A Punjabi victim of extortion came on camera

  Рет қаралды 40,693

Prime Asia Canada

Prime Asia Canada

Ай бұрын

#primeasiatv #extorsion #extorsión #crime #victim #extorsioncall #jograjsinghkahlon
Subscribe To Prime Asia TV Canada :- goo.gl/TYnf9u
ਕਨੇਡਾ ‘ਚ ਪਹਿਲੀ ਵਾਰ ਕੈਮਰੇ ਤੇ ਖ਼ੁਲਾਸਾ ਫਿਰੌਤੀ ਤੋਂ ਪੀੜਤ ਪੰਜਾਬੀ ਆਇਆ ਸਾਹਮਣੇ
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 182
@ManpreetSingh-rt2cz
@ManpreetSingh-rt2cz Ай бұрын
Don't make interview dramatic by adding sad background music. This is not a movie.
@tamashbeen6610
@tamashbeen6610 Ай бұрын
Are you speaking for the gangsters?
@ManpreetSingh-rt2cz
@ManpreetSingh-rt2cz Ай бұрын
@@tamashbeen6610your name says it all. Lmao
@romeoandjuliet6522
@romeoandjuliet6522 26 күн бұрын
Haha 😂
@najjardhiman5805
@najjardhiman5805 29 күн бұрын
ਜਿਹਨਾਂ ਨੂੰ interview ਦੇ ਰਿਹਾ ,ਇਹਨਾਂ ਦੇ ਹੀ ਯਾਰ ਨੇ
@cloud9rkd
@cloud9rkd 21 күн бұрын
Shame on you prime asia tv for adding background music on such a serious issue.
@harjitmehlanchowk4820
@harjitmehlanchowk4820 Ай бұрын
Background music ਲਾਉਣ ਦੀ ਕੀ ਲੋੜ c
@jattworld1984
@jattworld1984 Ай бұрын
Drama v ta bnauna c ehna
@Itiswhatitis77785
@Itiswhatitis77785 28 күн бұрын
SaaS bhi kabhi bahu thi wangu...music laya...
@REHNEET
@REHNEET 28 күн бұрын
True
@Laahpaah
@Laahpaah 27 күн бұрын
Sensational
@romeoandjuliet6522
@romeoandjuliet6522 26 күн бұрын
​@@Itiswhatitis77785😅😂
@deepsinghsra716
@deepsinghsra716 9 күн бұрын
ਧਮਕੀ ਦੇਣ ਵਾਲੇ ਵੀ ਪੰਜਾਬੀ ਹੀ ਹਨ ਜੋ ਪੰਜਾਬ ਦਾ ਨਾਮ ਰੋਸ਼ਨ ਕਰੀ ਜਾਂਦੇ ਨੇ, ਆਹ ਹੀ ਸੁਣਿਆ ਸੀ ਪੰਜਾਬ ਦੇ ਲੋਕ ਬਹੁਤ ਮੇਹਨਤੀ ਲੋਕ ਨੇ ਸਾਰੀ ਦੁਨੀਆਂ ਚ ਨਾਮ ਰੋਸ਼ਨ ਕੀਤਾ ਵੇਖ ਲੋ ਲਾਹਨਤ ਐ
@tarsemmannp5499
@tarsemmannp5499 25 күн бұрын
ਡਰ ਨਾ ਞੀਰ ਞਾਹਿਗਰੂ ਜੀ ਰਖਿਆ ਕਰਨ ਗਏ ਤੇਰੀ ਡਰ ਡਰ ਕੇ ਤਾ ਮਾਨਿੰਟ ਞੀ ਕਡਨੇ ਅਔਖੇ ਆ ਞੀਰ ਹੌਸਲਾ ਰਖ ❤❤❤❤❤❤❤❤❤❤❤❤
@mooslmoosl8389
@mooslmoosl8389 26 күн бұрын
ਬਾਈ ਡਰ ਨਾ ਯਾਰ ਖੁਦ weapn ਰਖ,
@Jass4412
@Jass4412 29 күн бұрын
Music nu saleo koi film chaldi c , it’s serious not movie why put music. Unprofessional
@ParminderSingh-re4xp
@ParminderSingh-re4xp Ай бұрын
So proud of you sir for going to the police. There are a lot of people who still don’t goto the police. It is very tough to go through something like this but you have to stand your ground. Take safety precautions, send kids to safe place, arm yourself heavily, start doing Simran, continue to recite Waheguru. 🙏
@Karmjitkaur-gk1xq
@Karmjitkaur-gk1xq Ай бұрын
ਅੱਜ ਕੱਲ੍ਹ ਕਮਾਈ ਕਰਕੇ ਖਾਣਾ ਵੀ ਗੁਨਾਹ ਹੋ ਗਿਆ ਇਹੋ ਜਿਹੇ ਵਿਹਲੜ ਲੋਕਾਂ ਨੂੰ ਸਰਕਾਰਾਂ ਨੂੰ ਸਖਤ ਕਾਰਵਾਈ ਕਰਨੀਂ ਚਾਹੀਦੀ ਐ ਅੰਦਰ ਦੇਣੇ ਚਾਹੀਦੇ ਆ
@NavjotJosan-rm9uz
@NavjotJosan-rm9uz Ай бұрын
Hji bulkul ryt g Sachi gal g
@rachhpaldhaliwal8140
@rachhpaldhaliwal8140 Ай бұрын
Gg right
@Karmjitkaur-gk1xq
@Karmjitkaur-gk1xq Ай бұрын
@@rachhpaldhaliwal8140 🙏🏼🙏🏼
@pek1240
@pek1240 27 күн бұрын
sahi gal aa g jiona aukha kitta pia lokan da agge panjab jan toh vi darr lagan lag pia si par hun eh ethe vi aa gaye, panjabian di kaum mehnatan nal kama ke khan wali hundi si par hun ah nave e jam paye kadi ni sunia dekhia si mainu vi 30 sal ho gaye sade ta sale dhuhe tutte paye ne mehnatan kardian de eh vehlad sale iko dum ameer hon nu firde ne par narkan ch thha ni milni hun daso kitho jao banda na vapis jan joga othe vi ohi hal aa
@Karmjitkaur-gk1xq
@Karmjitkaur-gk1xq 27 күн бұрын
@@pek1240 ਇਹਨਾਂ ਲੋਕਾਂ ਦਾ ਕੋਈ ਦੀਨ ਈਮਾਨ ਨਹੀਂ ਬਁਸ ਪੈਸਾ ਮੁੱਖ ਐ ਪੰਜਾਬ ਜਾਵੇ ਢਁਠੇ ਖੂਹ ਵਿੱਚ 😢
@jattworld1984
@jattworld1984 Ай бұрын
Jehra editor aa es video da ohdi thappad parade kro saleya ehe film aa 🤡
@romeoandjuliet6522
@romeoandjuliet6522 26 күн бұрын
😂
@dajitpama-qi8yj
@dajitpama-qi8yj 22 күн бұрын
Vichar Mera v eho jya Ban reha c
@jaskaransohi2959
@jaskaransohi2959 29 күн бұрын
ਵਧ ਤੋ ਵਧ ਰੁਖ ਲਗਾਉ ਪੰਜਾਬ ਬਚਾਉ ❤️
@kamaljitsingh645
@kamaljitsingh645 11 күн бұрын
😂😂
@deepsinghsra716
@deepsinghsra716 9 күн бұрын
ਬਾਈ ਗੱਲ ਕੀ ਚੱਲ ਰਾਹੀਂ ਹੈ ਕਿੱਥੇ ਰੁੱਖ ਲਾਉਣਾ ​@@kamaljitsingh645
@Dr.Purangat
@Dr.Purangat 23 күн бұрын
Prime Asia pls help the Punjabi community and bring out the story of everyone.thank you for supporting the community
@GurpreetSingh-nl9eg
@GurpreetSingh-nl9eg Ай бұрын
ਨਾ ਕਿਸੇ ਤੋਂ ਡਰਨਾ ਅਤੇ ਨਾ ਕਿਸੇ ਨੂੰ ਡਰਾਉਣਾ । ।
@sukhdeepsingh-1234
@sukhdeepsingh-1234 Ай бұрын
A reporter swad lainde hunde aa,tan hi background music layea sirf TRP
@harjitmehlanchowk4820
@harjitmehlanchowk4820 Ай бұрын
ਆਉਣ ਆਲੇ ਸਮੇਂ ਚ ਇਹੋ ਜਿਹੇ ਕੰਮ boht increase ਹੋਣ ਆਲੇ ਨੇ Canada ਚ, ਆਉਣ ਆਲੇ 2 ਸਾਲਾਂ ਚ 2 ਲੱਖ ਬੰਦਾ oit of status ਹੋਣਾ, crime boht vadh ਜਾਣਾ future ਚ,
@surindersinghsidhamerimathohri
@surindersinghsidhamerimathohri 26 күн бұрын
ਇਹ ਵੀਰਾ ਤੇ ਬਹੁਤ ਹੀ ਦਿਲ ਛੱਡ ਗਿਆ? ਵੀਰੇ ਰੱਬ ਤੇ ਯਕੀਨ ਰੱਖੋ। ਡਰ ਕੇ ਗੁਜਾਰਾ ਨ੍ਹੀ ਜਦੋ ਸਮਾ ਆ ਗਿਆ ਕੋਈ ਨ੍ਹੀ ਬਚਾ ਸਕਦਾ। ਜੋ ਹੋਣਾ ਉਹ ਹੋਣਾ ਹੇ? ਉਸ ਨੂੰ ਕੋਈ ਨ੍ਹੀ ਰੋਕ ਸਕਦਾ? ਜਿੱਨਾ ਸਮਾ ਉਸ ਨੂੰ ਜੀਉ ਸਗੋ ਹੋਰ ਨਿਡਰ ਹੋ ਕੇ ਜੀਉ। ਜਿਸ ਤਰਾ ਇਹ ਵੀਰ ਰੋ ਰੋ ਕੇ ਕਰ ਰਿਹਾਅ ਹੇ ਕੀ ਕਰਨਾ ਪੈਸਾ ਤੇ ਇਹ ਜ਼ਿੰਦਗੀ?
@jsranajsrana5263
@jsranajsrana5263 19 күн бұрын
ਠੀਕ ਹੈ ਭਾਜੀ ਇੱਕ ਸਲਾਹਆ ਤੁਸੀਂ ਵਿਕਟਿਮ ਨੂੰ ਦੇ ਦਿੱਤੀ, ਹੁਣ ਇੱਕ ਸਲਾਹਉਨ੍ਹਾਂ ਭੈਣ ਚੋਦਾ(ਗੈਂਗਸਟਰਾਂ) ਨੂੰ ਵੀ ਦਿਓ
@surindersinghsidhamerimathohri
@surindersinghsidhamerimathohri 19 күн бұрын
@@jsranajsrana5263 ਵੀਰ ਮੇ ਤੇ ਕਿਸੇ ਗੈਗਸਟਰ ਦੀ ਤਰਫ ਦੀ ਗੱਲ ਨ੍ਹੀ ਕਰ ਰਿਹਾਅ? ਮੇ ਤੇ ਉਸ ਵੀਰ ਦੀ ਦਰਦ ਤੇ ਦੁੱਖ ਪ੍ਰਗਟ ਕੀਤਾ? ਕੀ ਕਰਨਾ ਇਸ ਤਰਾ ਜੀ ਕੇ? ਆਪਣੇ-ਆਪ ਦੀ ਜਿੰਦਗੀ ਨੂੰ ਇੰਨਾ ਵੀ ਪਿਆਰ ਨਾਲ ਕਰੋ ਕਿ ਤਹੁਡਾ ਜੀਵਨ ਨਰਕ ਬਣ ਜਾਏ? ਇਸ ਨਾਲੋ ਮੋਤ ਚੰਗੀ ਆ? ਰੱਬ ਤੇ ਯਕੀਨ ਕਰਨਾ ਚਾਹੀਦਾ ਹੇ ਜਿਸ ਨੇ ਸਾਨੂੰ ਪੈਦਾ ਕੀਤਾ ਜੇ ਉਸ ਨੇ ਸਾਨੂੰ ਮਾਰਨਾ ਹੇ ਤੇ ਉਸ ਨੂੰ ਵੀ ਕਬੂਲ ਕਰ ਲੈਣਾ ਚਾਹੀਦਾ ਹੇ। ਵੀਰ ਗੈਗਸਟਰ ਤੇ ਗੰਦਗੀ ਦੇ ਕੀੜੇ ਆ? ਗੈਗਸਟਰਾ ਦਾ DNA ਸਲਾਹ ਦੇਣ ਵਾਲਾ ਨ੍ਹੀ ਹੁੰਦਾ। ਜਿਹੜਾ ਬੰਦਾ ਹਰਾਮ ਦੀ ਕਮਾਈ ਖਾਦਾ ਹੇ ਤੇ ਅਗਰ ਉਸ ਦਾ ਪਰਿਵਾਰ ਉਸ ਨਾਲ ਮਿਲਣ ਵਰਣਨ ਵੀ ਕਰਦਾ ਹੈ ਤੇ ਫਿਰ ਹਰਾਮ ਹੀ ਹਰਾਮ ਇਕੱਠਾ ਹੋ ਜਾਦਾ ਹੇ। ਉਸ ਤਰਾ ਦਿਆ ਲੋਕਾ ਦਾ ਕੋਈ ਦੀਨ ਧਰਮ ਨ੍ਹੀ ਹੁੰਦਾ? ਇਸ ਤਰਾ ਦੇ ਲੋਕ ਹਰ ਕੰਮ ਹਰਾਮ ਦਾ ਹੀ ਕਰਦੇ ਆ ਇਹਨਾ ਦੇ ਯਾਰ ਤੇ ਇੰਨਾ ਨਾਲ ਸੰਬੰਧ ਰੱਖਣ ਵਾਲੇ ਤੇ ਇੰਨਾ ਦਾ ਹਰ ਕੰਮ ਹੀ ਹਰਾਮ ਹੇ ਇੰਨਾ ਦੇ ਖੂਨ ਚ ਵੀ ਹਰਾਮ ਵਸ ਜਾਦਾ ਹੇ ਤੇ ਇੰਨਾ ਦੀ ਜਿੰਦਗੀ ਵੀ ਥੋੜੀ ਹੁੰਦੀ ਹੇ।
@user-qh1yo3yu2f
@user-qh1yo3yu2f Ай бұрын
ਗੈਗਸਟਰ ਨੂੰ ਡਿਬਰੂਗੜ ਕਿਉ ਨ੍ਹੀ ਭੇਜਦੇ
@jasha9sandhu
@jasha9sandhu 25 күн бұрын
ਓਹ ਕੈਨੇਡਾ ਦਾ ਕੇਸ ਆ ਭਰਾ 😅
@kamaljitsingh645
@kamaljitsingh645 11 күн бұрын
😂😂
@sultansingh9719
@sultansingh9719 25 күн бұрын
😂😂 ਹੋ ਪਠਾਣਾਂ ਨੂੰ ਸਲਵਾਰਾਂ ਪਵਾਉਣ ਵਾਲਿਆਂ ਦੇ ਪੋਤੜੇ ਦੋਹਤਰੇ ਘੱਗਰੀਆਂ ਪਾ ਕੇ ਰੋਂਦੇ ਪਿੱਟਦੇ ਹਨ ਗੈਂਗਸਟਰਾਂ ਅੱਗੇ ਤੁਸੀਂ ਕਨੇਡੀਅਨ ਅਮਰੀਕਨ ਇੰਗਲੈਂਡ ਇੰਡੀਆ ਵਾਲੇ ਰੋਵੋ ਨਾਂ ਤੁਸੀਂ ਏਦਾਂ ਕਰੋ ਘੱਗਰੀਆਂ ਪਾ ਕੇ ਸੁਰਖ਼ੀ ਬਿੰਦੀਆਂ ਲਾ ਕੇ ਗੈਂਗਸਟਰ ਨੂੰ ਕੋਲੇ ਬੁਲਾ ਕੇ ਕੋਡੇ ਹੋ ਜਾਉ ਕਿਉਂਕਿ ਥੋਡੇ ਅੰਦਰ ਥੋਡਿਆਂ ਵਡੇਰਿਆਂ ਦਾ ਖੂਨ ਨਹੀਂ ਰਿਹਾ ਤੁਸੀਂ ਪੰਜਾਬੀ ਨਪੂੰਸਕ ਹੋ ਗਏ ਹੋ ਪੂਰੀ ਦੁਨੀਆ ਵਿਚ ਥੋਡੇ ਵਡੇਰਿਆਂ ਨੇ ਵਰਲਡ ਵਾਰਾਂ ਵਿੱਚ ਜੋਹਰ ਵਿਖਾਏ ਸਨ ਤੁਸੀਂ ਉਨ੍ਹਾਂ ਦੇ ਘਰਾਂ ਵਿੱਚ ਨਪੁੰਸਕ ਕਿਵੇਂ ਜੰਮ ਗੇ ਗੈਂਗਸਟਰ ਸਾਰੀ ਦੁਨੀਆਂ ਦੇ ਮੇਰਾ ਥਣ ਪਟ ਲੈਣ ਜਿੰਨੇ ਵੀ ਦੁਨੀਆਂ ਵਿੱਚ ਹੇਗੇ ਆ ਮੇਰਾ ਘੰਟਾ ਫੜ ਲੈਣ ਦਿਨ ਰਾਤ ਚੋਰਾਂ ਵਿੱਚ ਸਾਰੀ ਉਮਰ ਕੱਢ ਤੀ ਇਫਾਂਲ ਤੋਂ ਪੰਜਾਬ ਤਾਮਿਲਨਾਡੂ ਦੇ ਲਿਟਿਆਂ ਤੌਂ ਕਸ਼ਮੀਰ ਦੇ ਅੱਤਵਾਦੀ ਤੱਕ ਮਿਲੇ ਆ ਹੁਣ ਬੁੱਢਾ ਹੋ ਗਿਆ ਹੁਣ ਵੀ ਪੰਜਾਬ ਦੇ ਨਸ਼ੇੜੀਆਂ ਨੂੰ ਘੰਟੇ ਤੇ ਨਹੀਂ ਜਾਣਦਾ ਦੋ ਬੱਚੇ ਅਆ ਮੇਰੇ ਕਿਸੇ ਨੇ ਸੋਚਿਆ ਵੀ ਨਾ ਸਾਹਮਣੇ ਆਵੇ ਸਿਧਾ ਬੁੰਦ ਬੰਦ ਨਾ ਕੀਤੀ ਤਾਂ ਫਿੱਟੇ ਮੂੰਹ ਮੇਰੇ ਇਸ ਧਰਤੀ ਤੇ ਜੰਮਿਆਂ ਤੇ
@harjitmehlanchowk4820
@harjitmehlanchowk4820 Ай бұрын
ਗ਼ਲਤ ਗੱਲ ਐ ਕਿਸੇ ਨੂੰ ਇਸ ਤਰਾਂ preshan ਕਰਨਾ, BUT ਕਰਨੀਆਂ ਭਰਨੀਆਂ ਇਥੇ e ਨੇ, ਪਿਛਲੇ 10 ਕੁ ਸਾਲਾਂ ਚ truck companies ਨੇ lmia ਵੇਚ ਕੇ ਤੇ lmia ਆਲੇ drivers ਨੂੰ ਗੁਲਾਮਾਾਂ ਦੀ ਤਰਾਾਂ ਰੱਖਣਾ 2-3 ਸਾਲ ਇਹਨਾਂ ਲਈ normal ਗੱਲ ਆ. ਬੰਦੇ ਨੂੰ ਬੰਦਾ ਨ੍ਹੀ ਸਮਝਦੇ ਇਹ ਲੋਕ,ਜਦੋ ਆਵਦੇ ਤੇ paindi ਆ ਉਦੋ ਪਤਾ ਲਗਦਾ.
@scythian404
@scythian404 Ай бұрын
Police nu America wali power den the tayari start ho chukki aa athe eh te labhne ni athe jithe vmilge othe sidhi goli saale Indian criminals thy
@pardeepjhutty6433
@pardeepjhutty6433 23 күн бұрын
Sari jankari tohade vichon hi dende a
@Kaursidhu7
@Kaursidhu7 17 күн бұрын
Pehlan LMIA leke pakke hoke fer dushman ban jande ne .
@harjitmehlanchowk4820
@harjitmehlanchowk4820 13 күн бұрын
@@Kaursidhu7 shi ਬੰਦੇ ਦਾ ਕੋਈ mada ਨ੍ਹੀ ਸੋਚਦਾ brother
@Kaursidhu7
@Kaursidhu7 13 күн бұрын
@@harjitmehlanchowk4820 ehna countries chh real brother sisters dushman bane dekhe aa bai . Lokan da koi deen Iman hai nhi .
@Singhkamal53
@Singhkamal53 Ай бұрын
B praak he lga lo background ch
@preetsandy4495
@preetsandy4495 Ай бұрын
Omg Godbles you veer
@worldlifestyle3837
@worldlifestyle3837 27 күн бұрын
Veer ji dil rakho, rab da naam lvo , marna jamna rab de hath hunda... koi kisy nu nahi maar sakda bas rab tuhade wal hove
@randyparmar3322
@randyparmar3322 23 күн бұрын
Bhukhe Nange lok aa chuke ne Canada ch . Third world country loka lai third world country de rule chahide ne
@gurdevsidhu5414
@gurdevsidhu5414 27 күн бұрын
,,,, ਇਸ ਨਾਲੋਂ ਤਾਂ ਪੰਜਾਬ ਪੁਲਿਸ ਚੰਗੀ ਆ,,,,ਜਿਹੜਾ ਲੁਟੇਰਾ ਗਰੋਹ ਗੈਂਗ ਸਾਡੇ ਪੰਜਾਬ ਪੁਲਿਸ ਦੇ ਅੜਿੱਕੇ ਆ ਜਾਵੇ ਬੁੰਡ ਪਾੜ ਦਿੰਦੇ ਆ ਸਾਡੇ ਆਲੇ,,,,, ਸਾਲ਼ੇ ਕਨੈਡਾ ਦੇ ਅਖੇ ਜੀ ਕਨੂੰਨ ਬਹੁਤ ਵਧੀਆ ਕਨੈਡਾ ਦੇ ,,,,ਬੱਚਿਆਂ ਦੀ Life ਬਣ ਜਾਏਗੀ ,,,,,,ਮੂੰਹ ਚੱਕ ਕੇ ਕਨੈਡਾ,,,,
@amanahil6333
@amanahil6333 Ай бұрын
Safety, healthcare,eduction ☺️
@foxparrish
@foxparrish 29 күн бұрын
to the producer … stop that aaaaaaaa background music .
@narinderpalsingh5349
@narinderpalsingh5349 8 күн бұрын
ਜੇ ਕਨੇਡਾ ਦੇ ਇੰਨੇ ਬੁਰੇ ਹਾਲ ਹਨ ਤਾਂ,,,,ਪੰਜਾਬ ਮਾੜਾ ਹੈ ???,,,,ਵਾਪਸ ਆਓ,,,ਵੀਰੋ 😢😢😢😢😢
@ManpreetSingh-vv1zi
@ManpreetSingh-vv1zi 22 күн бұрын
Waheguru ji 🙏
@Dr.Purangat
@Dr.Purangat 23 күн бұрын
Sanu ve ayai se dhamke even attack ve hoyea . Police not taken any step in starting but we not give up and still fighting with these problems .FINAL POLICE REGISTERED FIR BUT POLICE ITSELF FORCING FOR COMPROMISE. Business man of Punjabi community is working under stress .
@GurjantSingh-vt7eb
@GurjantSingh-vt7eb Ай бұрын
ਹੌਲੀ ਹੌਲੀ ਮਨੀਲਾ ਆਲ਼ਾ ਕੰਮ ਹੋ ਜਾਣਾ ਉਥੇ ਵੀ ਪੰਜਾਬੀ ਪੰਜਾਬੀ ਨੂੰ ਮਾਰ ਰਹੇ ਨੇ
@cloud9rkd
@cloud9rkd 21 күн бұрын
Bilkul sahi. Manila wala hi kam hona Canada ch.
@pek1240
@pek1240 27 күн бұрын
bai g ethe kise ne kuj ni karna chup chap bina kise nu dase kise hor tha move ho jao mainu pata vi kehna sokha par par hor hal vi koi ni jhedi lokan toh help di aas karde o oh vi ki kar lainge kheda pata lagda ke kon aa so kise hor province ch move ho jao kise rishtedar nu vi dasan di lod ni
@ajmersingh5991
@ajmersingh5991 22 күн бұрын
You must not advise him to give in to extremists or blackmailer’s.
@007Thakurz
@007Thakurz Ай бұрын
ਯਾਰ ਮੈਨੂੰ ਇੱਕ ਗੱਲ ਨੀ ਸਮਝ ਲੱਗੀ ਕਿ ਉੱਥੇ ਕੈਨੇਡਾ ਵਿੱਚ ਗੋਰਿਆਂ ਕੋਲੋਂ ਫਿਰੌਤੀ ਮੰਗਣ ਦੀ ਕੋਈ ਖ਼ਬਰ ਨੀ ਸੁਣੀ ਅੱਜ ਤਕ।
@indiangrocery8812
@indiangrocery8812 Ай бұрын
Darde aa ke gore to mangi tan police karwayi jaldi karu
@jatindervirk2824
@jatindervirk2824 Ай бұрын
ਆਉਂਦੀ ਆ ਪਰ ਖ਼ਬਰ ਬਾਹਰ ਨੀਂ ਆਉਂਦੀ
@romeoandjuliet6522
@romeoandjuliet6522 26 күн бұрын
​@@jatindervirk2824oh really
@harvindersingh4776
@harvindersingh4776 12 күн бұрын
Firautia mangan valey vi ta Punjabihi ne
@rbrar3859
@rbrar3859 23 күн бұрын
ਵਾਹਿਗੁਰੂ ਜੀ ਦੁਨੀਆ ਕਿਥਰ ਨੂੰ ਜਾ ਰਹੀ ਹੈ।
@jstage4731
@jstage4731 20 күн бұрын
Bhaji Darro na please tusi WaheGuru ji te vishvaas rakho Malak de hukam toh bina kuj Galat nahi hunda Veer please no worries
@pamsran9940
@pamsran9940 11 күн бұрын
The government needs to do something. It is so much stressful.
@SherSingh.382
@SherSingh.382 28 күн бұрын
Prime asia waley kamredo eh koi movie shoot nahi kar rahe jehda background vich music laga rakehya. Tus bande da dukh dass rahe ho ja paisa kamaan da sadhan bana rahe ho? Sharam hai thodi bohat? Je hai te rabb da vasta. Bande da Dard beyan karo naaki ohnu social media upar vecho.
@netumehta5000
@netumehta5000 20 күн бұрын
Logon Ko aisa lag raha hai ki yah ghatna Punjab Mein Hui Hai
@OlllOHD
@OlllOHD 28 күн бұрын
Bhaji Daro na….carry on with your life.
@MrGillravinder
@MrGillravinder 26 күн бұрын
Background music laun wali ta gal e ni c
@jasbeersingh8981
@jasbeersingh8981 Ай бұрын
Pubjabi kom jithy v jayegi ehi hoyega Sab gangster canada ch punjabi
@harpreetshahi8054
@harpreetshahi8054 28 күн бұрын
Sharam kar choreya , tu vi Punjabi hi aa
@jasbeersingh8981
@jasbeersingh8981 28 күн бұрын
@@harpreetshahi8054 ese lyi dukh hunda ha jaaada, ki ho gya kuch saaala ch
@jasha9sandhu
@jasha9sandhu 25 күн бұрын
ਵੱਡੀ ਗੱਲ ਇਹ ਕਿ ਪੰਜਾਬੀ ਸਿੱਖ ਮੁੰਡੇ ਹੀ ਵੱਧ ਗੈਂਗਸਟਰ ਗਿਰੋਹ ਬਣਾ ਕੇ ਬਾਹਰਲੇ ਮੁਲਕਾਂ ਚ drug cartel ਚਲਾਉਂਦੇ, ਫ਼ਿਰੌਤੀਆਂ ਲੈਂਦੇ,ਪੰਜਾਬੀਆਂ ਨੂੰ ਹੀ ਵੱਧ ਪਰੇਸ਼ਾਨ ਕਰ ਰਹੇ। ਕਲ ਨੂੰ ਕਿਸੇ ਗੋਰੇ ਨਾਲ ਵਾਰਦਾਤ ਕਰਤੀ, ਪੂਰੇ ਕੈਨੇਡਾ ਚ ਸਿੱਖਾਂ ਵਿਰੁੱਧ ਮਾਹੌਲ ਬਣ ਜਾਣਾ।
@SonuSingh-mx2dy
@SonuSingh-mx2dy 26 күн бұрын
ਪਤਾ ਨਹੀਂ ਕਿੱਥੇ ਸਾਲੇ ਰੱਬ ਨੂੰ ਲੇਖਾ ਦੇਣਗੇ ਭੁੱਖੇ ਦੱਲੇ ਸਾਲੇ ਮੇਰੇ ਕੰਮ ਨਾ ਕਾਰ ਮੰਗਣ ਤੇ ਹੋਏ ਆ ਚੜਾਵਾਂ ਦੇ ਦੱਲੇ ਇਹਨਾਂ ਦਾ ਹਾਲ ਬਹੁਤ ਮੰਦਾ ਹੋਣਾ ਕੋਈ ਸਮਾਂ ਹੁੰਦਾ ਆ ਬੜੇ ਬੜੇ ਅੱਤਿਆਚਾਰੀ ਰਾਜੇ ਹੋਏ ਆ ਉਹਨਾਂ ਦਾ ਸਮਾਂ ਆ ਇਹ ਕਿਹੜੀ ਬਾਗ ਦੀ ਮੂਲੀ ਟਾਈਮ ਹੁੰਦਾ ਪਰਮਾਤਮਾ ਹਰ ਬੰਦੇ ਨੂੰ ਦਿੰਦਾ ਆ ਥੋੜਾ ਜਿਹਾ ਇਹਨਾਂ ਨੇ ਸਮਾਂ ਜਿੱਦਣ ਇਹਨਾਂ ਦਾ ਸਮਾਂ ਨਿਕਲ ਗਿਆ ਤੁਸੀਂ ਦੇਖੋ ਇਹਨਾਂ ਦਾ ਬਣਦਾ ਕੀ ਆ
@babalpreet3414
@babalpreet3414 Ай бұрын
Bro leave canada move to country like Germany .. very strict intelligence in germany and not easily reachable for these goons as unknown geographic
@HoneySingh-vl9sn
@HoneySingh-vl9sn Ай бұрын
Bevkoof channels walio background music kyo laya thonu apnie view de payi hai
@Singhkamal53
@Singhkamal53 Ай бұрын
Though feeling bad for paaji
@netumehta5000
@netumehta5000 20 күн бұрын
Canada ka naam batane se patrakaar dar rahe hain
@romeoandjuliet6522
@romeoandjuliet6522 26 күн бұрын
Panjabi innay criminal mind kio hegay aa ? Sad stories 😢
@narinderchhina3009
@narinderchhina3009 25 күн бұрын
😢😢😢😢 oh my God
@kulvirsingh1286
@kulvirsingh1286 21 күн бұрын
ਗੁਰੂ ਸਾਹਬ ਦਾ ਹੁਕਮ ਹੈ ਸ਼ਾਸਤਰ ਰੱਖਣ ਲਈ।
@dilpreetkaur6068
@dilpreetkaur6068 29 күн бұрын
Sorry i understand so very sad
@KamalSingh-tc7wh
@KamalSingh-tc7wh Ай бұрын
Beer ji tusi police nu daso
@Jass4412
@Jass4412 29 күн бұрын
Canada not safe know
@jaswinderdhaliwal5893
@jaswinderdhaliwal5893 Ай бұрын
Real estate is responsible for this condition
@punjabiweatherchannel
@punjabiweatherchannel 26 күн бұрын
💧💧💧💧💧💧💧
@ravigrewal9369
@ravigrewal9369 29 күн бұрын
Music is so annoying.👹
@DESIJEHASHAYAR
@DESIJEHASHAYAR 28 күн бұрын
Veer family jda jaroori aa tuhade kol paisa aa ta vech vat ke dubai shift hojao, jaan te family toh jda jaroori kujh nahi
@ranjit900
@ranjit900 23 күн бұрын
Fiker naa Karo police ho gaie idher nu Ehh taa sahh gin lainde aa
@malwabelt128
@malwabelt128 23 күн бұрын
Bai koina tuc kyu awe darri jaa rahe o Koi kuj ni kr skda agr bht jada tang kr rahe ne mainu kro msg canada vch hi rehnda mai v Eh saley fudu bnde hi mngde aa Mainu kro msg apa sab nu sidhe kr skde aa
@AVTARBASRA-pp6um
@AVTARBASRA-pp6um 6 күн бұрын
Don't wari sir g 9mm da automatic ghoda rakho kol
@simarbahia4566
@simarbahia4566 21 күн бұрын
Asla rakho legal kalle dollars na kathe kro goli nal vadde vadde deean nikkran gillian ho jandian 😊😊😊😊😊😊😊😊😊
@lovebhullar5724
@lovebhullar5724 26 күн бұрын
Tuc Khabar dso ..music laake ki pkhand fde a
@user-kf8pk3rl1w
@user-kf8pk3rl1w 8 күн бұрын
Aah ki poshe hekka jhiya layi jnda ..ede nal ki dukh jyada vadda hoju
@harkiratsingh847
@harkiratsingh847 28 күн бұрын
Punjabi set ho rehe ne
@amarparmar9561
@amarparmar9561 25 күн бұрын
Editor nu 10 jutiyan di salami
@user-ec6ve1qx9p
@user-ec6ve1qx9p 22 күн бұрын
Chota back ground music de salah kina diti..sirra de nakli salah haaa.ta aaaaaaaaaa oooo aaaaaa tension Parvar de aa hor kadi honi a..naklik
@47punjab472
@47punjab472 Ай бұрын
Eh channel walea da v sarr e gya Movie wangoo present kr rahe ne agla dukhi aa serious ho k km kro tuc apna.
@nkkhattra
@nkkhattra 28 күн бұрын
Background music very bad 🔇🔇🔇🔇🔇🔇🔇🔇🔇🔇🔇🔇🔇🔇🔇🔇
@subagsingh5057
@subagsingh5057 Ай бұрын
Punjabi te Canada de soba v bhri kard na
@kirtandhillon4691
@kirtandhillon4691 28 күн бұрын
Kidhar nu tur pai hai dunia.
@udennyn
@udennyn 16 күн бұрын
Keep wespon and use them for your own protection.
@darshankang6310
@darshankang6310 Ай бұрын
Dar na maut Rab de hath hai g
@vikramchopra24
@vikramchopra24 28 күн бұрын
I feel like they create a content to entertsin people might not be a real story
@_.dhallvlogs
@_.dhallvlogs 22 күн бұрын
Government da kasoor aaaa ik chotte je bande nu kidda bana dindi aaaaaa
@harindervryamsingh604
@harindervryamsingh604 18 күн бұрын
Ena nay aapnay smay vich Driver bhaeyo ko Dolar wich bhut hi LIMA Vacheya . Bhut Doller kmaya h . Hun aapnay thay aae hun patta lgaya. Dher h haner ni.
@Kaursidhu7
@Kaursidhu7 18 күн бұрын
Jado bhik mangan vale LMIA leke beh jande aa , fer apni aukat dikhaunde aa 😮
@gurpreetdhillon4826
@gurpreetdhillon4826 Ай бұрын
sir please move to europe u will never get any crime call really its safe Poland,luxemberg norwat ,you will never forever get any call
@tamashbeen6610
@tamashbeen6610 Ай бұрын
Visa dwa de. Give practical suggestions.
@paramjeetsingh5544
@paramjeetsingh5544 Ай бұрын
​@@tamashbeen6610tu te Panjab betha chvliya mari janda lagda Lena 1 na Dena 2 😅
@harman640
@harman640 28 күн бұрын
Dubai best hai safet
@tanvirsingh6911
@tanvirsingh6911 22 күн бұрын
Khuseyo music bhen den laya gall te sundi nhi khuse channel wale
@KulwinderSingh-rw2ee
@KulwinderSingh-rw2ee Ай бұрын
Extortion jyaada tar businessmen nu aunde hai. Business man pay marde hai workers te students di. Jad gangster de hath aande hai fer soot aunde hai😂😂😂😂😂😂😂😂😂😂😂😂
@RUPINDER_SINGH
@RUPINDER_SINGH Ай бұрын
Teri maa di GANDI FUDI pehncoda, jidan teri jammi kudi di fudi ch revolver ditta odan vekh'de teri dndian. Maa teri di marre bund
@paramjeetsingh5544
@paramjeetsingh5544 Ай бұрын
Kuch v😢
@KulwinderSingh-rw2ee
@KulwinderSingh-rw2ee Ай бұрын
@@paramjeetsingh5544 kuch v ki truth taste bitter & truth is truth
@paramjeetsingh5544
@paramjeetsingh5544 Ай бұрын
@@KulwinderSingh-rw2ee gadha ghoda sab ak karta bai student sab sau ni te business man v sab ak jehe nahi har tarah da Banda duniya ch
@Kaursidhu7
@Kaursidhu7 17 күн бұрын
@@paramjeetsingh5544jado mang khania nu vise mil jaan fer ehi kush hunda veere.
@user-bw9ik3cy7s
@user-bw9ik3cy7s Ай бұрын
Ethe kai paise le k lmi sale karde fir check v ni dinde dhamki dinde case khrab karan de oh people v business karde ohna da ki kariye?
@Kaursidhu7
@Kaursidhu7 17 күн бұрын
Complaint kerni cc mang khan valiyan vale kam taan ohade to bhi vaddha crime aa . Nothing can be justified for extortion 😮
@KuldeepKaur-oc8cn
@KuldeepKaur-oc8cn Ай бұрын
is Munday Nu Canada Government Vlo. Scurty Dani Chahidi Ha
@sukhmitsingh1325
@sukhmitsingh1325 28 күн бұрын
Firoti nai... Eh saddey sikh khalsey... Shhhhant daangaranwale khottasthan waley de babbar sher ne😂😂😂 Nihang fauja kitthey ne nyay karo😂😂
@user-of4me3cv1t
@user-of4me3cv1t 28 күн бұрын
Chup KR oye hijadye...TU APNI rotia sekn lag pya
@user-sl1cw1hk7u
@user-sl1cw1hk7u 18 күн бұрын
Go to your mp & mpp
@KamalSingh-tc7wh
@KamalSingh-tc7wh Ай бұрын
Mla mp nu Milo daro na
@kp6653
@kp6653 Ай бұрын
Camere te aaya??? Prime Asia unsubscribe karta , eh v cunning thumbnails use karan lag paye. Over and out Prime Asia!!
@daveywaraich7033
@daveywaraich7033 27 күн бұрын
Tattu de gangster aa jehde Aam bande toa paise mangi jande aa, salyo bond patti aa kam karke kamma k dekho lagju patta.. Naale veere Roake kinne ku din chalega Marna te ik din sab ne .. Bhai Amritpal tahi taa Samjande aa k shastara nu Payar karo , kedda te kal kise hoar nu ghair lainge.. veere naale tera apna he aa koi jo eh kam karwa reha kyoki ohna nu patta hai k tusi million dollar dai sakde aa .. sher ban mittra Mout sachayi aa
@pappugrewal9019
@pappugrewal9019 29 күн бұрын
ਇਸ ਭਾਈ ਸਾਬ੍ਹ ਬਾਰੇ ਇਹ ਵੀ ਦੱਸਦੋ ਇਹਨਾਂ ਨੇਂ ਕਿੰਨੀਆਂ LMIAਵੇਚੀਆਂ ਕਿੰਨੇਂ ਡਰਾਇਵਰਾਂਨੂੰ ਮਿੱਸ ਜੂਜ਼ ਕੀਤਾ ਬੱਸ ਉਹਨਾਂ ਵਿੱਚੋਂ ਈ ਹੋਣਗੇ ਜਿੰਨਾਂ ਨੂੰ ਇਹਨਾਂ ਨੇਂ LMIAਵੇਚੀਆਂ ਜੈਸੀ ਕਰਨੀਂ ਵੈਸੀ ਭਰਨੀਂ ਪਰ ਇਹ ਰੁਜਾਂਨ ਬਹੁਤ ਮਾੜਾ ਚੱਲ ਪਿਆ !!
@GSMann-xp2nv
@GSMann-xp2nv 24 күн бұрын
Mard ban
@RanjeetSingh-nu5dz
@RanjeetSingh-nu5dz 26 күн бұрын
ਜਾਣਕੇ ਪੈਸੇ ਦੇਕੇ ਸੈਡ ਮਿਊਜਿਕ ਲਾਕੇ ਵੀਡੀਉ ਬਣਵਾਈ ਆ ਧਮਕੀਆਈ ਹੋਊ ਪਰ ਅੱਧਿਉ ਜਿਆਦਾ ਝੂਠ ਆ ਪਹਿਲਾ ਕਹਿੰਦਾ ਏਥੇ ਆਉਣਾ ਗਲਤੀ ਸੀ ਫੇਰ ਕਿਹੰਦਾ ਇਡੀਆ ਵੀ ਏਹਹੀ ਹਾਲ ਸੀ ਨਿਕੇ ਨਿਕੇ ਹੁੰਦੇ ਸੀ ਉਦੋ ਵੀ ਚਿੱਠੀਆ ਆਉਦੀਆ ਸੀ ਸਾਲਿਆ ਤੈਨੂ ਹੀ ਧਮਕੀਆ ਆਉਦੀਆ ਨਾਲੇ ਉਦੋ ਕਹਿੜਾ ਇੰਡੀਆ ਚ ਗੈਗ ਹੁੰਦਾ ਸੀ ਪੈਸੇ ਮੰਗਣ ਵਾਲਾ ਨਾਲੇ ਇਹ ਨਬਾਲਿਗ ਆ ਕੇ ਏਦੀ ਪਹਿਚਾਣ ਜਾ ਸਕਲ ਲਕਾਉਣੀ ਆ ਅਗਲਾ ਕੋਠੇ ਚੜ ਰੌਲਾ ਪਾਉਦਾ ਏਦੂ ਮਾੜਾ ਕੀ ਹੋਜੂ ਕੇ ਚਿਹਰਾ ਵਿਖਾਉਦੇ ਨੀ ਮੈਨੂ ਤਾ ਸਕਰਿਪਟ ਵੀਡੀਉ ਲਗਦੀ ਆ ਕੇ ਸਾਰਿਆ ਨੇ ਕਿਹਾ ਹੋਣਾ ਕਿਸੇ ਨੂ ਇਕ ਦੋਹਾ ਨੂ ਧਮਕੀ ਆਗੀ ਹੋਣੀ ਸਾਰਿਆ ਨੇ ਸਕੀਮ ਨਾ ਵੀਿਡੀਉ ਬਣਵਾਈ ਤਾ ਕੇ ਪੁਲਿਸ ਚਜਕੱਨੀ ਹੋਜੇ ਤੇ ਆਉਣ ਵਾਲੇ ਸਮੇ ਚ ਕਿਸੇ ਹੋਰ ਨੂ ਧਮਕੀ ਨਾ ਆਵੇ ਤੇ ਗੈਗਸਟਰ ਡਰ ਜਾਣ ਸਕਰਿਪਟ ਵੀਡੀਉ 101 ਪਰਸਿੰਟ
@brarsony8239
@brarsony8239 Ай бұрын
I thing Aa jooth bolda hai
@KamalSingh-tc7wh
@KamalSingh-tc7wh Ай бұрын
Tusi trudo tak ponch karo
@VastKn
@VastKn 20 күн бұрын
ਹੋਰ ਜਾਉ Khalistan referendum ਵਿਚ ਉਦੋ ਤਾਂ ਮੂਰੇ ਹੋ ਹੋ ਕੇ vote ਪਾਉਣ ਜਾਂਦੇ ਸੀ ਹੁਣ Pannu ਨੂੰ ਬਲਾਉ .. ਇਹੇ ਫਰੌਤੀਆ ਮੰਗਨ ਵਾਲੇ Khalistania ਦੀ B-team ਹਨ . Canadian Sikhs ... don't come to Punjab. We don't want to spoil our Punjab. We are very happy in Punjab.....🤓😎
@jagdeepsohalvlogs
@jagdeepsohalvlogs Ай бұрын
🇨🇦Family of 4 Living in Canada🇨🇦 Edmonton Monthly Income: Dad: $4,000 Mom: $2,500 Child Canada Benefits: $500 Total Income: $7,000 Monthly Expenses: Mortgage: $2,100 Electricity: $120 Gas: $80 Groceries: $1,000 Car Loan: $800 Car Insurance: $525 Phone: $160 Internet/Cable: $120 Child Care: $400 Credit Card Min Payments: $250 Eating Out: $500 Life Insurance: $250 RESP: $100 Property Tax: $300 HOA Fee: $20 Fuel: $600 Home Insurance: $100 Total Expenses: $7,425 Money Left: -$425
@asingh680
@asingh680 Ай бұрын
Car loan $800 😮 😂! Fuel $600 ??!! Do not make sense, based on your income
@jasn9900
@jasn9900 Ай бұрын
Why music looks so supid
@gursewak_dhillon
@gursewak_dhillon 21 күн бұрын
😂😂😂😂😂😂😂😂😂😂
@surili1
@surili1 13 күн бұрын
Put the case against them on interpol international crime branch cell te interpol te Pia case ch criminal international crime ch aonda te hr milk Di police pichhe lg k criminals de against karwai krdi
@amansandhu775
@amansandhu775 21 күн бұрын
Eh sara kujh rak mill ke hunda aa eh bahut vadi game aa ..
@gauravkhatri6073
@gauravkhatri6073 20 күн бұрын
Veer ji jo waheguru ne likhi a oh hi ani a kyo darde please
@TheAmritsarsingh
@TheAmritsarsingh 22 күн бұрын
Eh music peni joan nu pichay lawya
@TheAmritsarsingh
@TheAmritsarsingh 22 күн бұрын
Eh sub jehri pukh nang Canada ayi eh oh salya calla Kai jandhay
@amangrewal2235
@amangrewal2235 27 күн бұрын
eh sab justin trudeau di bhen di vadiay har janay khanay nu Canada da visa de de ke hun Canada ch be gandh katha ho giya jado da eh students visay shuru hoye osay he din tou Canada barbadi wal jaa reha hun tey sanu Canada vargi country vich reh ke be apne bachiya da fikar khanda rehnda etho de born bachay saaf dil polay bachay ah .pata nahi kinay he fake ielts courses karkay Canada ah vaday tey hun sadi zindagi narak bani payi ah hun sanu saray Canadian Punjabiya nu milkay es problem da hal labna chaheda tey eh visa system tey rokk lagni chahidi ah...koi gal nahi Veer Ji Waheguru ji tey parosa rakho sab theek ho javay ga..dil udass karta veer yaar tu.
@victorianfencecompany1539
@victorianfencecompany1539 14 күн бұрын
ਇਹ ਖਾਲਿਸਤਾਨ ਦਾ ਫੰਡ ਨੀ ਦੇਂਦੇ ਹੋਣੇ
@lovejitdhaliwal812
@lovejitdhaliwal812 28 күн бұрын
Kehnde es highway king de malik ne bahut drivera de paise mare ne hun ekko vari wich nikal jane a
@jattworld1984
@jattworld1984 28 күн бұрын
@@lovejitdhaliwal812 ke ehe ohi aa banda ??
Опасность фирменной зарядки Apple
00:57
SuperCrastan
Рет қаралды 12 МЛН
Can A Seed Grow In Your Nose? 🤔
00:33
Zack D. Films
Рет қаралды 30 МЛН
Опасность фирменной зарядки Apple
00:57
SuperCrastan
Рет қаралды 12 МЛН