ਸ਼ਬਦ ਸਿੱਖੋ ॥ ਸੁਣਿ ਵਡਭਾਗੀਆ ਹਰਿ ਅੰਮ੍ਰਿਤ ਬਾਣੀ ਰਾਮ ॥ Gurpeet singh muktsar || male female scale

  Рет қаралды 2,606

Gurpreet singh muktsar

Gurpreet singh muktsar

Күн бұрын

#amritkirtan #amritnaamnidhanhai #gurpreetsingh #gurpreetsinghmuktsar #harmoniumtutorial #learngurbani #learnshabad #learnshabadkirtanonharmonium #shabadgurbani #shabadgurbani2023
IMPORTENT INFORMATION)) 👇👇
ਰੋਜ਼ਾਨਾ ਸ਼ਬਦ ਕੀਰਤਨ ਵੀਡੀਓ ਦੇਖਣ ਲਈ ਸ਼ਬਦ ਰੀਤਾ ਸਿਖਣ ਦੇ ਲਈ ਇਸ ਚੈਨਲ ਨੂੰ ਜਰੂਰ ਸਬਸਕ੍ਰਾਇਬ ਕਰੋ ਅਤੇ ਨਾਲ
bell 🔔ਵਾਲੇ ਬਟਨ ਨੂੰ ਜਰੂਰ ਦਬਾਓ ਤਾ ਜੋ ਅਓਣ ਵਾਲੀ ਵੀਡੀਓ ਦਾ nortification ਆਪ ਜੀ ਤਕ ਪਹੁੰਚ ਜਾਵੇ ।
ਕਿ੍ਰਪਾ ਕਰਕੇ ਆਪ ਜੀ ਅਗਰ ਕਿਸੇ ਵੀ ਸ਼ਬਦ ਨੂੰ ਸਹੀ ਤਰੀਕੇ ਨਾਲ ਸਿਖਣਾ ਚਾਹੁੰਦੇ ਹੋ ਤਾ ਵੀਡੀਓ ਨੂੰ ਪੂਰਾ ਦੇਖੋ
ਕਿਉਕਿ ਆਪ ਜੀ ਦੇ ਕੁਮੈਟ ਦੇਖਣ ਨੂੰ ਮਿਲਦੇ ਨੇ ਕਿ ਵੀਰ ਜੀ
ਫੀਮੇਲ ਸਕੇਲ ਚ ਸਿਖਾਓ ਜਾ ਹੋਲੀ ਹੋਲੀ ਸਿਖਾੳ
ਆਪ ਸਾਰੀ ਸੰਗਤ ਸਿਰਫ ਸ਼ੁਰੂ ਦੇ ਵਿੱਚ ਦੇਖ ਕੇ ਅੰਦਾਜਾ ਲਗਾ ਲੈਦੇ ਹੋ ਪੂਰਾ ਵੀਡੀੳ ਨਹੀ ਦੇਖਦੇ
ਮੈ ਪਹਿਲਾ ਸ਼ਬਦ ਨੂੰ ਤਬਲੇ ਨਾਲ ਗਾਇਨ ਕਰਦਾ ਹਾਂ ਤਾ ਜੋ ਆਪ ਜੀ ਨੂੰ ਤਬਲੇ ਨਾਲ ਪਤਾ ਲੱਗ ਸਕੇ ਕਿ ਕਿਸ ਤਰਾ ਗਾਇਨ ਕਰਨਾ ਹੈ ਸ਼ਬਦ
ਉਸ ਤੋ ਬਾਅਦ ਮੇਲ ਸਕੇਲ ਤੋ
ਫਿਰ ਫੀਮੇਲ ਸਕੇਲ ਤੋ ਸਿਖਦੇ ਹਾ ਆਪਾ
ਸੋ ਆਪ ਜੀ ਦੇ ਚਰਨਾ ਚ ਬੇਨਤੀ ਹੈ ਸਤਿਕਾਰ ਸਹਿਤ ਕਿ ਵੀਡੀਓ ਨੂ ਪੂਰਾ ਜਰੂਰ ਦੇਖੋ
ਧੰਨਵਾਦ ਜੀ 🙏😊😊
Learn shabad kirtan on harmonium
Learn shabad
Learn shabad kirtan on harmonium female scale
Learn shabad on harmonium
Learn shabad on harmonium female scale
Shabad Gurbani 2024
Shabad kirtan 2024
Latest shabad kirtan
Shri harmandir sahib live kirtan
Shri darbar sahib live kirtan
Live gurbani kirtan
Kirtan clasis
Tum karo daya mere sai
Kar kirpa tere Gun Gawan
Most popular shabad
Popular shabad gurbani
Gurpreet singh muktsar
Shri Guru Granth sahib ji gurbani
Gurdwara sahib
Sikh Gurbani
Sikh Kirtan
Kirtan
Kirtan records
Kirtan lover
Clasical kirtan
Old kirtan
Latest kirtan
ਧੰਨਵਾਦ ਜੀ😊😊

Пікірлер: 26
@sonalithakur8502
@sonalithakur8502 26 күн бұрын
Wah Wah Bhai saheb ji....kamaal......bahot sunder shabad..🙏🎉
@JasbirSingh-y8k
@JasbirSingh-y8k 16 күн бұрын
Waheguru waheguru waheguru ji 👏🎉
@sarbsanjatv776
@sarbsanjatv776 25 күн бұрын
Waheguru ji
@JasbirSingh-y8k
@JasbirSingh-y8k 26 күн бұрын
Waheguru waheguru ji 👏🎉
@SukhwinderSingh-pl4nv
@SukhwinderSingh-pl4nv 25 күн бұрын
Waheguru ji 🙏 thanks veer ji 🙏 ❤
@GurvinderSingh-io7gx
@GurvinderSingh-io7gx 24 күн бұрын
Bhai saab ji ❤waheguru ji kahalsa waheguru ji fateh Aap ji de is mahan uprale karan mere jas nimane bande v kirtan sikh rhe h aap ji di video dekh kar Waheguru ji aap nu chardikla bakshe
@Ranjit_singh369
@Ranjit_singh369 26 күн бұрын
ਵੀਰ ਜੀ ਭਾਈ ਸਤਿੰਦਰਬੀਰ ਸਿੰਘ ਜੀ ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਜੀ ਅੰਮ੍ਰਿਤਸਰ ਜੀ ਵੱਲੋ ਗਾਇਨ ਕੀਤਾ ਹੋਇਆ ਸ਼ਬਦ - ਗੁਰੂ ਗੁਰੂ ਗੁਰੁ ਕਰਿ ਮਨ ਮੋਰ ।। ਸਿਖਾ ਦਿਉ ਜੀ । ਦੂਜੇ ਕਾਲੇ ਤੋਂ ।
@bablyajmani
@bablyajmani 26 күн бұрын
Wah.....Bahot wadhiya ji 🙏..Anandmayi.💐💐
@joginderbhogal7608
@joginderbhogal7608 25 күн бұрын
ਇੱਕ ਵਾਰੀ ਫੇਰ ਕਮਾਲ ਕਰ ਛੱਡੀ ਹੈ ਜੀ।ਅਕਾਲ ਪੁਰਖ ਜੀ ਚੜ੍ਹਦੀ ਕਲ੍ਹਾ ਬਣਾਈ ਰੱਖਣ ਜੀ।
@GurwinderSingh-co5js
@GurwinderSingh-co5js 26 күн бұрын
❤❤❤❤❤
@avtarsingh2665
@avtarsingh2665 26 күн бұрын
Waheguru ji Waheguru ji
@paramjitkaur3296
@paramjitkaur3296 26 күн бұрын
ਬਹੁਤ ਵਧੀਆ ਜੀ ❤❤❤
@BaldevSingh-e4l6x
@BaldevSingh-e4l6x 26 күн бұрын
Very nice bro
@NirvairKhalsa-y6j
@NirvairKhalsa-y6j 26 күн бұрын
ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਹੈ ਕਿ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਆ ਰਹੇ ਹਨ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖ ਕੇ ਕੋਈ ਸ਼ਬਦ ਸਿਖਾਓ ਕਹਿਰਵੇ ਤਾਲ ਵਿਚ
@singhamu1302
@singhamu1302 26 күн бұрын
ਵਾਹਿਗੁਰੂ ਜੀ.. ਗੁਰੁ ਕਾ ਬਚਨ ਬਸੇ ਜੀਅ ਨਾਲੇ.. ਭਾਈ ਹਰਜਿੰਦਰ ਸਿੰਘ ਸ਼੍ਰੀ ਨਗਰ.. ਸਿੱਖਾਂ ਦਿਓ.. ❤❤❤
@harpalsingh200
@harpalsingh200 26 күн бұрын
ਧੰਨਵਾਦ ਜੀ ਆਪ ਜੀ ਦਾ ❤
@amritjeetsingh4565
@amritjeetsingh4565 19 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਿੰਘ ਸਾਬ ਜੀ ਦਾਸ ਨਵਾਂ ਸਿੱਖਣ ਲਗਾ ਹੈ ਗੁਰੂ ਸਾਹਿਬ ਦਾ ਜਸ ਕੀਰਤਨ ਕਰਨਾ ਜੀ। ਇਕ ਬੇਨਤੀ ਸੀ ਜੀ ਕਿ ਤੁਸੀਂ description ਵਿੱਚ ਸ਼ਬਦ ਦੀ notation ਵੀ ਲਿਖ ਸਕਦੇ । ਕਈ ਵਾਰ ਤਜਰਬੇ ਅਤੇ ਅਭਿਆਸ ਦੀ ਕਮੀ ਕਾਰਣ ਗਲਤ ਸੁਰ ਲਗ ਜਾਂਦਾ ਜੇ ਲਿਖਿਆ ਹੋਵੇ ਤਾਂ ਸੌਖੇ ਪਤਾ ਲਗ ਸਕਦਾ ਜੀ 🙏🏻
@JorawarSingh-e7h
@JorawarSingh-e7h 26 күн бұрын
Waheguru ji apna no.send kro ji
@sukjindersinghtallewal9302
@sukjindersinghtallewal9302 20 күн бұрын
ਥੋਡੀ ਅਵਾਜ਼ ਵੀ ਭਾਈ ਸਤਿੰਦਰਬੀਰ ਵਰਗੀ ਆ
@InderjeetSingh-lj7pi
@InderjeetSingh-lj7pi 26 күн бұрын
Veer ji bhai kulwider singh anadpur shb vle shab har kirtan sunn har kirtan gave
@ramndeepsinghsingh1459
@ramndeepsinghsingh1459 26 күн бұрын
Veer ji bahi sandeep singh da ek shabd h jagg slonddiye mera pir vanjara raam
@gurbanishabd2938
@gurbanishabd2938 26 күн бұрын
Veer ji titel english ch likh dya kro ji search karn ta lab ske
@sonalithakur8502
@sonalithakur8502 26 күн бұрын
Waheguru ji ❤🙏
@gurbanishabd2938
@gurbanishabd2938 26 күн бұрын
Waheguru ji
@bablyajmani
@bablyajmani 26 күн бұрын
Waheguru ji 🙏 ❤
@harpindersingh4349
@harpindersingh4349 26 күн бұрын
Waheguru ji ❤❤
Expected Ending?
00:45
ISSEI / いっせい
Рет қаралды 8 МЛН
Angry Sigma Dog 🤣🤣 Aayush #momson #memes #funny #comedy
00:16
ASquare Crew
Рет қаралды 51 МЛН
Mo Ko Taar Lae - Gurmat Sangeet Raag Kirtan
15:07
Gurmat Sangeet Darbar
Рет қаралды 2,4 М.