ਸ਼ਿਵ ਸੈਨਾ ਦੇ ਆਗੂ ਕੱਢਣਗੇ ਪੰਜਾਬ 'ਚ ਜਾਗੋ ਤ੍ਰਿਸ਼ੂਲ ਰੱਖਣ ਦੀ ਸਰਕਾਰ ਤੋਂ ਮੰਗੀ ਮਾਨਤਾ

  Рет қаралды 33,937

ABC Punjab

ABC Punjab

27 күн бұрын

ਸ਼ਿਵ ਸੈਨਾ ਦੇ ਆਗੂ ਕੱਢਣਗੇ ਪੰਜਾਬ 'ਚ ਜਾਗੋ
ਤ੍ਰਿਸ਼ੂਲ ਰੱਖਣ ਦੀ ਸਰਕਾਰ ਤੋਂ ਮੰਗੀ ਮਾਨਤਾ
#abcpunjab #punjab #shivsenaleader
#ABCPunjab #BreakingNews #ABCNews #DailyNews
ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

Пікірлер: 161
@dalbirsingh1128
@dalbirsingh1128 25 күн бұрын
ਚੰਗੀ ਗੱਲ ਆ ਤ੍ਰਿਸੂਲ ਦੇ ਕੇ ਸੁਰੱਖਿਆ ਹਟਾ ਲਵੋ ਯੋਧੇ ਆਪਣੀ ਰੱਖਿਆ ਆਪ ਹੀ ਕਰਨ । ਜੇ ਕਿਤੇ ਕੰਨ ਚ ਪਾਏ ਕੁਸਕ ਗਏ ਤਾਂ ਮੰਨਿਓ
@GurjantSingh-eh6em
@GurjantSingh-eh6em 25 күн бұрын
ਪੰਜਾਬ ਵਾਸੀਆਂ ਨੂੰ ਬਹੁਤ ਸੋਚਣ ਦੀ ਜਰੂਰਤ ਹੈ ਕੇ ਅਸੀਂ ਕੇਹੜੇ ਰਸਤੇ ਪੈ ਰਹੇ ਹਾ ਅਸੀਂ ਤਾ ਜੋ ਡਾਹਣੇ ਉਤੇ ਬੈਠੇ ਹਾ ੳਉਸ ਨੂ ਵੱਡਣਾ ਸੁਰੂ ਕਰ ਲਿਆ ਹੈ ਜੀਨਤੀਜੇ ਬਹੁਤ ਮਾੜੇ ਹੋਣਗੇ ।ਸੋਚੋ ਸੌਚੋ ਸੋਚੋ ਜੀ
@ManjitSingh-kb4nu
@ManjitSingh-kb4nu 26 күн бұрын
ਇਹਨਾਂ ਨੇ ਹੋਰ ਜੁੱਤੀਆਂ ਖਾਣੀਆਂ ਨਾਲੇ ਜੋ ਇਹ ਰੱਖਣ ਨੂੰ ਕਹਿੰਦੇ ਮੋੜ ਇਹਨਾਂ ਦੀ ਬੁੰਡ ਵਿਚ ਦੇ ਦੇਣਾ ਨਾਲੇ ਰੱਖਣ ਲਈ ਜਿਗਰਾ ਵੀ ਵੀ ਸਰਕਾਰ ਤੋ ਮੰਗ ਕਰਨ
@parvindersingh8791
@parvindersingh8791 26 күн бұрын
😂😂😂😂😂😂😂
@MohanSingh-zl7cn
@MohanSingh-zl7cn 25 күн бұрын
Bahuta bakwas na kar . Punjab hindua da vee hai. I am Hindu rajput
@gurpindersing1213
@gurpindersing1213 26 күн бұрын
ਇਹਨਾਂ ਕੋਲੋਂ ਗੰਨਮੈਨ ਵਾਪਸ ਲਏ ਜਾਣ ਜ਼ੁਬਾਨ ਆਪ ਹੀ ਸੁਧਰ ਜਾਵੇਗੀ
@Vir_Ramgarhia
@Vir_Ramgarhia 26 күн бұрын
ਭੁੱਲਰ ਸਾਬ, ਕੋਈ ਕਨੂੰਨ ਨਹੀਂ ਹੈ ਇਸ ਲਈ। ਕਿ ਕੋਈ ਕਿਸੇ ਦੇ ਧਰਮ ਵਿੱਚ ਦਖਲ ਦੇਵੇ ਹੀ ਨਹੀਂ। ਜਦੋਂ ਲੋਕ ਸਿੱਖਾਂ ਬਾਰੇ ਗ਼ਲਤ ਬਿਆਨੀ ਕਰਦੇ ਨੇ ਤਾਂ ਰੀਐਕਸ਼ਨ ਤਾਂ ਹੁੰਦਾ ਹੀ ਹੈ। ਸਿੱਧੀ ਜੀ ਗੱਲ ਹੈ। ਸਾਡਾ ਸਿਧਾਂਤ,ਸਭੈ ਸਾਂਝੀ ਵਾਲ ਸਦਾਇਨ ਕੋਈ ਨਾ ਦਿਸਦੈ ਬਾਹਰਾ ਜੀਉ।ਪਰ ਜਿਹੜੇ ਲੋਕ ਸਮਾਜ ਨੂੰ ਖਰਾਬ ਕਰਦੇ ਨੇ, ਉਹਨਾਂ ਦਾ ਇਲਾਜ ਜ਼ਰੂਰੀ ਹੈ।
@Sandhusaab-yv6qm
@Sandhusaab-yv6qm 26 күн бұрын
ਦਿਲ ਦੀ ਮੰਗ ਵੀ ਕੀਤੀ ਜਾਵੇ ਸਰਕਾਰ ਤੋਂ ਚਵਲ ਕਿਸੇ ਥਾਂ ਦਾ
@JagtarSingh-bp3ol
@JagtarSingh-bp3ol 26 күн бұрын
ਭੁਲਰ ਸਹਾਬ ਇਨਾ ਨੂੰ ਤਰਸੁਲ ਦੇ ਦੇਣੀ ਚਾਹੀਦੀ ਹੈ ਇਨਾ ਦੇ ਗੱਨਮੈਨ ਵਾਪਸ ਲੈ ਲੈਣੀ ਚਾਹੀਦੀ ਹੈ ਜਿਨਾ ਨੂੰ ਮੂਹ ਦੀ ਬਵਾਸੀਰ ਹੋਈ ਹੈ ਇਨਾ ਤੇ ਐਨ ਐਸੇ ਏ ਕਿਓ ਨਹੀ
@jasha9sandhu
@jasha9sandhu 25 күн бұрын
ਗੱਲ ਧਰਮ ਦੀ ਨਹੀਂ। ਗੱਲ ਬਰਾਬਰ ਹੱਕ ਤੇ ਅਸੂਲ ਦੀ। ਪੰਜਾਬ ਚ ਖਾਲੀਸਤਾਨ ਦੀ ਗੱਲ ਕਰ ਕੇ MP ਬਣ ਸਕਦੇ। ਪਰ ਖਾਲੀਸਤਾਨ ਦਾ ਵਿਰੋਧ ਕਰਨ ਵਾਲਿਆਂ ਨੂੰ ਸ਼ਰ੍ਹੇਆਮ ਵੱਡਿਆ ਜਾ ਸਕਦਾ। ਭਿੰਡਰਾਂਵਾਲਾ ਕੋਈ ਗੁਰੂ ਨਹੀਂ ਸੀ। ਜੇ ਕਿਸੇ ਲਈ ਸੰਤ ਆ, ਦੂਸਰੇ ਲਈ ਦਹਿਸ਼ਤਗਰਦ ਵੀ ਹੋ ਸਕਦਾ। " ਫਿਰ ਤੁਹਾਡੇ ਸੋਧੇ ਹੀ ਲੱਗਣ ਗੇ" ਜੇ ਕਰ ਕੋਈ ਪੱਤਰਕਾਰ ਜਗਤਾਰ ਸਿੰਘ ਦੀ ਬਿਆਨ ਬਾਜੀ ਨੂੰ ਪਸੰਦ ਨਾ ਕਰੇ, ਓਹ ਜਾਇਜ਼ ਹੋਊ ਜੇ ਤੁਹਾਡਾ ਸੋਧਾ ਲਾ ਦੇਵੇ। ਮੈਂ ਕਹਾਂ ਗਾ ਕਿ ਉਹ ਗ਼ਲਤ ਹੋਊ। ਆਪਣੇ ਦੋਗਲੇਪਨ ਨੂੰ ਛੱਡੋ।।
@raniya-wl2gy
@raniya-wl2gy 25 күн бұрын
ਸਰਕਾਰ ਨੂੰ ਚਾਹੀਦਾ ਹੈ ਤਰ੍ਸੁਲ ਰੱਖਣ ਦੀ ਆਗਿਆ ਦੇ ਦੇਣੀ ਚਾਹੀਦੀ ਹੈ ਅਤੇ ਇਹਨਾ ਤੋਂ ਗਨ ਮੈਨ ਵਾਪਸ ਲੈਣੇ ਚਾਹੀਦੇ ਨੇ ਸਰਕਾਰੀ ਖਜਾਨੇ ਤੇ ਭਾਰ ਘਟ ਜਾਵੇਗਾ
@hakamsinghhakamsinghhakams4664
@hakamsinghhakamsinghhakams4664 25 күн бұрын
ਆਪੋ ਆਪਣੇ ਧਰਮ ਵਿੱਚ ਪਰਪਕ ਰਿਹਣਾ ਚਾਹੀਦਾ ਹੈ ।ਕੋਈ ਕਿਸੇ ਨੂੰ ਕੁੱਝ ਨਹੀ ਕਹਿੰਦਾ ਜੀ ।ਸਿਰਫ ਤੇ ਸਿਰੰਫ ਜਵਾਨ ਕੰਟਰੋਲ ਕਰਨਾ ਚਾਹੀਦਾ ਹੈ ।ਸਾਡੇ ਪਿਆਰੇ ਮਿਤਰ ਨੇ ਜੌ ਹਿੰਦੂ ਹਨ।ਅਸੀਂ ਇਕ ਦੂਜੇ ਦੁੱਖ ਸੁੱਖ ਵਿੱਚ ਇਕੱਠੇ ਹੋ ਕੇ ਵੰਡਉਦੇ ਹਾਂ ।ਸਾਰਿਆਂ ਨੂੰ ਰਲਮਿਲ ਕੇ ਰਹਿਣਾ ਚਾਹੀਦਾ ਹੈ ।
@bb-vi5db
@bb-vi5db 26 күн бұрын
ਭੁਲਰ ਜੀ ਗੰਨਮੈਨ ਕਿਸੇ ਨੁ ਨਾ ਦਿਉ ਬਾਦਲ ਪਰਿਵਾਰ ਗੰਨ ਮੈਨ ਵਾਪਸ ਲਵੋ ਮਨਿੰਦਰ ਬਿਟਾ ਦੀ ਸਕਿਉਰਟੀ ਵਾਪਸ ਲਵੋ ਗੰਨ ਮੈਨ ਸੱਬ ਦੇ ਵਾਪਸ ਲਵੋ
@jasha9sandhu
@jasha9sandhu 25 күн бұрын
ਗੱਲ ਧਰਮ ਦੀ ਨਹੀਂ। ਗੱਲ ਬਰਾਬਰ ਹੱਕ ਤੇ ਅਸੂਲ ਦੀ। ਪੰਜਾਬ ਚ ਖਾਲੀਸਤਾਨ ਦੀ ਗੱਲ ਕਰ ਕੇ MP ਬਣ ਸਕਦੇ। ਪਰ ਖਾਲੀਸਤਾਨ ਦਾ ਵਿਰੋਧ ਕਰਨ ਵਾਲਿਆਂ ਨੂੰ ਸ਼ਰ੍ਹੇਆਮ ਵੱਡਿਆ ਜਾ ਸਕਦਾ। ਭਿੰਡਰਾਂਵਾਲਾ ਕੋਈ ਗੁਰੂ ਨਹੀਂ ਸੀ। ਜੇ ਕਿਸੇ ਲਈ ਸੰਤ ਆ, ਦੂਸਰੇ ਲਈ ਦਹਿਸ਼ਤਗਰਦ ਵੀ ਹੋ ਸਕਦਾ। " ਫਿਰ ਤੁਹਾਡੇ ਸੋਧੇ ਹੀ ਲੱਗਣ ਗੇ" ਜੇ ਕਰ ਕੋਈ ਪੱਤਰਕਾਰ ਜਗਤਾਰ ਸਿੰਘ ਦੀ ਬਿਆਨ ਬਾਜੀ ਨੂੰ ਪਸੰਦ ਨਾ ਕਰੇ, ਓਹ ਜਾਇਜ਼ ਹੋਊ ਜੇ ਤੁਹਾਡਾ ਸੋਧਾ ਲਾ ਦੇਵੇ। ਮੈਂ ਕਹਾਂ ਗਾ ਕਿ ਉਹ ਗ਼ਲਤ ਹੋਊ। ਆਪਣੇ ਦੋਗਲੇਪਨ ਨੂੰ ਛੱਡੋ।।
@jasha9sandhu
@jasha9sandhu 25 күн бұрын
" ਮੌਕਾ ਮਿਲਿਆ ਘੁਗਾ ਚਿੱਤ ਕਰ ਤਾ" - ਵਾਹ ਓਏ ਦੋਗਲਿਆ ਮੱਕਾਰ ਪੱਤਰਕਾਰਾ ।
@HardeepSingh-HH88
@HardeepSingh-HH88 26 күн бұрын
ਤਿਰਸ਼ੂਲ ਚਲਾਉਣ ਲਈ ਦਿਲ ਵੀ ਸਰਕਾਰ ਹੀ ਦੇਵੇਗੀ ਬਾਦਰੋ ਗੰਨਮੈਨਾਂ ਬਿਨਾ ਜੰਗਲ ਪਾਣੀ ਜਾਂਦੇ ਸਾਲੇ ਤਿਰਸੂਲਾਂ ਦੇ😊
@user-ie9lf9dj1g
@user-ie9lf9dj1g 26 күн бұрын
ਜ਼ਬਾਨ ਦਾ ਰਸ
@samshersingh41
@samshersingh41 25 күн бұрын
ਪਹਿਲੀ ਗੱਲ ਤਾਂ ਇਹ ਹੈ ਕਿ ਪੰਜਾਬ ਦੇ ਸਿੱਖਾਂ ਨੇ ਕਦੇ ਵੀ ਕਿਸੇ ਜਾਤ ਪਾਤ ਧਰਮ ਨਾਲ ਨਫਰਤ ਨਹੀਂ ਕੀਤੀ ਨਾਂ ਹੀ ਕਿਸੇ ਨਿਹੱਥੇ ਗਰੀਬ ਤੇ ਨਜਾਇਜ਼ ਵਾਰ ਨਹੀਂ ਕੀਤਾ ਹੈ ਪਰ ਜੇ ਕੋਈ ਵੀ ਆਕੇ ਨਜਾਇਜ਼ ਸਾਡੇ ਸਿੱਖ ਧਰਮ ਬਾਰੇ ਗਲਤ ਬੋਲੋਗੇ ਤਾਂ ਫਿਰ ਤਿਰਸ਼ੂਲ ਭਾਵੇਂ ਬੰਦੂਕਾਂ ਰੱਖ ਲੳ ਬਖਸ਼ੇ ਨਹੀਂ ਜਾਉਗੇ
@manchitsingh4458
@manchitsingh4458 26 күн бұрын
Waheguru ji ka Khalsa waheguru ji ki Fateh ji
@harjindeersingh306
@harjindeersingh306 26 күн бұрын
ਬਿਲਕੁਲ ਸਹੀ ਕਿਹਾ ਵੀਰ ਜੀ
@arnsthans8850
@arnsthans8850 25 күн бұрын
ਹਿੰਦ ਭਰਾਵਾਂ ਨੂੰ ਚਾਹੀਦਾ ਹੈ ਤ੍ਰਿਸ਼ੂਲ ਨਹੀਂ ਤੁਸੀਂ ਵੀ ਆਪਣੇ ਕੋਲ ਕਿਰਪਾਨਾਂ ਹੋਰ ਵੀ ਵਧੀਆ ਹਥਿਆਰਾਂ ਦੀ ਵਰਤੋਂ ਕਰੋਂ ਪਰ ਇਕ ਗੱਲ ਇਹ ਹੈ ਅਗਰ ਤੁਹਾਨੂੰ ਆਪਣੇ ਰੱਬ ਤੇ ਭਰੋਸਾ ਹੈ ਤਾਂ ਤੁਹਾਨੂੰ ਕੋਈ ਵੀ ਕੁਝ ਨਹੀਂ ਕਰ ਸਕਦਾ ਕਿਸੇ ਦਾਂ ਵੀ ਵਿਰੋਧ ਕਰਾ ਗੇ ਤਾਂ ਲੜਾਈਆਂ ਹੀ ਹੋਣਗੀਆਂ ਜਾਂ ਫਿਰ ਤੁਸੀਂ ਉਹਨਾਂ ਨੂੰ ਮਾਰੋਂ ਗੇ ਜਾਂ ਫਿਰ ਉਹ ਤੁਹਾਨੂੰ ਮਾਰਨ ਗੇ ਬਾਕੀ ਗੱਲਾਂ ਵਿਚ ਹੀ ਸੱਭ ਕੁਝ ਹੈਂ ਪਰਮਾਤਮਾ ਦਾ ਨਾਮ ਜੱਪਣਾ ਚਾਹੀਦਾ ਹੈ ਧਨਵਾਦ ਜੀ
@sanjogtarani3997
@sanjogtarani3997 25 күн бұрын
ਸਭ ਤ੍ਰਿਸ਼ੂਲ ਸਾਡੇ ਵਹਿਗੁਰੂ ਜੀ ਕੋਲ ਹਨ ਜਿਹੜੇ ਬਹੁਤ ਛੇਤੀ ਇਨਸਾਫ ਦੇਂਦੇ ਹਨ ਬਸ ਵੇਖਣ ਦੀ ਲੋੜ ਹੈ
@patialacombinedistrict4490
@patialacombinedistrict4490 26 күн бұрын
ਏਨਾ ਨੂੰ ਤਰਸੁਲ ਦੇਦੋ... ਸਿਉਰਿਟੀ ਵਾਪਿਸ ਲਯੋ
@nirmalsinghsidhu3098
@nirmalsinghsidhu3098 25 күн бұрын
ਇਹਨਾਂ ਲੋਕਾਂ ਦੀ ਸਕਿਉਰਟੀ ਵਾਪਸ ਲੈਣ ਲਈ ਜਾਵੇ ਸਭ ਠੀਕ ਹੋ ਜਾਵੇਗਾ
@ajitsingh-qh9ii
@ajitsingh-qh9ii 26 күн бұрын
ਭੁਲਰ ਸਾਹਿਬ, ਏਨਾ ਸੱਚ ਹੋਸਲੇ ਨਾਲ ਹੀ ਬੋਲਿਆ ਜਾ ਸਕਦਾ ਹੈ |
@Singhcollection715
@Singhcollection715 26 күн бұрын
ਸਾਡੇ ਫ਼ਿਰੋਜ਼ਪੁਰ ਕੋਈ ਬਾਂਦਰ ਨਹੀਂ ਹੈਗਾ ਭੁੱਲਰ ਸਾਬ੍ਹ
@amanKumar-lg3xo
@amanKumar-lg3xo 25 күн бұрын
ਭੇਡਾਂ ਬਹੁਤ ਹੈ ਉਥੇ 😂😂😂
@ARJAN.DHILLON.FANS.
@ARJAN.DHILLON.FANS. 25 күн бұрын
​@@amanKumar-lg3xobheda mtlb
@MohanSingh-zl7cn
@MohanSingh-zl7cn 25 күн бұрын
Tusi bheda hi ho
@amanKumar-lg3xo
@amanKumar-lg3xo 24 күн бұрын
@@ARJAN.DHILLON.FANS. khalitani bheda 🐑🐏🐑🐏
@malkiatsingh-hm2vm
@malkiatsingh-hm2vm 26 күн бұрын
Good
@Chairmangurjitsandhu1313
@Chairmangurjitsandhu1313 25 күн бұрын
ਸ਼ਿਵ ਸੈਨਾ ਆਗੂਆਂ ਨੇ ਤਰਸ਼ੂਲ ਦੀ ਮੰਗ ਕੀਤੀ ਹੈ ਇਹਨਾਂ ਨੂੰ ਛਿੱਕੂ ਦੀ ਮੰਗ ਕਰਨੀ ਚਾਹੀਦੀ ਸੀ ਜਿਹੜਾ ਇਹਨਾਂ ਦੇ ਮੂੰਹ ਤੇ ਲਗਾ ਦਿੱਤਾ ਜਾਵੇ ਇਹ ਗਲਤ ਨਾ ਬੋਲਣ
@harjeetsinghkhalsa1588
@harjeetsinghkhalsa1588 25 күн бұрын
ਥਾਪਰ ਨੂੰ ਵੀ ਗਲਤ ਬਿਆਨੀ ਤੇ ਦਧਾਰਾ ਉਚਿਤ ਲਾ ਕੇ ਤੇ ਅੰਦਰ ਕਰੋ
@user-uu7iv5ed6g
@user-uu7iv5ed6g 26 күн бұрын
ਜਗਤਾਰ S SANDEEP G GOOD PATARKAR
@pappupatna2141
@pappupatna2141 26 күн бұрын
Sat Sri akal
@gurbirsingh5443
@gurbirsingh5443 25 күн бұрын
ਏਨਾ ਨੂੰ ਚੱਕ ਕੇ ਅੰਦਰ ਸੁੱਟੇ ਸਰਕਾਰ ਅਪਣੇ ਆਪ ਸੂਤ ਹੋ ਜਾਣਗੇ
@lakhvirgrewal
@lakhvirgrewal 20 күн бұрын
Vary. God. G. Veero. Salug
@gurjitsingh9807
@gurjitsingh9807 25 күн бұрын
Right sir ji
@ashwanikumar8669
@ashwanikumar8669 25 күн бұрын
ਕਿਸੇ ਨੂੰ ਕੋਈ ਵੀ ਸੁਰੱਖਿਆ ਨਹੀਂ ਦੇਣੀ ਚਾਹੀਦੀ ਸੁਰੱਖਿਆ ਖਤਮ ਕੁੱਤਾ ਭੌਂਕ ਖਤਮ ਸਭ ਪਾਸੇ ਸ਼ਾਂਤੀ 🙏🙏
@jaspslkumar9583
@jaspslkumar9583 23 күн бұрын
Tarshool rakhana changi gal hai. Good job.
@gurdyalsingh3396
@gurdyalsingh3396 26 күн бұрын
ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਜੀ
@nirmaldevi2160
@nirmaldevi2160 25 күн бұрын
ਸ਼ਿਵ ਸੈਨਾ ਵਾਲਿਆਂ ਦੀ ਸਕਿਓਰਟੀ ਵਾਪਸ ਲੈ ਲਵੋ ਕੁੱਝ ਨਹੀਂ ਹੋਣਾ
@gulzarsinghibban
@gulzarsinghibban 21 күн бұрын
Sardar saab very good
@samshersingh41
@samshersingh41 25 күн бұрын
ਮੈਨੂੰ ਲਗਦਾ ਇਹ ਸਾਰਾ ਕੁੱਝ ਸਰਕਾਰ ਹੀ ਕਰਾ ਰਹੀ ਹੈ
@diljeetsingh83
@diljeetsingh83 25 күн бұрын
ਤਿਰਸ਼ੂਲ ਵੀ ਹਤਿਆਰ ਹੀ ਹੈ
@titusingh7799
@titusingh7799 26 күн бұрын
Maninder Bittu ji, take back the security as soon as possible!
@mikasinghmika-um1qv
@mikasinghmika-um1qv 26 күн бұрын
ਸਤਿ ਸ੍ਰੀ ਆਕਾਲ ਵੀਰ ਜੀ
@JagjitSingh-uz4dv
@JagjitSingh-uz4dv 25 күн бұрын
ਸ਼ਿਵਸੈਨਾ ਵਾਲੇ ਪੰਜਾਬ ਮਹੋਲ ਖਰਾਬ ਕਰ ਰਹੇ ਹਨ
@Lakha-ov5mr
@Lakha-ov5mr 25 күн бұрын
👍👍👍👍👍👍👍👍❤
@majoruppal7552
@majoruppal7552 26 күн бұрын
Very good information
@manchitsingh4458
@manchitsingh4458 26 күн бұрын
Live call da v system kro
@sarwansingh8653
@sarwansingh8653 25 күн бұрын
Bahut vadhiya aur sachi patrkari karde ho bir ji saloot hae aap nu
@sehajpreetofficial2013
@sehajpreetofficial2013 26 күн бұрын
ਤਿਰੁਸੂਲ ਰੱਖੋ ਗੰਨਮੈਨ ਵਾਪਿਸ ਕਰਨ ਪੁਲਿਸ ਵਾਲੇ v ਸਾਡੇ ਭਰਾ ਨੇ ਜਿੰਨਾ ਨੂੰ ਤੁਸੀਂ ਆਪਣੇ ਨੌਕਰ ਬਣਾ ਕੇ ਰੱਖਦੇ o ਮਾੜਾ ਚੰਗਾ ਬੋਲਦੇ ਓ
@BaljeetSingh-fr3by
@BaljeetSingh-fr3by 25 күн бұрын
🙏🙏
@CanadaKD
@CanadaKD 26 күн бұрын
Good program abc channel
@gsbhullar280
@gsbhullar280 25 күн бұрын
ਆਜੋ ਬਿਨਾਂ ਗੰਨਮੈਨਾਂ ਤੋਂ ਜੇ ਅਸਲੇ ਦੇ ਓ
@samshersingh41
@samshersingh41 25 күн бұрын
ਸਿੱਖ ਸ਼ਾਤੀ ਚਾਹੁੰਦੇ ਨੇ ਪਰ ਜੇ ਕੋਈ ਵੀ ਜਾਣ ਬੁੱਝ ਕੇ ਪੰਗਾਂ ਲੈਣਾ ਚਾਹੁੰਦਾ ਫਿਰ ਕੋਈ ਗਲ ਆ ਜਾਣ ਤਿਰਸ਼ੂਲ ਲੈਕੇ ਅਸੀਂ ਤਿਆਰ ਹਾਂ
@shangarasingh7786
@shangarasingh7786 25 күн бұрын
V nice
@RanjitSingh-co9he
@RanjitSingh-co9he 26 күн бұрын
ssa bhular sahib ji Sandeep laduka ji Bahut badia Punjabi nirpakh khabra hai ji Ranjit Singh Chamkaur sahib
@Kkk19649
@Kkk19649 26 күн бұрын
ਇਹਨਾਂ ਤੋਂ ਗੰਨਮੈਨ ਵਾਪਿਸ ਅਤੇ ਤਰਸ਼ੁਲ ਰੱਖਣ ਦੀ ਇਜਾਜਤ ਦੇ ਦੇਣੀ ਚਾਹੀਦੀ ਹੈ। ਇਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਹਥਿਆਰ ਚਲਾਉਣ ਲਈ ਵੀ ਜਿਗਰਾ ਚਾਹੀਦਾ ਹੈ ਜੋ ਇਨ੍ਹਾਂ ਕੋਲ ਨਹੀਂ ਹੈ।
@gurpalsingh5388
@gurpalsingh5388 25 күн бұрын
Right
@charanjitsingh7231
@charanjitsingh7231 26 күн бұрын
Bilkul sahi kiha bhular je
@GurmailsinghPumar
@GurmailsinghPumar 26 күн бұрын
❤❤
@jalourSingh-bz4dj
@jalourSingh-bz4dj 26 күн бұрын
ਭੁੱਲਰ ਸਾਹਿਬ ਸਭ ਠੀਕ ਕਹਿ ਰਹੇ ਹਨ ਪੰਜਾਬ ਚ ਅਮਨ ਕਾਨੂੰਨ ਸ਼ਾਂਤੀ ਚਾਹੀਦੀ ਹ ਇਹਨਾਂ ਨੂੰ ਇਸ ਤਰਾਂ ਨਹੀਂ ਕਰਨਾ ਚਾਹੀਦਾ
@Football_gamer_463
@Football_gamer_463 26 күн бұрын
Tarsool rakho Kon rokda
@ranjetbal2202
@ranjetbal2202 26 күн бұрын
bhuller sahib securitie vaps leni chahidi aa trishool di ijjajt de deni chahidi aa
@kamalsingh-dc1vs
@kamalsingh-dc1vs 26 күн бұрын
ਏਹਨਾਂ ਨੂੰ ਤ੍ਰਿਸ਼ੂਲ ਰੱਖਣ ਦਾ ਹੱਕ ਦੇ ਦੇਣਾ ਚਾਹੀਦਾ ਹੈ 😂 ਪਰ ਸਕਿਉਰਟੀ ਨਹੀਂ ਦੇਣੀ ਚਾਹੀਦੀ,, ਨਿਹੰਗ ਸਿੰਘਾਂ ਨੇ ਬਹੁਤ ਵਡਾਂਗਾ ਚਾੜਨਾ ਹੈ ਦਿਲ ਕਿੱਥੋਂ ਲਿਆਉਗੇ
@SatwinderSinghDhaliwal
@SatwinderSinghDhaliwal 25 күн бұрын
ਸੱਚ ਕਿਹਾ 😂❤
@sanjogtarani3997
@sanjogtarani3997 25 күн бұрын
ਵੀਰੋ ਤ੍ਰਿਸ਼ੂਲ ਚਲੳਣ ਲਈ ਖੂਨ ਕਰਨ ਲਈ ਵਹਿਗੁਰੂ ਜੀ ਨੂੰ ਭੁਲਣ ਲਈ ਕਿਸੇ ਨੂੰ ਮਾਰਨ ਲਈ ਦਿਲ ਚਾਹੀਦਾ ਹੈ ਵਹਿਗੁਰੂ ਜੀ ਦੀ ਮਾਰ ਖਾਣ ਲਈ ਵੀ ਦਿਲ ਚਾਹੀਦਾ ਹੈ
@kamalsingh-dc1vs
@kamalsingh-dc1vs 25 күн бұрын
@@sanjogtarani3997 ਤ੍ਰਿਸ਼ੂਲ ਨਾਲ ਵਾਹਿਗੁਰੂ ਜੀ ਨੂੰ ਨਾ ਜੋੜੋ,, ਨਾਲੇ ਗ਼ਲਤ ਅਨਸਰਾਂ ਨੂੰ ਹੀ ਤ੍ਰਿਸ਼ੂਲ ਚਾਹੀਦਾ ਹੈ
@SwinderSingh-pw6qs
@SwinderSingh-pw6qs 19 күн бұрын
Ja, tarsool, rakanga, taa, saara, sikh, kirpan, rakanga,
@kulwindermander1721
@kulwindermander1721 25 күн бұрын
Sir govt nu ehna da Tarsoal di permission da ka Securities vpse Lani chai da eh ap hi set ho jn gai nale ehna di Demond bi Puri ho ja gai
@bains313
@bains313 26 күн бұрын
👍🎈🎈🎈👏👍👍👍
@pappupatna2141
@pappupatna2141 26 күн бұрын
Shiv sena wali ta jutiaa de yaar han. Ehna te Maan saab n s a kyo nahi laoude .ehna nu taripar karo .hindoo bhaichara nu bolana chaida hai .
@JaspalSingh-bt6xz
@JaspalSingh-bt6xz 25 күн бұрын
Sarkar nuchahida ehnunu secorti na ditijaba jaban apa band hoju
@user-jz1mb9vs4q
@user-jz1mb9vs4q 21 күн бұрын
Ena Shiv seena Di sareya di inkuari cbi kare a sare jail vich hon gey
@pappupatna2141
@pappupatna2141 26 күн бұрын
Malerkotla di ha da nara Sikh nahi bhoolde . Sikh samaj shiv Saina di boli bhi nahi bhoolde Bach ke raho .
@balwindersingh-rf9dg
@balwindersingh-rf9dg 26 күн бұрын
Security sabh di baps laini Chahidiya . Trashul rakho Bhawen nal damru bhi ban Lo . Security bale ne kam tann kita nahi. Video dekho tushy aa jihda bharah hindu bharah baddeya . Security Bala badde aaram nal . Sacutri tonn uter k said khadd giya . Banda us de sahmne badd ditta. Fir security rakhan da ki faida. Es karke security jinni rakhi jao .jadon kam nahi kardi koi faida nahi. Kise doctor aapan dawai laine aan .je dawai nahi kam kardi aapan dawai bhi lainde .nal docter bhi change kar dine aa. Piyar karo ek duje nu .nafrat ch kujj nahi rakheya .bhai chara rakho .
@MohanSingh-zl7cn
@MohanSingh-zl7cn 25 күн бұрын
Babe nanak toh pehla punjab di dharti nehi ser
@BhupinderSingh-bq4lp
@BhupinderSingh-bq4lp 26 күн бұрын
ਐਨਾ ਵਾਰੀ N.S.A ਕਿੱਧਰ ਗਈ ਕਿ N.S.A ਖ਼ਤਮ ਹੋ ਗਈ
@guljarsingh1758
@guljarsingh1758 26 күн бұрын
Tarsul leke bader te paj dita jave nu karn bader di rakhi pta lgega Ki kurbani denge
@ARJAN.DHILLON.FANS.
@ARJAN.DHILLON.FANS. 25 күн бұрын
Ma es cheej de hak vich a ehna di eh mang puri kri jave btt Fer SARKAR wallo ehna nu koi security na diti jave😂
@Streetrai194
@Streetrai194 25 күн бұрын
ਜਿਸਨੇ ਇੰਟਰਵਿਊ ਲਿਆ ਬਿਸ਼ਨੇ ਦਾ ਉਸ ਤੋਂ ਕਿਉਂ ਨੀ ਪੁਛਦੀ ਪੰਜਾਬ ਸਰਕਾਰ ਜਾਂ ਇੰਟੈਲੀਜੈਂਸ????????
@user-fi3we6yc2u
@user-fi3we6yc2u 26 күн бұрын
Justice for sadhu
@kulwindermander1721
@kulwindermander1721 25 күн бұрын
Phular Sahib eh govt da Gunde na eh Govt na rakhai hi Sikh Hindhu ta Politics karn lai rakhe na
@user-ie6wi9jw5h
@user-ie6wi9jw5h 26 күн бұрын
Hawara ta kini mukadma daraj hai .us bara vi daso
@ericsekhon9025
@ericsekhon9025 26 күн бұрын
Fer kehndy police waly nal sadi kidi nal mada kita ki hall a
@KaurSharanjeet-gi3lx
@KaurSharanjeet-gi3lx 26 күн бұрын
ਤਰਸ਼ੂਲ ਨੀ ਹਨੂਮਾਨ ਵਾਲੀ ਗਦਾ ਰੱਖਣ ਮੋਢੇ ਤੇ 😅😅
@ARJAN.DHILLON.FANS.
@ARJAN.DHILLON.FANS. 25 күн бұрын
😂
@chananrayat7267
@chananrayat7267 25 күн бұрын
Eh Shiv Saina wale ni, hindu masand aa ji. Government rules must be equal for all. But it is very difficult in India. Waheguru ji.
@iqbalsinghsingh7997
@iqbalsinghsingh7997 26 күн бұрын
Tusi bilkul thik ka hai ena nu u p Bihar bajjna chida ha
@ramsarup9685
@ramsarup9685 26 күн бұрын
Jo security lenda hai ta khrch ohi deve jisji jrurat hai
@rajwantkaur3508
@rajwantkaur3508 25 күн бұрын
Shiv seana vale aapas vich hii jalde me in duje
@jasha9sandhu
@jasha9sandhu 25 күн бұрын
ਇਸ ਲੋਗਿਕ ਨਾਲ ਜੇ ਕੋਈ ਹਿੰਦੂ ਨੂੰ ਗੁੱਸਾ ਹੋਵੇ "ਇਸ਼ਟ ਨਿੰਦਾ" ਦਾ, ਓਹ ਵੀ "ਸੋਧਾ" ਲਾ ਦੇਵੇ। ਨਿਖੱਟੂ ਪੱਤਰਕਾਰ ਕੇਹਿ ਪਿਰਤ ਪਵਾ ਰਹੇ।
@HarjinderSingh-sd9qi
@HarjinderSingh-sd9qi 25 күн бұрын
ਬਾਂਦਰੋ ਜਿਗਰਾ ਵੀ ਲੈ ਲਓ ਪੁਲਸ ਤੋਂ ਓਸ ਦਿਨ ਕੋਲ ਪਿਸਟਲ ਵੀ ਸੀ ਲੰਡੂ
@harindersingh1740
@harindersingh1740 25 күн бұрын
SABTON PEHLEY PUNJAB VICH JO VI BANDA KISI VI DHARAM DE KHILAF GALAT OR PADKAOO BAYAN BZI KARAN DE KHILAF SARKAR NU SAKHAT KARYA VAHI KARNI CHAHIDI HAI NA KI USNU PEHLEY SEQURITY PROVIDE KAR DENDI HAI SARKAR IS LAYEE AISEY BANDEYAN NU KADI VI SEQURITY NA PROVIDE KARO OR SAZA DA PRAVDHAN RAKHO EHI GAL NAKLI SHIV SENA DE 30-40 NASHUKHREY HAMESHAN HI SIKH KOM OR SIKH DHARAM DE KHILAF GANDI OR PADKAOO BAYAN BAZI KARDEY REHANDEY NE LOCAL NEWS CHANEL OR YOU TUBER NJ BULA KE AISEY GALAT BAYANBAZI KARDEY NE OR JAAN BUZ KE SIKHAN BU PARKANDEY NE OR SIKH OADAK JAAN TE PHIR KOI ACTION HO JANDA HAI TE PHIR CHEEKAN MARDEY NE EH GALAT BAYAN BAZI WALEY IS LAYEE KOI VI NAKLI SHIV SENA WALEY GUNDEY KISI TARAH DI PARKAOO BAYAN BAZI NA KARO OR OR PUNJAB VICH SHANTI BANAYEE RAKHO OR KHUD VI SUKH SHANTI NAAL JEEVAN VYATEET KARO
@user-ke9if4sw3r
@user-ke9if4sw3r 26 күн бұрын
Jo marji le leo tuhadi jubaan Da ras va tusi sitrer khne he khane
@user-ii5zs6sg9r
@user-ii5zs6sg9r 22 күн бұрын
indira Gandhi,sudir suri marn te v laddu vande c.
@blessing9986
@blessing9986 25 күн бұрын
Tuci patarkaran ne hi bera dobia ph da reham kro thode karke gal age ton age vaddi aa tan hi katleaam hunda
@jasmeetsingh6157
@jasmeetsingh6157 26 күн бұрын
Ena nu tirshul de deo te sareYa di Security vapas le lavo
@rajwantkaur3508
@rajwantkaur3508 25 күн бұрын
Bhular sahib IH dive seana vale nhi banded seana kho IH hidu ho hi nhi sskde
@user-ie6wi9jw5h
@user-ie6wi9jw5h 26 күн бұрын
Baba nanak di dharti tusi sikho bhullar tehan nahi diti
@user-py4fh7du7e
@user-py4fh7du7e 26 күн бұрын
Veer ji mai manda ki shiv sena vale vi koi vadeya gala ni karde par vire mai es chij nu sahi nahi manda ki kese kale bande nu kerke nehate te talvara chlao eh singh surme vali gal ni eh dekh ke koi daler nahi kahe ga je mai galat boleya hove ta ghustakhi maf eiraf mera vichar aa
@sahibjatyani8241
@sahibjatyani8241 18 күн бұрын
Hun trishul di kedi mang kr re ne eh apni juban nu lagam delo tade layi o sab to wadda shastra hai trishul le k kedi jung jitni aa ena ne koi chaj de kam v kr liya kro
@blessing9986
@blessing9986 25 күн бұрын
Tusi vi eho ji interviews karke bharka rhe ho thode te vi karvai honi cahidi aa thoda channel vi band hona cahida eh kho aps ch mil ke rho per tusi tan hor bharaka rhe ho lambu lata es midia ne pb nu akal di gal kro ke dobara koi ansukhavi ghatna na hove
@bhupendrasingh7639
@bhupendrasingh7639 19 күн бұрын
Yeh sab Punjab sarkar di nakami hai kya sikh pahel karda hai kishi dharm de bhura bolda hai har dharm da satkar karda hai magar kuchh apne aap nu shiv sena de agu bolde ne sikh dharm ya guruva bare galt bolde surf yeh sab Punjab vich he hai baki states ta nahi. Phir sarkar action di bajaye protection dendi hai. Phir ta samaaj da mahol kharb hona he hai. Sarkar nu chahida kishi dharm da hove jo samaaj da mahol kharb karde han jail bhejo. Sab thick ho jayga.
@jasha9sandhu
@jasha9sandhu 25 күн бұрын
" ਮੌਕਾ ਮਿਲਿਆ ਘੁਗਾ ਚਿੱਤ ਕਰ ਤਾ" - ਵਾਹ ਓਏ ਦੋਗਲਿਆ ਮੱਕਾਰ ਪੱਤਰਕਾਰਾ ।
@jaswantsidhu7735
@jaswantsidhu7735 25 күн бұрын
These shivsainak are supported by Congress and B J P for vote bank. They are spoiling the peace fully atmosphere in Punjab Government should take strict action against the mischief mongers
@RAMSINGH-rt1lx
@RAMSINGH-rt1lx 26 күн бұрын
Dharm di Aard vich eh Lok Ittan Patharaan de Sathaanaan Pichai Lardadai hun jadon eh ve kihaa jaandaa hai ke Eh Shareer Har Mandir hai Santo Parantoo eh Lok Vaddiaan kirpaanaa nal kine hi case vadd Tuk de hoai hai Guru Sahib ne Shareer vich Parmatamaa da Nivaas dasiaa hai Taan ehna nu Ittaan Patharaan de sathaana Pichai nahin Lardana nahin Chahida Kanoon nu Aapne hathaan vich nahin Lainaa Chahida
@AVTARBASRA-pp6um
@AVTARBASRA-pp6um 26 күн бұрын
Bhuller saab g ena tirshul ni muh te shikli paun nu deve sarkaar
@ayushmishra6575
@ayushmishra6575 25 күн бұрын
nanak ji ka janam pakistan hua tha.. sikh pakistan chale jaye...
@SwinderSingh-pw6qs
@SwinderSingh-pw6qs 19 күн бұрын
Guru, da, baana, tarsool, sate, deo, ina, aps, ik, duga, noo, tarsool, marna
@BaljitSingh-nn6jo
@BaljitSingh-nn6jo 26 күн бұрын
Ehna ne aag laoni aa te sitar khane ne
@blessing9986
@blessing9986 25 күн бұрын
Smjao na ke age vaste vi nafrat faiao media samja vi sakda te paise vi kma sakda sach da saath dio koi eho ji gal kro kro ya dasso eh laddu vandan di gal hi na karan eisi iterwiews kro jo smaj nu sed deve
НРАВИТСЯ ЭТОТ ФОРМАТ??
00:37
МЯТНАЯ ФАНТА
Рет қаралды 8 МЛН
Why Is He Unhappy…?
00:26
Alan Chikin Chow
Рет қаралды 68 МЛН
Finger Heart - Fancy Refill (Inside Out Animation)
00:30
FASH
Рет қаралды 29 МЛН
НРАВИТСЯ ЭТОТ ФОРМАТ??
00:37
МЯТНАЯ ФАНТА
Рет қаралды 8 МЛН