AAP ਨੇ ਖੋਲ੍ਹਤੇ ਜ਼ਿਮਨੀ ਚੋਣਾਂ ਲਈ ਆਪਣੇ ਪੱਤੇ, ਦੇਖੋ ਕਿਸਨੂੰ ਕਿੱਥੋਂ ਦਿੱਤੀ ਟਿਕਟ

  Рет қаралды 1,931

Jagbani

Jagbani

Күн бұрын

#byelectioinpunjab #byelection #punjabelection #AAP #candidate #Jagbani
AAP ਨੇ ਖੋਲ੍ਹਤੇ ਜ਼ਿਮਨੀ ਚੋਣਾਂ ਲਈ ਆਪਣੇ ਪੱਤੇ, ਦੇਖੋ ਕਿਸਨੂੰ ਕਿੱਥੋਂ ਦਿੱਤੀ ਟਿਕਟ
Official website:
jagbani.punjab...
Like us on Facebook
/ jagbanionline
Follow us on Twitter
/ jagbanionline
Follow us on Instagram
/ jagbanionline
Follow us on Jagbani Canada
/ jagbanicanada
Follow us on Jagbani Kabaddi
/ jagbanikabaddi
Follow us on jagbani Khetibadi
/ jagbanikhetibadi
Follow us on jagbani Australia
/ jagbaniaustralia
Follow Us On Darshan TV
/ @darshantv
Follow Us On Bollywood Tadka Punjabi
/ bollywoodtadkapunjabi
--------------------------------------------------------------------------------------------------------------------
ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

Пікірлер: 8
@faridkotPb.1356
@faridkotPb.1356 11 сағат бұрын
ਨਸ਼ਾ, ਚਿੱਟਾ, ਬੇਰੋਜ਼ਗਾਰੀ, ਮਹਿਗਾਈ, ਕੁਸ਼ਾਸਨ , ਮੰਤਰੀਆਂ ਤੇ ਵਿਧਾਇਕਾਂ ਦੁਆਰਾ ਲੁੱਟ ।। ਆਦਿ ਮਸਲੇ ਹੱਲ ਨਹੀਂ ਹੋ ਸਕੇ। 92 ਜਿੱਤ ਕੇ ਢਿੱਡ ਨਹੀਂ ਭਰਿਆ।। 96 ਜਿੱਤ ਕੇ ਵੀ ਕੁਝ ਨਹੀਂ ਹੋਣਾ ।। ਸਰਕਾਰ ਲਈ 60 ਸੀਟਾਂ ਦੀ ਜਰੂਰਤ ਹੈ। ਸੋ ਉਪਰੋਕਤ ਮਸਲਿਆਂ ਤੋਂ ਪ੍ਰੇਸ਼ਾਨ ਹੋ ਤਾਂ ਵਿਰੋਧੀ ਧਿਰ ਨੂੰ ਮਜ਼ਬੂਤ ਕਰੋ।
@SinghSingh-un9tb
@SinghSingh-un9tb 12 сағат бұрын
ਇਕ ਪਰਿਵਾਰ ਨੂੰ ਦੋ ਟਿਕਟਾਂ ਡਾਕਟਰ ਰਾਜ ਕੁਮਾਰ ਦੇ ਪੁੱਤਰ ਨੂੰ ਟਿਕਟ ਚੱਬੇਵਾਲ ਹਲਕੇ ਤੋਂ ਪਹਿਲਾਂ ਕਹਿ ਰਹੇ ਸੀ ਇਕ ਪਰਿਵਾਰ ਨੂੰ ਇੱਕ ਟਿਕਟ ਦਿੱਤੀ ਜਾਵੇਗੀ
@SukhdevSingh-hf9ks
@SukhdevSingh-hf9ks 13 сағат бұрын
ਵਿਮੁਕਤ ਜਾਤੀਆਂ ਨੂੰ ਕੋਟਾ ਨਹੀਂ ਤਾਂ ਝਾੜੂ ਵਾਲਿਆਂ ਨੂੰ ਵੋਟਾਂ ਨਹੀਂ
@SukhdevSingh-hf9ks
@SukhdevSingh-hf9ks 13 сағат бұрын
ਵਿਮੁਕਤ ਜਾਤੀਆਂ ਨੂੰ ਕੋਟਾ ਨਹੀਂ ਤਾਂ ਝਾੜੂ ਵਾਲਿਆਂ ਨੂੰ ਵੋਟਾਂ ਨਹੀਂ
Cool Parenting Gadget Against Mosquitos! 🦟👶 #gen
00:21
TheSoul Music Family
Рет қаралды 31 МЛН
Ouch.. 🤕⚽️
00:25
Celine Dept
Рет қаралды 15 МЛН
She's very CREATIVE💡💦 #camping #survival #bushcraft #outdoors #lifehack
00:26
Cool Parenting Gadget Against Mosquitos! 🦟👶 #gen
00:21
TheSoul Music Family
Рет қаралды 31 МЛН