸ਼ਕਲ ਹੈ।
@CharanjitSingh-ws3se
@CharanjitSingh-ws3se 16 күн бұрын
ਮੁਖਤਿਆਰ ਯਾਰ ਗੱਲ ਨੀ ਬਣਦੀ ਜਨਾਨੀ ਐਨੀ ਗੱਲ ਕਰਜੇ ਓ ਵੀ ਐਨੇ ਰੋਬ ਨਾਲ ਨਾਂ ਬਾਈ ਮਰਦ ਬਣ ਯਾਰ ਤੈਨੂੰ ਤਾਂ ਯਾਰ ਇਹ ਖਗਣ ਵੀ ਨੀ ਦਿੰਦੀ
@boharsingh7725
@boharsingh7725 16 күн бұрын
ਵਾਹ ਜੀ ਕਿਆ ਬਾਤ ਕਮਾਲ਼ ਬਾਈ ਬਹੁਤ ਹੀ ਵਧੀਆ ਵੀਡੀਓ 👍👍👍👍👍 👌👌👌👌👌
@user-ol5ht6gg6y
@user-ol5ht6gg6y 16 күн бұрын
Very nice acting 👌 Wahe guru ji chad di kla ch rkhe all teem nu
@ajaibsingh3706
@ajaibsingh3706 16 күн бұрын
Sarpanch atte usdi maa nu dekh ke really emotional ho gaya mai .
@jagseersingh4506
@jagseersingh4506 16 күн бұрын
GOOD VIDEO GOOD ACTING ALL'TEAM THANKS SO MUCH ❤❤❤❤🎉🎉🎉🎉
@amarjitsingh1946
@amarjitsingh1946 16 күн бұрын
ਬਹੁਤ ਵਧੀਆ ਵੀਡਿਓ ਆ ਜੱਸੇ ਸਿਰਾ ਗੱਲਬਾਤ ਬਾਬਿਓ ਨਾਇਸ਼ ❤❤
@jaspalbalichehel3258
@jaspalbalichehel3258 16 күн бұрын
ਵੀਰ ਜੀ ਬਹੁਤ ਸੋਹਣੀ ਵੀਡਿਓ ਹੈ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਚੜਦੀ ਕਲਾ ਵਿੱਚ ਰੱਖੇ ❤❤❤
@user-uf8od3zi4q
@user-uf8od3zi4q 16 күн бұрын
Nice video acting all family members
@manisidhumani205
@manisidhumani205 16 күн бұрын
ਮੁਖਤਿਆਰ ਤਾਏ ਵਿਆਹ ਤਾ ਕੀ ਕਰਾ ਲਿਆ ਸਿਆਪਾ ਹੀ ਗਲ ਪਾ ਲਿਆ ਰੱਜੀ ਦੀ ਤਾ ਜੀਭ ਹੀ ਬਹੁਤ ਚੱਲਦੀ ਹੈ
@bikramsingh5167
@bikramsingh5167 15 күн бұрын
ਬਹੁਤ ਵਧੀਆ ਵੀਰੇ ਧੰਨਵਾਦ 👍
@PalaAULAKH
@PalaAULAKH 16 күн бұрын
ਤਾਇਆ ਤਾਈਂ ਪੇਕੇ ਜਾਣ ਨੂੰ ਕਹਿੰਦੀ ਆ ਤਾ ਫੇਰ ਤਾਇਆ ਤੇਰਾ ਜੀਅ ਲੱਗਜੂ ਇੱਕ ਤਾਈ ਗਰਮ ਬਹੁਤ ਆ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤
@user-nr4dt3gt8c
@user-nr4dt3gt8c 16 күн бұрын
❤❤❤❤ ਮਿੱਤਰੋ ਬਹੁਤ ਵਧੀਆ ਵੀਡੀਓ ਸਾਰੀ ਟੀਮ ਦਾ ਬਹੁਤ ਧੰਨਵਾਦ ਜੀ ਨਰੇਸ਼ ਕੁਮਾਰ ਲਸੋਈ ਮਾਲੇਰਕੋਟਲਾ ❤❤❤
@SatnamSingh-sadhra
@SatnamSingh-sadhra 16 күн бұрын
Sat shri akal 22 ji 🙏🙏 very nice 👍👍❤️❤️🌹🌹👌👌😜😜🙋🙋
@Punjabiboys-on2ug
@Punjabiboys-on2ug 16 күн бұрын
Bahut sohni acting sarpanch di baki sari team e Bahut vadia kam kardi aa
@tarsembrar9375
@tarsembrar9375 16 күн бұрын
ਬਾਈ ਜੀ ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਅਤੇ ਸਾਰੀਆਂ ਵੀਡੀਓ ਹੀ ਅਸੀਂ ਦੇਖਦੇ ਹਾਂ ਪਰ ਇੱਕ ਗੱਲ ਮਾੜੀ ਹੈ ਜਿਹੜਾ ਤੁਸੀਂ ਸੱਟੇ ਲਾਉਣ ਦੀ ਮਸ਼ਹੂਰੀ ਕਰਨ ਲੱਗ ਪਏ ਬੇਸ਼ੱਕ ਇਸ ਮਸ਼ਹੂਰੀ ਕਰਨ ਨਾਲ ਪੈਸੇ ਵੱਧ ਆਉਂਦੇ ਹਨ ਪਰ ਬੇਨਤੀ ਹੈ ਕਿ ਇਹ ਬੰਦ ਕਰ ਦਿਓ।
@GurpreetSingh-jb5oy
@GurpreetSingh-jb5oy 16 күн бұрын
ਬਾਬਾ ਮੀਟ ਵਾਲਾ ਬਣ ਗਿਆ ਐਕਟਿੰਗ ਬਹੁਤ ਵਧੀਆ❤❤❤
@tarsembrar9375
@tarsembrar9375 16 күн бұрын
ਮੁਖਤਿਆਰ ਤਾਏ ਨੇ ਤਾਂ ਵਿਆਹ ਕਰਵਾ ਕੇ ਪੰਗਾਂ ਹੀ ਲੈ ਲਿਆ। ਪਹਿਲਾਂ ਸੌਖਾ ਸੀ
@paramjitsingh2635
@paramjitsingh2635 16 күн бұрын
ਬਹੁਤ ਵਧੀਆ ਵੀਡੀਓ ਬਾਈ ਜੀ
@gurdeepaujla1442
@gurdeepaujla1442 16 күн бұрын
Very nice video
@user-un7rk3ti6s
@user-un7rk3ti6s 16 күн бұрын
Very nice movie
@MakhanGujjar-cm2mk
@MakhanGujjar-cm2mk 16 күн бұрын
ਰਾਣਾ ਅੱਤ ਕਰਾਉਦਾ ਜਮਾ ਸਿੱਰਾ ਐਕਟਿੰਗ
@NirmalSingh-fj1hv
@NirmalSingh-fj1hv 16 күн бұрын
ਬਹੁਤ ਖੂਬ
@user-of3nk5tz3c
@user-of3nk5tz3c 16 күн бұрын
Boht vadiya video sab video dekhda mai
@NSD718
@NSD718 12 күн бұрын
ਬਾਈ ਸਰਪੰਚ ਨੂੰ ਦੇਖ਼ ਕੇ ਸਿੱਧੂ ਬਾਈ ਦੀ ਯਾਦ ਆਗੀ
@anjukataria1013
@anjukataria1013 16 күн бұрын
Gaggi baii di acting siraa h sb to vdiya acting h bro di 🎉🎉🎉
@reshamsingh7501
@reshamsingh7501 16 күн бұрын
ਬਹੁਤ ਹੀ ਵਧੀਆ ਐਕਿੰਟਗ ਮੁਖਤਿਆਰਾ ਤਾਂ ਅੱਤ ਕਰਾਈ ਜਾਦਾ ਹੈ ਸਾਰੀ ਟੀਮ ਅੱਤ ਹੈ ਰੇਸ਼ਮ ਸਿੰਘ ਨਵਾ ਸਹਿਰ
@user-nf9to4jj4j
@user-nf9to4jj4j 16 күн бұрын
ਸਰਪੰਚ ਯਾਰ 😢 ਰਵਾ ਤਾ
@harbansdhaliwal486
@harbansdhaliwal486 16 күн бұрын
ਬਹੁਤ ਹੀ ਵਧੀਆ ਜੀ
@harjeet_maan_
@harjeet_maan_ 16 күн бұрын
ਬਹੁਤ ਵਧੀਆ ਕਮੇਡੀ ਕਸਮ ਮਣ ਬਹੁਤ ਦੁਖੀ ਸੀ ਪਰ ਕਮੇਡੀ ਦੇਖਕੇ ਦੁੱਖ ਭੁਲਗੇ
@GurwinderSingh-ce6lk
@GurwinderSingh-ce6lk 16 күн бұрын
ਬਜਾਜ ਕਟ ਚਲੋ 😂😂😂ਗੱਗੀ ਸਿਰਾ ਕਰਾਉਦਾ 😂😂😂👌❤️🥰
@sarvansinghgill4702
@sarvansinghgill4702 15 күн бұрын
ਬਹੁਤ ਹੀ ਵਧੀਆ ਵੀਡੀਓ ਆ
@jaidmitni5683
@jaidmitni5683 16 күн бұрын
Sarpanch bai ne rula dita 😢
@jagseersingh4506
@jagseersingh4506 16 күн бұрын
SIRRRRRRA ACTING BAI JASSA PINDI WALA BAI VEERA BABBAL BHABBI JI LABHO AND ALL TEAM LOVE YOU TRUCK 🚛🚛🚛🚛 BHAR K ❤🎉❤🎉
@harpreetsekhon855
@harpreetsekhon855 16 күн бұрын
Bhot real acting kiti sarpanch y ohdi maa sirraa lat
@jassijass7824
@jassijass7824 16 күн бұрын
Bhuut vadyia g. Ending bhhut vadyia kiti a g 🎉🎉🎉🎉🎉🎉
@RKChahal-ix1yj
@RKChahal-ix1yj 16 күн бұрын
Gaggi khande waalaa Jass Dhillon ❤❤
@GurdialSingh-wv6ro
@GurdialSingh-wv6ro 16 күн бұрын
ਮੁਖਤਿਆਰ ਜਦੋਂ ਛੜਾ ਸੀ ਓਦੋਂ ਸਿਰਾ ਸੀ
@gursantsingh1430
@gursantsingh1430 13 күн бұрын
Shahi gl aa sarpanch nu dekh k rona aa gyea y sach khea maa baap tou bina es duniya tai hor koi ni puchda kise nu chahe dukh aa chahe such aa sari team di actiong bhot vadia ji Rab thonu tai thodi sari team nu lambia omra khushiya tandrokshi trakia bakshe ji God bless you all team members nu 🙏 ❤️ 👏 👍
@amanpreetkharoud8191
@amanpreetkharoud8191 16 күн бұрын
ਧੂਤੇ ਨੂੰ ਲੈ ਕੇ ਆਓ…… please….
@satveersidhugagubrar864
@satveersidhugagubrar864 16 күн бұрын
ਕੋਇ ਜੱਟ ਜਮੀਂਦਾਰ ਗਰੀਬ ਘਰ ਦੀ ਕੁੜੀ ਹੋਵੋ viya li , 👏👏
@SandeepDhaliwal-ko9zf
@SandeepDhaliwal-ko9zf 16 күн бұрын
ਗੱਗੀ‌ ਦੀ‌ ਐਕਟਿੰਗ ਸਿਰਾ 👌👌
@driveradamaikma7803
@driveradamaikma7803 16 күн бұрын
ਨਜਾਰੇ ਆ ਗਏ ਬਾਈ
@zoraverSingh5911
@zoraverSingh5911 16 күн бұрын
Bai sirra gaggi ta bala sirre launda 😂👍🏻
@daljitdulay6446
@daljitdulay6446 16 күн бұрын
Sarpanch de role ne aj schi rawa dita😥
@suchasingh3466
@suchasingh3466 16 күн бұрын
Very nice video🙏🙏🙏🙏👌👌👌👌👌👌
@user-bl5df8bu3q
@user-bl5df8bu3q 16 күн бұрын
Karmita de maa baap di Umar lambi kardo waheguru g 🙏
@tejwindersinghkamboj9042
@tejwindersinghkamboj9042 16 күн бұрын
Nice video ❤❤❤❤❤❤❤❤
@KhushdeepkaurKaur-zn2mf
@KhushdeepkaurKaur-zn2mf 16 күн бұрын
Maa da pyar❤❤
@sohansingh472
@sohansingh472 16 күн бұрын
Very Nice❤❤❤❤
@rinkubewal8653
@rinkubewal8653 16 күн бұрын
Good vido ji from pehowa
@myyyy1647
@myyyy1647 16 күн бұрын
End gal bat bhut enjoy hunda show dekh ke
@mandeepkhaira6567
@mandeepkhaira6567 16 күн бұрын
❤❤❤❤har ek pattar full kant ha sirrrrrrrra video
@husanbhullarz
@husanbhullarz 15 күн бұрын
Gaggi acting 🥇
@raghbirsingh2054
@raghbirsingh2054 16 күн бұрын
ਪਹਿਲਾਂ ਭਾਣਜੀ ਹੁਣ ਜਨਾਨੀ
@RKChahal-ix1yj
@RKChahal-ix1yj 16 күн бұрын
Santu Y Sarpanch ❤❤❤❤❤
@brarjass2965
@brarjass2965 16 күн бұрын
Maa❤ da pyaar ❤
@HardeepSingh-mm5tu
@HardeepSingh-mm5tu 16 күн бұрын
Gagai bai siraaa😂😂😂🎉🎉🎉
@GaganGagandeepsingh-vi9qx
@GaganGagandeepsingh-vi9qx 16 күн бұрын
Malaka mintu da pyar onu millje😯
@soniuppal161
@soniuppal161 16 күн бұрын
Sira video
@usharani334
@usharani334 16 күн бұрын
Very very nice video jarr
@user-vi9ve1zw4n
@user-vi9ve1zw4n 16 күн бұрын
Very nice video 👍
@bittumnkharpal928
@bittumnkharpal928 16 күн бұрын
Gaggi di acting bakmaal aa 😂😂 Chicken kahda kahda hai bai😂😂
@manjindersingh5679
@manjindersingh5679 16 күн бұрын
Very nice ji
@roshangill1480
@roshangill1480 16 күн бұрын
nice vdo
@Shehzad420yt
@Shehzad420yt 15 күн бұрын
Sira
@sukhchainbrar9802
@sukhchainbrar9802 16 күн бұрын
Nyc
@Shortmoviestar
@Shortmoviestar 16 күн бұрын
ਧੰਨਵਾਦ ਜੀ❤❤
@RimpyKang-pm5md
@RimpyKang-pm5md 16 күн бұрын
Vote for Bhai Amrit pal singh ji te simranjeet Singh Maan
@jaidmitni5683
@jaidmitni5683 16 күн бұрын
Vote for moot pal aur chalda kankal, Punjab da bedagarg naa karao, waheguru ji Punjab nu bachao rakshso se 🙏..
@kuldeepkaur2465
@kuldeepkaur2465 16 күн бұрын
ਗੱਗੀ ਨੂੰ ਆਪਣੀ ਮਾਂ ਅਤੇ ਭੈਣ ਦੀ ਕੋਈ ਫ਼ਿਕਰ ਨਹੀਂ ਕਿਥੇ ਅਤੇ ਕਿਵੇਂ ਹਨ ਹਰ ਵਕਤ ਬੌਲ ਮਾਰਦਾ
@RamandeepSingh-dw8bc
@RamandeepSingh-dw8bc 16 күн бұрын
serious hahaha enjoy kro dekh k bs😅😂
@inderjitgrewal7147
@inderjitgrewal7147 16 күн бұрын
nice video
@user-kb2xy6jk4w
@user-kb2xy6jk4w 16 күн бұрын
Gagi siraaa
@user-xl3sd1zj6f
@user-xl3sd1zj6f 16 күн бұрын
Nice video 👌 👌👌👌
@Shortmoviestar
@Shortmoviestar 16 күн бұрын
ਧੰਨਵਾਦ ਜੀ❤❤
@KhushdeepkaurKaur-zn2mf
@KhushdeepkaurKaur-zn2mf 16 күн бұрын
Maa da pyar.. ❤❤
@Lavi._sandhey
@Lavi._sandhey 16 күн бұрын
Sarpanch yy ajj ta rwa ta yy tu 🥺🥺
@Shortmoviestar
@Shortmoviestar 16 күн бұрын
ਧੰਨਵਾਦ ਜੀ❤❤
@buntygalwatti2523
@buntygalwatti2523 16 күн бұрын
End video bro
@user-hx8hh6pp1c
@user-hx8hh6pp1c 16 күн бұрын
Good Bai ji 🎉🎉🎉🎉🎉🎉🎉❤❤❤❤❤❤❤❤❤❤❤
@CharanjitSingh-oz2yf
@CharanjitSingh-oz2yf 16 күн бұрын
Good roll of mintu
@user-tu4od7uc1t
@user-tu4od7uc1t 16 күн бұрын
Very nice video ❤❤
@Shortmoviestar
@Shortmoviestar 16 күн бұрын
ਧੰਨਵਾਦ ਜੀ❤❤
@DeepNoor-ef1yb
@DeepNoor-ef1yb 16 күн бұрын
attt
@punjabibande7677
@punjabibande7677 16 күн бұрын
14:18 minu v ida di maa mildi❤
@user-cz8sr2di6f
@user-cz8sr2di6f 16 күн бұрын
I love you 22 g❤❤❤❤❤❤😂❤❤
@BabbuSroay
@BabbuSroay 16 күн бұрын
Sarpanch Bai 💔
@VickyKhan-bb3oe
@VickyKhan-bb3oe 16 күн бұрын
Nyc.
@hardeepsinghsingh7016
@hardeepsinghsingh7016 16 күн бұрын
Very nice 👍
@Shortmoviestar
@Shortmoviestar 16 күн бұрын
ਧੰਨਵਾਦ ਜੀ❤❤
@buntygalwatti2523
@buntygalwatti2523 16 күн бұрын
👌👌👌👌
@bhagwantsinghgarcha7211
@bhagwantsinghgarcha7211 16 күн бұрын
I love Maherna khurd ❤❤
@user-vs7fx6xc7r
@user-vs7fx6xc7r 16 күн бұрын
ਜੱਸਾ ਅਨਜਾਣ ਮਾਰੂ ਟ੍ਰਾਈ
@user-hy1ch1fp4b
@user-hy1ch1fp4b 16 күн бұрын
Very nice bro
@harditckhosa6120
@harditckhosa6120 16 күн бұрын
Gaggi sira banda
@kiranwalia7811
@kiranwalia7811 16 күн бұрын
❤❤
@diljitjanagal1168
@diljitjanagal1168 16 күн бұрын
❤❤❤❤❤❤❤
@SimranSingh-zx4wj
@SimranSingh-zx4wj 16 күн бұрын
👌🏼
@karmasinghmsand23wala34
@karmasinghmsand23wala34 16 күн бұрын
🚛🚛👍🏻👍🏻
@jagseersinghsidhu906
@jagseersinghsidhu906 16 күн бұрын
Kadknath kado to baji te ladn lag pae y jase
@GurmangatGurpreet
@GurmangatGurpreet 16 күн бұрын
Taya simu de na te khirda😂
格斗裁判暴力执法!#fighting #shorts
00:15
武林之巅
Рет қаралды 83 МЛН
ПЕЙ МОЛОКО КАК ФОКУСНИК
00:37
Masomka
Рет қаралды 10 МЛН
顔面水槽をカラフルにしたらキモ過ぎたwwwww
00:59
はじめしゃちょー(hajime)
Рет қаралды 35 МЛН
Goin Off (Official Video) Karan Aujla | Mxrci | Latest Punjabi Songs 2024
2:43
Дайте газа! 😈 #shorts
0:27
Julia Fun
Рет қаралды 1,8 МЛН
I Need Your Help..
0:33
Stokes Twins
Рет қаралды 131 МЛН
Be kind🤝
0:22
ISSEI / いっせい
Рет қаралды 18 МЛН
Самолёт Падает! Но Осталось 2 Парашюта... @NutshellAnimations
0:35
Глеб Рандалайнен
Рет қаралды 1,4 МЛН
Write your reaction in the comments 😱😂
0:11
Andrey Grechka
Рет қаралды 14 МЛН
Чья эта клубника ?
0:30
ЛогикЛаб
Рет қаралды 1,2 МЛН