Рет қаралды 49,520
"ਆਓ ਆਓ ਸਾਰੇ ਆਓ" ਸਾਡਾ ਨਵਾਂ ਪੰਜਾਬੀ ਬਾਲ ਗੀਤ ਬਚਿਆਂ ਨੂੰ ਰਲ ਮਿਲ ਕੇ ਖੇਡਦਿਆਂ ਅਤੇ ਗੁਰਬਾਣੀ ਪਾਠ ਕਰਦਿਆਂ ਆਪਸੀ ਸਾਂਝ ਵਧਾਉਣਾ ਦਾ ਪਿਆਰਾ ਗੁਣ ਸਿਖਾਉਂਦਾ ਹੈ। ਇਸ ਗੀਤ ਵਿਚ ਰਵਾਇਤੀ ਪੰਜਾਬੀ ਸਾਂਝੀ ਖੇਡ ਕਿੱਕਲੀ ਜਨਤਕ ਕਰਨ ਦਾ ਉਪਰਾਲਾ ਵੀ ਕੀਤਾ ਗਿਆ ਹੈ। ਆਪ ਦੇਖੋ, ਬਚਿਆਂ ਨੂੰ ਰੋਜ ਦਿਖਾਓ ਅਤੇ ਸਨਬੰਧੀਆਂ ਸਨੇਹੀਆਂ ਸਾਂਝ ਵੀ ਪਾਓ। ਇਹ ਤੁਹਾਡੀ ਪੰਜਾਬੀ, ਪੰਜਾਬੀਅਤ ਅਤੇ ਪੰਜਾਬੀ ਸਭਿਆਚਾਰ ਲਈ ਵੱਡੀ ਸੇਵਾ ਹੋਵੇਗੀ।
Our newest Panjabi rhyme "Aao Aao Sare Aao" instills virtues of sharing, playing and reciting Gurbani together and builds bonding among kids. We have featured once very popular team play "kikli" in Punjabi homes, which is on the wane nowadays. Please watch, show your kids everyday and share with friend and relatives as service to Panjab, Panjabiyat and Panਜabi Heritage