97 ਡੀਪੀ ਮਾਸਟਰ | 97 DP MASTER | SHORT MOVIE 2024 | THEATER JUNCTION ( TJ) |

  Рет қаралды 188,658

Theater Junction

Theater Junction

15 күн бұрын

Editor - Harmesh Guru
Thumbnail- Simarjit
Director - Harmesh Guru
Dop - Harmesh Guru
Writer - Pindi ala, Harmesh Guru
Cast - Jass Dhillon, Sukhwinder Pindi Ala, Manjot Dhiman, Simarjit, Harmesh Guru, Babbal Kaur, Harman Chahal
------------------------------------------------------------------------------------------
INSTAGRAM
Jass Dhillon
jassdhillon_off...
Pindi Ala
pindi_ala?igshi...
Harmesh Guru
guru_singh_777?...
Simranjit Singh
simar_jjit?igsh...
Manjot Dhiman
manjot__pb13?ig...
------------------------------------------------------------------------------------------------
New Punjabi short movies, funny videos, Punjabi short movies, Punjabi videos, New Punjabi videos, Latest Punjabi short movies, Latest movies 2023, Latest Videos 2023, Punjabi Songs, Latest punjabi songs, Pollywood, Music tadka, Punjabi Tadka, Beat, Record, veg village Food, village.
lahoriye,punjabi movies,2023 the new movie,latest punjabi movie,new punjabi movies 2023 full movie,new punjabi movies 2023 full movie hd,new punjabi movies 2023 full movie comedy,mintu dhiman, simranjit simu, new punjabi movies funny,new punjabi movies 2023 latest this week,new punjabi movies full movies,new punjabi movies comedy,new punjabi movies comedy 2023,new punjabi movies comedy 2023full movie,jass dhillon, harmesh guru,new punjabi movies download,new punjabi movies download 2023 ,sukhwinder pindi ala, new punjabi movies funny 2023,new punjabi movie full hd 2023
Subscribe our Channel:- Theater Junction
Whatsap number-- 8360024694
Contact us:- hrmshguru321@gmail.com
This content is Subject To Copyright of Theater Junction.

Пікірлер: 338
@PalaAULAKH
@PalaAULAKH 13 күн бұрын
ਬਾਈ ਉਏ ਧੂਤਾ ਵੀ ਆ ਗਿਆ ਜਿਹੜੇ ਜਿਹੜੇ ਵੀਰ ਧੂਤੇ ਦੀ ਐਕਟਿੰਗ ਨੂੰ ਪਸੰਦ ਕਰਦੇ ਆ ਉਹ ਵੀਰ ਠੋਕੋ ਲਾਈਕ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤❤
@saini8761
@saini8761 11 күн бұрын
End😊
@user-gv2pr1my7c
@user-gv2pr1my7c 9 күн бұрын
ਦਲਵੀਰ ਮਾਸਟਰ ਸਾਹਿਬ ਆ ਜਓ ਮਾਲਦਾਰ ਛੜੇ ਚ ਵੀ ਤੁਹਾਡੀਆਂ ਉਡੀਕਾਂ ਹੋ ਰਹੀਆਂ ਨੇ ਬਹੁਤ ਵਧੀਆ ਤੁਹਾਡਾ ਕਰੈਕਟਰ ਹੈ ਜਲਦੀ ਜਲਦੀ ਮਾਲਦਾਰ ਛੜਾ ਅਤੇ ਰੁਚੀ ਬੜੇ ਚ ਆਓ
@Harryallrounder
@Harryallrounder 13 күн бұрын
ਆ ਗਿਆ ਆ ਗਿਆ ਕੌਣ ਆ ਗਿਆ ਕਹਿੰਦੀ ਧੂਤਾ ਆ ਗਿਆ ਧੂਤਾ ਯਾਰ ਪਿੰਡੀ ਵਾਲਾ
@RavinderSingh-ue4dm
@RavinderSingh-ue4dm 13 күн бұрын
ਮਸਾ ਈ ਆਇਆ 22 😂❤
@sohansingh472
@sohansingh472 13 күн бұрын
Very Nice❤❤❤
@HANKARI_59
@HANKARI_59 13 күн бұрын
ਸੱਚਾ ਪਿਆਰ ਦੀ ਕਦਰ ਨ੍ਹੀਂ ਗੱਗੀ ਸਿੰਘ ਏਥੇ❤❤😢😢😢
@KAIMPUR_WALA_BEIMAAN
@KAIMPUR_WALA_BEIMAAN 13 күн бұрын
ਦਲਵੀਰ ਮਾਸਟਰ ਹੁਣ ਮਾਲਦਾਰ ਛੜਾ ਚ ਵੀ ਆਵੇਗਾ ਧਮਾਕਾ ਹੋਵੇਗਾ ਵੀਰਵਾਰ ਨੂੰ
@varndersingh209
@varndersingh209 13 күн бұрын
Y swaad ajo
@ramanjakhapal3553
@ramanjakhapal3553 13 күн бұрын
Oss ch nhi ayunda y
@gagandeepkhattra2541
@gagandeepkhattra2541 13 күн бұрын
​@@ramanjakhapal3553kyu ni aounda g
@MehtabsinghSingh-sn1hd
@MehtabsinghSingh-sn1hd 13 күн бұрын
Sau kha bai oye 😮😮
@sukhwinderkaur7145
@sukhwinderkaur7145 13 күн бұрын
ਸੱਚੀ ਦੇਖਣ ਜੋਗਾ ਹੋ ਜਾਉ, ਮਾਲਦਾਰ ਛੜਾਂ
@sonukahlon6883
@sonukahlon6883 12 күн бұрын
ਰਾਣੇ ਦੀ ਐਕਟਿੰਗ ਸਭ ਤੋਂ ਸਿਰਾ ਜਮਾ ਨੈਚੁਰਲ ਐਕਟਿੰਗ ਆਂ ਸਿਰਾ ਬੋਲਦਾ ਬਿਲਕੁਲ ਪਿਓਰ ਹਰਿਆਣਵੀ ਤਾਉ
@makhansingh4082
@makhansingh4082 13 күн бұрын
ਜੀ ਆਇਆਂ ਨੂੰ ਦਲਬੀਰ ਮਾਸਟਰ ਜੀ ਬਹੁਤ ਵਧੀਆ ਵੀਡੀਓ
@BhupinderSingh-yg8cg
@BhupinderSingh-yg8cg 13 күн бұрын
ਤਾਇਆ ਮੁਖਤਿਆਰ,,,,, ਰੱਜੀ ਤਾਈ,,,,, ਦਲਬੀਰ ਮਾਸਟਰ ( ਧੂਤਾ),,,,, ਜਸਨੀਤ,,,,,ਗੱਗੀ ਖੰਡੇਵਾਲੀਆ,,,,, ਸਿੰਮੂ,,,,, ਮਿੰਟੂ,,,, ਮੀਤੀ,,,,, ਰਾਣਾ ਹਰਿਆਣਵੀ,,,,,, ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।
@prabhjotsingh6574
@prabhjotsingh6574 13 күн бұрын
Sareya da lun farla
@SukhRatiaOfficial
@SukhRatiaOfficial 13 күн бұрын
Kullad Pizza 😂
@jattsaudapage
@jattsaudapage 13 күн бұрын
1,5 ਲੱਖ ਵਿਊ ਆਉਂਦੇ ਖਵਰਾ ਅਕਲ ਆਜੇ😂😂😂 ਧੂਤਾ ਸਿਰਾਂ ਹੀ ਲਾਉਂਦਾ ❤
@LuckySingh-punjab
@LuckySingh-punjab 13 күн бұрын
Dutta ta movie vich b vadiya roll kargya bahi.
@sangra8561
@sangra8561 13 күн бұрын
ਤੁਹਾਡਾ ਵੀ ਨੀ ਪਤਾ ਲਗਦਾ ਕਦੇ ਡੀਪੀ ਮਾਸਟਰ ਕਦੇ ਕਦੇ ਕਝ ਹੋਰ 😂😂❤❤
@babbusaido6130
@babbusaido6130 13 күн бұрын
Sahi gal aa y jdo dhutta aa janda odo dp master jdo nhi hunda odo Kala episode likhn lg jande a😂😂
@malwewaleyaar
@malwewaleyaar 13 күн бұрын
ਇੰਦਰ ਬਾਈ ਨੂੰ ਪਿਆਰ ਕਰਨ ਵਾਲੇ ਲਾਈਕ ਕਰੋ ਜੀ malwe wale yaar ਚੈਨਲ ਨੂੰ ਸਸਕਰਾਇਬ ਕਰ ਦਿਓ ਮੇਰੇ ਭਰਾ ਆਪਾ ਮਾਲਵੇ ਦੀ ਠੇਠ ਬੋਲੀ ਵਾਲੀਆਂ ਵੀਡੀਓ ਲੈਕੇ ਆਵਾਂਗੇ ਜੀ❤❤❤❤
@gurdevsidhu5414
@gurdevsidhu5414 13 күн бұрын
❤❤❤❤😂😂😂❤😂😂❤,,,, ਧੂਤਿਆ ਕਿੱਥੇ ਸੀ ਪਤੰਦਰਾ ❤❤❤😂😂ਹੁਣ ਨਾ ਗੈਰਹਾਜਰ ਹੋਵੀਂ ,,ਸਕੂਲ ਬੰਦ ਹੋ ਜਾਣਾ 😂😂❤
@jassijass7824
@jassijass7824 13 күн бұрын
Dp master nu vekh k khusi hoi g bhhut vadyia video g 🎉🎉🎉🎉🎉🎉🎉🎉🎉🎉🎉🎉🎉
@sandhumani5891
@sandhumani5891 11 күн бұрын
rana di acting boht ghaint a and kirdar v very nice
@sagargill1296
@sagargill1296 13 күн бұрын
Ajj Aya najra video dhekan da Dp master aa geya ❤ bhot vadia km Kita sari teem ne
@user-ol5ht6gg6y
@user-ol5ht6gg6y 13 күн бұрын
❤❤❤❤welcome dhutte vere ❤❤❤❤nice acting all teem Wahe guru ji chad di kla ch rkhe all teem nu 🙏 💙
@user-nr4dt3gt8c
@user-nr4dt3gt8c 13 күн бұрын
❤ਧੂਤੇ ਬਾਈ ਜੀ ਬਹੁਤ ਵਧੀਆ ਵੀਡੀਓ ਸਾਰੀ ਟੀਮ ਦਾ ਬਹੁਤ ਧੰਨਵਾਦ ਜੀ ਨਰੇਸ਼ ਕੁਮਾਰ ਲਸੋਈ ਮਾਲੇਰਕੋਟਲਾ
@bikramsingh5167
@bikramsingh5167 13 күн бұрын
ਬਹੁਤ ਵਧੀਆ ਵੀਰੇ ਧੰਨਵਾਦ 👍
@mithusingh4401
@mithusingh4401 13 күн бұрын
ਧੂਤੇ ਬਾਈ ਇੰਦਰ ਵਾਲ਼ੀ ਫਿਲਮ ਵਿੱਚ ਵੀ ਆਉ ਤੁਹਾਡੀ ਘਾਟ ਬਹੁਤ ਰੜਕਦੀ ਹੈ
@HarjinderSingh-ux4uj
@HarjinderSingh-ux4uj 13 күн бұрын
ਆ ਗਿਆ ਜੀ ਆ ਗਿਆ ਪਿੰਡ ਭਿੰਡੀ ਵਾਲਾ ਧੂਤਾ ਆ ਗਿਆ
@boharsingh7725
@boharsingh7725 13 күн бұрын
ਵਾਹ ਜੀ ਕਮਾਲ਼ ਹੁੰਦੀਆਂ ਤੁਹਾਡੀਆਂ ਵੀਡੀਓ ਬਾਈ ਬਹੁਤ ਹੀ ਵਧੀਆ 👍👍👍👍👍 👌👌👌👌👌
@sukhwinderkaur7145
@sukhwinderkaur7145 13 күн бұрын
ਮੋਟੀ ਨੇ ਰੋਟੀ ਗਲ ਵਿੱਚ ਫ਼ਸਾ ਦਿੱਤੀ ਰੋਟੀ ਤਾਂ ਖਾਹ ਲੈਣ ਦਿੰਦੀ, ਮੋਟੇ ਬੰਦੇ ਦਾ ਦਿਮਾਗ਼ ਵੀ ਮੋਟਾ ਹੁੰਦਾ ਹੈ
@lakkhawarraich1603
@lakkhawarraich1603 13 күн бұрын
😂😂
@sukhveersingh7451
@sukhveersingh7451 10 күн бұрын
Love you from ਜਖੇਪਲ,, ਸੰਗਰੂਰ
@bahadursingh9718
@bahadursingh9718 8 күн бұрын
ਸ਼ਭ ਤੋ ਵਧੀਆ ਐਕਟਿੰਗ ਧੂੱਤਾ ਪਿੰਡੀ ਵਾਲਾ ਬੱਬਲ ਕੌਰ ਤੇ ਮਾਲਦਾਰ ਛੜੇ ਵਿੱਚ ਅਮਨਾ ਕਾਲੀਂ ਦੁਨੀਆਂ ਦੇ ਪ੍ਰਧਾਨ ਬੰਤ ਬਹੁਤ ਹੀ ਵਧੀਆ ਐਕਟਿੰਗ ਹੈ
@Editing-Arjan-Dhillon
@Editing-Arjan-Dhillon 13 күн бұрын
Kyon agya na dhutta jatt uii boki janda v vadda hogya aye hogya ohh hogyaa 💪🏻❤
@Sukh-mehdwaan
@Sukh-mehdwaan 13 күн бұрын
Sarpanch always ready to help ✨✨
@gurmansandhu5436
@gurmansandhu5436 12 күн бұрын
ਹੁਣ ਬਣੀ ਗੱਲ ਮਾਸਟਰਾ😂
@sukh_brar_status6091
@sukh_brar_status6091 13 күн бұрын
Ajj dute ne sade pind da naam lya ❤ patto de shokin ❤ moga
@jagseersingh4506
@jagseersingh4506 12 күн бұрын
SIRRRRRRA ACTING BAI JASSA PINDI WALA BAI VEERA BABBAL BHABBI JI LABHO MITTI MINTU AND ALL TEAM LOVE YOU TRUCK 🚛🚛🚛🚛 BHAR K ❤❤🎉🎉
@navneetrana2493
@navneetrana2493 13 күн бұрын
Master Dutta ji Best 👌 Klakar ❤
@user-bq2mm6gx6f
@user-bq2mm6gx6f 13 күн бұрын
Thanks dp master nu le k aun lyi ❤
@royaljattgill
@royaljattgill 10 күн бұрын
rana sirra banda bai bala wdiya role lgda rane da
@sukhlikhariinsta
@sukhlikhariinsta 13 күн бұрын
ਬਹੁਤ ਵਧੀਆ ਵੀਡਿਓ ਆ ਬਾਈ ਆ ਗਿਆ ਧੁੱਤਾ ਜਮਾ ਸਿਰਾ ਲਾਉਂਦਾ ❤
@SukhwinderSingh-wq5ip
@SukhwinderSingh-wq5ip 12 күн бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤😂😂
@JagdeepSingh-fh3um
@JagdeepSingh-fh3um 13 күн бұрын
ਉਹ ਡੀਪੀ ਮਾਸਟਰ ਆ ਗਿਆ ਓਏ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ😂😂😂😂😂😂😂😂😂😂😅😅😅
@LakhvirSingh-le8vj
@LakhvirSingh-le8vj 13 күн бұрын
ਇਹਨੂੰ ਮੋਟੀ ਜਿਹੀ ਨੂੰ ਘਰ 🏡 ਤੋਰ ਦੇ ਮੁਖਤਿਆਰੇ
@ajaydhailwal8513
@ajaydhailwal8513 13 күн бұрын
Nice Bai 👍👍
@Jaspreetd
@Jaspreetd 12 күн бұрын
Sira lg gya dp master nl aj
@jagtarsingh9829
@jagtarsingh9829 13 күн бұрын
ਧੂਤਾ ਬਿਨਾ ਗੱਲ ਨੀ ਬਣਦੀ ਵੀਡਿਓ ਚ ❤️❤️❤️❤️❤️❤️❤️
@gurikhanguraz238
@gurikhanguraz238 9 сағат бұрын
Sahi gal a gaggi y Maa bina koi nhi pushda 😢😢
@bahadursingh9718
@bahadursingh9718 8 күн бұрын
ਗੱਗੀਂ ਯਾਰ ਤੈਨੂੰ ਤਾਂ ਰੋਣਾ ਬਹੁਤ ਹੀ ਵਧੀਆ ਹੈਗਾ।
@editoraujla9446
@editoraujla9446 13 күн бұрын
ਗੱਗੀ ਦੀ ਐਕਟਿੰਗ ਸਿਰਾ ਯਾਰ ✅❤️
@BabbuMundi-je5fy
@BabbuMundi-je5fy 12 күн бұрын
बाईं जस्से दी एकटिंग बहुत् सोहनी लगदी आँ
@harshdeep5097
@harshdeep5097 13 күн бұрын
Bohot Kamal ji 🎉❤
@jagtarsinghchahal1300
@jagtarsinghchahal1300 13 күн бұрын
ਨਾਈਸ ਵੀਡੀਓ
@CharanjitSingh-ws3se
@CharanjitSingh-ws3se 13 күн бұрын
ਬੱਲੇ ਮੁਖਤਿਆਰ ਸਿਆਂ ਸੁਆਦ ਲਿਆ ਤਾਂ ਅੱਜ ਆਏ ਇਹ ਮਾਸਟਰ ਜ਼ੇ ਨੂੰ ਖਿੱਚ ਕੇ ਰੱਖ ਥੋੜ੍ਹੀ ਦਾਬ ਹੋਰ ਦੇ ਉਹੀ ਚੌਧਰ ਕਰਦਾ ਤੇਰੇ ਤੇ ਇੱਕ ਦਿਨ ਗੱਗੀ ਦਾ ਵੀ ਕਰਾ ਚਪਲੀ ਡਾਂਸ
@swarnpalsinghbhatthal4454
@swarnpalsinghbhatthal4454 12 күн бұрын
ਮਾਸਟਰ ਜੇ ਕੀ ਹੁੰਦਾ ਅਨਪੜਾ
@gurdeepgogi5951
@gurdeepgogi5951 13 күн бұрын
ਆ ਗਏ ਜੀ ਡੀ.ਪੀ. ਸਾਹਬ
@sarbjeetsingh-vh4sp
@sarbjeetsingh-vh4sp 11 күн бұрын
ਸਾਰਿਆ ਦੀ ਐਕਿਟਿੰਗ ਬਹੁਤ ਘੈਟ ਐ ਦੂਤਾ ਬਾਈ ਸਿਰਾ ਵੈਲਕਮ ਬੈਕ brother ❤️😊
@harmanpreetsinghmaan5378
@harmanpreetsinghmaan5378 13 күн бұрын
Dhutta dhuttta agea oooooyeeee❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@ManjinderSingh-du1dr
@ManjinderSingh-du1dr 13 күн бұрын
ਜਿਉਂਦੇ ਰਹੋ ਮਿੱਤਰੋ ਖੂਬ ਤਰੱਕੀਆਂ ਕਰੋ❤
@Goldy59117
@Goldy59117 13 күн бұрын
Sira 22 ji ❤
@gurpreetsingh4138
@gurpreetsingh4138 13 күн бұрын
Dutta veera aa gaya very nice
@VishuRkt
@VishuRkt 13 күн бұрын
Ah gya dp mastar oye❤❤
@balkarsingh-nn5le
@balkarsingh-nn5le 13 күн бұрын
ਅੱਜ ਕੱਲ੍ਹ ਜ਼ਨਾਨੀਆਂ ਵੀ ਵਜ਼ਨ ਕੱਰ ਕੇ ਮਿਲਦੀਆਂ ਸਾਨੂੰ ਪਤਾ ਨਹੀਂ ਸੀ 😂😂😂😂
@saabbajwa1419
@saabbajwa1419 13 күн бұрын
Oh a gya dhutta bhai ❤❤❤
@simranbirdi7841
@simranbirdi7841 12 күн бұрын
Love these series ❤...really ...sab to vadia gaggi and mukhtiyaar tayaji.❤
@reshamsingh7501
@reshamsingh7501 13 күн бұрын
ਬਹੁਤ ਹੀ ਅੱਤ ਹੈ ਜੀ ਰੇਸ਼ਮ ਸਿੰਘ ਨਵਾ ਸਹਿਰ
@k.r.majoka
@k.r.majoka 12 күн бұрын
बहुत बढ़िया विडिओ जी dhuta भाई जी एक्टिंग बहुत बढ़िया गंगानगर राजस्थान तो
@minturoomigill2997
@minturoomigill2997 13 күн бұрын
ਤਾਇਆ dari na master to ਆਪ ਦਾ ਤੁਸੀਂ ਵਧੀਆ ਰਹੋ ਆਪ ਦੇ ਘਰ , ਮਾਸਟਰ ਨੇ ਆਪ ਦਾ ਘਰ ta kharb ਕਰ ਹੀ ਲਿਆ ਹੈ,
@sarbjitkaur7156
@sarbjitkaur7156 9 күн бұрын
Dalveer master nu wadhia jatt&jullit dia
@sidhubathindewala1744
@sidhubathindewala1744 13 күн бұрын
ਜੱਟ ਜੂਲੀਅਟ 3 ਫਿਲਮ ਵਿੱਚ ਧੂਤੇ ਵੀਰ ਨੇ ਸਿਰਾਂ ਐਕਟਿੰਗ ਕਰੀ ਹੈ
@AnterDhaliwalPB31
@AnterDhaliwalPB31 13 күн бұрын
❤ ਬਹੁਤ ਵਧੀਆਂ ਵੀਡਿਓ ਆ ਡੀ. ਪੀ ਮਾਸਟਰ ਵੀ ਅ ਗਿਆਂ ਹੁਣ ਮਾਲਦਾਰ ਛੜੇ ਵਿੱਚ ਧੂਤਾ ਤੇ ਲੁੱਚੇ ਬੁੜੇ ਵਿੱਚ ਬੱਬੂ ਦਾ ਰੋਲ ਵੀ ਆਇਆਂ ਕਰੁਗਾ ਬਹੁਤ ਵਧੀਆਂ ਸਟੋਰੀ ਬਣਿਆਂ ਕਰੁਗੀ ਲਵਯੂ ਸਾਰੀ ਟੀਮ ਨੂੰ ਰੱਬ ਤੁਹਾਨੂੰ ਹੋਰ ਤਰੱਕੀਆਂ ਬਖਸੇ ਧੰਨਵਾਦ ਜੀ❤❤👍👍👍👍🙏🙏🙏🙏
@minturoomigill2997
@minturoomigill2997 13 күн бұрын
ਸੱਚੀ ਲੁੱਚੇ ਬੁੜ੍ਹੇ ਚ ਵੀ ਆਇਆ ਕਰੂਗਾ ਬੱਬੂ
@GurkiratSingh-jw8sv
@GurkiratSingh-jw8sv 13 күн бұрын
Sirra♥♥♥♥ galbaat love u sari team ❤❤❤❤❤😊
@HarjinderSingh-bo2ig
@HarjinderSingh-bo2ig 13 күн бұрын
ਬਹੁਤ ਵਧੀਆ ਵੀਡੀਓ ❤
@pardeepgamerpro509
@pardeepgamerpro509 13 күн бұрын
22 ਧੁੱਤੇ ਦੀ ਵਾਪਸੀ ਕਰ ਵਾਓ ਜਲਦੀ
@user-bj1mo5tc5i
@user-bj1mo5tc5i 13 күн бұрын
Sira gaggi y
@jagjitkhialajagjitkhiala6600
@jagjitkhialajagjitkhiala6600 13 күн бұрын
ਬਾਈ ਅਨਮੋਲ ਕਵਾਤਰਾ ਥੋਡੇ ਵਾਂਗੂੰ ਭਕਾਈ ਨੀ ਮਾਰਦਾ
@varndersingh209
@varndersingh209 13 күн бұрын
Dutta vr sirra bhut miss kita y videos ch
@harjinderkhatri9468
@harjinderkhatri9468 13 күн бұрын
D.p master aaun nal serial nam v d.p master rakh deta😅😅
@harsimrandhillon2182
@harsimrandhillon2182 13 күн бұрын
Siraaa dp master aa gya 😂❤
@KJEETSALOON
@KJEETSALOON 13 күн бұрын
ਆ ਗਿਆ ਸਾਡੇ ਪਿੰਡ ਆਲਾ
@user-lf2ps5ey9q
@user-lf2ps5ey9q 12 күн бұрын
Oye hoye sada dhutta veer dekh k rooh khush hogi❤❤
@mojigujjarbhateri3772
@mojigujjarbhateri3772 13 күн бұрын
ਮੋਟੀ ਜੀ ਨੇ ਮੁੱਖਤਿਆਰ ਦਾ ਘਰ ਪਟ ਤਾ
@SandeepSingh-kk4bk
@SandeepSingh-kk4bk 13 күн бұрын
Right
@sukhveersingh7451
@sukhveersingh7451 10 күн бұрын
Love you from,ਜਖੇਪਲ ਸੰਗਰੂਰ
@sarvansinghgill4702
@sarvansinghgill4702 8 күн бұрын
ਬਹੁਤ ਹੀ ਵਧੀਆ ਵੀਡੀਓ ਆ
@Amandeep19867
@Amandeep19867 13 күн бұрын
ਬਹੁਤ ਸੋਹਣੀ ਫਿਲਮ
@GsgayGshs
@GsgayGshs 13 күн бұрын
Agya dutta bai ❤
@anjukataria1013
@anjukataria1013 13 күн бұрын
Mukhtyara taaaya rannaa gaggi bhut sohnii acting krde ne 🎉🎉🎉🎉
@BalkerDhanday
@BalkerDhanday 13 күн бұрын
੮੨੦ ਲਾਇਕ ਨੰਬਰ 820 ਵਾ ਹੈ ਜੀ👍✅👍👍
@singhjuvraj6876
@singhjuvraj6876 9 күн бұрын
11,20 te att dhuta bai ne att krati 😂😂😂❤
@SandipDhillon-PB46Vall
@SandipDhillon-PB46Vall 13 күн бұрын
❤ ❤ ਬਹੁਤ ਵਧੀਆ ਜੀ ❤ ❤
@SukhRatiaOfficial
@SukhRatiaOfficial 13 күн бұрын
Last Seen 😂
@lakhwindersidhu4957
@lakhwindersidhu4957 13 күн бұрын
Oh a gya dhutta bro
@inderjitbuttar4273
@inderjitbuttar4273 13 күн бұрын
Veera film tare bhaut vdia se
@KuldeepsinghKuldeepsingh-hm9zm
@KuldeepsinghKuldeepsingh-hm9zm 11 күн бұрын
ਤਾਈ ਜਮਾ ਅਮਰਜੋਤ ਆ ਧਰਮ ਨਾਲ❤
@HarjinderSingh-ux4uj
@HarjinderSingh-ux4uj 13 күн бұрын
ਬਾ ਕਮਾਲ ਦੀ ਐਕਟਿੰਗ ਆ ਸਾਰੀ ਟੀਮ ਦੀ ਜੀ
@punjabimusicworld9333
@punjabimusicworld9333 13 күн бұрын
ਹਾਏ ਓਏ ਮਸਟਰ ਐ ਗਿਆ 😅😂
@jaspaljassar2582
@jaspaljassar2582 13 күн бұрын
ਹੁਣ ਆਊ ਸਵਾਦ ਵੀਡੀਓ ਵੇਖਣ ਦਾ ਧੂਤਾ ਯਾਰ ਪਿੰਡੀ ਵਾਲਾ ਆਗਿਆ ਆਗਿਆ ਆਗਿਆ
@princegill5635
@princegill5635 13 күн бұрын
End te ta sirra he krwa ta😅😅
@rinkukhan691
@rinkukhan691 13 күн бұрын
A gya master😂😂
@HarjinderSINGH-io5me
@HarjinderSINGH-io5me 13 күн бұрын
Tuta😂😂😂😊😊❤❤
@user-vi9ve1zw4n
@user-vi9ve1zw4n 13 күн бұрын
Very nice video love you bai ji ❤❤❤❤👌🏻👌🏻👌🏻👌🏻
@DeepLove875
@DeepLove875 12 күн бұрын
Dutte bai maldar sadde ch pakka aauna chahida aun Wale part ch ❤
@HANKARI_59
@HANKARI_59 13 күн бұрын
Dutta entry 🎉🎉🎉🎉😅
@Laddi_Wraich_UK
@Laddi_Wraich_UK 12 күн бұрын
Pindi ala is back 😮
@KaranPreetSingh-kk1ff
@KaranPreetSingh-kk1ff 12 күн бұрын
Last ch bhoot sona lgya bhai 😂😂😂
@balwinderbains9256
@balwinderbains9256 13 күн бұрын
Very nice Master ji😂 back
@AmandeepSingh-bu4wn
@AmandeepSingh-bu4wn 13 күн бұрын
ਬਹੁਤ ਵਧੀਆ ਵੀਡੀਓ ਜੀ
@DhAliwAlsAAb000
@DhAliwAlsAAb000 13 күн бұрын
dutta yaar wapas a gya hun ayu sawad❤😂
Я нашел кто меня пранкует!
00:51
Аришнев
Рет қаралды 5 МЛН
ПРОВЕРИЛ АРБУЗЫ #shorts
00:34
Паша Осадчий
Рет қаралды 6 МЛН
Cool Items! New Gadgets, Smart Appliances 🌟 By 123 GO! House
00:18
123 GO! HOUSE
Рет қаралды 17 МЛН
Music, Life and Success: Mankirt Aulakh's Journey
34:23
BHARTI TV
Рет қаралды 895 М.
Khabarhar with Aftab Iqbal | Episode 33 | 19 July 2024 | GWAI
35:10
Jethalal's Dream Dilemma  | Taarak Mehta Ka Chashmah | Full Episode 4142 | 20 July 2024
20:11
Taarak Mehta Ka Ooltah Chashmah Episodes
Рет қаралды 686 М.
how did this order come to cooking center ? #ranaijazpranks
27:47
rana ijaz official
Рет қаралды 3 МЛН
Clown takes blame for missing candy 🍬🤣 #shorts
0:49
Yoeslan
Рет қаралды 34 МЛН
tom and Jerry 😱🆕 #trending
0:23
Nemi Shorts
Рет қаралды 19 МЛН
МИША ПЛИТОЧНИК
0:19
KINO KAIF
Рет қаралды 10 МЛН
The FAST and FURIOUS Table Hack 😱
0:29
LosWagners ENG
Рет қаралды 18 МЛН
СЛЕЗУ РАДИ СЕСТРЫ...
0:57
Тимми Шоу
Рет қаралды 1,7 МЛН