🌼 AARTA 🌼SHRI GURU NANAK DEV JI MAHARAJ 🌺 ft. MANINDER UDASIN

  Рет қаралды 169,893

UDASIN SAMPARDAYE CHANNEL

UDASIN SAMPARDAYE CHANNEL

3 жыл бұрын

UDASIN BHARM AKHARA SAHIB MANDI 🌺 DHAN DHAN BABA SHRI CHAND JI MAHARAJ 💐🌹 SANT BABA GURVINDER SINGH JI MANDI WALE 🌺🙏
LYRICS- TRADITIONAL( BHAGWAN BABA SHRI CHAND JI MAHARAJ 💐🌹
VOICE- MANINDER UDASIN AND SANGAT MANDI SAHIB
PRESENTATION- KARAN UDASIN
SANGAT JI SUBSCRIBE CHANNEL FOR MORE UPDATES 🌿🌿🌿

Пікірлер: 209
@2PACSHAKUR92
@2PACSHAKUR92 3 жыл бұрын
ੴ ਸਤਿਗੁਰ ਪ੍ਰਸਾਦਿ ॥ ਓਅੰ ਪਾਰਬ੍ਰਹਮਣੇ ਨਮਃ ॥ ਅਥ ਆਰਤਾ ਗੁਰੂ ਨਾਨਕ ਕਾ ॥ ਬਾਣੀ ਨਾਨਕ ਲਾਲ ਸ੍ਰੀ ਚੰਦ ਜੀ ਕੀ ॥ ੴ satigur prasādi ॥ ōaṃ pārabrahamaṇē namaḥ ॥ ath āratā gurū nānak kā ॥ bāṇī nānak lāl srī caṃd jī kī ॥ One non-dual - advait all permeating creator, preserver, destroyer. With the grace of Satguru. Salutations to Parbrahman. The Aarta of Guru Nanak. Utterance of Sri Chand the beloved [son] of Nanak. ॥ ਆਰਤਾ ਕੀਜੈ ਨਾਨਕ ਸਾਹਿ ਪਾਤਿਸਾਹ ਕਾ ॥ ਹਰਿ ਹਰਿ ਦੀਨ ਦੁਨੀਆਂ ਕੇ ਸਾਹਿਨਸਾਹ ਕਾ ॥ āratā kījai nānak sāhi pātisāh kā ॥ hari hari dīn dunīāṁ kē sāhinasāh kā ॥ Let’s perform the aarta of the King of Kings, Guru Nanak Dev Ji; the Emperor of all worlds! ਸ੍ਰੀ ਓਅੰਕਾਰ ਗੋਬਿੰਦ ਅਬਿਨਾਸੀ ॥ ਸ੍ਰੀ ਸਤਿਗੁਰੂ ਨਾਨਕ ਆਦਿ ਉਦਾਸੀ ॥ ਆਰਤਾ ਕੀਜੈ ਨਾਨਕ ਸਾਹਿ ਪਾਤਿਸਾਹ ਕਾ ॥ ਹਰਿ ਹਰਿ ਦੀਨ ਦੁਨੀਆਂ ਕੇ ਸਾਹਿਨਸਾਹ ਕਾ ॥੧॥ srī ōaṃkār gōbiṃd abināsī ॥ srī satigurū nānak ādi oudāsī ॥ You are Oankaar; You are Gobind, preserver of the world; You are that indestructible, immortal one. O Satguru Nanak, you are that detached primal being, the culmination of Sargun and Nirgun. ਚਾਰ ਕੁੰਟ ਜਾਕੀ ਧਰਮਸਾਲਾ ॥ ਸੰਗਤ ਗਾਵੈ ਸਬਦ ਰਸਾਲਾ ॥ ਆਰਤਾ ਕੀਜੈ ਨਾਨਕ ਸਾਹਿ ਪਾਤਿਸਾਹ ਕਾ ॥ ਹਰਿ ਹਰਿ ਦੀਨ ਦੁਨੀਆਂ ਕੇ ਸਾਹਿਨਸਾਹ ਕਾ ॥੨॥ cār kuṃṭ jākī dharamasālā ॥ saṃgat gāvai sabad rasālā ॥ The four corners of the world are Your Dharamsala; there, the sangat sings the most blissful shabads. ਕੋਟਿ ਦੇਵੀ ਜਾਕੀ ਜੋਤਿ ਜਗਾਵੈ ॥ ਕੋਟਿ ਤੇਤੀਸ ਜਾਕੀ ਉਸਤਤਿ ਗਾਵੈ ॥ ਆਰਤਾ ਕੀਜੈ ਨਾਨਕ ਸਾਹਿ ਪਾਤਿਸਾਹ ਕਾ ॥ ਹਰਿ ਹਰਿ ਦੀਨ ਦੁਨੀਆਂ ਕੇ ਸਾਹਿਨਸਾਹ ਕਾ ॥੩॥ kōṭi dēvī jākī jōti jagāvai ॥ kōṭi tētīs jākī ousatati gāvai ॥ Millions of Devi light lamps in worship of you; millions of Dev sing your praises. ਛਿਨਵੈ ਕ੍ਰੋੜ ਜਾਕੇ ਚਰਨ ਪਖਾਰੇ ॥ ਚੰਦ ਸੂਰਜ ਜਾਕੀ ਜੋਤਿ ਉਜਾਲੇ ॥ ਆਰਤਾ ਕੀਜੈ ਨਾਨਕ ਸਾਹਿ ਪਾਤਿਸਾਹ ਕਾ ॥ ਹਰਿ ਹਰਿ ਦੀਨ ਦੁਨੀਆਂ ਕੇ ਸਾਹਿਨਸਾਹ ਕਾ ॥੪॥ chinavai krōṛ jākē caran pakhārē ॥ caṃd sūraj jākī jōti oujālē ॥ Millions of beings clutch onto your Lotus Feet; both the sun and moon bask you in their luminance. ਭਾਰ ਅਠਾਰਿਹ ਜਾਕੀ ਪੁਹਪ ਕੀ ਮਾਲਾ ॥ ਪਰਮ ਜੋਤਿ ਸਤਿਗੁਰੁ ਦੀਨ ਦਿਆਲਾ ॥ ਆਰਤਾ ਕੀਜੈ ਨਾਨਕ ਸਾਹਿ ਪਾਤਿਸਾਹ ਕਾ ॥ ਹਰਿ ਹਰਿ ਦੀਨ ਦੁਨੀਆਂ ਕੇ ਸਾਹਿਨਸਾਹ ਕਾ ॥੫॥ bhār aṭhārih jākī puhap kī mālā ॥ param jōti satiguru dīn diālā ॥ Nature itself adorns you as your garland of flowers; O Satguru, you are the Fountain of Light, the bestower of compassion. ਪਵਨ ਰਾਇ ਜਾ ਕੋ ਚੰਵਰ ਝੁਲਾਵੈ ॥ ਰਿਖੀ ਮੁਨੀ ਜਾ ਕੋ ਧਿਆਨ ਲਗਾਵੈ ॥ ਆਰਤਾ ਕੀਜੈ ਨਾਨਕ ਸਾਹਿ ਪਾਤਿਸਾਹ ਕਾ ॥ ਹਰਿ ਹਰਿ ਦੀਨ ਦੁਨੀਆਂ ਕੇ ਸਾਹਿਨਸਾਹ ਕਾ ॥੬॥ pavan rāi jā kō caṃvar jhulāvai ॥ rikhī munī jā kō dhiān lagāvai ॥ The aether is the fly whisk waved over you; the Rishis and Munis centre their minds on you during their unwavering meditation. ਪੰਚ ਪਰਵਾਨ ਹੈ ਸਤਿਗੁਰ ਪੂਰਾ ॥ ਵਾਜੈ ਸਬਦੁ ਅਨਾਹਦ ਤੂਰਾ ॥ ਆਰਤਾ ਕੀਜੈ ਨਾਨਕ ਸਾਹਿ ਪਾਤਿਸਾਹ ਕਾ ॥ ਹਰਿ ਹਰਿ ਦੀਨ ਦੁਨੀਆਂ ਕੇ ਸਾਹਿਨਸਾਹ ਕਾ ॥੭॥ paṃc paravān hai satigur pūrā ॥ vājai sabadu anāhad tūrā ॥ You are the true complete Guru, epitome of Truth, Contentment, Steadfastness, Dharma, and Compassion. The celestial instruments reverberate Your unstruck melody throughout the universe. ਘੰਟਾ ਵਾਜੈ ਧੁਨ ਉਅੰਕਾਰਾ ॥ ਅਧਰ ਅਖੰਡ ਜਾ ਕੋ ਝਿਲਮਿਲ ਤਾਰਾ ॥ ਆਰਤਾ ਕੀਜੈ ਨਾਨਕ ਸਾਹਿ ਪਾਤਿਸਾਹ ਕਾ ॥ ਹਰਿ ਹਰਿ ਦੀਨ ਦੁਨੀਆਂ ਕੇ ਸਾਹਿਨਸਾਹ ਕਾ ॥੮ll ghaṃṭā vājai dhun ouaṃkārā ॥ adhar akhṃḍ jā kō jhilamil tārā ॥ The bells continuously ring out the mystical sound of Oankaar; The unending cosmos shines upon You as if it were the radiance of a luminous star. ਸਤਿਨਾਮੁ ਹੈ ਸੋਹੰ ਸਾਰਾ ॥ ਨਾਨਕ ਨਾਮ ਸੰਤਨ ਆਧਾਰਾ ॥ ਆਰਤਾ ਕੀਜੈ ਨਾਨਕ ਸਾਹਿ ਪਾਤਿਸਾਹ ਕਾ ॥ ਹਰਿ ਹਰਿ ਦੀਨ ਦੁਨੀਆਂ ਕੇ ਸਾਹਿਨਸਾਹ ਕਾ ॥੯॥ satināmu hai sōhaṃ sārā ॥ nānak nām saṃtan ādhārā ॥ The True Name, Satnaam, is the very essence of “Sohang”; that Naam given by Satguru Nanak is the support of the saints. ਸ੍ਰੀ ਚੰਦ ਬਖਾਣੇ ਸਤਿਗੁਰੂ ਨਾਨਕ ਪੂਤਾ ॥ ਅਗਮ ਅਗਾਧ ਅਡੋਲ ਅਵਧੂਤਾ ॥ ਆਰਤਾ ਕੀਜੈ ਨਾਨਕ ਸਾਹਿ ਪਾਤਿਸਾਹ ਕਾ ॥ ਹਰਿ ਹਰਿ ਦੀਨ ਦੁਨੀਆਂ ਕੇ ਸਾਹਿਨਸਾਹ ਕਾ ॥੧੦॥ srī caṃd bakhāṇē satigurū nānak pūtā ॥ agam agādh aḍōl avadhūtā ॥ Says Sri Chand, the son of Satguru Nanak, You are inaccessible, unfathomable, excellently tranquil, and unattached. ਜੋ ਜਨ ਨਾਨਕ ਸਾਹ ਕਾ ਆਰਤਾ ਗਾਵੈ ॥ ਬਸੈ ਬੈਕੁੰਠ ਪਰਮਗਤਿ ਪਾਵੈ ॥ ਵਾਹਿਗੁਰੂ ਦੇ ਵਿੱਚ ਜਾਇ ਸਮਾਵੇ ॥ ਸ੍ਰੀ ਚੰਦ ਇਹ ਸੱਚ ਸੁਨਾਵੇ ॥ ਆਰਤਾ ਕੀਜੈ ਨਾਨਕ ਸਾਹਿ ਪਾਤਿਸਾਹ ਕਾ ॥ ਹਰਿ ਹਰਿ ਦੀਨ ਦੁਨੀਆਂ ਕੇ ਸਾਹਿਨਸਾਹ ਕਾ ॥੧੧॥ jō jan nānak sāh kā āratā gāvai ॥ basai baikuṃṭh paramagati pāvai ॥ vāhigurū dē vicc jāi samāvē ॥ srī caṃd ih sacc sunāvē ॥ Whosoever sings this song of praise of the King Guru Nanak will attain the most ultimate state, and reside in the highest of realms, the abode of Nirankaar. They will be reunited with Vaheguru; Sri Chand proclaims this to be true. ਸਰਨ ਪਰੇ ਕੀ ਰਾਖ ਦਿਆਲਾ ॥ ਨਾਨਕ ਤੁਮਰੇ ਬਾਲ ਗੋਪਾਲਾ ॥ ਆਰਤਾ ਕੀਜੈ ਨਾਨਕ ਸਾਹਿ ਪਾਤਿਸਾਹ ਕਾ ॥ ਹਰਿ ਹਰਿ ਦੀਨ ਦੁਨੀਆਂ ਕੇ ਸਾਹਿਨਸਾਹ ਕਾ ॥੧੨॥ saran parē kī rākh diālā ॥ nānak tumarē bāl gōpālā ॥ Oh compassionate one! Protect those who seek your refuge. Satguru Nanak Ji, we are all your beloved children.
@kulwantsingh2747
@kulwantsingh2747 2 жыл бұрын
Thanks for sharing
@pavitargyan4751
@pavitargyan4751 Жыл бұрын
Thanks for this 🙏
@fz_harman8892
@fz_harman8892 Жыл бұрын
🙏🏻🙏🏻🙏🏻🙏🏻🙏🏻🙏🏻🙏🏻❤️❤️❤️❤️❤️
@amritpalkaur3884
@amritpalkaur3884 Жыл бұрын
SATNAAM WAHEGURU JI DHAN DHAN SHRI GURU NANAK DEV SAHIB JI MAHARAJ DHAN DHAN BABA SHRI CHAND SAHIB JI MAHARAJ MEHAR KARO BAKSH LAO 🙏🙏🙏🙏🙏🙏
@FirestormLegends0099
@FirestormLegends0099 8 ай бұрын
🙏🙏🙏🙏
@HardeepSingh-kq7ox
@HardeepSingh-kq7ox Жыл бұрын
धन धन साहिब बाबा श्रीचंद्र जी महाराज
@kuldeepkaur7871
@kuldeepkaur7871 Жыл бұрын
ਸ਼ੁਕਰ ਆ ਬਾਬਾ ਸ੍ਰੀ ਚੰਦ ਚੰਦ ਮਹਾਰਾਜ
@GurmeetSingh-vt5el
@GurmeetSingh-vt5el Жыл бұрын
ਧੰਨ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਨਿੰਰਕਾਰ ਧੰਨ ਧੰਨ ਧੰਨ ਬਾਬਾ ਸ਼੍ੀ ਚੰਦ ਸਾਹਿਬ ਜੀ ਦਾਤਾ ਜੀ ਸਰਕਾਰ ਜੀ
@RajaRaja-du2xd
@RajaRaja-du2xd 2 жыл бұрын
Dhan dhan Baba Shri chand mahraj ji maher Karo ji waheguru ji waheguru ji waheguru ji 🙏🙏🙏🙏🙏🌹🌹🌹🌹🌹🌹
@bhaihardipsinghji5478
@bhaihardipsinghji5478 Жыл бұрын
ਧੰਨ ਧੰਨ ਬਾਬਾ ਸ੍ਰੀ ਚੰਦ ਜੀ ਮਹਾਰਾਜ ਧੰਨ ਧੰਨ
@RanjeetSingh-tl3uh
@RanjeetSingh-tl3uh 4 ай бұрын
ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਜੀ 🙏🙏🙏🌹🌹🌹 ਧੰਨ ਧੰਨ ਬਾਬਾ ਸ੍ਰੀ ਚੰਦ ਜੀ ਸਾਹਿਬ ਜੀ,🙏🙏🌹🌹🌹🙏🙏🙏🙏
@sevagroup3140
@sevagroup3140 Жыл бұрын
ਧੰਨ ਧੰਨ ਬਾਬਾ ਸ੍ਰੀ ਚੰਦ ਜੀ
@BaljinderSingh-fs9ws
@BaljinderSingh-fs9ws Жыл бұрын
Dhan,Dhan. Guru. Nanank. PatShaha. Dhan Dhan. Bal. Jati. Baba. Sire. Chand. Maharaj. Ge
@sarojranj7689
@sarojranj7689 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ'ਵਾਹਿਗੁਰੂ'ਜੀ
@baljitsidhu8912
@baljitsidhu8912 Жыл бұрын
ਧੰਨ ਧੰਨ ਬਾਬਾ ਸ੍ਰੀ ਚੰਦ ਜੀ ਮਹਾਰਾਜ ਸੱਚੇ ਪਾਤਿਸ਼ਾਹ ਨਾਨਕ ਨੰਦਨ ਧੰਨ ਜਨਮ ਧੰਨ ਕਮਾਈ ਧੰਨ ਤੇਰਾ ਆਰਤਾ।।
@narindersingh5032
@narindersingh5032 5 ай бұрын
Dhan Dhan Baba Shri Chand ji Maharaj ji 🙏🏿
@baljitsidhu8912
@baljitsidhu8912 Жыл бұрын
ਵਾਹ ਵਾਹ ਵਾਹ ਸਾਧਸੰਗਤਿ ਜੀ ਇਹ ਆਰਤਾ ਸ੍ਰਵਣ ਕਰਨ ਤੇ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਜਿਵੇਂ ਕੋਈ ਬਹੁਤ ਚਿਰਾਂ ਤੋਂ ਵਿਛੁੜੀ ਹੋਈ ਅਨਮੋਲ ਵਸਤੂ ਮਿਲ ਗਈ ਹੋਵੇ। ਬਹੁਤ ਬਹੁਤ ਧੰਨਵਾਦ ਵੀਰੋ। ਬਾਬਾ ਸ੍ਰੀ ਚੰਦ ਜੀ ਮਹਾਰਾਜ ਸੱਚੇ ਪਾਤਿਸ਼ਾਹ ਹਮੇਸ਼ਾਂ ਅੰਗ ਸੰਗ ਸਹਾਈ ਸਹਾਈ ਹੋਵਣ ਜੀ ਤੰਦਰੁਸਤੀ ਲੰਬੀ ਉਮਰ ਆਪਣਾ ਨਾਮ ਬਖਸ਼ਣ ਜੀ। ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ। ਧੰਨ ਧੰਨ ਬਾਬਾ ਸ੍ਰੀ ਚੰਦ ਜੀ ਮਹਾਰਾਜ ਤੇਰੀ ਸਦਾ ਜੈ ਜੈ ਕਾਰ ਹੋਵੇ ਜੀ।
@hindavirk4272
@hindavirk4272 3 жыл бұрын
🙏🌹🙏🌹🙏🌹🙏🌹🙏🌹🙏🌹🙏🌹❤🙏🙏❤🙏❤🙏❤🙏❤🌷🙏🌷🙏🌷🙏🌷🙏🌷🌸🙏🌸🙏🌸🙏🌸🙏🌹🌹🌹🌹🌸💕💕🙏💕💕💕🙏❤🙏❤🙏❤🙏❤ਧੰਨ ਧੰਨ ਭਗਵਾਨ ਬਾਬਾ ਸ਼ੀ ਚੰਦ ਜੀ ਮਹਾਰਾਜ ਜੀਉ ❤ਧੰਨ ਧੰਨ ਸੰਤ ਬਾਬਾ ਗੁਰਵਿੰਦਰ ਸਿੰਘ ਜੀ ਮਹਾਰਾਜ ਜੀਉ
@rajwinderkaur-si1nr
@rajwinderkaur-si1nr Жыл бұрын
Dhan dhan Shiri guru nanak dev g Maharaj dhan dhan patshah baba Shiri Chand g Maharaj 🤲🙏❤❤
@user-zr7kf6ro4f
@user-zr7kf6ro4f 3 жыл бұрын
ਧੰਨ ਉਦਾਸੀਨ ਬਾਬਾ ਸ਼੍ਰੀ ਚੰਦ ਸਾਹਿਬ ਜੀ
@jasveersingh4835
@jasveersingh4835 2 ай бұрын
🚩🙏🏽🙏🏽🙏🏽🙏🏽🙏🏽☝️
@gurpalsinghbhangu5625
@gurpalsinghbhangu5625 2 жыл бұрын
Dhan Dhan Shri Guru Nanak Dev Maharaj Ji
@suchasing6624
@suchasing6624 22 күн бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@ranjeetsinghranjeet9278
@ranjeetsinghranjeet9278 3 жыл бұрын
Dhan dhan baba shri chand ji maharaj🙏🙏🙏🙏🙏🙏
@surindersinghsandhu5231
@surindersinghsandhu5231 Жыл бұрын
Dhan dhan baba shrichand ji 🙏
@R_Roshan
@R_Roshan 10 ай бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ, ਧੰਨ ਧੰਨ ਬਾਬਾ ਸ੍ਰੀ ਚੰਦ ਜੀ ਮਹਾਰਾਜ।
@jagdishkaursodhi9218
@jagdishkaursodhi9218 2 жыл бұрын
ੴ ਸਤਿਨਾਮ ਸ੍ਰੀ ਵਾਹਿਗੁਰੂ ਜੀ ਮਹਾਰਾਜ ਸਹਿਬ ਜੀ🙏🌹🙏🌹🙏🌹🙏🌹🙏🌹🙏🌹🙏🙏🙏
@surindersinghsandhu5231
@surindersinghsandhu5231 Жыл бұрын
Dhan dhan guru nanak dev ji Dhan dhan baba shri Chand ji
@DeepSingh-ut3ls
@DeepSingh-ut3ls Жыл бұрын
ਧੰਨ ਧੰਨ ਗੁਰੂ ਨਾਨਕ ਦੇਵ ਜੀ ਧੰਨ ਧੰਨ ਸ਼੍ਰੀ ਚੰਦ ਜੀ ਮਹਾਰਾਜ ਜੀ ਦੁੱਖ ਦੂਰ ਕਰੋਂ ਜੀ ਸਭਨਾਂ ਦਾ ਭਲਾ ਕਰੋਂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ
@harmandeepkaur3040
@harmandeepkaur3040 3 жыл бұрын
🙏🙏Dhan dhan baba shri chand g maharaj 🌹🌹🌹🌹
@kiranmoudgill6630
@kiranmoudgill6630 7 ай бұрын
Dhan Dhan Baba Shree Chand Ji 🌹🌹🙏🙏🌹🌹🚩🚩🌹🌹
@diltajsingh5390
@diltajsingh5390 12 күн бұрын
Dhan dhan baba Sri chand.mahraj.ji
@kaurmehak6807
@kaurmehak6807 Жыл бұрын
Dhan Dhan Shri Guru Nanak Nandan Bhagwan Shri Chand Ji Maharaj Ji🙏🏻🙏🏻🙏🏻🙏🏻❤️🙏🏻❤️
@navjot986
@navjot986 3 жыл бұрын
Waheguru ji waheguru ji waheguru ji waheguru ji waheguru ji
@JatinderSingh-ro8qg
@JatinderSingh-ro8qg 3 ай бұрын
Waheguru Waheguru Waheguru Waheguru Waheguru ❤❤❤❤❤
@amritpalkaur3884
@amritpalkaur3884 Жыл бұрын
SATNAAM WAHEGURU JI DHAN DHAN SHRI GURU NANAK DEV SAHIB JI MAHARAJ DHAN DHAN BABA SHRI CHAND SAHIB JI MAHARAJ MEHAR KARO BAKSH LAO 🙏🙏🙏🙏🙏🙏🙏
@prabhkirpa1628
@prabhkirpa1628 Жыл бұрын
Dhan dhan Baba ji Shri Chand ji Maharaj ji
@inderjitsingh2843
@inderjitsingh2843 8 ай бұрын
Dhan Dhan Baba Sri Chand ji Mehar Daya kar karnehar
@pavitargyan4751
@pavitargyan4751 Жыл бұрын
Dhan dhan baba Shri Chand ji maharaj Karo kirpa
@amardeepkaur4343
@amardeepkaur4343 Жыл бұрын
Dhan Dhan Baba Shri Chandar Maharaj ji Mehar Karo ji 🙏🙏
@user-nc1id6up8l
@user-nc1id6up8l 8 ай бұрын
Dhan dhan Shri Chand maharaj🙏
@amritpalkaur3884
@amritpalkaur3884 Жыл бұрын
SATNAAM WAHEGURU JI DHAN DHAN SHRI GURU NANAK DEV SAHIB JI MAHARAJ DHAN BABA SHRI CHAND SAHIB JI MAHARAJ DHAN DHAN BABA SHRI CHAND SAHIB JI MAHARAJ MEHAR KARO BAKSH LAO 🙏🙏🙏🙏🙏🙏🙏
@harneksingh7049
@harneksingh7049 Жыл бұрын
Dhan dhan baba Sri chander Maharaj
@modernsandhuvlog1402
@modernsandhuvlog1402 Жыл бұрын
Dhan baba shri chand ji
@gaminghub3141
@gaminghub3141 Жыл бұрын
Dhan dhan baba shree Chand maharaj ji ki jai ho i
@gursangatsingh6322
@gursangatsingh6322 3 жыл бұрын
Dhan Dhan baba Shri Chand ji Maharaj
@surindersingh7300
@surindersingh7300 Жыл бұрын
Dhan Baba shri Chand ji
@tarabajwa3243
@tarabajwa3243 3 жыл бұрын
Dhan dhan guru Nanak devji 🙏🙏🙏❤️❤️❤️❤️❤️🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹
@simranjeetsingh7552
@simranjeetsingh7552 3 жыл бұрын
Dhan guru nanak tuhi nirankar
@HardeepSingh-kq7ox
@HardeepSingh-kq7ox Жыл бұрын
मेरे प्यारे सतगुरुजी नानक साहिब जी दी वंश बेल ओर नाम दी बेल सदा सदा ही वद्दी रहे अकालपुरख वाहेगुरु जिओ
@ravdeepkaur8113
@ravdeepkaur8113 3 жыл бұрын
Waheguru ji
@sukhjeetsingh3806
@sukhjeetsingh3806 2 жыл бұрын
Baba Shri chand ji Maharaj ji 🙏🏿🙏🏽🙏🏼🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@singhvir68
@singhvir68 2 жыл бұрын
🙏🌹♥️ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀਉ♥️🌹🙏
@Engineer.Gulshan
@Engineer.Gulshan 3 жыл бұрын
Dhan Dhan Baba Shri Chand Ji Maharaj Dhan Dhan Baba Basau Ji Maharaj 🙏🙏🙏🙏🙏🙏🙏🙏🙏
@sukhwantkaur5995
@sukhwantkaur5995 2 жыл бұрын
🙏 waheguru ji
@sharandeepwaraich7679
@sharandeepwaraich7679 3 жыл бұрын
waheguru jii🙏🙏
@kaurmehak6807
@kaurmehak6807 Жыл бұрын
Waheguru ji 🙏🏻🙏🏻
@user-tt4uf7qe3v
@user-tt4uf7qe3v 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏 ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ 🙏🙏 ਧੰਨ ਧੰਨ ਬਾਬਾ ਸ੍ਰੀ ਚੰਦ ਮਹਾਰਾਜ ਜੀ 🙏🙏
@gaminghub3141
@gaminghub3141 Жыл бұрын
WAheguru ji waheguru ji waheguru ji
@DilpreetSingh-et5qj
@DilpreetSingh-et5qj 3 жыл бұрын
🙏🙏🙏🙏🙏
@amritpalkaur3884
@amritpalkaur3884 Жыл бұрын
ਧੰਨ ਧੰਨ ਬਾਬਾ ਸ਼੍ਰੀ ਚੰਦ ਸਾਹਿਬ ਜੀ ਮਹਾਰਾਜ ਮੇਹਰ ਕਰੋ ਬਖਸ਼ ਲਓ ਗਰੀਬ ਨੂੰ🙏🙏🙏🙏🙏🙏🙏
@tanjeetkour234
@tanjeetkour234 Жыл бұрын
Dan baba shri chnd ji
@174yearsold
@174yearsold 8 ай бұрын
ਵਾਹਿਗੁਰੂ ਜੀ।।
@vijayloui6228
@vijayloui6228 3 жыл бұрын
Wahiguru ji maharaj
@user-ih3ow9zy8w
@user-ih3ow9zy8w 3 ай бұрын
ਵਾਹਿਗੁਰੂ ਜੀ
@chandreshdas4495
@chandreshdas4495 3 жыл бұрын
आरता किज्जे नानक साह बादशाह का 💐👏 सद्गुरुवे नमः 💐👏👏
@inderjeetsinghchak9175
@inderjeetsinghchak9175 Жыл бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ 🙏🙏 ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ 🙏🙏🌹🌹
@dalwinderkaur6234
@dalwinderkaur6234 3 жыл бұрын
Wageguru ji 🙏🙏🙏
@DeepSingh-ut3ls
@DeepSingh-ut3ls Жыл бұрын
ਧੰਨ ਧੰਨ ਗੁਰੂ ਨਾਨਕ ਦੇਵ ਜੀ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਸਭਨਾਂ ਦਾ ਭਲਾ ਕਰੋਂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@walkwithtezz
@walkwithtezz 3 жыл бұрын
Waheguru g
@pammikaur9182
@pammikaur9182 6 ай бұрын
Satnam Shri Waheguru ji 🙏
@BaljinderSingh-jc7vt
@BaljinderSingh-jc7vt Жыл бұрын
ਸਤਨਾਮ ਸ੍ਰੀ ਵਾਹਿਗੁਰੂ ਜੀ।
@GurmukhdasSundrani
@GurmukhdasSundrani 5 күн бұрын
जय झूलेलाल वाहिगुरू वाहेगुरु गुरुमुख दास सुंदरानी रायपुर छत्तीसगढ़ में
@gurlalsingh8685
@gurlalsingh8685 3 жыл бұрын
ਧੰਨ ਧੰਨ ਗੁਰੂ ਨਾਨਕ ਦੇਵ ਜੀ 🙏🏻ਧੰਨ ਬਾਬਾ ਸ੍ਰੀ ਚੰਦ ਜੀ🙏🏻🌷🌷🌷🌷🌷🌷🌷🌷🙏🏻🌹🌹🌹🌹🌹🌹🙏🌷
@user-ui5cn1jy1w
@user-ui5cn1jy1w 3 жыл бұрын
🙏🏻 ਵਾਹਿਗੁਰੂ ਜੀ ❤️
@singhvir68
@singhvir68 3 жыл бұрын
Dhan Dhan Baba Sri chand ji maharaja ji❤️🙏
@satnam3477
@satnam3477 3 жыл бұрын
🙏🙏🙏🙏🙏🙏🙏🙏🙏🙏🙏
@SandeepSingh-pw4tn
@SandeepSingh-pw4tn Жыл бұрын
16_12_22ਮਾਡੀ ਸਾਹਿਬ ਗਿਆ ਸੀ ਜੀ 🌷🌷🌷👏👏👏👏🌻🌻
@kaurmehak6807
@kaurmehak6807 Жыл бұрын
Waheguru ji🙏🏻🙏🏻🙏🏻🙏🏻🙏🏻🙏🏻
@user-kr6ue1py9l
@user-kr6ue1py9l 10 ай бұрын
DHAN DHAN GURU NANAK DEV JI MAHARAJ 🇮🇳❤️🌹❤️🌹❤️🌹❤️🌹❤️🌹❤️🌹🇮🇳
@AmarjitSingh-vz6mb
@AmarjitSingh-vz6mb Жыл бұрын
Dhan guru nanak dev ji mahraj
@kulwinderhanjra85
@kulwinderhanjra85 Жыл бұрын
🙏🙏📿 waheguru ji 📿🙏🙏
@JaswinderSingh-zi5je
@JaswinderSingh-zi5je 21 күн бұрын
Wahiguru ji
@MohanSingh-gs3be
@MohanSingh-gs3be Ай бұрын
Waheguruji🙏🙏🙏🙏🙏🙏🙏🙏🙏
@GurjeetSingh-jp7fg
@GurjeetSingh-jp7fg 2 жыл бұрын
ਵਾਹਿਗੁਰੂ ਵਾਹਿਗੁਰੂ ਜੀ 🙏🙏🌹🌹
@sukhjeetsingh3806
@sukhjeetsingh3806 2 жыл бұрын
🙏🏻🙏🏼🙏🏽🙏🏿
@ekamsamr5360
@ekamsamr5360 8 ай бұрын
❤❤❤❤🙏🏻🙏🏻🙏🏻🙏🏻🙏🏻❤️❤️❤️❤️❤️❤️
@MohanSingh-gs3be
@MohanSingh-gs3be Жыл бұрын
Waheguruji waheguruJi
@rupinderkaurmehak-vh8sl
@rupinderkaurmehak-vh8sl Жыл бұрын
Waheguru Ji 👏🏻👏🏻
@jaswindersingh-yo4kg
@jaswindersingh-yo4kg 3 жыл бұрын
Waheguru
@kulwinderdhillon4603
@kulwinderdhillon4603 3 жыл бұрын
🙏🌹🌹🌹🌹🌹
@kulwinderjeetwaraich4931
@kulwinderjeetwaraich4931 3 жыл бұрын
WAHEGURU JI
@singhvir68
@singhvir68 2 жыл бұрын
🙏🌿🌹🌿🌹ਵਾਹਿਗੁਰੂ ਜੀ🌹ਵਾਹਿਗੁਰੂ ਜੀ🌹ਵਾਹਿਗੁਰੂ ਜੀ🌹ਵਾਹਿਗੁਰੂ ਜੀ🌹ਵਾਹਿਗੁਰੂ ਜੀ🌹🌿🌹🌿🙏
@simarsekhon7929
@simarsekhon7929 2 жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@kuldipsinghbling2940
@kuldipsinghbling2940 2 жыл бұрын
Waheguru Jee
@MohanSingh-gs3be
@MohanSingh-gs3be Жыл бұрын
Wawaheguruji
@singhvir68
@singhvir68 2 жыл бұрын
❤️🌹❤️🌹🌹ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🌹🌹🌹🌹🌹🌹❤️❤️❤️❤️
@kulwantbedi4669
@kulwantbedi4669 2 жыл бұрын
Dhan Dhan Sri Guru Nanak Dev ji
@gurjeetsingh8604
@gurjeetsingh8604 Жыл бұрын
NNANAK JI ❤❤❤❤❤❤❤❤❤❤❤❤❤❤❤❤❤❤❤❤❤❤❤1❤❤❤1111❤
@darshansran6252
@darshansran6252 3 жыл бұрын
Good
@user-mi1mp2yo8s
@user-mi1mp2yo8s 3 ай бұрын
🙏♥️🙏
@jasveersingh4835
@jasveersingh4835 2 ай бұрын
🚩🚩🙏🏽🙏🏽🙏🏽🙏🏽🙏🏽☝️🌹
@singhvir68
@singhvir68 2 жыл бұрын
🙏🌺🌹🌺🌹ਵਾਹਿਗੁਰੂ ਜੀ🌹🌺🌹🌺🙏
@user-cl4jl4xo1k
@user-cl4jl4xo1k 2 жыл бұрын
Waheguru ji ❤❤
@gorasingh9460
@gorasingh9460 Жыл бұрын
WAHEGURUJI..
ਆਰਤੀ ਬਾਬਾ ਸ਼੍ਰੀ ਚੰਦ ਜੀ
13:57
Dhan Dhan Baba Shri Chand Ji Maharaj
Рет қаралды 61 М.
Useful gadget for styling hair 🤩💖 #gadgets #hairstyle
00:20
FLIP FLOP Hacks
Рет қаралды 11 МЛН
Пранк пошел не по плану…🥲
00:59
Саша Квашеная
Рет қаралды 7 МЛН
Jumping off balcony pulls her tooth! 🫣🦷
01:00
Justin Flom
Рет қаралды 29 МЛН
aarti guru granth sahib ji aarta shri guru granth sahib ji
11:21
Matra sahib baba Sri Chand ji Maharaj udasi panth
1:57:43
Dr. Gurpreet chahal
Рет қаралды 2,7 М.
Aarti Live from Darbar Sahib - Golden Temple Amritsar - Evening Arti
12:07