A Special lecture by Prof Harpal Singh Panu || Central University || Akal University || SGGS

  Рет қаралды 175,376

Akal University

4 жыл бұрын

______________________________________________
You can follow us on our official platform
Website: www.auts.ac.in Facebook:- Akaluniversi...
KZbin:- kzbin.info/door/Yt5...
Twitter:- UniversityAkal
Instagram:- akalunivers...
FaceBook: BaruSahibHP
Donate: barusahib.org/donate

Пікірлер: 166
@4ashokverma
@4ashokverma Жыл бұрын
ਸ਼ਬਦਾਂ ਤੋਂ ਪਰੇ, ਇੰਝ ਲੱਗਾ ਕੇ ਇਹ ਸਾਰਾ ਬਿਰਤਾਂਤ ਅੱਖਾਂ ਅੱਗੇ ਹੋ ਰਿਹਾ ਹੈ ਤੇ ਬਹੁਤ ਵਾਰ ਅੱਖਾਂ ਚੋਂ ਆਪ ਮੁਹਾਰੇ ਹੰਜੂ ਵਗੇ। ਪ੍ਰੋਫ਼ੈਸਰ ਸਾਹਿਬ ਵਾਹਿਗੁਰੂ ਜੀ ਆਪ ਨੂੰ ਲੰਮੀਆਂ ਉਮਰਾਂ ਬਖ਼ਸ਼ਣ ਤੇ ਇਸੇ ਤਰ੍ਹਾਂ ਤੁਸੀਂ ਇਹ ਕੀਮਤੀ ਸਾਂਝਾਂ ਪਾਉਂਦੇ ਰਹੋ🙏🙏
@sandeep335singh7
@sandeep335singh7 Жыл бұрын
ਬਿਲਕੁੱਲ ਸਹੀ ✅ ਕਿਹਾ ਜੀ 🙏
@AmandeepKaur-lo1sx
@AmandeepKaur-lo1sx 10 ай бұрын
Thank you so much for this knowledge. God bless you Sir.
@SansarSingh-ou8sr
@SansarSingh-ou8sr 9 ай бұрын
ਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵਵ❤ਵਵਵਵਵਵਵਵਵਵਵਵਵਵਵਵਵਵਵਵਵਵਵਵਵ❤ਵਵਵਵਵਵਵਵਵਵਵਵਵਵ❤ਵ❤❤
@kavitakaur2365
@kavitakaur2365 8 ай бұрын
Mere Mann di baat aap ji ne kahi ji 🙏🏻
@kavitakaur2365
@kavitakaur2365 8 ай бұрын
Mere Mann di baat aap ji ne kahi ji 🙏🏻
@user-oq9ty8gd6r
@user-oq9ty8gd6r 5 ай бұрын
ਹਰਪਾਲ ਸਿੰਘ ਪੰਨੂੰ ਜੀ ਦਾ ਸਾਖੀਆਂ ਸੁਣੌਣ ਦਾ ਤਰੀਕਾ ਬਹੁਤ ਹੀ ਵਧੀਆ ਹੈ।
@harpreetsinghtiwana1955
@harpreetsinghtiwana1955 Жыл бұрын
ਸ਼ਾਖਸ਼ਾਤ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਤੇ ਮਰਦਾਨਾ ਜੀ ਦੇ ਦਰਸ਼ਨ ਕਰਵਾ ਦਿੱਤੇ ਨੇ ਸਾਖੀ ਸੁਣਾ ਕਰਕੇ ਪ੍ਰੋਫੈਸਰ ਸਾਹਬ ਜੀ ਨੇ 🙏🙏🙏🙏🙏
@punjabi-ae-zubane9708
@punjabi-ae-zubane9708 2 жыл бұрын
ਕੋਈ ਖਾਸ ਰੂਹਾਂ ਹੁੰਦੀਆਂ ਜਿੰਨਾ ਨੂੰ ਸੁਣ ਕੇ ਮਨ ਨੂੰ ਸਕੂਨ ਮਿਲਦਾ। ਕਥਾ ਸੁਣਦਿਆਂ ਇੰਝ ਲੱਗਾ ਪੰਨੂ ਸਾਹਿਬ ਹੋਣਾ ਸਭ ਅੱਖੀਂ ਡਿੱਠਾ ਹੋਵੇ।
@darshansingh3933
@darshansingh3933 Жыл бұрын
ਸ਼ਬਦਾਵਲੀ ਅਤੇ ਪੇਸ਼ ਕਰਨ ਦੀ ਵਿਧੀ ਜਰੂਰ ਪ੍ਰਸ਼ੰਸਾ ਯੋਗ ਹੈ ਪਰ ਤਜਰਬਾ ਤੇ ਗਿਆਨ ਵੀ ਆਪ ਹੀ ਬੋਲਦਾ ਹੈ।ਪ੍ਰਮਾਤਮਾ ਹੋਰ ਵਧੇਰਾ ਬਖਸ਼ੇ।
@kirpalsingh1737
@kirpalsingh1737 2 жыл бұрын
🌻ਧੰਨ ਗੁਰੂ ਨਾਨਕ ਧੰਨ ਤੇਰੀ ਕੁਦਰਤ🌻 ਗਿਆਨ ਦਾ ਚਾਨਣ ਪ੍ਰੋ:ਪੰਨੂ ਸਾਹਿਬ 🌻🙏ਮੇਰੇ ਨਾਨਕ ਦੀ ਵਡਿਆਈ ਕਰਦਿਆਂ ਪ੍ਰੋ: ਸਾਹਿਬ ਰੱਬੀ ਰੂਹ ਨਾਲ ਭਿੱਜੇ ਹੋਏ ਸੀ।ਪ੍ਰੋ:ਸਾਹਿਬ ਦੇ ਮੂੰਹੋਂ ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਸੁਣਦਿਆਂ ਭਾਬੂਕ ਹੋ ਗਿਆ ਹਾਂ ।ਪੰਨੂ ਸਾਹਿਬ ਜੀ ਨੂੰ ਗੁਰੂ ਬਾਬਾ ਲੰਮੀਆਂ ਉਮਰਾਂ ਬਖਸ਼ੇ ਹਮੇਸ਼ਾ ਚੜਦੀ ਕਲਾ ਵਿਚ ਰੱਖੇ, 🌻🙏
@ManjitSingh-wp6pp
@ManjitSingh-wp6pp 2 жыл бұрын
ਪ੍ਰੋਫੈਸਰ ਸਾਹਿਬ ਦੀ ਤਕਰੀਰ ਬਹੁਤ ਹੀ ਭਾਵਪੂਰਤ ਅਤੇ ਵੈਰਾਗਮਈ ਹੈ, ਰੈਫਰੈਂਸ ਤਾਂ ਜਨਮਸਾਖੀਆਂ ਦੇ ਹਨ ਪਰ ਉਹਨਾਂ ਦੇ ਸ਼ਬਦਾਂ ਦੀ ਪੇਸ਼ਕਾਰੀ ਦਿਲ ਅਤੇ ਦਿਮਾਗ਼ ਚ ਘਰ ਕਰਦੀ ਹੈ। ਵਾਹਿਗੁਰੂ ਜੀ ਪ੍ਰੋਫੈਸਰ ਸਾਹਿਬ ਨੂੰ ਨਿਸ਼ਕਾਮ ਅਤੇ ਰੋਗ ਰਹਿਤ ਜੀਵਨ ਬਖ਼ਸ਼ਣ 👏
@kiranpalsingh2708
@kiranpalsingh2708 2 жыл бұрын
ਰੂਹ ਨੂੰ ਟੁੰਭਣ ਵਾਲੀ ਪੈਸ਼ਕਾਰੀ, ਕਮਾਲ ਦਾ ਗੁਣ ਹੈ !
@bakhshishsingh1552
@bakhshishsingh1552 Жыл бұрын
Prof sahib kamaal kamaal kamaal
@harcharansingh9905
@harcharansingh9905 Жыл бұрын
Nice very much nice
@BaldevSingh-jc6dc
@BaldevSingh-jc6dc Жыл бұрын
​Bakhshish Singh ji thanks
@balvirsingh4854
@balvirsingh4854 5 ай бұрын
Kkk look Koko​
@jarnailsingh3240
@jarnailsingh3240 Жыл бұрын
ਧੰਨ ਸਿਖੀ ਖੰਨਿਉ ਤਿਖੀ ਵਾਲਹੁ ਨਿਕੀ ਧੰਨ ਸਿਖੀ
@butasinghbhullar1667
@butasinghbhullar1667 2 жыл бұрын
ਤੁਸਾਂ ਨੇ ਕਮਾਲ ਕਰਿਆ ਪ੍ਰਫੈਸਰ ਸਾਹਿਬ ਆਸਾਂ ਨੂੰ ਸੁਣ ਕੇ ਬਹੁਤ ਆਨੰਦ ਆਇਆ
@gurinderpassan5481
@gurinderpassan5481 5 ай бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਧੰਨ ਬਾਬਾ ਮਰਦਾਨਾ ਜੀ
@eveinKivein
@eveinKivein 2 жыл бұрын
ਧੰਨ ਗੁਰ ਨਾਨਕ ਸਾਹਿਬ ਜੀ
@DAVINDERSINGH-we5nb
@DAVINDERSINGH-we5nb 2 жыл бұрын
ਪ੍ਰੋਫੈਸਰ ਸਾਹਿਬ ਤੁਸੀਂ ਨਿਹਾਲ ਕਰ ਦਿੱਤਾ ਵੈਰਾਗ ਵੀ ਪੈਦਾ ਕਰ ਦਿੱਤਾ ਅਤੇ ਇਸ ਤਰ੍ਹਾਂ ਲਗਦਾ ਹੈ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਨੂੰ ਮੇਰੇ ਮੱਥੇ ਨੇ ਜਿਸ ਤਰ੍ਹਾਂ ਛੂਹ ਲਿਆ ਹੋਵੇ । ਤੁਹਾਡਾ ਮੈਂ ਰਿਣੀ ਰਹਾਂਗਾ ਤਾ ਉਮਰ ।
@roziearora6205
@roziearora6205 7 ай бұрын
ਧੰਨ ਗੁਰੂ ਨਾਨਕ ਸਾਹਿਬ ਜੀ 🙏🙏❤️
@prempalsingh659
@prempalsingh659 5 ай бұрын
ਵਾਹਿਗੁਰੂ ਜੀ ਧੰਨ ਗੁਰੂ ਨਾਨਕ ਮਿਹਰ ਕਰੋ ਸਭ ਤੇ 🙏❤
@arvindersinghtoor8427
@arvindersinghtoor8427 Жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਕੋਟਾਨ ਕੋਟ ਸ਼ੁਕਰਾਨਾ 23.01.2023
@GurwinderSingh-rl6sg
@GurwinderSingh-rl6sg Жыл бұрын
ਬਾ ਕਮਾਲ ਜੀ 🌹 ਬਹੁਤ ਕੁਝ ਸਿੱਖਣ ਨੂੰ ਮਿਲਿਆ ਜੀ 🙏 ਧੰਨਵਾਦ
@mandeepsinghsingh6914
@mandeepsinghsingh6914 10 ай бұрын
ਧੰਨ ਬਾਬਾ ਨਾਨਕ ਧੰਨ ਭਾਈ ਮਰਦਾਨਾ ਜੀ
@dharmindersekhon9680
@dharmindersekhon9680 Жыл бұрын
ਪ੍ਰੋਫੈਸਰ ਸਾਹਿਬ ਮੇਂ ਪਹਿਲਾਂ ਜੀ ਨੂੰ ਕਦੇ ਵੀ ਨਹੀਂ ਸੀ ਜਾਣਦਾ ਅਸਲ ਵਿੱਚ ਅਜ ਤੂਹਾਨੇ ਸਾਖੀਆਂ ਸੁਣਾਈਆਂ ਬਹੁਤ ਵਧੀਆ ਲੱਗਿਆ ਵਾਹਿਗੁਰੂ ਜੀ
@gunwantkaur8244
@gunwantkaur8244 6 ай бұрын
ਵਾਹਿਗੁਰੂ ਜੀ
@karamjitsinghsalana4648
@karamjitsinghsalana4648 Жыл бұрын
Waheguru g
@jiwansinghshergill9466
@jiwansinghshergill9466 2 жыл бұрын
Short of words to express Gratitude for Prof Harpal S Pannu
@kamdiyangallan5038
@kamdiyangallan5038 9 ай бұрын
ਧੰਨ ਗੁਰੂ ਨਾਨਕ ਸਾਹਿਬ ਜੀ,,,, ਰੱਖੀ ਚਰਨਾਂ ਦੇ ਕੋਲ
@user-og4in5yx2i
@user-og4in5yx2i 2 жыл бұрын
ਭਾਪਾ ਜੀ ਵਰਗਾ ਕੋਈ ਨਹੀਂ
@SurjeetSingh-jg6zn
@SurjeetSingh-jg6zn 2 жыл бұрын
Main pichle do ghante ton video dekh sun rihan. Dinner vi miss karta.Mann kardae sunhda hi jawaan. So natural speech.
@jaibirdahiya8147
@jaibirdahiya8147 Жыл бұрын
Definitely a great speech I hav ever heard.
@parmeetkaur8733
@parmeetkaur8733 Жыл бұрын
Tuhaade shabad bahut mehenge han ji🙏 Waheguru Sanu samjhan di paatrata den 🙏
@harmeetsingh9687
@harmeetsingh9687 Жыл бұрын
Guru Nanak Dev Ji di kirpa hai Shri Panu ji te Kinna Mitha ehsas hai Panu ji nu Sunana Byan nahi ho sakda Ji Wah
@VaryamSingh-vk9xc
@VaryamSingh-vk9xc 5 ай бұрын
Prof.sahib thudi vidvta nu parnam karda han.
@ranjodhsingj9588
@ranjodhsingj9588 3 жыл бұрын
ਸਾਇਦ ਇਸਤੋਂ ਵਧੀਆ ਮੈਂ ਕਦੇ ਸੁਣ ਨਹੀਂ ਸਕਾਂਗਾ।
@Criketelover_84
@Criketelover_84 2 жыл бұрын
Hanji
@joginderjohal55
@joginderjohal55 Жыл бұрын
Anand parsan
@palwindersingh3527
@palwindersingh3527 2 жыл бұрын
ਵਾਹ ਬਹੁਤ ਖ਼ੂਬ
@roziearora6205
@roziearora6205 7 ай бұрын
ਬਹੁਤ ਆਨੰਦ ਆਇਆ ਬਹੁਤ ਵੈਰਾਗ ਆਇਆ। ਦਿਲ ਕਰਦਾ ਸੀ ਸੁਣੀ ਜਾਈਏ🙏🙏
@jakharbahadur1836
@jakharbahadur1836 Жыл бұрын
Wah ji Wah satkaryog pannu sahb
@kavitakaur2365
@kavitakaur2365 7 ай бұрын
Babe nanak ji di Pawan sakhiya da shanan kita Aaj assi Pannu sahib ji dwara🙏🏻
@SansarSingh-ou8sr
@SansarSingh-ou8sr 3 ай бұрын
GreatStory of Guru ਨਾਨਕ
@gmsmandhiala9423
@gmsmandhiala9423 2 жыл бұрын
ਵਾਹਿਗੁਰੂ ਆਪ ਜੀ ਨੂੰ ਲੰਮੀਆ ਉਮਰਾ ਬਖਸ਼ਿਸ਼ ਕਰਨ
@jaibirdahiya8147
@jaibirdahiya8147 Жыл бұрын
Really a very great and valuable speech. Pannu Saheb nu lakhon Salam.
@HoneySingh-mu5uq
@HoneySingh-mu5uq 6 ай бұрын
Wah....ji...wah.....sachi kya baat a tuhadi sir...ji.......dhan guru nanak dev ji..🙏🙏🙏🙏
@ManjeetKaur-dz4us
@ManjeetKaur-dz4us Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। 🙏🙏🙏🙏🙏🙏🙏🙏🙏🙏🙏🙏🙏
@bhajankaur6529
@bhajankaur6529 Жыл бұрын
Bahut hi sohni khoj mithi aawaj waheguru ji aap nu sehat bakhshan estarah hi nihal karde rho ji sangta nu waheguru ji ka khalsa waheguru ji ki fatah 🙏🙏
@amareshpandey2874
@amareshpandey2874 2 жыл бұрын
Prof pooran singh was great philosopher of Hinduism vedanta and guru granth sahib
@kulwindersingh2484
@kulwindersingh2484 2 ай бұрын
ਪ੍ਰੋਫੈਸਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕਈ ਫਤਿਹ 🙏🙏ਮੈਂ ਤੁਹਾਡਾ ਵਿਦਿਆਰਥੀ ਰਿਹਾ ਹਾਂ ਖਾਲਸਾ ਕਾਲਜ ਪਟਿਆਲਾ ਵਿਚ
@jaswinderkaur1907
@jaswinderkaur1907 Жыл бұрын
Sme da ptaa ee nee lagyea ,kiven beet gyea,lagda c boli jao ,boli jao🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏 Baba ji sda charhdi kla ch rakhan, tandrustian bakhshan 🙏🙏🙏🙏🙏
@Panjab-04v
@Panjab-04v Жыл бұрын
Waheguru g waheguru g waheguru g waheguru g waheguru g
@kapoorsingh7273
@kapoorsingh7273 Жыл бұрын
Very good presentation..
@avtarsinghhundal7830
@avtarsinghhundal7830 Жыл бұрын
VERY GOOD performance PANU.JI
@baldevsinghwahi8583
@baldevsinghwahi8583 2 жыл бұрын
Nice history knowledge of Guru nanak dev ji.
@ManjitKaur-zx3su
@ManjitKaur-zx3su 2 жыл бұрын
So proud of you sir
@GurpreetKaur-fr8iw
@GurpreetKaur-fr8iw Жыл бұрын
Bhaut sunder sakhiyan te sunder shabdawali nal vichar sun k man parson hogiya enj lagda jive sakshatkar darshan hogye gurusahib ji de sukhriya sir
@psingh3159
@psingh3159 10 ай бұрын
Waheguru Ji Mehar Karn
@harinderkaur7218
@harinderkaur7218 Жыл бұрын
This love between the Guru n disciple is unfathomable. Big thank you for narrating the Sakhis....
@balvirsingh2868
@balvirsingh2868 Жыл бұрын
Great Scholar👍👍
@tv2-bz7br
@tv2-bz7br Жыл бұрын
Bahut khubsurat ward described by you sir rag rashmaji lataji Noor Jahan ji
@ManoharSingh-iq7ws
@ManoharSingh-iq7ws 2 жыл бұрын
Salut excellent way of expression. Great knowledge
@somnathgupta2549
@somnathgupta2549 Жыл бұрын
Quite Informative and valuable presentation🙏🏾🙏🏾🙏🏾
@MegaKaran86
@MegaKaran86 Жыл бұрын
Sache pita vaheguru hamesha mehar Karan tandrustiya den deh naroiya bakshan I was feeling as I am ur student lecture kadi khatam na hove I wish tvadi biopic bane u will be ideal for young youth of Punjab
@kiranpalsingh2708
@kiranpalsingh2708 2 жыл бұрын
ਗੁਰੂ ਨਾਨਕ ਸਾਹਿਬ ਤੇ ਮਰਦਾਨਾ ਜੀ ਦਾ ਪਿਆਰ, ਰੱਬੀ ਬਖਸ਼ਸ਼ਾਂ ਨਾਲ ਨਿਵਾਜਣਾ ਤੇ ਗੁਹਜ ਵਾਕ, ਆਤਮ ਖੋਜੀਆਂ ਨੂੰ ਰੱਬੀ ਪਿਆਰ ਨਾਲ ਸਰਸ਼ਾਰ ਕਰਦੇ ਰਹਿਣਗੇ ! ਪ੍ਰੋ. ਸਾਹਿਬ ਦਾ ਸੁਣਾਉਣ ਦਾ ਢੰਗ ਬੜਾ ਨਿੱਘਾ ਤੇ ਵਿਲੱਖਣ ਹੈ, ਧੰਨਵਾਦ !
@JoginderSingh-vn8do
@JoginderSingh-vn8do Жыл бұрын
X
@jakharbahadur1836
@jakharbahadur1836 Жыл бұрын
Waheguru mehr rakhe satkaryog pannu sahb ji tuhade te sda sda
@jaibirdahiya8147
@jaibirdahiya8147 Жыл бұрын
A very sweet, soft and effective language compelling to hear time and again. I have ever heard such informative words.
@harmanpreetkaur751
@harmanpreetkaur751 Жыл бұрын
🙏🙏🙏🙏
@gurmeettiwanagurmeettiwana2739
@gurmeettiwanagurmeettiwana2739 Жыл бұрын
ਬਹੁਤ ਵਧੀਆ ਲੱਗਿਆ ਸੁਣਕੇ 🙏🙏🙏🙏🙏🙏🙏🙏🙏🙏🙏
@kahlon7793
@kahlon7793 Жыл бұрын
Waheguru ji
@AVTARSINGH-jl8ic
@AVTARSINGH-jl8ic Жыл бұрын
What a ruhaniyat speech bohut bohut tks sir ji
@amarjitsaini5425
@amarjitsaini5425 Жыл бұрын
So beautiful I have no words to describe!!! Waheguru Ji ka Khalsa Waheguru Ji ke Fateh…
@gurmitsinghsaini748
@gurmitsinghsaini748 2 жыл бұрын
Sat shree Akaal professor sahib
@harmailsingh9769
@harmailsingh9769 Жыл бұрын
JEHRA INSAN BHARAM GAYAN VICH PAUHACH JANDA HAI, OH JEHRI MARJI BHASHA BOLI JAVE.
@AmrikSingh-yn2sx
@AmrikSingh-yn2sx Жыл бұрын
Veeru good
@balwinderdhaliwal4441
@balwinderdhaliwal4441 Жыл бұрын
SAT AM KARTA PURAKH DAN GURU NANAK JI KOI NAHI REECE TAIREEA VERY RARE WILL RECOGNISE YOU . TAIREEA GAREEBE , SABH TOU AMEER I . YOUR HUMBLENESS IS THE STRONGEST WEAPON .NO WORDS CAN SAY YOUR PRAISES . SO I REST HERE .
@PreetiLamba-vs4bv
@PreetiLamba-vs4bv Жыл бұрын
Beautiful words
@kulwindersingh2484
@kulwindersingh2484 2 ай бұрын
ਪ੍ਰੋਫੈਸਰ ਸਾਹਿਬ ਤਹਾਡੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੜੀ ਕਿਰਪਾ ਹੋਈ ਹੈ
@kamaldeepsingh3988
@kamaldeepsingh3988 5 ай бұрын
ਬਿਲਕੁੱਲ ਐਸ ਤਰਾਂ ਲਗਿਆ ਜਿਵੇੰ ਗੁਰੂ ਸਾਹਬ ਸਾਹਮਣੇ ਹੋਣ... 🙏🏻🙏🏻🙏🏻🙏🏻🙏🏻 ਵਾਹ ਮੇਰੈ ਕਰਤਾਰ 🌹
@AVTARSINGH-jl8ic
@AVTARSINGH-jl8ic Жыл бұрын
Bahut achha lecture sir ji
@kulwanthallan3133
@kulwanthallan3133 Жыл бұрын
Satnam Shri Waheguru jioji Datiya jioji Tera lakh lakh shukar jioji Tu Hi Tu Hi Tu Hi jioji Datiya jioji Ware Ware jahiye Tere rangha tu dhatiya jioji Waheguru jioji. Teri Lilla na koi jaan sakya te na hi jaan sakda jioji Datiya jioji. Bahut bahut shukaria jioji Waheguru jioji ka khalsa Shri Waheguru jioji ki Fateh jioji with great deep warm regards jioji 🙏💞🙏💘🙏
@themechanicalsinghgaming
@themechanicalsinghgaming 2 жыл бұрын
I felt like I was really attending his lecture in reality, so kind & wonderful. Waheguru ji ka Khalsa, waheguru ji ki Fateh❤️❤️
@amarjitsingh4706
@amarjitsingh4706 2 жыл бұрын
So nice of you, Kotan Kot Parnam 🙏🙏🙏
@narinderpalsingh277
@narinderpalsingh277 2 жыл бұрын
Wonderful speech
@gurbachansingh3070
@gurbachansingh3070 9 ай бұрын
😊
@parmeetkaur8733
@parmeetkaur8733 Жыл бұрын
No words to express gratitude to your Words 🙏
@maan611
@maan611 Жыл бұрын
Waheguru ji waheguru ji waheguru ji kirpa karo waheguru ji waheguru ji🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@sujansinghsujan
@sujansinghsujan Жыл бұрын
ਪ੍ਰੋ ਸਾਹਿਬ ਵਾਹਿਗੁਰੂ ਆਪ ਜੀ ਨੂੰ ਚੜਦੀ ਕਲਾ ਬਖਸ਼ੇ ਜੀ ਸੁਜਾਨ ਸਿੰਘ ਸੁਜਾਨ
@HarmeetSingh-nr1iq
@HarmeetSingh-nr1iq 9 ай бұрын
ਗਿਆਨ, ਸ਼ਬਦਾਵਲੀ ਤੇ ਮਿੱਠੀ ਪੇਸ਼ਕਾਰੀ ਦਾ ਬਹੁਤ ਵਧੀਆ ਸੁਮੇਲ ਗੁਰੁ ਨਾਨਕ ਪਾਤਸ਼ਾਹ ਬਾਰੇ ਬਿਆਨ ਕਰਨਾ ਹਰ ਕਿਸੇ ਪ੍ਰਚਾਰਕ ਦੇ ਵਸ ਦੀ ਗੱਲ ਨਹੀਂ
@surinderpal8298
@surinderpal8298 7 ай бұрын
Narration is Par excellence.
@ourstars6015
@ourstars6015 2 жыл бұрын
🙏🏾🙏🏾👌👌❤️❤️❤️
@sumandeepgill3849
@sumandeepgill3849 8 ай бұрын
ਵਾਹਿਗੁਰੂ ਜੀ ਦੀ ਕਿਰਪਾ ਪ੍ਰੋਫ਼ੈਸਰ ਸਾਹਿਬ ਤੇ ❤
@AmrikSingh-yn2sx
@AmrikSingh-yn2sx Жыл бұрын
Very good
@surinderpaulkaur2476
@surinderpaulkaur2476 8 ай бұрын
So nice Sir. God bless Sir.
@karanjeetsingh8261
@karanjeetsingh8261 Жыл бұрын
Waheguru ❤
@parmatmasingh2438
@parmatmasingh2438 9 ай бұрын
ਬਕਮਾਲ ਦੀਆਂ ਸਾਖੀਆਂ ਸਰਵਨ ਕਰਕੇ ਮਨ ਗਦ ਗਦ ਹੋ ਗਿਆ ਵਾਹਿਗੁਰੂ ਜੀ ਦੀ ਵਿਸੇਸ ਬਖ਼ਸ਼ਸ ਦੇ ਪਾਤਰ ਹੋ ਜੀ , ਬਹੁਤ ਖੂਬਸੂਰਤ ਸਬਦਾਵਲੀ ਮਿਠੀ ਅਵਾਜ ਬਹੁਤ ਬਹੁਤ ਅਸੀਸਾਂ ਸਹਿਤ ਧੰਨਵਾਦ। ਵਾਹਿਗਰੂ ਜੀ ਕਾ ਖਾਲਸਾ ।। ਵਾਹਿਗੁਰੂ ਜੀ ਕੀ ਫ਼ਤਹਿ। ।।
@Sarvjot-om3xd
@Sarvjot-om3xd Жыл бұрын
🙏🏻❣️🙌🏻
@amaninderbilling
@amaninderbilling Жыл бұрын
❤️🙏
@jogindersingh-uj8rv
@jogindersingh-uj8rv Жыл бұрын
ਸਿਰੀਰਾਗੁ ਮਹਲਾ ੧ ਘਰੁ ੩ ॥ ਜੋਗੀ ਅੰਦਰਿ ਜੋਗੀਆ ਤੂੰ ਭੋਗੀ ਅੰਦਰਿ ਭੋਗੀਆ ॥ ਤੇਰਾ ਅੰਤੁ ਨ ਪਾਇਆ ਸੁਰਗਿ ਮਛਿ ਪਇਆਲਿ ਜੀਉ ॥੧॥ ਹਉ ਵਾਰੀ ਹਉ ਵਾਰਣੈ ਕੁਰਬਾਣੁ ਤੇਰੇ ਨਾਵ ਨੋ ॥੧॥ ਰਹਾਉ ॥
@kulwinderkaur4907
@kulwinderkaur4907 3 жыл бұрын
🙏🙏🙏🙏❤️
@harkiratsingh6832
@harkiratsingh6832 9 ай бұрын
🙏🏻🎉❤Waheguruji Waheguruji Sahib ji 🙏🏻Waheguruji da khalsa Waheguruji di Phateh ❤🎉🙏🏻
@kamaldeepsingh3988
@kamaldeepsingh3988 5 ай бұрын
Waah❤🌹👌🏻nice content brother 👌🏻
@gjsinghtung3916
@gjsinghtung3916 Жыл бұрын
Ati sunder kaha Janam Sakhi weh ji Bahut sunder ji var var suno ji 🙏
@harmanpreetkaur751
@harmanpreetkaur751 Жыл бұрын
👍👍👍🙏🙏🙏👏👏
@jasbirsingh4896
@jasbirsingh4896 Жыл бұрын
Nice presentation very motivating
@manjitdallalakhanpal2352
@manjitdallalakhanpal2352 2 ай бұрын
Asa sunda rhea ta tusa sunauda rho dhanvad ji Baba wala lekh ve pao
@palvindersingh6362
@palvindersingh6362 Жыл бұрын
Karnal calgary good lecture
@poonamsingh8441
@poonamsingh8441 Жыл бұрын
Dhan Guru Nanak Dev pyare 🙏🏻🙏🏻
@manjitsingh2108
@manjitsingh2108 Жыл бұрын
DHAN DHAN SAHIB SHRI GURU NANAK DEV JI MAHARAJ 🙏
@jaswinderkaur24
@jaswinderkaur24 Жыл бұрын
Waheguru ji 🙏 🎉
@parmindersingh4670
@parmindersingh4670 Жыл бұрын
Waheguru ji.
@singhsewar2931
@singhsewar2931 10 ай бұрын
Beautiful presentation of Shri Guru NANAK Dev jee life history in beautiful words .Jujhar Singh Rissam.
@gurinderjitsinghbhatia8949
@gurinderjitsinghbhatia8949 Жыл бұрын
🎉sਸਕੈਤੀ ਆਦਮੀ
@HardeepKaur-zp9uj
@HardeepKaur-zp9uj Жыл бұрын
Waheguru Ji
КАК ДУМАЕТЕ КТО ВЫЙГРАЕТ😂
00:29
МЯТНАЯ ФАНТА
Рет қаралды 1,8 МЛН
THEY made a RAINBOW M&M 🤩😳 LeoNata family #shorts
00:49
LeoNata Family
Рет қаралды 37 МЛН
когда повзрослела // EVA mash
00:40
EVA mash
Рет қаралды 4,5 МЛН