ਸ਼ੰਬੂ ਬਾਡਰੋਂ ਤਕੜਾ ਐਲਾਨ ਹੋ ਗਿਐ, ਥੱਪੜ ਮਾਰਨ ਵਾਲੀ ਲਈ ਦੇਤਾ ਪ੍ਰੋਗਰਾਮ। Mitti

  Рет қаралды 7,631

Mitti ਮਿੱਟੀ

Mitti ਮਿੱਟੀ

Күн бұрын

#Mitti #Punjab
ਸ਼ੰਬੂ ਬਾਡਰੋਂ ਤਕੜਾ ਐਲਾਨ ਹੋ ਗਿਐ, ਥੱਪੜ ਮਾਰਨ ਵਾਲੀ ਲਈ ਦੇਤਾ ਪ੍ਰੋਗਰਾਮ। Mitti
'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।

Пікірлер: 16
@harmeetchand2842
@harmeetchand2842 3 ай бұрын
ਕੰਗਣਾ ਤੇ ਪਰਚਾ ਦਰਜ਼ ਹੋਣਾ ਚਾਹੀਦਾ ਪੰਜਾਬੀਆਂ ਨੂੰ ਅਤਵਾਦੀ ਕਹਿਣਾ ਗਲਤ ਹੈ
@dilrajsingh9618
@dilrajsingh9618 3 ай бұрын
Dop test hona chahida kangna da
@tarasingh7402
@tarasingh7402 3 ай бұрын
ਵਾਹਿਗੁਰੂ ਸਾਹਿਬ ਜੀ
@whaheed.jatt.vilogar
@whaheed.jatt.vilogar 3 ай бұрын
❤❤❤
@baldevsidhu7719
@baldevsidhu7719 3 ай бұрын
BJP RSS ਦਾ IT cell ਹਾਲੇ ਵੀ ਪੂਰੀ ਕੋਸਿਸ ਕਰ ਰਹਿਆ ਪੰਜਾਬ ਚ ਅਗ ਲਾਉਨ ਨੂ ਇਨਾ ਨਹੀ ਪਤਾ ਘਰ ਇਨਾ ਦਾ ਵੀ ਸੜਨਾ ਨਾਲ !
@gurpartapsinghrai3292
@gurpartapsinghrai3292 3 ай бұрын
ਕੰਗਣਾ ਦੇ ਤਾਂ ਚੰਗੇ ਖੜਕਾਤੇ ਕੰਗਣ ਇਸ ਵਾਰ😂
@butasingh4607
@butasingh4607 3 ай бұрын
ਪੰਜਾਬ ਏਕਤਾ ਵਰਗ ਜ਼ਿੰਦਾਬਾਦ
@baldevsidhu7719
@baldevsidhu7719 3 ай бұрын
ਕੰਗਨਾ ਦੀ ਮੂਵੀ ਆ ਰਹੀ ਹੈ ਇਦਰਾ ਗਾਧੀ ਤੇ ਤੇ ਇਹ provocations movie ਪਰਮੋਟ ਕਰਨ ਵਾਸਤੇ ਇਹ ਸਭ ਕੀਤਾ 🙏
@Jarnail.Saini93
@Jarnail.Saini93 3 ай бұрын
Kangna Ne Shuruwat Kiti A Kangna Ne Kulwinder Kaur Da Badge Dekh Ke Keha Tusi Lok Pro Khalistani Ho Te Gallyaan Kadiyan Te Phir Ki Kulwinder Kaur Ne Kangna Kharkati 🔥💪🏻✅
@singsarwan286
@singsarwan286 3 ай бұрын
🎉🎉🎉🎉🎉
@manmohankaur3559
@manmohankaur3559 3 ай бұрын
Kangna nu jhuthian afvahan failan ker k kaid honi chahidi hai rhde gal vich chhittran da haar pa k Punjab te Haryana fisn galisn ch jaloos kadh k mafi mangoni chahidi hai
@ਫੈਸਲਾਬਾਦਆਲੇ
@ਫੈਸਲਾਬਾਦਆਲੇ 3 ай бұрын
ਸ਼ੁਕਰ ਹੈ ਤੁਸੀਂ ਵੀ ਮਜ਼ਦੂਰਾਂ ਦੀ ਗੱਲ ਕੀਤੀ ਨਹੀਂ ਤਾਂ ਪਿਛਲੀ ਵਾਰ ਸਿਰ ਪੜਵਾ ਕੇ ਗੲੇ ਸੀ ਮਜ਼ਦੂਰ ਤੇ ਜਿੱਤਕੇ ਜਾਂਦੇ ਸਾਰ ਹੀ ਪਿੰਡਾਂ ਚ ਮਜ਼ਦੂਰਾਂ ਖਿਲਾਫ ਮਤੇ ਪਾਉਣ ਲੱਗ ਪਏ ਸੀ ।
@balcollection3105
@balcollection3105 3 ай бұрын
Kangna nu piche khda pau ohde waas pauna chaheda ...jawan full khedya
@preetsingh7609
@preetsingh7609 3 ай бұрын
Modi fr aa gya ajj
@sattibains4818
@sattibains4818 3 ай бұрын
Jhansa Ram ki Rani 😂
@LaddiSk-g2i
@LaddiSk-g2i 3 ай бұрын
Good
Collector, Don't Scare a HC Judge, IAS Suspended #lawchakra #law
12:48
SHAPALAQ 6 серия / 3 часть #aminkavitaminka #aminak #aminokka #расулшоу
00:59
Аминка Витаминка
Рет қаралды 1,6 МЛН
SHAPALAQ 6 серия / 3 часть #aminkavitaminka #aminak #aminokka #расулшоу
00:59
Аминка Витаминка
Рет қаралды 1,6 МЛН