De Deo Didar (ਦੇ ਦਿਓ ਦੀਦਾਰ) Baba Gulab Singh Ji | Raja Saab Ji | Punjabi Devotional Song

  Рет қаралды 29,383,370

A - Square Music

A - Square Music

Күн бұрын

Пікірлер: 9 600
@ravindermehra3258
@ravindermehra3258 9 күн бұрын
ਮੈਂ ਰਾਜਾ ਸਹਿਬ ਬਾਰੇ ਕੁਜ ਨੀ ਜਾਂਣਦਾ ਪਰ ਜਿਸ ਵੀ ਵੀਰ ਨੇ ਇਹ ਸਬਦ ਗਾਇਆ ਬਹੁਤ ਹੀ ਕਮਾਲ ਗਾਇਆ ਦਿੱਲ ਨੂੰ ਸਕੂਨ ਦੇਣ ਵਾਲੀ ਅਵਾਜ ਜੀਉ
@happy_singh88
@happy_singh88 Жыл бұрын
,,ਬਹੁਤ ਸੋਹਣੀ ਅਵਾਜ ਵੀਰ ਦੀ ਦਿਲ ਨੂੰ ਸਕੂਨ ਮਿਲ ਗਿਆ ਮਿੱਠੀ ਤੇ ਪਿਆਰੀ ਅਵਾਜ ਵੀਰ ਦੀ
@FXPreet
@FXPreet Жыл бұрын
💯
@KaramjeetMehra-xv4hd
@KaramjeetMehra-xv4hd 11 ай бұрын
Llll😊​
@tjsgaming5193
@tjsgaming5193 11 ай бұрын
@RajKumar-i2z6b
@RajKumar-i2z6b 3 ай бұрын
😊 kooz😊😊😊​@@KaramjeetMehra-xv4hd
@ManjeetKaur-i9h
@ManjeetKaur-i9h Ай бұрын
Right 👍👍❤❤❤
@ChanpreetsinghKaler
@ChanpreetsinghKaler 2 ай бұрын
ਮੇਰਾ ਛੋਟਾ ਬੇਟਾ 2 ਸਾਲ ਦਾ ਹੈ ਓ ਰੂਜ਼ ਸਵੇਰੇ ਅਹਿ ਸ਼ਬਦ ਸੁਣ ਦਾ ਹੈ ਤੇ ਰਾਤ ਨੂੰ ਵੀ ਸੁਣਕੇ ਹੀ ਸੋਂਦਾ ਹੈ 👏🏻👏🏻👏🏻 ਵਾਹਿਗੁਰੂ ਵਾਹਿਗੁਰੂ👏🏻👏🏻
@innocentgurjit190
@innocentgurjit190 2 ай бұрын
jai raje di 🙏🏻🥰
@NonnyHN
@NonnyHN 2 ай бұрын
Waheguru ji❤
@saabsingh4833
@saabsingh4833 2 ай бұрын
ਬਹੁਤ ਵਧੀਆ ਸ਼ਬਦ ਸੀ
@garrybhatti7715
@garrybhatti7715 2 ай бұрын
jai raja sahib ji 🙏🙏
@Im_____gobind-d7s
@Im_____gobind-d7s 2 ай бұрын
Waheguru Ji ❤
@JimmyLohat
@JimmyLohat 10 күн бұрын
ਰੀਤ ਬਹੁਤ ਸੋਹਣਾ ਹੈ❤❤❤❤🤲🤲🤲🤲👌👌👌👌😀😀😀😀😀💞♥️♥️♥️♥️♥️🙏🙏🙏🙏
@Sabimusapuriya
@Sabimusapuriya Жыл бұрын
ਮਹਾਰਾਜ ਰਾਜਾ ਸਾਹਿਬ ਜੀ ਦੇ ਸਾਰੇ ਸੇਵਾਦਾਰ ਪਿਆਰਿਆ ਦਾ ਦਿਲੋ ਧੰਨਵਾਦ ਕਰਦਾ ਜੀ ਜਿਨਾ ਨੇ ਸਾਡੀ ਨਿੱਕੀ ਜਹੀ ਕੋਸ਼ਿਸ਼ ਨੂੰ ਇੰਨਾ ਪਿਆਰ ਸਤਿਕਾਰ ਬਖਸ਼ਿਆ ਜੀ। ਬਾਬਾ ਗੁਲਾਬ ਸਿੰਘ ਜੀ ਨੇ ਆਪਣੀ ਮਿੱਠੀ ਆਵਾਜ਼ ਨਾਲ ਇਸ ਸ਼ਬਦ ਨੂੰ ਗਾਇਆ ਤੇ ਅਮਦਾਦ ਅਲੀ ਭਾਜੀ ਜੀ ਨੇ ਸੰਗੀਤ ਦੇਕੇ ਬਕਮਾਲ ਕਰਤੀ ਜੀ ਦਿਲੋ ਧੰਨਵਾਦ ਸਭ ਦਾ ਜੀ ਵਲੋਂ:- ਸਾਬੀ ਮੂਸਾਪੁਰੀਆ
@sukhjaan8804
@sukhjaan8804 Жыл бұрын
Jai raja sahib ji di Bahji bhut nice lines 👌 👍 👏
@pinderkaur8467
@pinderkaur8467 Жыл бұрын
Beautiful words , music daily number of times I prefer to listen❤
@sonusonugaffa8127
@sonusonugaffa8127 Жыл бұрын
❤❤
@jaspalkaur8472
@jaspalkaur8472 Жыл бұрын
Raja shib g da darbar da adress send kr do plz
@Sabimusapuriya
@Sabimusapuriya Жыл бұрын
Punjab Banga city to mukandpur road near gunachaur villege to next villege mazara raja sahib ji
@HarpreetGill-z8l
@HarpreetGill-z8l Жыл бұрын
Bhai gulab Singh ji ਜਦੋਂ ਤੁਸੀ ਪਹਿਲੀ ਵਾਰ kotkapura ਸ਼ਹਿਰ ਵਿੱਚ ਕੀਰਤਨ ਕਰਨ ਲਈ ਆਏ ਸੀ ਮੈਂ ਉਦੋਂ ਤੋਂ ਤੁਹਾਡੀ ਸ਼ਾਗਿਰਦ ਹਾਂ ਜੀ। ਵਾਹਿਗਰੂ ਜੀ ਹਮੇਸ਼ਾਂ ਤੁਹਾਡੇ ਤੇ ਆਪਣੀ ਮਿਹਰ ਭਰੀ ਨਿਗ੍ਹਾ ਰੱਖੇ ❤
@PradeepKumar-oy1ne
@PradeepKumar-oy1ne Жыл бұрын
@SukhRomana-s3s
@SukhRomana-s3s Ай бұрын
@IqwinderKaurBhunga11
@IqwinderKaurBhunga11 10 ай бұрын
ਬਹੁਤ ਵਧੀਆ ਰਚਨਾ ਤੇ ਅਵਾਜ਼। ਰਾਜਾ ਸਾਹਿਬ ਜੀ ਦੀ ਕਿਰਪਾ ਸਭ ਤੇ ਬਣੀ ਰਹੇ।
@Sukhjivansingh-m3q
@Sukhjivansingh-m3q 21 сағат бұрын
ਬਾਬਾ ਗੁਲਾਬ ਸਿੰਘ ਜੀ ਤੁਹਾਡੇ ਸਾਰੇ ਹੀ ਸ਼ਬਦ ਦਿਲ ਨੂੰ ਲੱਗਦੇ ਨੇ ਰਾਜਾ ਸਾਹਿਬ ਜੀ ਇਦਾ ਹੀ ਕਿਰਪਾ ਬਣਾਈ ਰੱਖਣ ❤
@RaviKumar-mo3vj
@RaviKumar-mo3vj 4 ай бұрын
ਸਾਡਾ ਦੂਆਬਾ ਭਾਗਾ ਵਾਲਾ ਏ । ਜਿੱਥੇ ਮਸਤ ਫੱਕਰਾ ਦੇ ਪੈਰ ਪਾਏ । ਜਿੱਥੇ ਸ਼ਹਿਨਸ਼ਾਹ ਮਾਲਿਕ ਰੱਬ ਰਾਜਾ ਸਾਹਿਬ ਦੇ ਪੈਰ ਪੲਏ❤❤। ਧੰਨ ਧੰਨ ਸ਼ਹਿਨਸ਼ਾਹ ਮਾਲਿਕ ਪੂਰੀ ਕਾਇਨਾਤ ਦੇ ਸ਼ਹਿਨਸ਼ਾਹ ਮਾਲਿਕ ਰੱਬ ਰਾਜਾਂ ਸਾਹਿਬ ਜੀ ਦੇ ❤❤❤🎉🎉🎉
@parishan5409
@parishan5409 6 ай бұрын
ਗੁਲਾਬ ਸਿੰਘ ਬਾਕੇ ਗੁਲਾਬ ਆ ਐਨੀ ਸੁੰਦਰ ਅਵਾਜ ਤੇ ਫਲੋ ਬਸ ਵਾਹ ਵਾਹ ਹੀ ਆ ਮਾਹਰਾਜ ਗੁਲਾਬ ਸਿੰਘ ਨੂੰ ਚੜ੍ਹਦੀ ਕਲਾ ਬਖਸ਼ਣ❤
@jyotirajput2285
@jyotirajput2285 10 ай бұрын
ये मेरे जिवन का सबसे मन को छू लेने वाली गुरु वाणी और आवाज भी बहुत ही मधुर है सीधे दाता जी के चरणों का स्मरण हो आता है और आंखे भर आती हैं
@YUVRAJSINGH-cj1sb
@YUVRAJSINGH-cj1sb 10 ай бұрын
Waheguru ji ❤️
@lovepreetsingh3261
@lovepreetsingh3261 9 ай бұрын
Right 😢
@BaljitSingh-cd8kr
@BaljitSingh-cd8kr 7 ай бұрын
Gurbani Haini
@SHUBHANGICHAUBEY-m4v
@SHUBHANGICHAUBEY-m4v 7 ай бұрын
Thode vaju.....khadi😓
@gill12090
@gill12090 6 ай бұрын
Gurbani nahi only dharmik song hai
@luckyvlogs8624
@luckyvlogs8624 6 күн бұрын
ਬਾਬਾ ਜੀ ਪੂਰੀ ਰਾਤ ਗੀਤ ਰਪੀਟ ਤੈ ਚੱਲਦਾ ਰੈ ਮੈਂ ਇਕ ਟਰੱਕ ਡਰਾਵਿਰ ਹਾ ਨਾਲੇ ਮੈ ਕਿਰਸਚਨ ਧਰਮ 🙏🙏ਚੌ ਬਹੁਤ ਵਧੀਆ ਭਜਨ
@sandeepkaur6524
@sandeepkaur6524 Жыл бұрын
ਜਦੋਂ ਦਾ ਇਹ ਸ਼ਬਦ ਸੁਣਿਆ ਆ ਅੱਖਾਂ ਚੋ ਹੰਜੂ ਆਈ ਜਾਂਦੇ ਨੇ ਉਸ ਪ੍ਰੀਤਮ ਪਿਆਰੇ ਦੇ ਦੀਦਾਰ ਲਈ waheguru ji waheguru ji waheguru ji
@ParamjitKaur-l8r
@ParamjitKaur-l8r 11 ай бұрын
Same same waheguru waheguru ji
@rahulmalhi2898
@rahulmalhi2898 10 ай бұрын
Bulkkul
@godofdeathgaming7
@godofdeathgaming7 2 ай бұрын
❤️‍🩹
@Kids_Fun_Street
@Kids_Fun_Street 2 ай бұрын
Same
@PrinceSaloon
@PrinceSaloon 2 ай бұрын
😊😊❤❤😚🥹
@JagdeepSingh-eu6fx
@JagdeepSingh-eu6fx Жыл бұрын
ਜਦੋਂ ਮੈਂ ਇਹ ਗਾਣਾ ਪਹਿਲੀ ਬਾਰ ਸੁਣਿਆ ਤਾਂ ਮੈਨੂੰ ਲੱਗਿਆ ਸ਼ਾਇਦ ਨਛੱਤਰ ਗਿੱਲ ਦੀ ਆਵਾਜ਼ ਏ । ਵੀਰ ਦੀ ਆਵਾਜ਼ ਬਹੁਤ ਸੋਹਣੀ ਏ ਬਹੁਤ ਸੋਹਣਾ ਗਾਇਆ। ਦਿਲ ਨੂੰ ਬਹੁਤ ਸਕੂਨ ਮਿਲਿਆ ਸੁਣ ਕੇ ❤🙏🏼
@Punjabi_lamp
@Punjabi_lamp 11 ай бұрын
Yaar aa song di composition kisse hor song nal mildi a? Menu yaad nhi aa reha
@rajwinderkaurraj7131
@rajwinderkaurraj7131 11 ай бұрын
Mainu v ahi lga ...hun search krke pta lga ki baba gulab g d vce a
@iamhabibi3828
@iamhabibi3828 11 ай бұрын
ਸਾਡਿਆਂ ਪਰਾਂ ਤੋਂ ਸਿੱਖੀ ਉੱਡਣਾ ਵਾਂਗ ਹੈ
@RoshanLal-u6t
@RoshanLal-u6t 10 ай бұрын
Right ji eve hi lg rya🙏
@bikramjitsingh103
@bikramjitsingh103 6 ай бұрын
Mainu v laga c ki nachatar gill di awaaj ae par net te search kita k nahi ae ta baba gulab Singh ji di ae... bahut he man nu skoon den wali aa...
@RajdeepKaurpb978
@RajdeepKaurpb978 8 ай бұрын
😢 ਬਹੁਤ ਸਕੂਨ ਮਿਲਦਾ ਸੁਣ ਕੇ ਗੀਤ ਬਹੁਤ ਸੋਹਣੇ ਹੱਥਾਂ ਨਾਲ ਲਿਖਿਆ ਏ ਤੇ ਬਹੁਤ ਹੀ ਸੋਹਣਾ ਲਿਖਿਆ ਮਨ ਨੂੰ ਬਹੁਤ ਸਕੂਨ ਮਿਲਦਾ ਸਭ ਦਾ ਭਲਾ ਕਰੇ ਵਾਹਿਗੁਰੂ
@Sabimusapuriya
@Sabimusapuriya 7 ай бұрын
Dhanwad g❤
@inder76singh47
@inder76singh47 7 ай бұрын
😊​@@Sabimusapuriya1:01
@SankarSingh-ls1ix
@SankarSingh-ls1ix 6 ай бұрын
❤​@@Sabimusapuriya
@nirbhasingh2242
@nirbhasingh2242 6 ай бұрын
@@Sabimusapuriya 6iv99
@Jaspal-zv1lq
@Jaspal-zv1lq 6 ай бұрын
😢
@RajuKaur-i7e
@RajuKaur-i7e 2 ай бұрын
ਬਹੁਤ ਸਕੂਨ ਮਿਲਦਾ ਸੁਣ ਕੇ ਬਹੁਤ ਸੋਹਣੀ ਅਵਾਜ ਰਾਜਾ ਸਾਹਿਬ ਜੀ ਦੀ ਕਿਰਪਾ ਸਭ ਤੇ ਬਣੀ ਰਹੇ ਅੱਖਾਂ ਵਿੱਚੋ ਹੰਝੂ ਆਈ ਜਾਂਦੇ ਨੇ ਉਸ ਪ੍ਰੀਤਮ ਪਿਆਰੇ ਦੇ ਦੀਦਾਰ ਲਈ ਵਾਹਿਗੁਰੂ ਜੀ 🙏🙏🙏
@amanpreetkaur195
@amanpreetkaur195 5 ай бұрын
ਮੈਨੂੰ ਜਾਨ ਤੋ ਵੱਧ ਪਿਆਰਾ ਏ ਸ਼ਬਦ ਜੀ,ਪਰ ਮੈ ਅੱਜ ਤੱਕ ਰਾਜਾ ਸਾਹਿਬ ਦੇ ਦਰਸ਼ਨ ਨਹੀ ਕੀਤੇ,ਮੈ ਇਸ ਸ਼ਬਦ ਨਾਲ ਹੀ ਜੁੜੀ ਹਾਂ। ਜੈ ਰਾਜੇ ਦੀ🙏🏻🙏🏻🙏🏻🙏🏻🙏🏻💐💐💐💐💐❤❤❤❤❤
@GurpreetSingh-ur2sv
@GurpreetSingh-ur2sv 4 ай бұрын
Same
@MuskanGill-x4p
@MuskanGill-x4p 4 ай бұрын
Same
@KiranpreetKaur-c7v
@KiranpreetKaur-c7v 4 ай бұрын
Barsi hundi raja shb ji di g 31,1,2 sep
@amritanmolsuman4451
@amritanmolsuman4451 4 ай бұрын
ਕਦੇ ਵੀ ਮੌਕਾ ਮਿਲਿਆ ਤਾਂ ਪਿੰਡ ਰਾਜਾ ਸਾਹਿਬ ਦਾ ਮਜਾਰਾ ਨੇੜੇ ਬੰਗਾ ਜਿਲਾ ਨਵਾਂਸ਼ਹਿਰ ਆ ਕੇ ਦਰਸ਼ਨ ਕਰ ਸਕਦੇ ਹੋ ਉਸ ਰੱਬੀ ਰੂਹ ਪੂਰਨ ਬ੍ਰਹਮ ਗਿਆਨੀ ਰਾਜਾ ਸਾਹਿਬ ਜੀ ਦੇ । ਜੈ ਰਾਜਾ ਸਾਹਿਬ ਜੀ।
@amritanmolsuman4451
@amritanmolsuman4451 4 ай бұрын
ਸਰੀਰਕ ਤੌਰ ਤੇ ਓਹ 86 ਸਾਲ ਪਹਿਲਾ ਹੀ ਛੱਡ ਕੇ ਚੱਲੇ ਗਏ ਪਰ ਤੁਸੀ ਮਨ ਵਿੱਚ ਸ਼ਰਧਾ ਲਈ ਕੇ ਆਉਂਗੇ ਤਾਂ ਤੁਹਾਨੂੰ ਉਥੇ ਹੀ ਮਹਿਸੂਸ ਹੋ ਜਾਣਗੇ ।
@InderjitSingh-is4wx
@InderjitSingh-is4wx 8 ай бұрын
🌹 ਰਾਜਾ ਬਲੀ ਕਰ ਭਲੀ🌹 ਜਿਸ ਮਾਂ ਨੇ ਤੁਹਾਨੂੰ ਜਨਮ ਦਿੱਤਾ ਜਿਸਨੇ ਸਾਰੀ ਦੁਨੀਆਂ ਦਿਖਾਈ ਜਿਸਨੇ ਰਾਜਾ ਸਾਹਿਬ ਜੀ ਦਾ ਸਹੋਣਾ ਦਰਬਾਰ ਦਿਖਾਇਆ ਸਾਰੇ ਆਪਣੀ ਮਾਂ ਲਈ ਕਰੋ ਲਾਇਕ ਜੈ ਰਾਜੇ ਦੀ ❤❤❤❤❤❤❤❤❤❤❤❤❤❤❤❤❤❤❤
@kultarsingh4849
@kultarsingh4849 7 ай бұрын
ਵੀਰ ਜੀ ਇਹ ਦਰਬਾਰ ਕਿਥੇ ਹੈ
@BodhJi-ye5vc
@BodhJi-ye5vc 7 ай бұрын
Juui
@KundlasVicky
@KundlasVicky 7 ай бұрын
Na maa na baapu duniya te apne bache laye zindagi kat rahe hai sister
@Sahilsingh-gt8jt
@Sahilsingh-gt8jt 7 ай бұрын
❤❤😂😂😂🎉🎉🎉🎉🎉🎉🎉🎉😢😢😢😢😢😢😢😢😢😢😢😢😮😮😮😮😮😮😮😮​@@kultarsingh4849
@HarpreetGeet
@HarpreetGeet 7 ай бұрын
😊
@raviKumar-es5mx
@raviKumar-es5mx Ай бұрын
Har ਰੋਜ਼ਾਨਾ ਕੌਣ ਕੌਣ ਸੁਣ ਦਾ
@balvirraam2794
@balvirraam2794 28 күн бұрын
Yes
@babbusailbrha8560
@babbusailbrha8560 28 күн бұрын
Yes bohut vdia song aa ji
@RajanSingh-p6u
@RajanSingh-p6u 27 күн бұрын
ਮੈ
@jaswinder3673
@jaswinder3673 27 күн бұрын
Waheguru ji
@DJ_LoVeR_0786
@DJ_LoVeR_0786 26 күн бұрын
Hafte ch 2 din ja 4 bar 🙏🙏
@ashokathwal3833
@ashokathwal3833 10 ай бұрын
ਬਹੁਤ ਵਧੀਆ ਅਵਾਜ਼ ਤੇ ਗਾਈਆਂ ਬਹੁਤ ਵਧੀਆ ਵਹਿਗੁਰੂ ਜੀ ਮੇਹਰ ਕਰੋ ਸਬ ਤੇ 🙏🌹🌹🙏
@ArpanGharyala
@ArpanGharyala 4 ай бұрын
ਮੈਂ ਸਿੱਖ ਨਹੀਂ ਹਾਂ ਪਰ ਫਿਰ ਵੀ ਮੈਂ ਇਸ ਗੀਤ ਨੂੰ ਮਹਿਸੂਸ ਕਰ ਸਕਦਾ ਹਾ❤❤❤
@keshavzira-ct5im
@keshavzira-ct5im Жыл бұрын
ਗੁਲਾਬ ਸਿੰਘ ਜੀ ਜੀਵੇ ਗੁਲਾਬ ਦੇ ਫੁੱਲ ਦੀ ਮਹਿਕ ਏਵਾ ਹੀ ਥੋਡੀ ਆਵਾਜ਼ ਦਿੱਤੀ ਰੱਬ ਨੇਂ good bless you ❤❤
@satvirkaur1717
@satvirkaur1717 2 ай бұрын
❤❤❤❤❤❤❤❤❤😊😊😊😊😊😊😊😊😊😊😊
@krishnkrishn4399
@krishnkrishn4399 Ай бұрын
@AMANDEEPSINGH-o5j
@AMANDEEPSINGH-o5j Ай бұрын
Ishsisusuddiduurr😊
@gavybhatti7389
@gavybhatti7389 Ай бұрын
ਮੈ ਇਸਾਈ ਧਰਮ ਨਾਲ ਸੰਬੰਧ ਰਖਦਾ ਆ ਪਰ ਆ ਸਬਦ ਬਹੁਤ ਵਧੀਆ ਲੱਗਦਾ ਆ ਮੈ ਬਹੁਤ ਸੁਣਿਆ ਆ
@gsbssingh1960
@gsbssingh1960 23 күн бұрын
Bolo waheguru ji waheguru ji
@Rimpythakurvlog
@Rimpythakurvlog 23 күн бұрын
❤❤
@Guri_singh_007
@Guri_singh_007 19 күн бұрын
ਸਿੱਧਾ ਬੋਲ ਧਰਮ ਬਦਲ ਲਿਆ 😂
@manishgalaxysingh
@manishgalaxysingh 19 күн бұрын
Hahahhhhhhahahaha😂😂😂​@@Guri_singh_007
@balbirsingh5512
@balbirsingh5512 16 күн бұрын
aapny peoo ta nahi change kita ee
@Aman82-e9x
@Aman82-e9x 6 ай бұрын
ਇਹ ਸਬਦ ਅਮਰ ਹੋ ਗਿਆ. ਰੇਂਦੀ ਦੁਨੀਆ ਤਕ ਲੋਕਾ ਨੂੰ ਸਕੂਨ ਮਿਲਦਾ ਰਹਿਣਾ 🙏
@SatyapalkaNeetu
@SatyapalkaNeetu 5 ай бұрын
Waheguru ji waheguru ji waheguru ji
@SatyapalkaNeetu
@SatyapalkaNeetu 5 ай бұрын
@SatyapalkaNeetu
@SatyapalkaNeetu 5 ай бұрын
😂
@sarbjitkaur-qb6fn
@sarbjitkaur-qb6fn 5 ай бұрын
RAJA sahib ji🙏🙏🙏🙏🙏🙏🙏🥰🥰🥰🥰🥰❤❤❤❤❤
@Sabimusapuriya
@Sabimusapuriya 5 ай бұрын
Dhanwaad ji veer ap ji da ❤ji
@navibhagwanpur1037
@navibhagwanpur1037 Жыл бұрын
ਬਾਰ ਬਾਰ ਸੁਣ ਰਿਹਾ ਪਰ ਮੰਨ ਨਹੀਂ ਭਰਦਾ,,,, ਜਦੋਂ ਖਤਮ ਹੁੰਦਾ ਤਦ ਮੰਨ ਕਹਿੰਦਾ ਚਲਦਾ ਹੀ ਰਹੇ❤❤
@PreetKaur-t9n
@PreetKaur-t9n Жыл бұрын
😮
@ChouhanSaab-r1y
@ChouhanSaab-r1y 10 ай бұрын
😊😊
@AmanDeep-im5fh
@AmanDeep-im5fh 10 ай бұрын
❤😊
@rajatchoudhary3859
@rajatchoudhary3859 10 ай бұрын
Sahi gall aa ver
@harmanpreet2757
@harmanpreet2757 10 ай бұрын
Shi gal aa ji ❤❤❤ dil nu lag gyaa a song
@GurmeetSingh-jc2wu
@GurmeetSingh-jc2wu 11 ай бұрын
ਬਹੁਤ ਹੀ ਸੋਹਣੀ ਆਵਾਜ਼ ਦੇ ਨਾਲ ਗੁਰੂ ਸਾਹਿਬ ਜੀ ਦੀ ਸਿਫਤ ਕੀਤੀ ਬਹੁਤ ਹੀ ਵਧੀਆ ਸੌਂਗ ਗੁੱਡ ਨਾਈਸ
@LovepreetKaur-l8m
@LovepreetKaur-l8m 2 ай бұрын
ਰੂਹ ਖੁਸ਼ ਹੋ ਗਈ ❤❤❤❤❤❤
@ajaymazara6617
@ajaymazara6617 Жыл бұрын
🙏🏻🙏🏻 ਜੈ ਰਾਜਾ ਸਾਹਿਬ ਜੀ ਦੀ ਬਹੁਤ ਸੋਹਣਾ ਲਿਖਿਆ ਸਾਬੀ ਵੀਰ ਨੇ ਬਹੁਤ ਸੋਹਣਾ ਗਾਇਆ ਬਾਬਾ ਗੁਲਾਬ ਸਿੰਘ ਜੀ ਨੇ🙏🏻🙏🏻
@HarmanHarmansingh-bw3pz
@HarmanHarmansingh-bw3pz 9 ай бұрын
ਬਾਬਾ ਜੀ ਸਾਰੀ ਦਿਹਾੜੀ ਰਿਪੀਟ ਤੇ ਚੱਲਦਾ ਸੋਗ ਮਨ ਨਹੀਂ ਅੱਕਦਾ ਸੂਣ ਸੂਣ ਕੇ ਸੋਗ ਬੋਹਤ ਸੋਹਣੀ ਅਵਾਜ਼ ਹੈ ਜੀ ਆਪ ਦੀ ਕੁਦਰਤ ਨੇ ਅਨਮੋਲ ਖਜ਼ਾਨਾ ਦਿੱਤਾ ਹੈ ਅਵਾਜ਼ ਦਾ
@vickysarpanch2426
@vickysarpanch2426 Жыл бұрын
ਅਵਾਜ਼ ਲਿਖਤ ਸੰਗੀਤ ਬਾ ਕਮਾਲ 🙏🏻 ਰਾਜਾ ਸਾਹਿਬ ਕ੍ਰਿਪਾ ਕਰਨ 🙏🏻
@MotisinghMoti-c5q
@MotisinghMoti-c5q 4 ай бұрын
😊😊😊😊😊😊
@g-onegamer9301
@g-onegamer9301 21 күн бұрын
❤I feel very relaxed after listening to this song❤
@lucky47276
@lucky47276 Жыл бұрын
ਸ਼ਬਦ ਦਾ ਆਖਰੀ ਅੰਤਰਾ ਬਾਰ ਬਾਰ ਸੁਣ ਕੇ ਵੀ ਮਾਨ ਨਹੀਂ ਭਰਦਾ ❤❤❤ਜੈ ਰਾਜਾ ਸਾਹਿਬ ❤️❤️❤️
@jagpalsingh640
@jagpalsingh640 Жыл бұрын
ਮਾਨ ਨਹੀਂ ਜੀ ਮਨ🙏🙏
@lucky47276
@lucky47276 Жыл бұрын
@@jagpalsingh640 ਹਾਂਜੀ ਭਾਜੀ ਲਿੱਖਣ ਵਿਚ ਗ਼ਲਤੀ ਹੋਗੀ
@TinaMalhotra-hi1sn
@TinaMalhotra-hi1sn Жыл бұрын
Hji ❤❤❤dil nu bhut hi skoon milna dil krda bar bar suni jayayie ਸ਼ਬਦ ❤❤❤
@thundergaming3223
@thundergaming3223 6 ай бұрын
Raja sahib ji sab te mehra bhariya hath rakho te sab diyan mano kamnawa puriyan kariyo ji
@Cpo0786
@Cpo0786 5 ай бұрын
I am a Muslim but listening to this song gives me peace of mind.
@jasveerSingh-be7tb
@jasveerSingh-be7tb 4 ай бұрын
❤❤❤❤ Raja Sahib Ji❤❤🙏🙏🙏🙏🙏
@PrincePal-y6y
@PrincePal-y6y Ай бұрын
ਬਹੁਤ ਵਧੀਆ ਆਵਾਜ਼ ਵਿੱਚ ਗਾਇਆ ਇਸ ਸ਼ਬਦ ਨੂੰ ❤😢
@ramankakrala5345
@ramankakrala5345 11 ай бұрын
ਸਕੂਨ ਮਿਲਦਾ ਸੱਚੀਂ ਸੁਣਕੇ ❤ ਬਹੁਤ ਸੋਹਣੀ ਆਵਾਜ਼ ਏ❤❤
@eaglegamer2228
@eaglegamer2228 10 ай бұрын
4f
@GauravKumar-oe6fq
@GauravKumar-oe6fq 10 ай бұрын
❤️
@onlypardeep9615
@onlypardeep9615 Жыл бұрын
ਸੁਣਕੇ ਸਕੂਨ ਮਿਲਦਾ ਸੱਚੇ ਰੱਬ ਦੀ ਗੱਲ ਇੰਜ ਲਗਦਾ ਜਿਵੇਂ ਰੱਬ ਕੋਲ ਹੀ ਹੋਵੇ....❤
@DineshDhami-v4h
@DineshDhami-v4h Жыл бұрын
🙏🙏🙏🙏❤❤❤❤
@somnathloonia7256
@somnathloonia7256 10 ай бұрын
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@rajnishmour442
@rajnishmour442 10 ай бұрын
❤❤❤
@Saurabyt1232..
@Saurabyt1232.. 10 ай бұрын
❤❤❤❤❤❤
@RaspalSingh-hp1xt
@RaspalSingh-hp1xt 10 ай бұрын
Pp0😅jn n
@bikramjitsinghtakapur7271
@bikramjitsinghtakapur7271 Жыл бұрын
ਰੂਹ ਨੂੰ ਸਕੂਨ ਦੇਣ ਵਾਲਾ ਸੰਗੀਤ ਅਤੇ ਸ਼ਾਇਰੀ। ਸਭ ਤੋਂ ਉੱਤਮ ਬਾਬਾ ਜੀ ਦੀ ਮਖਮਲੀ ਆਵਾਜ਼ ❤❤❤
@sarpanch-65448
@sarpanch-65448 11 ай бұрын
😊
@JaspreetKaur-oi6gn
@JaspreetKaur-oi6gn 11 ай бұрын
ਸੁਕੂਨ ਮਿਲਦਾ ਸੁਣ ਕੇ ਵਾਹਿਗੁਰੂ ਜੀ ਮੇਹਰ ਕਰਿਓ ਵੀਰੇ ਤੇ ❤😊
@JinderSingh-nm7wb
@JinderSingh-nm7wb Жыл бұрын
ਦਿਲ ਛੂਹਣ ਵਾਲ਼ੀ ਆਵਾਜ਼ ❤❤
@ParamjeetSingh-ih3vr
@ParamjeetSingh-ih3vr 11 ай бұрын
ਗੁਰੂ ਸਾਹਿਬਾਨ ਵਾਲੇ ਸ਼ਬਦ ਇੰਨੇਂ ਮਿੱਠੇ ਵੀ ਹੋ ਸਕਦੇ ਹਨ। ਇਹ ਸ਼ਬਦ ਸੁਣ ਕੇ ਦਿਲ ਨੂੰ ਸਕੂਨ ਵੀ ਮਿਲਦਾ ਹੈ।
@ManjeetKaur-ne2li
@ManjeetKaur-ne2li 11 ай бұрын
Fggyfv
@ManjeetKaur-ne2li
@ManjeetKaur-ne2li 11 ай бұрын
Wttyuu
@ManjeetKaur-ne2li
@ManjeetKaur-ne2li 11 ай бұрын
Ethgvhff❤
@ManjeetKaur-ne2li
@ManjeetKaur-ne2li 11 ай бұрын
Ftffgg Dfgygy
@sarmaan1081
@sarmaan1081 10 ай бұрын
Shabad sare mithe hi hunde aa
@SukhdeepSingh-gt9qb
@SukhdeepSingh-gt9qb 21 күн бұрын
🙏ਧੰਨ ਧੰਨ ਹਜੂਰ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ🪷🙏🙏ਧੰਨ ਧੰਨ ਬਾਬਾ ਪੂਰਨ ਦਾਸ ਜੀ🙏
@ziddigirl3158
@ziddigirl3158 10 ай бұрын
ਵਾਹਿਗੁਰੂ ਜੀ ਤੁਹਾਡੀ ਆਵਾਜ਼ ਬਹੁਤ ਹੀ ਪਿਆਰੀ ਏ 🥰🙏🏻🙏🏻🙏🏻
@PawanKumar-qm5nr
@PawanKumar-qm5nr 9 ай бұрын
❤❤❤❤❤❤
@isharram7115
@isharram7115 15 күн бұрын
Bhai sade kol phon hove ta na
@simmuffarmy001_
@simmuffarmy001_ 11 күн бұрын
🎉
@nishantrasulpur
@nishantrasulpur 6 күн бұрын
@charnjitkaur7569
@charnjitkaur7569 Жыл бұрын
ਜਿਸਦੇ ਨਾਲ ਰੱਬ ਹੋਵੇ ਉਸਦਾ ਕੋਈ ਕੁੱਝ ਨਹੀਂ ਵਿਗਾੜ ਸਕਦਾ 🙏🙏
@nandnisharma219
@nandnisharma219 Жыл бұрын
Shi a ji
@manroopkaur4555
@manroopkaur4555 Жыл бұрын
ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@SukhpalBrar-fc6wh
@SukhpalBrar-fc6wh 10 ай бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ
@karanshergill1258
@karanshergill1258 10 ай бұрын
❤❤❤❤❤❤❤🎉
@Nisha-di4sb
@Nisha-di4sb 10 ай бұрын
Ko
@SimranKaur-qc4ri
@SimranKaur-qc4ri 11 ай бұрын
ਰਾਜਾ ਸਾਹਿਬ ਦੇ ਦਰਬਾਰ ਤੇ ਜਿਹੜੇ ਚੜਾਉਂਦੇ ਨੇ ਜਹਾਜ ਉਹ ਸਾਰੀ ਜਿੰਦਗੀ ਕਰਦੇ ਨੇ ਦੁਨੀਆ ਤੇ ਰਾਜ
@ranbiraujla9345
@ranbiraujla9345 8 ай бұрын
Raja shaib khdi jga n punjab vach ji
@jasskumar5392
@jasskumar5392 8 ай бұрын
Google te seach krlo 22 Sbs nagar vich ne Mazara Nauabad near Banga​@@ranbiraujla9345
@rsingh4179
@rsingh4179 8 ай бұрын
​@@ranbiraujla9345 Pind Mazara dist Nawanshahr
@surinderkour9384
@surinderkour9384 8 ай бұрын
​@@ranbiraujla9345hnji g nava shahar bangeya vich aa
@AmardeepAmbedkar
@AmardeepAmbedkar 7 ай бұрын
😊😊😊​@@ranbiraujla9345
@ManjitSingh-me8ov
@ManjitSingh-me8ov Ай бұрын
ਮੇਹਰ ਕਰੀ ਦਾਤਿਆ
@ManpreetNahar-m6z
@ManpreetNahar-m6z 11 ай бұрын
Man bhout udass cc...jida hi eh. Suneya aa na...soh rabb di Sare dukh phul gayi ma....man nu shanti Mili...raja Sahib ji 🙏 Di jai Howe😊😊 Baba ji MERI life da sukoon 🤗 aa😊😊😊
@ManpreetNahar-m6z
@ManpreetNahar-m6z 11 ай бұрын
😊
@PoojaRajput-x4h
@PoojaRajput-x4h 10 ай бұрын
ਜੈ ਰਾਜਾ ਸਾਹਿਬ ਜੀ ❤ ਸਕੂਨ ਮਿਲ਼ਦਾ ਰਾਜਾ ਸਾਹਿਬ ਜਾਂ ਕੇ ਮੱਥਾ ਟੇਕ ਕੇ ਜੀ🌺 ਮੇਹਰ ਕਰਿਓ ਬਾਬਾ ਜੀ ਸਬ ਤੇ ❤️💫🙏
@GauravKumar-oe6fq
@GauravKumar-oe6fq 10 ай бұрын
🙇🙏
@touchmusic273
@touchmusic273 9 ай бұрын
sahi gal aa mehar kreo raja sahib ji sab te
@YogjeetSingh-ze4hc
@YogjeetSingh-ze4hc 9 ай бұрын
Hiii
@gaganmehra706
@gaganmehra706 8 ай бұрын
Bilkul sahi ji
@KHEDKABDDI
@KHEDKABDDI 8 ай бұрын
hi
@Gurnoor_kaurx
@Gurnoor_kaurx 8 ай бұрын
ਜਿਨੀ ਵਾਰ ਵੀ ਸੁਣ ਲਵਾ ਮਨ ਨਹੀਂ ਭਰਦਾ 💕🥺ਬਸ ਸੁਣੀ ਹੀ ਜਵਾਂ ਬਹੁਤ ਸੁਕੂਨ ਮਿਲਦਾ ❤️❤️ਵਾਹਿਗੁਰੂ ਜੀ ਵਾਹਿਗੁਰੂ ਸਭ ਤੇ ਮੇਹਰ ਕਰਨ 😇🙏🏻🙏🏻💕💕
@happysinghbhk53
@happysinghbhk53 7 ай бұрын
ਜੈ ਰਾਜਾ ਸਾਹਿਬ ਜੀ❤
@parm_rai
@parm_rai 7 ай бұрын
❤️🙏🏻🥹ਧੰਨ ਧੰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ❤️🙏🏻🥹 ਜੈ ਰਾਜਾ ਸਾਹਿਬ ਜੀ ਦੀ ❤️🙏🏻🥹
@innocentgurjit190
@innocentgurjit190 7 ай бұрын
Jai raje di ❤️🥰🙏🏻
@LamberGharu
@LamberGharu 20 күн бұрын
ਬਹੋਤ ਸੋਹਣੇ ਸ਼ਬਦ ਤੇ ਆਵਾਜ ਦਿਲ ਨੂੰ ਸਕੂਨ ਮਿਲ ਜਾਂਦਾ ਸੁਣ ਕੇ ਵਾਹਿਗੁਰੂ ਜੀ ❤❤❤❤❤❤
@sandu981
@sandu981 Жыл бұрын
Wah ji, ਸੱਚੇ ਪਾਤਸ਼ਾਹ ਜੀ ਪੂਰੀ ਕ੍ਰਿਪਾ ਹੈ, 🙏ਵਾਹਿਗੁਰੂ ਜੀ ਹੋਰ ਮੱਤ ਬਕਸ਼ੇ,🙏🙏🙏🙏🙏🙏🙏
@JASMAN_...
@JASMAN_... Жыл бұрын
🌺ਤੇਰੇ ਦਰ ਤੇ ਆਇਆ 🙏 ਮੱਥਾ ਚਰਨਾਂ 🙇🏻‍♀️ ਦੇ ਨਾਲ ਲਾਇਆ, ਭੁੱਲਾਂ ਬਖ਼ਸ਼ੋ ਮੇਰੀਆ 🙏🌸🤗ਬਹੁਤ ਸਕੂਨ ਮਿਲਦਾ ਜੀ ਇਹ ਪਿਆਰ ਭਰਿਆ ਸ਼ਬਦ ਸੁਣਕੇ ਜੀ, ਹੇ.! ਅਕਾਲ ਪੁਰਖ਼ ਵਾਹਿਗੂਰੂ ਜੀ ਸਭ ਨੂੰ ਤਰੱਕੀਆਂ ਬਖ਼ਸ਼ੋ ਜੀ 🙏🙇🏻‍♀️
@HardeepSingh-v8w
@HardeepSingh-v8w 9 ай бұрын
❤hlo
@Manpreet-panesar
@Manpreet-panesar Жыл бұрын
ਮੈਂ ਨੀ ਜਾਣਦੀ ਸੀ ਰਾਜਾ ਸਾਹਿਬ ਜੀ ਬਾਰੇ,,ਪਰ ਗਾਣਾ ਸੁਣਿਆ ਇੰਸਟਾ ਤੇ,, ਯੂ ਟਿਊਬ ਤੇ ਸੁਣਨ ਆਈ,, ਏਦਾ ਲੱਗਿਆ ਜਿਵੇ ਵੀਰਿਆਂ ਦਾ ਵਿਛੜਿਆਂ ਹਾਣੀ ਆਪਣੇ ਪਿਆਰ ਨੂੰ ਵਾਜਾਂ ਮਾਰਦਾ,,❤❤❤❤,,ਜੈ ਰਾਜਾ ਸਾਹਿਬ ਸਤਿਕਾਰ,, ਮੈਂ ਹਿਸਟਰੀ ਨਹੀਂ ਜਾਣਦੀ ਪਰ ਕੋਸ਼ਿਸ਼ ਕਰਾ ਗਈ ਜਾਨਣ ਦੀ
@Baljindersingh6666
@Baljindersingh6666 Жыл бұрын
ਰਾਜਾ ਸਾਹਿਬ ਜੀ ਮਸਤਾਂ ਵਿੱਚੋਂ ਸਨ ਬਹੁਤ ਕਰਨੀ ਦੇ ਮਾਲਕ ਸਨ ਉਹਨਾਂ ਦੇ ਬੋਲ ਪੱਥਰ ਤੇ ਲੀਕ ਹਨ ਰਾਜਾ ਬਲੀ ਕਰੀ ਭਲੀ ਜੈ ਰਾਜੇ ਦੀ❤❤
@user_8276
@user_8276 Жыл бұрын
Ryt bhene ❤
@innocentgurjit190
@innocentgurjit190 Жыл бұрын
KZbin te dekho history 😊😊
@kamaljit2263
@kamaljit2263 Жыл бұрын
Meri jindgi sukh Shanti Saha da ik shara mere raja sahib ji
@Sabimusapuriya
@Sabimusapuriya Жыл бұрын
Bhut bhut shukria ji tuhada dilo ji ❤
@ritik9978
@ritik9978 20 күн бұрын
I'm a Christian but I love to listen this song ❤
@sndhu8217
@sndhu8217 Жыл бұрын
ਬਾਬਾ ਗੁਲਾਬ ਸਿੰਘ ਜੀ ਦੀ ਆਵਾਜ਼ ਸੁਣ ਕੇ ਦਿਲ ਨੂੰ ਬੋਹਤ ਸੁਕੂਨ ਮਿਲਦਾ ਹੈ ਤੇ ਏਨਾ ਵਦੀਆ ਗਾਇਆ ਕੇ ਦਿਲ ਕਹਿੰਦਾ ਬਸ ਸੁਣੀ ਜਾਵਾ ਰਾਜਾ ਸਾਹਿਬ ਸਭ ਉੱਤੇ ਮੇਹਰ ਕਰਨ
@komalpreetbusiness6272
@komalpreetbusiness6272 7 ай бұрын
ਸਕੂਨ ਮਿਲ਼ਦਾ ਬਹੁਤ ਹੀ ਜਿਆਦਾ ਸਾਰੀਆਂ ਫ਼ਿਕਰਾਂ ਭੁੱਲ ਜਾਈਦੀਆਂ ❤
@GurpreetSingh-dp2fi
@GurpreetSingh-dp2fi 6 ай бұрын
Sahi gal a ji ❤❤
@baljitpreet7151
@baljitpreet7151 Жыл бұрын
🙏🙏🙏boht hi sohna shabd hai... 😊😊sun k dil nu sukoon milda hai... Jai raja sahab ji🙏🙏
@MandeepSingh-sg3eq
@MandeepSingh-sg3eq Жыл бұрын
Aaa
@BaljitKarwalian
@BaljitKarwalian 10 ай бұрын
😍😍😍😍😍❤❤❤❤❤❤👌👌👌👌👌👌👌👌👌👌👌👌
@13_Karni
@13_Karni 9 күн бұрын
Bhali Kreo. ❤🙏 RAJA SAHIB JI SB TE ❤
@munishsharma1762
@munishsharma1762 10 ай бұрын
ਬਹੁਤ ਸੋਹਣਾ ਗਾਇਆ
@ManjitKaur-wb2um
@ManjitKaur-wb2um 4 ай бұрын
ਜਦੋਂ ਪਹਿਲੀ ਵਾਰ ਮੈਂ ਇਹ ਗਾਣਾ ਸੁਣਿਆਂ ਮੇਰਾ ਮਨਪਸੰਦ ਗਾਣਾ ਹੋ ਗਿਆ ❤❤❤❤❤❤😊😊😊😊😊😊😊❤❤❤
@ManjitKaur-wb2um
@ManjitKaur-wb2um 3 ай бұрын
❤❤
@sanddeepkumar5078
@sanddeepkumar5078 17 күн бұрын
​@@ManjitKaur-wb2um❤❤❤❤
@Arshpreetkaur-tk6lp
@Arshpreetkaur-tk6lp 8 ай бұрын
ਸਕੂਨ ਮਿਲਦਾ ਦਿਲ ਨੂੰ ਗਾਣਾ ਸੁਣ ਕੇ ਜੈ ਰਾਜਾ ਸਾਹਿਬ ji 🙏🙏 ਮੇਹਰ ਕਰੇਉ ਰਾਜਾ ਸਾਹਿਬ ਜੀ❤🙏
@shamsherdhillon8621
@shamsherdhillon8621 8 ай бұрын
Tug❤
@shamsherdhillon8621
@shamsherdhillon8621 8 ай бұрын
Thfbyhoelnb❤
@KhushpreetKaur-e4u4d
@KhushpreetKaur-e4u4d 10 күн бұрын
ਬਹੁਤ ਹੀ ਵਧੀਆ
@KrishmaKD-xn9ik
@KrishmaKD-xn9ik 11 ай бұрын
ਇਹ ਗੁਰੂ ਬਾਣੀ ਸੁਣ ਕੇ ਦਿਲ ਨੂੰ ਸਕੂਨ ਮਿਲਦਾ ❤❤❤❤❤❤❤❤❤
@happysinghbhk53
@happysinghbhk53 7 ай бұрын
ਜੈ ਰਾਜਾ ਸਾਹਿਬ ਜੀ
@BaljitSingh-cd8kr
@BaljitSingh-cd8kr 7 ай бұрын
Ih Gurbani Nhi Haigi Shabad a
@AmarjeetSingh-tg9ug
@AmarjeetSingh-tg9ug Жыл бұрын
ਯਾਚਨਾ ਆਪ ਜੀ ਦੇ ਦਰ ਤੇ ਆਇਆ, ਸੀਸ ਚਰਨਾਂ ਦੇ ਨਾਲ ਲਾਇਆ, ਭੁੱਲ ਬਕਸ਼ੌਂ ਮੇਰੀਆਂ. 🙏🙏🙏🙏🙏🙏
@Haksonpro22
@Haksonpro22 4 ай бұрын
ਅਹਾ ਸਬਦ ਸੁਣਕੇ ਤਾ ਸਾਡੇ ਸਾਰੇ ਦੁੱਖ ਦੂਰ ਹੈ ਗਏ ਏਤੋ ਚੰਗਾ ਸਬਦ ਨਹੀਂ ਸੁਣਿਆ ਕਦੇ ❤❤ ਏਹੇ ਸਬਦ ਸੁਣਕੇ ਟਾ ਮਨ ਕਰਦਾ ਸੀ ਬਾਰ ਬਾਰ ਸੁਣੀ ਜਾਓ ❤️🙏🙏
@VijayVerma-bg1up
@VijayVerma-bg1up 9 күн бұрын
Jai Raja Sahib Ji ❤😂🎉
@MandeepSingh-zn6sh
@MandeepSingh-zn6sh Жыл бұрын
ਅਕਾਲ ਪੁਰਖ ਵਾਹਿਗੁਰੂ ਜੀ ਨੂੰ ਮਿਲਣ ਦੀ ਤਾਂਗ ਪੈਦਾ ਕਰਨ ਵਾਲਾ ਬਹੁਤ ਹੀ ਵਧੀਆ ਗੀਤ 🙏🙏🙏 ਵਾਹ ਜੀ ਵਾਹ ਬਾਬਾ ਗੁਲਾਬ ਸਿੰਘ ਜੀ 👍👍
@rohinkumarrohinkumar5020
@rohinkumarrohinkumar5020 Жыл бұрын
ਰਾਜਾ ਸਾਹਿਬ ਤੁਹਾਡੀ ਇਹ ਗੁਰਬਾਣੀ ਸੁਣ ਕੇ ਬਹੁਤ ਮਨ ਨੂੰ ਸਕੂਨ ਮਿਲਦਾ
@Harjinder-hz3vx
@Harjinder-hz3vx 6 ай бұрын
ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਹੀ ਸੋਹਣਾ ਸ਼ਬਦ ਏ ਹਰ ਸ਼ਬਦ ਸੁਣ ਕੇ ਸੂਕਣ ਮੀਲ ਦਾ ਏ ਇਹ ਸ਼ਬਦ ਵੀ ਬਹੁਤ ਸ਼ੂਕਣ ਦੇਂਦਾ ਹੈ ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@GurmeetKaur-oj1gp
@GurmeetKaur-oj1gp Жыл бұрын
ਜੈ ਰਾਜਾ ਸਾਹਿਬ g di 🙏🙏☘️☘️❤️❤️ 🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏❤️❤️☘️☘️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️
@DineshDhami-v4h
@DineshDhami-v4h Жыл бұрын
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
@001_gaming-u6v
@001_gaming-u6v Жыл бұрын
Eh jagah kithe aa ji
@GurmeetKaur-oj1gp
@GurmeetKaur-oj1gp Жыл бұрын
@@001_gaming-u6v me b jana aa g ,, j kite Raja Sahib mere te b mehr krn ,, te uthe drshn de nal nal ,, sewa b leni aa te kyi din reh k aana aa ,,lekin j kite Raja Sahib g mere b bhagi aapni sewa te drshn didar likh den hmesha lyi te dekho j kite meri banh frd len paapi te kuchajji d....☘️☘️☘️☘️❤️❤️😔😔baki me push k dssungi k kithe aa eh jgah...BT inna pta k pind mzare aa
@JagindroDevi-wh8yz
@JagindroDevi-wh8yz 11 ай бұрын
Ji
@Sandeep-rw5vk
@Sandeep-rw5vk 8 ай бұрын
​@@GurmeetKaur-oj1gpnawasehar banga de kol pind mazara Raja sahib ji
@MintuVishwakarma-t4h
@MintuVishwakarma-t4h 9 ай бұрын
ਬਹੁਤ ਜਿਆਦਾ ਸੋਹਣੀ ਲਿਖਤਾ ਬਹੁਤ ਜਿਆਦਾ ਸੋਹਣੀ ਗਾਇਕੀ ਵੀ ਆ ਸੱਚੀ ਰੂਹ ਨੂੰ ਸਕੂਨ ਮਿਲਿਆ ਗੀ
@Dadra3684
@Dadra3684 9 ай бұрын
ਲਿਖਤ - ਸਾਬੀ ਮੂਸਾਪੁਰੀਆ
@destroyervegito
@destroyervegito 9 ай бұрын
.​@@Dadra3684
@daljeetkumar8506
@daljeetkumar8506 8 ай бұрын
😢
@KiranBala-fo9rz
@KiranBala-fo9rz 11 ай бұрын
Sahchi rooh nu sakoon mill janda a shabad sun k
@Ravinderkaur-bb8lu
@Ravinderkaur-bb8lu 24 күн бұрын
🙏ਜੈ ਰਾਜਾ ਸਹਿਬੁ ਜੀ..🙏
@baljeetkaur9349
@baljeetkaur9349 10 ай бұрын
ਸਕੂਨ ਬਹੁਤ ਮਿਲਦਾ ਇਹ ਸ਼ਬਦ ਸੁਣ ਕੇ। ਵਾਹਿਗੁਰੂ ਜੀ 🙏🙏🙏💐💐💐
@goldymanda9521
@goldymanda9521 Жыл бұрын
ਜੈ ਰਾਜਾ ਸਾਹਿਬ ਜੀ ਬਾ ਕਮਾਲ ਅਵਾਜ਼ ਬਾਬਾ ਗੁਲਾਬ ਸਿੰਘ ਜੀ ❤🌹🙏
@LachmanRam-vn3wo
@LachmanRam-vn3wo Жыл бұрын
Y😂❤
@ArunKumar-oh8lk
@ArunKumar-oh8lk 7 ай бұрын
​@@LachmanRam-vn3wo😮😮😮😮
@dharmpreetnigah5255
@dharmpreetnigah5255 Жыл бұрын
ਤੂ ਹੀ ਤੂ ਮਾਲਕਾ ਧੰਨ ਧੰਨ 108 ਹਜੂਰ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ . ਧੰਨ ਧੰਨ ਮਹਾਰਾਜ ਪ੍ਰੀਤਮ ਪਾਤਸ਼ਾਹ ਜੀ। ਧੰਨ ਧੰਨ ਮਹੰਤ ਪੂਰਨ ਦਾਸ ਜੀ।ਧੰਨ ਧੰਨ ਅਵਧੂਤ ਸਾਹਿਬ ਜੀ ਮਹਾਰਾਜ ਜੀ।।
@amritgill575
@amritgill575 Жыл бұрын
🌷🌷❤️❤️❤️❤️❤️🙏🏻🙏🏻🙏🏻🙏🏻🙏🏻
@reenudadhwal6155
@reenudadhwal6155 7 күн бұрын
❤❤❤❤ jai sai gi
@JaswinderSingh-ht7cz
@JaswinderSingh-ht7cz 10 ай бұрын
ਗੁਰੂ ਸਾਹਿਬਾਨ ਵਾਲੇ ਸ਼ਬਦ ਇਨੇ ਮਿੱਠੇ ਹਨ ਸ਼ਬਦ ਸੁਣ ਕੇ ਦਿਲ ਨੂੰ ਸਕੂਨ ਵੀ ਮਿਲਦਾ ਹੈ
@Asgamingzone93
@Asgamingzone93 11 ай бұрын
ਬਹੁਤ ਵਧੀਆ ਗਾਨਾ ਲਗੇਆ ❤❤❤
@GurnamShigh-ss5qq
@GurnamShigh-ss5qq 10 ай бұрын
Ganna nhi G ehh shbdd A
@ManpreetSingh-i1e
@ManpreetSingh-i1e 3 ай бұрын
Aa koi gaana nhi aa
@shamsherkumar9219
@shamsherkumar9219 2 ай бұрын
Mei ek baar bolu mei hu toh hindu pr Sikh cast badi achi aur ache log sikh logo ko salute dil se❤❤❤
@ramesharsingh2159
@ramesharsingh2159 2 ай бұрын
❤❤
@laviarmy
@laviarmy Ай бұрын
Thank you ji🙏🙏🙏🙏
@midhuSingh-x5z
@midhuSingh-x5z Ай бұрын
Thanks ❤
@PituramPituram
@PituramPituram 18 күн бұрын
❤❤❤ 3:28
@davinderkaur4796
@davinderkaur4796 2 күн бұрын
Jai Raja Sahib g ❤
@bhupinderramghariya
@bhupinderramghariya 10 ай бұрын
ਬਾਈ ਜੀ ਆ ਸ਼ਬਦ ਤਾ ਬੰਦ ਹੀ ਕਰਨ ਨੂੰ ਦਿਲ ਨਹੀਂ ਕਰਦਾ ਬਹੁਤ ਸੋਹਣੀ ਅਵਾਜ ਤੇ ਸ਼ਬਦ ਵੀ ਵਾਹਿਗੁਰੂ ਚੜ੍ਹਦੀਕਲਾ bhakshe ਤੰਦਰੁਸਤੀਆ bhakshe 🙏
@SukhwinderSingh-wq5ip
@SukhwinderSingh-wq5ip Жыл бұрын
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@jagdeepsidhu823
@jagdeepsidhu823 8 ай бұрын
ਏਦਾਂ ਲੱਗਦਾ ਜਿਵੇਂ ਰੱਬ ਜੀ ਦੇ ਦਰਸ਼ਨ ਹੋ ਗਏ
@HARMANCHOBBER
@HARMANCHOBBER 9 күн бұрын
ਦਿਲ ❤ ਨੂੰ ਸਕੂਨ ਮਿਲਦਾ ਹਰ ਰੋਜ਼ ਸ਼ਬਦ ਸੁਣ ਕੇ
@jashandhanda8944
@jashandhanda8944 Жыл бұрын
ਧੰਨ ਧੰਨ ਸ਼੍ਰੀ ਹਜ਼ੂਰ ਨਾਭ ਕੰਵਲ ਰਾਜਾ ਸਾਹਿਬ ਜੀ ❤️🌍🇨🇦✈️🙏
@lakhvindersingh3945
@lakhvindersingh3945 Жыл бұрын
Veer ji eh jagah kithe aa
@jasmeenkaur1463
@jasmeenkaur1463 11 ай бұрын
@@lakhvindersingh3945veer Ji shaheed bhagat Singh vich banga da kol aa raja sahib da Mazara gunachaur to piche
@AmitKumar-ih2um
@AmitKumar-ih2um 11 ай бұрын
@innocentgurjit190
@innocentgurjit190 2 ай бұрын
@@lakhvindersingh3945 nawansehr, banga Google te Raja sahib da mzara bhr dio bs 🙏🏻❤️
@sahbichahal1752
@sahbichahal1752 Жыл бұрын
ਮੈਨੂੰ ਬਾਬਾ ਗੁਲਾਬ ਸਿੰਘ ਜੀ ਦਾ song ਬੋਹਤ ਪਿਆਰਾ ਲੱਗਦਾ ਰਪੀਟ ਸੁਣਦੇ ਹਾ ਜੀ ❤ ਰਾਜਾ ਸਾਹਿਬ ਜੀ ਮੇਰੇ ਵੱਲ ਵੀ ਧਿਆਨ ਦੇਣਾ ਰਾਜਾ ਸਾਹਿਬ ਜੀ ❤
@DaljitKaur-r2k
@DaljitKaur-r2k 10 ай бұрын
ਬਾਬਾ ਗੁਲਾਬ ਸਿੰਘ ਜੀ ਤੁਹਾਡੀ ਆਵਾਜ਼ ਬਹੁਤ ਮਿੱਠੀ ਹੈ ਇਸ ਨੂੰ ਸੁਣ ਕੇ ਦਿਲ ਨੂੰ ਸੁਕੂਨ ਮਿਲਦਾ ਹੈ
@LakhwinderSingh-bc6gt
@LakhwinderSingh-bc6gt 9 ай бұрын
🙏🙏🙏🙏🙏🙏🤲🤲🤲🤲🙏🙏🙏
@ManjeetGill-k6e
@ManjeetGill-k6e 9 ай бұрын
​❤❤❤
@BuggaSingh-xp9jo
@BuggaSingh-xp9jo 8 ай бұрын
❤❤❤❤❤
@lovepreetsangha-yy4qq
@lovepreetsangha-yy4qq Ай бұрын
🙏🙏🙏🙏❤️❤️❤️❤️
@lovewarraich0001
@lovewarraich0001 20 күн бұрын
Mere lyi ta ahi best singer ne😊😊😊
@SimarpreetKaur-he1zk
@SimarpreetKaur-he1zk Жыл бұрын
Raja sahib ji ..... ❤❤ Tu he aa es jind da ... Maire jeet v tu . Maire harr v tusi aa
@doyouknow5402
@doyouknow5402 Жыл бұрын
Raja Sahib ji da ki itihas hai, menu ta es song to pta chalya pls dsoge history
@innocentgurjit190
@innocentgurjit190 Жыл бұрын
​@@doyouknow5402KZbin te dekho vr Raja sahib rab da roop hoye a 💕💕😇🙏
@rajeshmehra9220
@rajeshmehra9220 10 ай бұрын
ਬਹੁਤ ਬਹੁਤ ਜਿਆਦਾ ਵਧੀਆ ਗਾਣਾ ਆ ❤❤❤❤❤❤ ਮੇਰੇ ਮਨ ਨੂੰ ਇਹ ਗਾਣਾ ਵਧੀਆ ਲੱਗਾ ❤❤❤❤❤
@GurpreetSingh-mf1px
@GurpreetSingh-mf1px 11 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮਹਾਰਾਜ ਰਾਜਾ ਸਾਹਿਬ ❤
@Jashan-j2n
@Jashan-j2n 14 күн бұрын
Baba ji mai vi Ida da song likhiya si but aaj real ch dekh liya
@ssatitu
@ssatitu 4 ай бұрын
Mai hindu hu fir bhi sunta hu kyoki shree krishn kehte hai ki dharm koi bhi bhi ho acha hi hota h.sat shri a kal
@dharamvirsinghsandhey3342
@dharamvirsinghsandhey3342 4 ай бұрын
ਇਹ ਸ਼ਬਦ ਸਾਰੀਆਂ ਲੲਈ ਆ ਹਿੰਦੂ ਮੁਸਲਮਾਨ ਸਿੱਖ ਈਸਾਈ
@KuldeepSingh-cd6vk
@KuldeepSingh-cd6vk 4 ай бұрын
Waheguru waheguru ji 🙏🙏💐💐
@SandeepSingh-y1d5u
@SandeepSingh-y1d5u 3 ай бұрын
Sat Sri akal ji😊
@manavtakisewa8580
@manavtakisewa8580 Ай бұрын
Hindu Sikh ek he hai alag nhi h
@BilaspurBilaspur-mo2vm
@BilaspurBilaspur-mo2vm 6 ай бұрын
ਬਹੁਤ ਸੋਹਣਾ ਸ਼ਬਦ ਹੈ ਇਸ ਨਾਲ ਮੇਰੇ ਮਨ ਨੂੰ ਸ਼ਾਂਤੀ ਮਿਲੀ
@Samrakahlon
@Samrakahlon Жыл бұрын
Eh Schi Rooh Nu Touch Kita 🥺❤️Baaa Kamal❤
@vishalisharma891
@vishalisharma891 7 ай бұрын
Jinni bar marji suno Dil ni barta 😊❤
@gagandeepsingh2586
@gagandeepsingh2586 5 ай бұрын
Bilkol ryt
@AkashSandhu-qc9fc
@AkashSandhu-qc9fc 4 ай бұрын
Kya baat h
@samitapayalsamitapayal6511
@samitapayalsamitapayal6511 4 ай бұрын
H😢​@@gagandeepsingh2586
@bindubala-u1f
@bindubala-u1f 4 ай бұрын
bhut jyda nice
@niarakhalsa3831
@niarakhalsa3831 9 ай бұрын
Is dharti te ikko Raja aa GURU GOBIND SINGH SAHIB JI
@innocentgurjit190
@innocentgurjit190 3 ай бұрын
Raja sahib bare v pta kro fr 🙏🏻❤️🤗
@gostfreek802
@gostfreek802 2 ай бұрын
​@@innocentgurjit190 dasham pita to wada koi raja nj na hona itehas pad la
@GurleenKaur-n1d
@GurleenKaur-n1d 2 ай бұрын
Har ik nu apna apna guru pyara aa but raja sahib are na bolo veere 😊​@@gostfreek802
@malkiatgill905
@malkiatgill905 10 ай бұрын
वाह जी वाह तार सिधी परमेश्वर नाल मिल जांदी है ❤
@SurajKumar-y6d8f
@SurajKumar-y6d8f 9 күн бұрын
Waheguru waheguru waheguru waheguru ji satnam ❤❤❤😊😊😊
@jasneetandgurmukhsingh7820
@jasneetandgurmukhsingh7820 11 ай бұрын
ਬਹੁਤ ਸਕੂਨ ਮਿਲਦਾ ਹੈ ਸੁਣ ਕੇ 🙏🙏🙏🙏🙏