ਅਣਖੀਲੇ ਦੀ ਧੀ ਨੇ ਕੀਲ੍ਹ ਤੀ ਦੁਨੀਆਂ ~ Sangeet Ankhila

  Рет қаралды 1,852,531

Malwa Punjabi Cultural LIVE Frames

Malwa Punjabi Cultural LIVE Frames

Күн бұрын

Пікірлер: 1 100
@gurdeepkaleka
@gurdeepkaleka Жыл бұрын
ਧੀ ਨਾਲ ਪਿਉ ਖੜ੍ਹਾ ਹੋਵੇ ਤਾਂ ਸਭ ਮੁਸ਼ਕਿਲਾਂ ਦੂਰ ਹੋ ਜਾਂਦੀਆਂ ਨੇ। ਪਿਆਰ ਤੇ ਸਤਿਕਾਰ ਬਲਕਾਰ ਅਣਖੀਲਾ ਜੀ
@gurwindersohi7214
@gurwindersohi7214 Жыл бұрын
Prmatma chrdi kla kre dhi di
@Official_trucking_lover143
@Official_trucking_lover143 Жыл бұрын
❤❤❤❤
@dpksandhu
@dpksandhu Жыл бұрын
Sahi keha
@ਦੇਸੀਮੁੰਡੇਸਵੈਗ
@ਦੇਸੀਮੁੰਡੇਸਵੈਗ Жыл бұрын
🙏🙏🙏🙏💯💯💯💯
@Gobind1998
@Gobind1998 Жыл бұрын
​@@gurwindersohi72141
@sinderpalpal8073
@sinderpalpal8073 Жыл бұрын
ਪਿਉ ਪਿਉ ਹੀ ਹੁੰਦਾ ਬੋਡੀਗਾਰਡ ਵਾਂਗ ਆਪਣੀ ਧੀ ਨਾਲ ਖੜਾ ❤❤❤ sirrr ਸਲਾਮ ਇਸ ਤਰ੍ਹਾਂ ਦੇ ਪਿਤਾ ਨੂੰ
@punjabimunda2174
@punjabimunda2174 Жыл бұрын
ਬਹੁਤ ਹੀ ਖੂਬਸੂਰਤ ਕੂਮੈਂਟ ❤❤❤
@GuriGuri-nr7hw
@GuriGuri-nr7hw Жыл бұрын
Nice
@kabelsingh713
@kabelsingh713 Жыл бұрын
WAHEGURU JI 🙏🙏
@bhinderkaur5134
@bhinderkaur5134 Жыл бұрын
Bai ji bahat sone lafaz tuhade
@gss1245
@gss1245 26 күн бұрын
Nice
@cheema5266
@cheema5266 Жыл бұрын
ਧੀ ਨਹੀ ਪੁੱਤ ਹੁੰਦਾ ਏ ਧੀਆ ਪਿਉ ਦੇ ਸਿਰ ਦਾ ਤਾਜ ਹੁੰਦਾ ਏ❤ ਸਿਰ ਦੇ ਤਾਜ ਹਮੇਸ਼ਾ ਉੱਪਰ ਚੁਕਿਆ ਜਾਦਾ ਥੱਲੇ ਨਹੀ ਸੁਟਿਆ ਜਾਦਾ ❤
@gurdipdehar7070
@gurdipdehar7070 Жыл бұрын
ਬਾਈ ਬਲਕਾਰ ਅਣਖੀਲਾ ਤੇ ਮਨਜਿੰਦਰ ਗੁਲਸ਼ਨ ਨੂੰ ਸੰਗੀਤ ਪ੍ਰੀਵਾਰ ਵਿੱਚ ਵਾਧਾ ਹੋਣ ਤੇ ਬਹੁੱਤ ਬਹੁੱਤ ਮੁਬਾਰਕਾਂ ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ
@avtarchahal5904
@avtarchahal5904 Жыл бұрын
ਬਹੁਤ ਹੀ ਸੁੰਦਰ ਅਵਾਜ਼ ਦੀ ਮਲਕਾ ਸੰਗੀਤ ਅਣਖੀਲਾ
@balrajaingj2710
@balrajaingj2710 8 ай бұрын
ਧੀਆਂ ਦਾ ਪਿਆਰ ਮਾਣ ਹੁੰਦਾ ਪਿਤਾ ਨੂੰ ❤❤❤❤❤
@kam_dia_Galla
@kam_dia_Galla Жыл бұрын
ਪੁੱਤਰ ਤੇਰੀ ਆਵਾਜ਼ ਵਿੱਚ ਦਮ ਹੈ ਬਹੁਤ ਬਦੀ ਅਵਾਜ਼ ਹੈ ਤੇਰੀ ਖੁਸ਼ ਰਹੋ ਪੁੱਤਰ ❤❤❤❤
@gurdevchahal9575
@gurdevchahal9575 Жыл бұрын
ਅਣਖੀਲਾ ਸਾਹਬ ਵਧਾਈ ਦੇ ਹੱਕ ਦਾਰ ਨੇ। ਬੇਟੀ ਨੂੰ ਬਹੁਤ ਬਹੁਤ ਅਸ਼ੀਰਵਾਦ 🎸🎸🎸💯
@Surinder_Bazida
@Surinder_Bazida Жыл бұрын
❤❤❤ਖੁਸ਼ੀ ਦੇ ਹੰਜੂ ਆ ਗਏ, ਐਨਾ ਸਨਮਾਨ ਮਿਲਦਾ ਵੇਖ ਕੇ, ਰੱਬ ਸਾਰੇ ਪਰਿਵਾਰ ਨੂੰ ਹੋਰ ਤਰੱਕੀਆਂ ਬਖਸ਼ਣ ਤੇ ਚੰਗੇ ਚੰਗੇ ਗੀਤ ਸੁਣਨ ਨੂੰ ਮਿਲਣ
@RohitSharma-cw3gb
@RohitSharma-cw3gb Жыл бұрын
Right veerey
@indarjeet5893
@indarjeet5893 Жыл бұрын
Sahi kiha Bhaji waheguru ji tarakia bakhse sister nu
@KulwinderSingh-dl4nl
@KulwinderSingh-dl4nl Жыл бұрын
Kanjra ne kankar he banna saleo dasde peo nal ha peo koe hor Kam v sekha sakda
@SudagarSingh-t7e
@SudagarSingh-t7e Жыл бұрын
Shi gal a y
@GurpreetSingh-ib7et
@GurpreetSingh-ib7et Жыл бұрын
ਦੂਜੀ ਪੀੜ੍ਹੀ ਨੂੰ ਗਾਉਂਦਾ ਦੇਖ ਬਹੁਤ ਵਧੀਆ ਲੱਗਾ❤
@ammysahota2011
@ammysahota2011 Жыл бұрын
ਅਸਲੀ ਪੰਜਾਬੀ ਸ਼ੇਰ ਗਾਇਕ ਦੀ ਧੀ ਆ ਉਸਤਾਦ ਅਣਖੀਲਾ ਜੀ ਦੀ sira karaa taa ਧੀ ਨੇ ਘੈਂਟ voice 🙏💐🌹👌🎤🎹🎙️🎛️🥁🎤
@kuldeepsidhu2536
@kuldeepsidhu2536 Жыл бұрын
ਬਹੁਤ ਵਧੀਆ ਲੱਗਿਆ ਭੈਣ ਨੂੰ ਸੁਣਕੇ। ਬਲਕਾਰ ਅਣਖੀਲਾ ਤੇ ਮਨਜਿੰਦਰ ਗੁਲਸ਼ਨ ਦੇ ਗੀਤ ਤਾਂ ਰੱਟੇ ਵਾਂਗੂੰ ਯਾਦ ਨੇ ਅੱਤ ਜੋੜੀ ਹੈ ਪੰਜਾਬ ਦੀ 🥰🥰
@LakhbirkaurGill
@LakhbirkaurGill 9 ай бұрын
@Punjabitv1
@Punjabitv1 Жыл бұрын
ਧੰਨ ਧੰਨ ਕਰਵਾ ਤੀ ਸੰਗੀਤ ਅਣਖੀਲਾ ਜੀ ਨੇ❤ ਅਸੀਂ ਤੁਹਾਨੂੰ ਹੋਰ ਸਟੇਜਾਂ ਤੇ ਸੁਣ ਨਾ ਚਾਉਂਦੇ ਆ , ਜਿਓੰਦੇ ਰਹੋ❤🎉
@shagundeep3363
@shagundeep3363 Жыл бұрын
Z
@HarpreetSingh-wm5ys
@HarpreetSingh-wm5ys Жыл бұрын
​@@shagundeep3363 Hi hi
@deephony3989
@deephony3989 Жыл бұрын
ਵਾਕਿਆ ਹੀ, ਪਿਓ ਦੇ ਹੁੰਦਿਆਂ ਹੌਸਲਾ ਦੁੱਗਣਾ ਹੋ ਜਾਂਦਾ,, ਬਲਕਾਰ ਜੀ ਆਪਣੀ ਬੇਟੀ ਨਾਲ ਇਕ ਬਾਡੀਗਾਰਡ ਵਾਂਗ ਹਿੱਕ ਠੋਕ ਕੇ ਖੜ੍ਹੇ ਰਹੇ,,, ਪੁੱਤਰ ਨੂੰ ਨਰਵਸ ਨਹੀਂ ਹੋਣ ਦਿੱਤਾ,,,, ਬਹੁਤ ਬਹੁਤ ਮੁਬਾਰਕਾਂ ਜੀ ਅਣਖੀਲਾ ਜੀ
@p.sstudiorjp8288
@p.sstudiorjp8288 Жыл бұрын
ਬਲਕਾਰ ਜੀ ਬੇਟੀ ਦੀ ਬਾਡੀਗਾਰਡ ਵਾਂਗ ਹਿਕ ਟੋਕ ਕੇ ਖੜ੍ਹਾ ਪਿਤਾ ਪਿਤਾ ਹੁੰਦਾ ਪਿਤਾ ਜੀ ਦੇ ਹੁੰਦਿਆਂ ਹੌਸਲਾ 100 💯 ਗੁਣ ਉਪਰ ਹੁੰਦਾ
@ravindergill2180
@ravindergill2180 Жыл бұрын
Father Saab nall Hon te honsla rabb warga hunda dear all the best
@kulwant0019
@kulwant0019 Жыл бұрын
​@@ravindergill2180❤❤
@SukhwinderSingh-jx6ht
@SukhwinderSingh-jx6ht Жыл бұрын
Wah Balkar ji
@charnjitsingh5250
@charnjitsingh5250 Жыл бұрын
ਬਹੁਤ ਸੋਹਣੀ ਆਵਾਜ਼ ਹੈ ਕੁੜੀ ਦੀ। ਅਣਖੀਲਾ ਪਰਿਵਾਰ ਨੂੰ ਵਧਾਈ
@lyricsjangchapra8017
@lyricsjangchapra8017 Жыл бұрын
ਬਹੁਤ ਹੀ ਵਧੀਆ ਅਵਾਜ਼ ਬਹੁਤ ਹੀ ਵਧੀਆ ਗਾਇਕੀ ਬਹੁਤ ਹੀ ਵਧੀਆ ਪੇਸ਼ਕਾਰੀ ਭੈਣ ਵਲੋਂ ਪਰਮਾਤਮਾ ਤੁਹਾਨੂੰ ਲੰਮੀ ਉਮਰ ਤੇ ਤੰਦਰੁਸਤ ਰਁਖੇ ਤੁਸੀਂ ਹਮੇਸ਼ਾਂ ਚੜਦੀ ਕਲਾ ਵਿੱਚ ਰਹੋ
@sandeepsandhu6903
@sandeepsandhu6903 Жыл бұрын
Ok ji
@Saba-ramgarhia
@Saba-ramgarhia Жыл бұрын
ਬਹੁਤ ਸੋਹਣੀ ਅਵਾਜ਼ ਪੁੱਤਰ ਰੱਬ ਤੁਹਾਨੂੰ ਤੰਦਰੁਸਤ ਰੱਖਣ ਤਰੱਕੀਆਂ ਬਖਸ਼ਣ
@JaswantSingh-pn8cd
@JaswantSingh-pn8cd 10 ай бұрын
Jaswant. Singh. Ropar
@sukhdeepsingh7362
@sukhdeepsingh7362 Жыл бұрын
ਬਹੁਤ ਗਾਣੇ ਸੁਣੇ ਅਣਖੀਲਾ ਜੀ ਦੇ ਅੱਜ ਭੈਣ ਦੀ ਗਾਇਕੀ ਸੁਣ ਕੇ ਬਹੁਤ ਹਿ ਵਦੀਆ ਲਗਾ ਬਹੁਤ ਪਿਆਰੀ ਆਵਾਜ਼ ਅਤੇ ਅਣਖੀਲਾ ਜੀ ਬਹੁਤ ਜਿੰਮੇਵਾਰ ਪਿਤਾ ਨੇ ਵਾਹਿਗੁਰੂ ਜੀ ਖੁਸ਼ ਰੱਖਣ ਹਮੇਸ਼ਾਂ
@lakwinderladdi2223
@lakwinderladdi2223 Жыл бұрын
ਬਹੁਤ ਚੰਗਾ ਲੱਗਾ ਬੇਟੀ ਦਾ ਸਨਮਾਨ ਵੇਖ ਕੇ ਪਰ ਅਵਸੋਸ ਓਦੋਂ ਹੁੰਦਾ ਜਦੋਂ ਕਿਸੇ ਗ੍ਰੰਥੀ ਰਾਗੀ ਢਾਡੀ ਦਾ ਬੱਚਾ ਸ਼ੋਕ ਨਾਲ ਪਾਠ ਜਾਂ ਸ਼ਬਦ ਵਾਰ ਜਾ ਕੋਈ ਕਵਿਤਾ ਗਾਉਂਦਾ ਹੈ ਤਾਂ ਉਸ ਦਾ ਏਦਾਂ ਸਨਮਾਨ ਨਹੀਂ ਹੁੰਦਾ ਅਨੇਕਾਂ ਵਾਰ ਦੇਖਿਆ ਪ੍ਰਬੰਧਕ ਵੀ ਸਿਰੋਪਾ ਨਹੀਂ ਦਿੰਦੇ ਤਾਹੀਂ ਸਾਡੇ ਬੱਚੇ ਕਥਾ ਕੀਰਤਨ ਤੋਂ ਦੂਰ ਨੇ ਜੀ ਪਰਮਾਤਮਾ ਬੱਚੀ ਨੂੰ ਲੰਮੀਆਂ ਉਮਰਾਂ ਬਖਸ਼ੇ ਸਦਾ ਚੜਦੀਕਲਾ ਵਿਚ ਰਹੇ ਜੀ
@balwantsingh6251
@balwantsingh6251 Жыл бұрын
ਬਹੁਤ ਵੱਧੀਆ ਗਾਇਆ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਜੀ
@sardarsukhdevsingh9661
@sardarsukhdevsingh9661 Жыл бұрын
ਵਾਹਿਗੁਰ ਤਰੱਕੀਆ ਬਖਸਣ ਜੀ
@Hardeepsingh-deep
@Hardeepsingh-deep Жыл бұрын
ਹਿਕ ਵਿਚ ਜੋਰ ਨਾਲ ਗਾਉਂਦਾ ਸਾਰਾ ਪਰਿਵਾਰ ਇਹ ਨੇ ਅਸਲੀ ਗਾਇਕ 🙏🙏🙏🙏🙏 ਬਹੁਤ ਵਧੀਆ ਗਾਇਆ ਅਣਖੀਲਾ is daughter ne ਬਾਕਮਾਲ
@guriranjeetdhillon6350
@guriranjeetdhillon6350 Жыл бұрын
Bhai ji guru gobind Singh ji da kesri nishan Saropa sahib nu lake rakhta kuj second bad hi Osdi kadar nhi kiti
@jaswindersingh1459
@jaswindersingh1459 Жыл бұрын
ਪਿਤਾ ਵਾਂਗ ਹੀ ਸੁਰੀਲੀ ਤੇ ਦਮਦਾਰ ਆਵਾਜ਼ ਹੈ, God bless her
@JaswinderJakhu
@JaswinderJakhu 9 ай бұрын
ਧੀ ਤੇ ਬਾਪ ਦਾ ਰਿਸ਼ਤਾ ਅਨਮੋਲ ਹੁੰਦਾ ਏ ਵਾਹਿਗੁਰੂ ਚੜਦੀ ਕਲਾ ਰੱਖਣ
@meet.pannu1433
@meet.pannu1433 Жыл бұрын
┈┉┅━❀꧁ੴ꧂❀━┅┉┈ ਧੰਨ ਧੰਨ ਬ੍ਰਹਮਗਿਆਨੀ ਬੀੜ ਬਾਬਾ ਬੁੱਢਾ ਸਾਹਿਬ ਜੀ ਮੇਹਰ ਕਰਨਾ ਬਾਬਾ ਜੀ ਸਾਰੀ ਸੰਗਤ ਤੇ #🙏ਸਤਿਨਾਮ ਵਾਹਿਗੁਰੂ 🙏
@sukhagandiwindia6343
@sukhagandiwindia6343 Жыл бұрын
🙏
@damanpreet2856
@damanpreet2856 Жыл бұрын
,, z
@ranasingh5285
@ranasingh5285 Жыл бұрын
Dhan dhan baba budha sahib g ❤️
@butassingh-pc7kx
@butassingh-pc7kx Жыл бұрын
ਬਹੁਤ ਹੀ ਵਧੀਆ ਗਾਇਆ ਪੁੱਤ ਨਹੀ ਤਾਂ ਅੱਜਕਲ ਦੀਆਂ ਕੁੜੀਆਂ ਨੂੰ ਗਾਉਣਾ ਘੱਟ ਆਉਂਦਾ ਬਸ ਮੇਕਅੱਪ ਤੇ ਜੋਰ, ਬਹੁਤ ਹੀ ਵਧੀਆ, ਤਰੱਕੀਆਂ ਬਖਸੇ ਅੱਲਾ
@deepdeepdeep8148
@deepdeepdeep8148 Жыл бұрын
ਬਹੁਤ ਈ ਵਧੀਆ ਵਾਹਿਗੁਰੂ ਜੀ ਤੰਦਰੁਸਤੀ ਤੇ ਹਰ ਪਲ ਚੜ੍ਹਦੀ ਕਲਾ ਬਖਸ਼ਣ ਜੀ ਨਿੱਕੀ ਭੈਣ ਨੂੰ
@rajwantkaur1408
@rajwantkaur1408 Жыл бұрын
ਰਣਜੀਤ ਸਿੰਘ ਰਾਣਾ ਸੰਧੂ ਅਮਿੰਤ੍ਸਰ ਵੱਲੋ ਪਿਆਰ ਤੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਬਲਕਾਰ ਵਿੱਰ ਜੀ ਬਹੁਤ ਸੋਹਣਾ ਗਾਈਆ ਧੀ ਰਾਣੀ ਨੇ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਪੁੱਤ ਨੂੰ ਤਰੱਕੀਆ ਬਖਛਣ ਵਾਹਿਗੁਰੂ 🙏
@gurkarangill2743
@gurkarangill2743 Жыл бұрын
Pp
@GurnamSingh-r6z
@GurnamSingh-r6z Жыл бұрын
ਬਹੁਤ ਵਧੀਆ ਗਾਇਆ ਬੇਟਾ। ਪ੍ਰਮਾਤਮਾ ਤੈਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ।
@technicalanuji802
@technicalanuji802 Жыл бұрын
ਪੈਸੇ ਦੇਣ ਦਾ ਸੁਆਦ ਵੀ ਉੱਥੇ ਹੀ ਆਉਦਾ ਜਿਹੜਾ ਕੋਈ ਕਦਰ ਕਰਦਾ ਏਸ ਬੱਚੀ ਨੇ ਲੋਕਾ ਦੇ ਹੱਥ ਚ ਫੜਾਏ ਪੈਸਿਆ ਨੂੰ ਕਿੰਨੀ ਇੱਜਤ ਦਿਂਤੀ ਆ ਨਹੀ ਤਾ ਅੱਜ ਕੱਲ ਦੇ ਕਲਾਕਾਰ ਪੈਸੇ ਹੱਥ ਚ ਫੜਨ ਸਾਰ ਛੁੱਟ ਦਿੰਦੇ ਆ ਆਪਣੇ ਆਪ ਨੂੰ ਪਤਾ ਨੀ ਕੀ ਸਮਝਦੇ ਆ ਵੀ ਪਤਾ ਨੀ ਅਸੀ ਕਿੰਨੇ ਕੁ ਵੱਡੇ ਆ ਏਸ ਧੀ ਨੇ ਲੋਕਾ ਨੂੰ ਕਿੰਨੀ ਇੱਜਤ ਦਿੱਤੀ ਆ ਜੋ ਵੀ ਪੈਸੇ ਹੱਥ ਚ ਫੜਾਕੇ ਗ‌ਏ ਆ ਜਿਊਦੀ ਰਹਿ ਧੀਏ ਰੱਬ ਤੈਨੂੰ ਤਰੱਕੀਆ ਬਖਸੇ
@avneetsingh1098
@avneetsingh1098 Жыл бұрын
ਬੜੇ ਮਾਣ ਵਾਲੀ ਗੱਲ ਹੁੰਦੀ ਹੈ ਜਦੋਂ ਪਿਉ ਧੀ ਦਾ ਸਤਿਕਾਰ ਕਰੇ ਵਾਹਿਗੁਰੂ ਤਰੱਕੀ ਬਖਸ਼ਣ
@ravdeepsingh2627
@ravdeepsingh2627 Жыл бұрын
ਭੈਣ ਜੀ ਬਹੁਤ ਵਧੀਆ ਗਾਇਆ ਤੁਸੀ god bls you chakde fatte 🙏🙏🙏🙏👍
@makhankalas660
@makhankalas660 Жыл бұрын
ਬਹੁਤ ਵਧੀਆ ਗਾਈਾਆ ਬਾਬਾ ਨਾਨਕ ਮਹਾਰਾਜ ਜੀ ਹੋਰ ਤਰੱਕੀਆਂ ਬਖਸ਼ਣ ਜੀ ❤
@hawklodbrok8924
@hawklodbrok8924 Жыл бұрын
very sweet voice
@davygill8821
@davygill8821 Жыл бұрын
Jado pyoo picche khadda hove adhi duniya ta bnda wese hi jitt lenda a❤
@tarsembrar6639
@tarsembrar6639 Жыл бұрын
Shi gall aw bai ji Lakh rupee di gall kiti bappu de hunde kahda dar baba sabh de Mappea nu jeonda wasda Rakhe
@sukhatorowalia2120
@sukhatorowalia2120 Жыл бұрын
ਬਹੁਤ ਖੂਬ ਭੈਣੇ ਜਿਉਂਦੀ ਰਹਿ 😊😊
@GurmeetSingh-pb8ol
@GurmeetSingh-pb8ol Жыл бұрын
ਬਹੁਤ ਬਹੁਤ ਸੋਹਣਾ ਗਾਇਆ ਆਵਾਜ਼ ਕਮਾਲ ਦੀ ਐ ਬਹੁਤ ਸੋਹਣੀ,,,,, ਸ਼ਾਇਦ ਸਾਡੇ ਦੇਖਣ ਚ ਪਹਿਲਾ ਕਲਾਕਾਰ ਹੈ ਜਿਸ ਨੇ ਆਪਣੀ ਧੀ ਸਟੇਜ ਵੱਲ ਲਿਆਂਦਾ
@sukhchainsingh4792
@sukhchainsingh4792 Жыл бұрын
ਬਲਕਾਰ ਅਣਖੀਲਾ ਜੀ ਦੀ ਧੀ ਚੜ੍ਹਦੀ ਕਲ੍ਹਾ ਹੋਵੇ ਜੀ 🙏
@SatnamSingh-yl1rr
@SatnamSingh-yl1rr 7 ай бұрын
ਬਹੁਤ ਹੀ ਵਧੀਆ ਆਵਾਜ਼ di ਮਾਲਿਕ ਹੈ ਸੰਗੀਤ
@GurdeepSingh-su5ev
@GurdeepSingh-su5ev Жыл бұрын
ਵਾਹਿਗੁਰੂ ਜੀ ਬੱਚੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਓ ਜੀ
@amritpalkaka7813
@amritpalkaka7813 Жыл бұрын
ਪੁਤੱਰਾ ਤੇਰੇ ਨਾਲੋ ਜਿਆਦਾ ਨਰਵਸ ਤੇਰਾ ਪਿਉ ਆ ਬਾਕੀ ਬਹੁਤ ਵਧੀਆ ਗਾਇਆ ਵਾਹਿਗੁਰੂ ਤਰੱਕੀਆਂ ਬਖਸ਼ੇ
@LakhwinderSingh-je4ik
@LakhwinderSingh-je4ik Жыл бұрын
ਬਹੁਤ ਹੀ ਖੂਬਸੂਰਤ ਭੈਣ ਜੀ ਜਿਉਂਦੀ ਰਹਿ ਬਹੁਤ ਮਿੱਠੀ ਅਵਾਜ ਭੈਣ ਦੀ ਵਾਹਿਗੁਰੂ ਤਰੱਕੀ ਬਖਸੇ ਸਤਿ ਸ੍ਰੀ ਅਕਾਲ ਜੀ
@baljitsinghthindsingh2215
@baljitsinghthindsingh2215 Жыл бұрын
ਮੁਬਾਰਕਾਂ ਵੀਰ ਬੇਟੀ ਦਾ ਪਹਿਲਾ ਗੀਤ ❤
@HardeepSingh-wu4nl
@HardeepSingh-wu4nl Жыл бұрын
Very nice song beta ji 🎊🎊🎉🎉💞👌👌👌👌🙏🙏
@deepdhaliwal8845
@deepdhaliwal8845 Жыл бұрын
Far 00mn099ool😊o😊0pop.m.l😊😊
@deepdhaliwal8845
@deepdhaliwal8845 Жыл бұрын
​@@HardeepSingh-wu4nl😊 999
@AmanDeep-h7p3w
@AmanDeep-h7p3w 25 күн бұрын
❤❤❤
@navkiratmusiccompany3254
@navkiratmusiccompany3254 Жыл бұрын
ਬਹੁਤ ਖੂਬਸੂਰਤ ਗਾਇਕੀ ਦਾ ਮੁਜਾਹਰਾ ਹਿੱਕ ਦੇ ਜ਼ੋਰ ਤੇ ਗਾਇਆ ,ਇਹ ਹੈ ਅਸਲੀ ਗਾਇਕੀ ਜਿਉਂਦੀ ਵੱਸਦੀ ਰਹਿ ਧੀਏ
@KulwindersinghBhangu-xi8rd
@KulwindersinghBhangu-xi8rd 7 ай бұрын
ਬਲਕਾਰ ਅਣਖੀਲਾ ਵੈਰੀ ਸੁਪਰ ਵੈਰੀ ਸੁਪਰ ਸਟਾਰ ਬਹੁਤ ਚੰਗੀ ਸੋਚ ਦਾ ਮਾਲਕ
@gurjantsingh4482
@gurjantsingh4482 Жыл бұрын
ਬਹੁਤ ਬਹੁਤ ਬਹੁਤ ਵਧੀਆ ਜੀ ਸੁਣ ਕੇ ਅਨੰਦ ਆ ਗਿਆ..
@rajinderaustria7819
@rajinderaustria7819 Жыл бұрын
ਸੰਗੀਤ ਅਣਖੀਲਾ ਜੀ ਨੇਂ ਬਹੁਤ ਹੀ ਅੱਛਾ ਗਾਇਆ। RAJINDER SINGH AUSTRIA (VIENNA)
@surajsabrwall3970
@surajsabrwall3970 Жыл бұрын
ਬਹੁਤ ਹੀ ਸੋਹਣਾ ਗਾਇਆ ਬਾਕੀ ਨਾਲ ਬਾਪੂ ਖੜਾ ਆ
@gurmailkaur5379
@gurmailkaur5379 9 ай бұрын
ਬਹੁਤ sona ਪੁੱਤ ਰੱਬ ਤੈਨੂੰ trikya ਬਖਸ਼ੇ ❤️❤️❤️👍🏼
@NareshKumar-mw3ni
@NareshKumar-mw3ni Жыл бұрын
ਸ਼ਾਬਾਸ਼ ਬੇਟਾ ਜੀ ਬਹੁਤ ਸੋਹਣਾ ਗਾਇਆ ਅਤੇ ਆਵਾਜ਼ ਵੀ ਬਹੁਤ ਸੋਹਣੀ ਹੈ
@luckygill7397
@luckygill7397 Жыл бұрын
ਮਾਲਕ ਤਰੱਕੀਆਂ ਦੇਵੇਂ 🙏
@chamkaursinghdhillonpb46
@chamkaursinghdhillonpb46 Жыл бұрын
ਅਵਾਜ ਬਹੁਤ ਵਧੀਆ ਸਾਜ਼ੀਆਂ ਕੋਲੋਂ ਕੁਜ ਕਮੀ ਰੇਗੀ 🙏🏻
@gurpreetsinghsingh1474
@gurpreetsinghsingh1474 3 ай бұрын
ਬਹੁਤ ਵਧੀਆ ਮੁਬਾਰਕਾਂ ਅਣਖੀਲੇ ਬਾਈ ਖੁਸ਼ ਰਹੋ ਬਹੁਤ ਸੋਹਣਾ ਪ੍ਰੋਗਰਾਮ ❤❤🎉
@NarinderSingh-kp4yf
@NarinderSingh-kp4yf Жыл бұрын
ਅਵਾਜ ਚ ਦਮ ਏ Best of luck Beta ji
@BalwinderSingh-fu8kz
@BalwinderSingh-fu8kz 3 ай бұрын
ਬਹੁਤ ਸੋਹਣੀ ਅਵਾਜ਼ ਵਾਹਿਗੁਰੂ ਤਰੱਕੀਆਂ ਬਖਸ਼ੇ❤ 👌👍🙏🏻
@baldevsingh4451
@baldevsingh4451 Жыл бұрын
ਬਹੁਤ ਵਧੀਆ ।ਬੇਟੇ ।ਸੁਰ।ਵਿੱਚ ।ਗਾਉਣਾ ।ਨਸੀਬਾ।ਵਾਲਿਆਂ ।ਨੂੰ ।ਮਿਲਦਾ ਹੈ ।
@RanjeetSingh-iu8uu
@RanjeetSingh-iu8uu Жыл бұрын
ਬਾਪ ਸਭ ਤੋਂ vadh ਖੁਸ਼ ਹੁੰਦੇ ਅਪਣੇ ਬੱਚਿਆਂ ਦੀ tarkki vekh ਕੇ
@HarjitPuwar
@HarjitPuwar Жыл бұрын
ਹਮੇਸ਼ਾ ਨੀਵੇਂ ਹੋ ਕੇ ਚੱਲੋ ਬਹੁਤ ਵਧੀਆ ਜੀ
@Attitudegirl0010
@Attitudegirl0010 10 ай бұрын
Bohot wadhia beta waheguru charhdikla vich rakhe apne pita di steg te gaun da moka milia
@dr.sarajsingh1861
@dr.sarajsingh1861 Жыл бұрын
ਅਵਾਜ਼ ਬਹੁਤ ਪਿਆਰੀ ਆ ਭੈਣ ਦੀ ਭੈਣ ਆਪ ਵੀ ਬਹੁਤ ਪਿਆਰੀ ਆ.. ਪਰ ਜੇ ਐਨਕ ਲਾਹ ਕੇ ਗਾਉਂਦੇ ਤਾਂ ਹੋਰ ਵੀ ਵਧੀਆ ਲੱਗਣਾ ਸੀ.. ਫਿਰ ਵੀ ਬਹੁਤ ਬਹੁਤ ਪਿਆਰ ਭੈਣ ਸੰਗੀਤ ਅਣਖੀਲਾ ਜੀ ਨੂੰ
@jantajanta2892
@jantajanta2892 Жыл бұрын
ਪੁੱਤ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਪਰਮਾਤਮਾ ਬਖਸ਼ੇ ਤੈਨੂੰ। ਰਛਪਾਲ ਸਿੰਘ ਸਮਾਲਸਰ
@sandykaur9756
@sandykaur9756 Жыл бұрын
ਬਹੁਤ ਵਧੀਆ ਸਾਡੇ ਵੱਲ ਸਪੀਕਰ ਪਾੜ ਕਿਹਦੇ ਨੇ ਬਲਕਾਰ ਬਾਈ ਨੂੰ❤
@kulwindersinghsunny4171
@kulwindersinghsunny4171 8 ай бұрын
😂
@sarbjeetkaur2908
@sarbjeetkaur2908 Жыл бұрын
ਮਾਤਾ ਪਿਤਾ ਦਾ ਆਸ਼ੀਰਵਾਦ ਨਾਲ ਬੱਚੀ ਨੂੰ ਬਹੁਤ ਹੋਂਸਲਾ ਮਿਲਦਾ ਹੈ
@matwalamehtanwala4901
@matwalamehtanwala4901 Жыл бұрын
ਬਹੁਤ ਹੀ ਵਧੀਆ ਗਾਇਆ ਅਤੇ ਬਹੁਤ ਹੀ ਵਧੀਆ ਨਿਭਾਇਆ ਵੀ।ਇਸ ਨੂੰ ਕਹਿੰਦੇ ਨੇ ਕਲਾ। ਵਾਹ ਜੀ ਵਾਹ। ਪ੍ਰਮਾਤਮਾ ਤੁਹਾਡੀ ਗਾਇਕੀ ਵਿੱਚ ਹੋਰ ਵੀ ਨਿਖਾਰ ਲਿਆਵੇ ਜੀ। ਧੰਨਵਾਦ ਜੀ।
@RANJITPALSINGHCHHINA
@RANJITPALSINGHCHHINA Жыл бұрын
ਪਿਤਾ ਤੇ ਧੀ ਦਾ ਪਿਆਰ ਬਹੁਤ ਹੁੰਦਾ ਇਸ ਲਈ ਧੀ ਦੇ ਕੋਲ ਪਿਤਾ ਖੜਾ ਹੋਵੇ ਤਾਂ ਹੌਸਲਾ ਹੋਰ ਵੱਧ ਜਾਂਦਾ
@papnachahal9458
@papnachahal9458 Жыл бұрын
ਧੀਏ ਮੇਰਏ ਰੰਗ ਹੀ ਬਨਤਾ ਰੱਬ ਤੇਨੰ ਚੜਦੀ ਕਲਾ ਵਿਚ ਰਖੇ
@gorajasvir4923
@gorajasvir4923 Жыл бұрын
Bhain ji,ਬਹੁਤ ਸੋਹਣਾ ਗਾਉਣੇ ਓ ਤੁਸੀ,ਬਾਬਾ ਹਮੇਸ਼ਾ ਖੁਸ਼ ਰੱਖੇ, ਤਰੱਕੀਆਂ ਬਖ਼ਸ਼ੇ
@adhan-pc7hi
@adhan-pc7hi Жыл бұрын
ਅਣਖੀਲਾ ਸਾਬ ਦੀ ਦੂਜੀ ਪੀੜ੍ਹੀ ਨੂੰ ਗਾਉਂਦੇ ਵੇਖ ਕੇ ਮਜਾ ਅ ਗਿਆ, ਜਿਉਂਦੀ ਰਹਿ ਭੈਣੇ
@arshdhaliwal6534
@arshdhaliwal6534 Жыл бұрын
Awaz vadiya ji v 👍👌👌👌
@HarryBhullr
@HarryBhullr Жыл бұрын
ਸੰਗੀਤ ਜੀ ਵਹਿਗੁਰੁ ਜੀ ਆਪਨੂੰ ਹਮੇਸ਼ਾ ਖੁਸੀਆ ਬਖਸ਼ਣ ਜੀ ਆਪਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀਆ ਬਖਸ਼ਣ ਜੀ 🙏🙏🙏🙏🙏
@Punjabi-f9b
@Punjabi-f9b Жыл бұрын
ਬਹੁਤ ਵਦੀਆਂ ਲੱਗਿਆ ਅਣਖ਼ੀਲਾ ਸਾਹਿਬ ਬਹੁਤ ਹੋਂਸਲਾ ਦੇ ਰਹੇ ਨੇ ਧੀ ਨੂੰ
@jupinderkaur604
@jupinderkaur604 Жыл бұрын
The way her dad is supporting her on stage is really adorable 😊
@lakhvirsingh3499
@lakhvirsingh3499 Жыл бұрын
That's was good
@13walakhaan
@13walakhaan 11 ай бұрын
ਮੇਰੇ ਤਾਂ ਲੂਹ ਕੰਡੇ ਖੜੇ ਹੋ ਗਏ ਮਜਾ ਆ ਗਿਆ ਗੀਤ ਸੁਣਕੇ ਥੋੜੀ ਆਵਾਜ ਚ ਤੇ ਨਾਲ ਬਾਪੂ ਜੀ ਪਿਆਰ ਮਾਸ਼ਾ allah ❤👌🏻👌🏻👌🏻
@sandeepsingh-ph3dy
@sandeepsingh-ph3dy Жыл бұрын
ਆਵਾਜ਼ ਚ ਬਹੁਤ ਦਮ ਐ , ਵਾਹਿਗੁਰੂ ਤਰੱਕੀਆਂ ਬਖ਼ਸ਼ੇ 🙏🙏🙏
@Jassi-Buttar
@Jassi-Buttar 3 ай бұрын
Jeonde raho parmatma Umer lambi kare 💖💕💕💞🌹🎂🍫 ilove you
@ronaksingh5770
@ronaksingh5770 Жыл бұрын
Bhot khubsurat voice❤❤❤jeo❤❤ Waheguru gg taraki den🙏🚩🙏🙏🙏
@AmarjotSingh-qg8bv
@AmarjotSingh-qg8bv 2 ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਜੀ
@mohansingh7391
@mohansingh7391 Жыл бұрын
❤ waheguru Ji 🙏 JAY ਪੀਰਾ ਦੀ ਜੈ❤🙏🚩🌹🚒🚒🚒🚒🚒🚒🚒🚒🚒🚒🚒🚒🚒🚒🚒🚒🚒🚒🚒🚒🚒🚒🚒🚒🚒🚒🚒🚒🚒5455
@santokhsingh-ss6hl
@santokhsingh-ss6hl Жыл бұрын
101/ਨੰਬਰ ਗਾਇਕੀ ਬੇਟੀ ਨੂੰ ਤਰੱਕੀਆ ਮਿਲਨ
@harpalbhutal02
@harpalbhutal02 Жыл бұрын
ਨਰਵਸ ਜ਼ਰੂਰ ਸੀ ਬੱਚੀ ਪਰ ਗਇਆ ਬਹੁਤ ਵਧੀਆ, ਤਰੱਕੀਆਂ ਕਰੋ ਪੁੱਤ।
@RAVINDERSINGH-ps2yw
@RAVINDERSINGH-ps2yw Жыл бұрын
ਜਦੋ ਪਿਉ ਦੀ ਮੌਜੂਦਗੀ ਹਮੇਸ਼ਾ ਨਾਲ ਹੋਵੇ ਤਾਂ ਉਸ ਧੀ ਨੂੰ ਕਾਮਯਾਬ ਹੋਣ ਤੋਂ ਕੋਈ ਵੀ ਨ੍ਹੀ ਰੋਕ ਸਕਦਾ ਖਾਸ ਕਰਕੇ ਬਲਕਾਰ ਅਣਖੀਲਾ ਜੀ। ਜੀਉ
@Kulwindersingh-em3vm
@Kulwindersingh-em3vm Жыл бұрын
ਬਹੁਤ ਵਧੀਆ ਗਾਇਆ ਭੈਣ ਨੇ
@AmanDeep-h7p3w
@AmanDeep-h7p3w 25 күн бұрын
Kaash mere papa v mere nal hunde 😭god bless you beta ji ❤❤❤❤❤
@BalwinderSingh-lx9gk
@BalwinderSingh-lx9gk Жыл бұрын
Bai ji Sat Shri Akal Ji Beti Nu Sunke Rooh Khush ho Veer Ji God Bless you and your All family Beta ji Khush raho yehi dua hai Sir Balkar bhaji Tusi bahut lucky ho janab
@sunilsharma9135
@sunilsharma9135 Жыл бұрын
ਪਿਉ ਪਹਾੜ ਬਣ ਕੇ ਖੜ੍ਹਾ ਨਾਲ ਕਿ ਬੇਟੀ ਡੋਲ੍ਹ ਨਾ ਜਾਵੇ ਕਿਤੇ ਸਭ ਤੋ ਵੱਧ ਖੁਸ਼ ਹੋਏ ਅਣਖੀਲਾ ਜੀ ਇਸ ਟਾਈਮ /ਕਿ ਮੇਰੀ ਬੇਟੀ ਨੇ ਅੱਜ ਦੁਨੀਆ ਜਿੱਤ ਲਈ ਹੈ
@sameertalniya3143
@sameertalniya3143 Жыл бұрын
Bhut vadiya voice ah ji sister Di Waheguru ji mehar kre 🎉🎉🎉🎉🎉❤❤❤❤❤❤❤
@lakhbirsingh3395
@lakhbirsingh3395 Жыл бұрын
ਬਹੁਤ ਬਹੁਤ ਹੀ ਖੂਬਸੂਰਤ ਅੰਦਾਜ਼ ਹੈ ਜੀ
@RanVijaySingh-ji4tk
@RanVijaySingh-ji4tk Жыл бұрын
ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ ਬੇਟਾ ਜੀ ਬਹੁਤ ਵਧੀਆ ਗਾਇਆ ਹੈ,,,,best of luck
@GurpreetSingh-zg8rj
@GurpreetSingh-zg8rj Жыл бұрын
ਸਾਜੀ ਵੀਰਾ ਵਲੋਂ ਢਿੱਲ ਸੀ ਕੁਡ਼ੀ ਦੀ ਆਵਾਜ ਤੇ ਸੁਰ ਬੁਹਤ ਵਧੀਆ ਸੀ।
@davinderSinghdavinder-uw2cz
@davinderSinghdavinder-uw2cz Жыл бұрын
ਵਾਹ ਜੀ ਵਾਹ ਭੈਣੇ ਪਿਉ ਦਾ ਸਿਰ ਹੋਰ ਉੱਚਾ ਚੁੱਕਣ ਲਈ ਜਿਉਂਦੀ ਰਹਿ
@nittunandpur3499
@nittunandpur3499 Жыл бұрын
Congratulations Balkar unkheela bai ji Very very greatfull and sweet voice dear Putt ji best of luck for your future and best wishes 🎉🎈🎉🎈🎉🎈👍👍👍👍👍♥️♥️♥️♥️
@Ranikaur.-_1313
@Ranikaur.-_1313 17 күн бұрын
ਵਾ ਵੀਰੇ ਵਾਹ ਧੀ ਤੇ ਪੁੱਤਰ ਵਿੱਚ ਕੋਈ ਫਰਕ ਨਹੀਂ ਰੱਖਿਆ 👌👈
@swaranverygoodsingh8501
@swaranverygoodsingh8501 Жыл бұрын
ਬੁਹਤ ਵਧੀਆ ਗਇਆ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ
@pushpadevi-jb5xw
@pushpadevi-jb5xw Жыл бұрын
Sab to wadi gal simple kini aa girl wah❤❤❤❤❤❤nice voice
@SurenderSingh-ob8rh
@SurenderSingh-ob8rh Жыл бұрын
ਆਵਾਜ਼ ਤਾਂ ਭਾਈ ਬਹੁਤ ਵਦੀਆ ਰੱਬ ਖੁਸ ਰੱਖੇ
@dh2krecords870
@dh2krecords870 Жыл бұрын
ਬਹੁੱਤ ਵਧੀਆ ਆਵਾਜ 🙏👍
@navdeepkaursandhu727
@navdeepkaursandhu727 Жыл бұрын
Beautiful singing sister 👏🏻👏🏻👏🏻👏🏻👏🏻
@Sandhusaab18
@Sandhusaab18 Жыл бұрын
ਧੀਆਂ ਮਾਪਿਆਂ ਦੀਆਂ ਸਿਰ ਦਾ ਤਾਜ ਹੁੰਦੀਆਂ ਨੇ।
@AMARJITSINGH-iz6vg
@AMARJITSINGH-iz6vg Жыл бұрын
Superb......... Very nice have sweat and melody voice. Stuffed with real talent and have pure singing. I pray to waheguru for her bright singing career. God bless him.
@ramandeep6908
@ramandeep6908 Жыл бұрын
ਬੁਲੰਦ ਅਵਾਜ ਦੀ ਮਾਲਕ god bless you
@PunjabKabaddi143
@PunjabKabaddi143 Жыл бұрын
Waah kiya batt aa yr piyo piche bodyguard bk khada c ohi hosla bht c Bht vdia awaz ch damm aa kudi de waheguru trakiya bakse❤🎉
@harjitkaur5467
@harjitkaur5467 4 ай бұрын
Bete tuhadi awaaj tuhadi mummy naal mildi hai bless u ❤
Chandigarh | G Khan | Sangeet Ankhila | Balkar Ankhila | Manjinder Gulshan | Cheema Khurd 2023
4:35
Thank you mommy 😊💝 #shorts
0:24
5-Minute Crafts HOUSE
Рет қаралды 33 МЛН
Wednesday VS Enid: Who is The Best Mommy? #shorts
0:14
Troom Oki Toki
Рет қаралды 50 МЛН
Every team from the Bracket Buster! Who ya got? 😏
0:53
FailArmy Shorts
Рет қаралды 13 МЛН
Lovish Chauhan | Balraj Bilga || Barsi Bapu Lal Badshah JI Nakoder
6:05
Bapu Lal Badshah
Рет қаралды 916 М.
Thank you mommy 😊💝 #shorts
0:24
5-Minute Crafts HOUSE
Рет қаралды 33 МЛН