ਸ਼ੰਭੂ ਬਾਰਡਰ ਤੋਂ ਕਿਸਾਨ LIVE | ਸਰਕਾਰ ਨੂੰ ਹੁਣ ਪੈੈਣਗੀਆਂ ਭਾਜੜਾਂ ਹੋ ਗਿਆ ਨਵਾਂ ਐਲਾਨ | THE KHALAS TV

  Рет қаралды 44,197

The Khalas TV

The Khalas TV

Күн бұрын

Пікірлер: 39
@harman7192
@harman7192 10 ай бұрын
ਕਿਸਾਨ ਲੀਡਰਾਂ ਨੂੰ ਅਪੀਲ ਹੈ ਅਜੇ ਵੀ ਡੁੱਲੇ ਵੇਰਾਂ ਦਾ ਕੁੱਝ ਨਹੀਂ ਵਿਗੜਿਆ ਇਕੱਠੇ ਹੋ ਜਾਓ ਆਪਣੀ ਆਪਣੀ ਡੱਫਲੀ ਨਾਂ ਵਜਾਓ ਹੁਣ ਜੇ ਸਰਕਾਰ ਨੇ ਕੋਈ ਖੇਲ ਖੇਡ ਲਿਆ ਵਾਰ ਵਾਰ ਤੁਹਾਡੇ ਪਿੱਛੇ ਲੋਕ ਇਕੱਠੇ ਨਹੀਂ ਹੋਣੇ ਕਿਰਪਾ ਕਰਕੇ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਕਰੋ ਇੱਕ ਮੰਚ ਇਕੱਠੇ ਹੋਣ ਤੇ ਲੜਾਈ ਲੜਨ ਧੰਨਵਾਦ ਜੀ
@SukhjinderSingh-wu6sc
@SukhjinderSingh-wu6sc 10 ай бұрын
100 percent ਸੱਚ ਹੈ ਜੀ । ਜਦੋਂ ਮੰਗਾਂ ਸਾਂਝੀਆਂ ਨੇ ਤਾਂ ਫਿਰ ਹਉਮੇ ਕਾਹਦੀ । ਇਹਨਾਂ ਨੂੰ ਦੂਜਿਆਂ ਨੂੰ ਆਵਾਜ਼ ਦੇਣੀ ਚਾਹੀਦੀ ਹੈ ਤੇ ਉਹਨਾਂ ਨੂੰ ਵੀ ਭੱਜ ਕੇ ਸ਼ਾਮਿਲ ਹੋਣਾ ਚਾਹੀਦਾ । ਟੁੱਟੀਆਂ ਬਾਹਾਂ ਗੱਲ ਨੂੰ ਆਉਣੀਆਂ ਚਾਹੀਦੀਆਂ ।
@jagseersinghwahsgurukjibra9890
@jagseersinghwahsgurukjibra9890 10 ай бұрын
🌹ਕਿਸਾਨ ਏਕਤਾ ਜਿੰਦਾਬਾਦ 🌹ਸਰਕਾਰ ਨੂੰ ਬਿਨਾਂ ਟਾਇਮ ਖ਼ਰਾਬ ਕੀਤਿਆ ਕਿਸਾਨਾ ਦੀ ਪੂਰੀਆ ਮੰਨੇ ਕੇਂਦਰ ਸਰਕਾਰ ਬਹੁਤ ਵਧੀਆ ਗੱਲਾਂ ਕੀਤੀਆਂ ਸ਼ਰਵਣ ਸਿੰਘ ਪੰਧੇਰ ਸਾਹਿਬ ਜੀ ਤੇ ਜਗਜੀਤ ਸਿੰਘ ਡੱਲੇਵਾਲ ਤੇ ਸਮੂਹ ਜਥੇਬੰਦੀਆ ਦਾ ਧੰਨਵਾਦ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਬਖਸ਼ੇ ਵਾਹਿਗੁਰੂ ਸਾਹਿਬ ਜੀ ਬਹੁਤ ਜਾਇਜ਼ ਮੰਗਾ ਹਨ ਜੀ 🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
@GurjitSingh-km8pw
@GurjitSingh-km8pw 10 ай бұрын
ਸਰਕਾਰ ਤਾਂ ਟਾਇਮ ਖਰਾਬ ਕਰ ਰਹੀ ਹੈ ਕਿਸਾਨ ਦਾ
@GurpalSingh-qo9qc
@GurpalSingh-qo9qc 10 ай бұрын
👉 ਕੀ ਅਸੀਂ ਸਰਕਾਰ ਦੇ ਨਾਲ ਲੜਕੇ ਜਿੱਤ ਸਕਦੇ ਹਾਂ ਇਹ ਸਾਡਾ ਭਰਮ ਭੁਲੇਖਾ ਹੋ ਸਕਦਾ ਹੈ ਲੜਨ ਦੇ ਨਾਲੋਂ ਅਕਲ ਦੇ ਨਾਲ ਕੰਮ ਲੈਣ ਦੀ ਲੋੜ ਹੈ ਅੱਜ ਦੇ ਸਮੇਂ ਦੀ ਕਿ ਜੇਕਰ ਪੰਜਾਬ ਅਤੇ ਹਰਿਆਣੇ ਦੇ ਕਿਸਾਨ ਕੇਂਦਰ ਸਰਕਾਰ ਨੂੰ ਕਣਕ ਚੌਲ ਨਾ ਵੇਚਣ ਦਾ ਐਲਾਨ ਕਰਨ MSP ਦੀ ਗਰੰਟੀ ਦਾ ਬਿੱਲ ਬਣਕੇ ਬਹੁਤ ਜਲਦੀ ਲਾਗੂ ਕਰੇਗੀ ਕੇਂਦਰ ਸਰਕਾਰ
@balvirslnghsahokesingh7446
@balvirslnghsahokesingh7446 10 ай бұрын
ਬਿਲਕੁਲ ਜੀ,,,, ਅਸਲ ਵਿੱਚ ਕਿਸਾਨਾਂ ਦੀ ਖੇਤੀਬਾੜੀ ਕਿਸੇ ਵੀ ਹਾਲਤ ਵਿੱਚ ਵਪਾਰਕ ਨਹੀਂ ਹੈ ਜੀ ਬਲਕਿ ਧੰਦਾ ਹੈ ਜੀ ਜੀ। ਕਿਸਾਨਾਂ ਦੀ ਖੇਤੀਬਾੜੀ ਡਬਲਿਊ ਟੀ ਓ ਵਿੱਚ ਨਹੀਂ ਹੁੰਦਾ ਇਸ ਨੂੰ ਬਾਹਰ ਕੀਤਾ ਜਾਵੇ ਜੀ। ਧਨਵਾਦ ਮਿਹਰਬਾਨੀ।
@Ranjeetdaliwal-kz2nc
@Ranjeetdaliwal-kz2nc 10 ай бұрын
ਮੀਟਿੰਗ ਵਿੱਚ ਹੀ ਰੱਦ ਕਰ ਦੇਣੀ ਚਾਹੀਦੀ ਸੀ।
@RupinderSingh-do1yi
@RupinderSingh-do1yi 10 ай бұрын
ਪੱਧਰੇ ਸਾਹਿਬ ਜੀ ਆਮ ਆਦਮੀ ਪਾਰਟੀ ਦਾ ਨਾਮ ਨਹੀਂ ਲਿਆ ਵੋਟ ਪਾਉਣ ਵਾਸਤੇ ਪਹਿਲੀ ਗੱਲ ਤਾਂ ਤੁਸੀਂ ਪੰਜਾਬ ਸਰਕਾਰ ਨੂੰ ਵਿੱਚ ਕਿਉਂ ਲਿਆ ਰਹੇ ਹੋ ਪੰਜਾਬ ਸਰਕਾਰ ਕਿਸਾਨਾਂ ਦੇ ਖ਼ਿਲਾਫ਼ ਆ ਤੁਸੀਂ ਉਹਨਾਂ ਨੂੰ ਵਿੱਚ ਬਿਠਾ ਰਹੇ ਹੋ
@SukhjinderSingh-wu6sc
@SukhjinderSingh-wu6sc 10 ай бұрын
ਖਚਰ ਦੀ ਕੋਠੀ ਵੀ ਘੇਰੋ ਚੰਡੀਗੜ੍ਹ ਜਿਹੜਾ ਦਿੱਲੀ ਦਾ ਰਸਤਾ ਰੋਕਦਾ ।
@bsr840
@bsr840 10 ай бұрын
ਬਾਈ ਜੀ ਸੈਂਟਰ ਸਰਕਾਰ ਜੇਕਰ ਸਾਰੀਆਂ ਮੰਗਾਂ ਮੰਨ ਵੀ ਲਵੇ ਜੱਟ ਤਾਂ ਵੀ ਬੀਜੇਪੀ ਨੂੰ ਵੋਟ ਨਹੀਂ ਪਾਉਣਗੇ। ਕਿਉਂਕਿ ਜੱਟ ਕਦੇ ਵੀ ਗੁਣ ਦੀ ਕਦਰ, ਨਹੀਂ ਕਰਦਾ।
@SajjansinghSomal
@SajjansinghSomal 10 ай бұрын
ਕਿਸਾਨ ਏਕਤਾ ਜਿੰਦਾਬਾਦ ਅਸੀਂ ਕਹਿ ਦਿੰਨੇ ਆਂ ਰਹਿ ਕੇ ਕਿਸਾਨ ਇੱਕ ਤਾਂ ਜ਼ਿੰਦਾਬਾਦ ਇਹ ਬਾਕੀ ਪਾਰਟੀਆਂ ਨਾਲ ਲੈ ਕੇ ਕਿਉਂ ਨਹੀਂ ਤੁਰੇ
@harviderkaur152
@harviderkaur152 10 ай бұрын
ਵੀਰੋ un O ਦਾ ਸਹਾਰਾ ਲੋ
@GurpalSingh-qo9qc
@GurpalSingh-qo9qc 10 ай бұрын
👉 ਸਾਰਾ ਮਸਲਾ ਹੱਲ ਹੋ ਸਕਦਾ ਹੈ ਜੇਕਰ ਸਾਰੀਆਂ ਕਿਸਾਨ ਯੂਨੀਅਨਾਂ ਪੰਜਾਬ ਅਤੇ ਹਰਿਆਣੇ ਦੀਆਂ ਇੱਕ ਮੀਟਿੰਗ ਕਰਨ ਜੇਕਰ ਕੇਂਦਰ ਸਰਕਾਰ ਸਾਰੀਆ ਫਸਲਾਂ ਦੀ MSP ਤੇ ਖਰੀਦ ਦੀ ਗਰੰਟੀ ਦਾ ਬਿੱਲ ਪਾਸ ਕਰਕੇ ਕਨੂੰਨ ਬਣਾਕੇ ਲਾਗੂ ਨਹੀਂ ਕਰਦੇ ਅਤੇ ਸਾਰਾ ਕਰਜ਼ਾ ਮੁਆਫ ਨਹੀਂ ਕਰਦੇ ਤਾਂ 🙏 ਸਾਰੀਆਂ ਕਿਸਾਨ ਯੂਨੀਅਨਾਂ ਫੈਸਲਾਂ ਲੈਣ ਕਿ ਅਸੀਂ ਸਾਰੀਆਂ ਕਿਸਾਨ ਯੂਨੀਅਨਾਂ ਸਾਥ ਦੇਵਾਂਗੇ ਫੈਸਲਾ ਲੈ ਕੇ ਐਲਾਨ ਕਰਨ ਪੰਜਾਬ ਅਤੇ ਹਰਿਆਣੇ ਦੇ ਕਿਸਾਨ ਕੇਂਦਰ ਸਰਕਾਰ ਨੂੰ ਕਣਕ ਚੌਲ ਵੇਚਣੇ ਬੰਦ ਕਰਾਂਗੇ ਹੱਲ ਬਹੁਤ ਜਲਦੀ ਨਿੱਕਲੇਗਾ
@shaminderkaur8124
@shaminderkaur8124 10 ай бұрын
Whaguru ji kripa karyo sada punjabi veera
@amarjitkaurchauhan
@amarjitkaurchauhan 8 ай бұрын
Kisan Mazdoor Ekta zindabad
@Ranjeetdaliwal-kz2nc
@Ranjeetdaliwal-kz2nc 10 ай бұрын
ਹਰਿਆਣਾ ਦੇ ਨੇਤਾ ਆਪਣੇ ਪਾਸੇ ਵੱਲ ਕਿਸਾਨ ਇਕੱਠ ਕਰਕੇ ਪ੍ਰੈਸ ਵਾਰਤਾ ਕਿਓ ਨਹੀ ਕਰਦੇ। ਉਦਰੋ ਵੀ ਜੋਰ ਮਾਰੋ।
@rajwantbhullar3163
@rajwantbhullar3163 10 ай бұрын
Jai kisan veer ji All the best .🙏🏽🙏🏽🙏🏽🙏🏽🙏🏽
@tarnjeetkaur353
@tarnjeetkaur353 10 ай бұрын
Waheguru ji kirpa kro ji 🙏
@Bath-m4o
@Bath-m4o 10 ай бұрын
ਸਾਰੇ ਗਰੁੱਪ ਇਕਠੇ ਈ ਆ ਯਾਰ ਕਿਉਂ ਵਾਰ ਵਾਰ ਇਕ ਈ ਸਵਾਲ
@karamjeetdhaliwal8898
@karamjeetdhaliwal8898 10 ай бұрын
Guger cane crops , fruits vegetables,millets , pulses wheat etc all crops govt should include all crops msp grantee
@GurjeetKaur-z9l
@GurjeetKaur-z9l 10 ай бұрын
👌
@amoldeepsingh155
@amoldeepsingh155 10 ай бұрын
👏👏👏👏👏👌👌👌👌👌
@Mittradanachalda
@Mittradanachalda 10 ай бұрын
Kissan ekta jindabad
@inderofficialvideos8923
@inderofficialvideos8923 10 ай бұрын
ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ
@sohansingh-lj2bs
@sohansingh-lj2bs 10 ай бұрын
😢😢😢😢😢😢
@tarnjeetkaur353
@tarnjeetkaur353 10 ай бұрын
Good news
@tarnjeetkaur353
@tarnjeetkaur353 10 ай бұрын
👍
@baloursingh4851
@baloursingh4851 10 ай бұрын
Mazumdar da lay kee ha
@AmarjeetSinghAdramanifilmActor
@AmarjeetSinghAdramanifilmActor 10 ай бұрын
App banya cm pandher
@Bath-m4o
@Bath-m4o 10 ай бұрын
ਮੀਟਿੰਗ ਬੇਸਿੱਟਾ ਰਹੀ ਆ
@gurcharnsingh9291
@gurcharnsingh9291 10 ай бұрын
ਪੰਧੇਰ ਸਾਹਿਬ ਤੁਹਾਡੀ ਗੱਲ ਦੋਗਲੀ ਲੱਗਦੀ ਹੈ ਦੇਖਿਓ ਕਿਤੇ ਫਿਰ ਧੋਖਾ ਕਰ ਜਾਓ
@blessing9986
@blessing9986 10 ай бұрын
Sani
@SukhwinderSinghhans-km6ng
@SukhwinderSinghhans-km6ng 10 ай бұрын
Pm anounce ni ona to pakka krvao hal
@jasbirSinghParmar-h8l
@jasbirSinghParmar-h8l 10 ай бұрын
dosto internett modi sarkar de adhin he, mann ne bahaut bar modi nu chittawni vi diti he. aur modi de chamcho de naal bethka vi krwaiya han aap darkar nu dosh nhi de sakde ho ji.punjab sarkar kissana de sath ci, he, aur rhe gi!
@SukhjinderSingh-wu6sc
@SukhjinderSingh-wu6sc 10 ай бұрын
😂
@AVTARBASRA-pp6um
@AVTARBASRA-pp6um 10 ай бұрын
Cm de painge dale pinda vich gae de 😂
@AVTARBASRA-pp6um
@AVTARBASRA-pp6um 10 ай бұрын
Jekar savere na jan dita dehli te panjab vicho Bj p d sfai 😂
@AVTARBASRA-pp6um
@AVTARBASRA-pp6um 10 ай бұрын
Mai te kehna savere na jan den te kisan fr apni jameen vich sirf panjaab d lod jini fasal paida karke den fr eh tuhadia minta karnge aa k rate daso kina laina saanu plz rice te maki paida karke deo sade bachea da popcorn 🍿 khaan bahut G karda 😂🎉
@HarmeekSingh-wl4tr
@HarmeekSingh-wl4tr 10 ай бұрын
You guys should denied theirs offer right way on there shitty face in the meeting. Not when you guys came out of meeting.
Cat mode and a glass of water #family #humor #fun
00:22
Kotiki_Z
Рет қаралды 42 МЛН
The evil clown plays a prank on the angel
00:39
超人夫妇
Рет қаралды 53 МЛН
Quando A Diferença De Altura É Muito Grande 😲😂
00:12
Mari Maria
Рет қаралды 45 МЛН
Cat mode and a glass of water #family #humor #fun
00:22
Kotiki_Z
Рет қаралды 42 МЛН