8th Mock test/ Punjabi paper A 150 MCQ/ PYQ/ BFUHS Staff Nurse/

  Рет қаралды 4,042

Study In Minutes.

Study In Minutes.

Күн бұрын

Baba Farid University of Health & Science/120 Vacancies of Staff Nurse/Staff Nurse/MCQ Series/Mock Test/
ਇਸ ਵਿਡੀਓ ਵਿਚ ਪੰਜਾਬੀ ਪੇਪਰ ਏ ਦੇ ਲਈ ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਲਏ ਗਏ ਪਿਛਲੇ ਪੇਪਰਾਂ (3 ਪੇਪਰ) ਦੇ 150 ਪ੍ਰਸ਼ਨ ਕੀਤੇ ਹਨ। ਇਸ ਦੇ ਨਾਲ ਹੀ ਇਸ ਵਿਚ ਹੋਰ ਵੀ ਪ੍ਰਸ਼ਨ ਯੂਨੀਵਰਸਿਟੀ ਤੋਂ ਇਲਾਵਾ ਪ੍ਰਮੁਖ ਪ੍ਰਸ਼ਨ ਵੀ ਅੰਕਿਤ ਹਨ। ਇਸ ਵਿਡੀਓ ਵਿਚ ਸਟਾਫ ਨਰਸ ਦੀ ਤਿਆਰੀ ਕਰ ਰਹੇ ਉਮੀਦਵਾਰਾਂ ਲਈ ਦੋ Mock Test (Punjabi Paper A & Main Paper) ਲਈ ਲਿੰਕ ਦਿੱਤਾ ਗਿਆ ਹੈ। ਜੇਕਰ ਕੋਈ ਖਾਸ ਟੌਪਿਕ ਲੱਗੇ ਤਾਂ ਤੁਸੀਂ ਆਪਣਾ Comment ਕਰ ਸਕਦੇ ਹੋ, ਕੋਸ਼ਿਸ਼ ਕੀਤੀ ਜਾਵੇਗੀ ਕਿ ਉਸ ਵਿਸ਼ੇ ਨਾਲ ਸੰਬੰਧਿਤ ਤੁਹਾਨੂੰ ਵਿਡੀਓ Provide ਕਰਵਾ ਦਿੱਤੀ ਜਾਵੇ ਜੀ। ਇਸ ਮੌਕ ਟੈਸਟ ਲਈ ਤੁਹਾਨੂੰ ਕਿਸੇ ਵੀ ਪ੍ਰਕਾਰ ਦੀ ਰਜਿਸਟ੍ਰੇਸ਼ਨ ਦੀ ਜ਼ਰੂਰਤ ਨਹੀਂ ਹੋਵੇਗੀ, ਲਿੰਕ ਉਪਰ ਕਲਿਕ ਕਰਨ ’ਤੇ ਹੀ ਤੁਸੀਂ ਸਿੱਧਾ ਮੌਕ ਟੈਸਟ ਵਾਲੇ ਪੇਜ ਉਪਰ ਪਹੁੰਚ ਜਾਵੋਗੇ ਜੀ।
Punjabi Paper A-
www.classmarke...
Main Paper-
www.classmarke...
Part 7th
• Part-7 151-175/ BGUHS/...
#bfuhs
#bfuhsrecruitment
#staffnurse
#nursing
#staffnurseexampreparation
#mcq
#mocktest
#mock
Keywods
Staff Nurse
Negative marking
Nursing
BFUHS
Baba Farid University Health & Science
Punjabi Paper A
Punjabi Qualifying
Nurse
Mock Test
MCQ
Test

Пікірлер: 18
@StudyInMinutes
@StudyInMinutes Ай бұрын
Punjabi Paper A- www.classmarker.com/online-test/start/test-intro/?quiz=jfk66d949a3b4bbc Main Paper- www.classmarker.com/online-test/start/test-intro/?quiz=g4966d953789bb36
@sonisokhal1834
@sonisokhal1834 22 күн бұрын
Yes
@LaddiLaddi-rq1yb
@LaddiLaddi-rq1yb Ай бұрын
Thank you sir g🥰
@StudyInMinutes
@StudyInMinutes Ай бұрын
ਕੋਸ਼ਿਸ਼ ਕਰਾਂਗਾ ਅੱਜ ਤੁਹਾਨੂੰ ਇੱਕ Mock Test ਸ਼ਾਮ ਤੱਕ ਹੋਰ Provide ਕਰਵਾ ਦੇਵਾਂ ਜੀ।😊😊😊
@GursewakSingh-ip8wv
@GursewakSingh-ip8wv Ай бұрын
Dhanwad sir ji 🙏 bhut vadia class ❤🙏🙏
@pallvisarmal882
@pallvisarmal882 Ай бұрын
Thankyou sir
@priyahanda2116
@priyahanda2116 Ай бұрын
Thank you so much sir🎉🎉 ....
@AvneelButter
@AvneelButter Ай бұрын
Yes 👍
@sonisokhal1834
@sonisokhal1834 22 күн бұрын
No negetive marking sir but j kar question unattemp chadd dinde ha fr negative mark aa jij
@StudyInMinutes
@StudyInMinutes 22 күн бұрын
ਜੇਕਰ ਤੁਹਾਡਾ ਹੁਣ ਪੇਪਰ OMR Sheet ਉਪਰ ਹੋਵੇਗਾ ਅਤੇ ਉਸ ਵਿਚ ਇਕ ਪ੍ਰਸ਼ਨ ਦੇ ਉੱਤਰ ਦੇ ਵਿਕਲਪ 4 ਹੋਏ। OMR Sheet ਉੱਪਰ ਪੰਜ ਗੋਲੇ ਹੋਏ ਤਾਂ ਫਿਰ ਜੇਕਰ ਤੁਸੀਂ ਕਿਸੇ ਪ੍ਰਸ਼ਨ ਨੂੰ ਖਾਲੀ ਛੱਡੋਗੇ ਫਿਰ ਨੈਗੇਟਿਵ ਮਾਰਕਿੰਗ ਹੋਵੇਗੀ। ਬਾਕੀ ਪੇਪਰ ਵਿਚ ਇਹ ਸਪਸ਼ਟ ਲਿਖਿਆ ਹੋਵੇਗਾ ਜੀ।
@AishleenSekhon-vv5mn
@AishleenSekhon-vv5mn Ай бұрын
Thnkx bro
@StudyInMinutes
@StudyInMinutes Ай бұрын
Main Paer- www.classmarker.com/online-test/start/test-intro/?quiz=g4966d953789bb36
@mandeepkaur6370
@mandeepkaur6370 Ай бұрын
Negative marking ni aaaaa
@StudyInMinutes
@StudyInMinutes Ай бұрын
Are you sure about it?
@kuldeepgill8837
@kuldeepgill8837 27 күн бұрын
Yes
@sandeepkaur-yf5gs
@sandeepkaur-yf5gs Ай бұрын
Yes
@dilpreetvirk5057
@dilpreetvirk5057 Ай бұрын
Yes
@KashmirSingh-zm6jw
@KashmirSingh-zm6jw Ай бұрын
Yes
哈哈大家为了进去也是想尽办法!#火影忍者 #佐助 #家庭
00:33
火影忍者一家
Рет қаралды 111 МЛН
小蚂蚁会选到什么呢!#火影忍者 #佐助 #家庭
00:47
火影忍者一家
Рет қаралды 38 МЛН
How I Turned a Lolipop Into A New One 🤯🍭
00:19
Wian
Рет қаралды 9 МЛН
Punjabi paper A 50 MCQ/ PYQ/ BFUHS Staff Nurse/ #staffnurse #bfuhs #nursing
17:36
哈哈大家为了进去也是想尽办法!#火影忍者 #佐助 #家庭
00:33
火影忍者一家
Рет қаралды 111 МЛН