Babbu Maan - Adab Punjabi (Part 2&3) | Adab Punjabi | New Punjabi Songs 2022 | Couple Reaction Video

  Рет қаралды 217,780

Abhiyanka ki duniya

Abhiyanka ki duniya

Күн бұрын

Hi Guys ,
Today we are doing a reaction video on most awaited song Adab Punjabi (Part 2&3) by Babbu Maan Saab .
Thank you so much for the support .
Original Song Link and Credits :
• Babbu Maan - Adab Punj...
Singer /Lyrics/ Music - Babbu Maan
© Babbu Maan
#babbumaan #adabpunjabi2 #abhiyankakiduniya #couplereaction #reactionvideo

Пікірлер: 1 500
@KA-ns1yf
@KA-ns1yf 2 жыл бұрын
ਬੱਬੂ ਮਾਨ 22 ਦੀ ਬਰਾਬਰੀ ਕੌਈ ਨਹੀਂ ਕਰ ਸਕਦਾ 22 ਨੇ ਚੰਗੀ ਤਰਾਂ ਮੰਜੀ ਠੋਕ ਕੇ ਰੱਖ ਤੀ ……. 22 ਨੂੰ ਪ੍ਰਮਾਤਮਾ ਸਦਾ ਚੜਦੀ ਕਲਾ ਚ ਰੱਖਣ 🙏🙏
@ਬੇਈਮਾਨਫਗਵਾੜਾ
@ਬੇਈਮਾਨਫਗਵਾੜਾ 2 жыл бұрын
ਮਾਨਾ ਤੇਰੀ ਕਲਮ ਨੂੰ ਸਲਾਮ ,,ਤੇਰੀ ਸੋਚ ਨੂੰ ਸਲਾਮ ਤੇਰੇ ਅੰਦਾਜ਼ ਨੂੰ ਸਲਾਮ 💕 ਸਦਾ ਹੱਸਦਾ ਵੱਸਦਾ ਰਹੇ ਮਾਨਾ ਤੇਰੇ ਉੱਤੇ ਆ ਪੰਜਾਬ ਨੂੰ ਮਾਣ 👑 ਤੂੰ ਤਾ ਹਰ ਇੱਕ ਫੈਨ ਦੇ ਦਿਲਾਂ ਦੀ ਆ ਜਾਨ 💞💞🎇🎇💕💕💖💖💝💝💚💛💋💋💌♥️♥️♥️💘💘❣️❣️💖💚💛🎉🎉🎉
@luckymanoor4679
@luckymanoor4679 2 жыл бұрын
ਬੜੇ ਆਏ ਬੜਿਆ ਨੇ ਆਉਣਾ ਪਰ ਸੋਖਾ ਨੀ ਬੱਬੂ ਮਾਨ ਜਿਹਾ ਰੁਤਬਾ ਪਾਉਣਾ 👍👌🤟❤️
@ਬੇਈਮਾਨਫਗਵਾੜਾ
@ਬੇਈਮਾਨਫਗਵਾੜਾ 2 жыл бұрын
ਸ਼ੌਕ ਮੇਰੇ ਨੇ ਅੱਥਰੇ ਜੱਟੀਏ ਤਰਜੇਂਗੀ ਤੂੰ ਲਾਕੇ ਨੀ ਜਿੱਦਣ ਚੱਕਣੋ ਫੋਨ ਹਟ ਗਿਆ ਮਰਜੇਂਗੀ ਕੁਝ ਖਾਕੇ ਨੀ ਤੇਰੇ ਤੇ ਮੇਰੇ ਹੱਥਾਂ ਦੀਆਂ ਬਹਿਕੇ ਲੀਕਾਂ ਜੋੜਾਂਗੇ ਤੂੰ ਅਪਣਾ ਸ਼ੇਰ ਲਿਆ ਜੱਟੀਏ ਨੀ ਆਪਾਂ ਬੱਕਰੀ ਬਣਾਕੇ ਤੋਰਾਂਗੇ ਬੇਈਮਾਨ🖊......... 🙏🏻🙏🏻🙏🏻😘🙋‍♂️🙋‍♂️love you❤❤❤❤ maan saab
@fanbabbumaandi8629
@fanbabbumaandi8629 2 жыл бұрын
ਇੱਕ ਸੋ਼ਂਕ ਬਰੈਂਡਿਡ ਬਾਣਿਆ ਦਾ, ਦੂਜਾ ਬੱਬੂ ਮਾਨ ਦੇ ਗਾਣਿਆਂ ਦਾ,,,,, 🥰🥰🥰🥰😍😍😍😍💖💖❤❤
@sunnybeimaan7553
@sunnybeimaan7553 2 жыл бұрын
❤️❤️
@BalkarSingh-xx6fy
@BalkarSingh-xx6fy 2 жыл бұрын
😘😘😘
@sunnybeimaan7553
@sunnybeimaan7553 2 жыл бұрын
Hi
@baljinderkhanna7900
@baljinderkhanna7900 2 жыл бұрын
Aye hye 😊🔥👌
@alinakhan7122
@alinakhan7122 2 жыл бұрын
@@BalkarSingh-xx6fy ll
@karmasingh1900
@karmasingh1900 Жыл бұрын
ਮੈਂ ਤੇਰੇ ਫੈਨਾਂ ਦਾ ਫੈਨ ਹਾਂ Love you respected Brother Maan Saab 🦅
@sunnybeimaan7553
@sunnybeimaan7553 2 жыл бұрын
ਸਾਨ ਤਾਂ ਸਾਨ ਏ ਮਿਤਰਾਂ ਦੀ ੳ ਜਾਨ ਏ ਭੇਡਾ ਬੱਕਰੀਆਂ ਲੱਖ ਆਉਣ ਚਾਹੇ ਪਰ ਡਾਰਲਿੰਗ ustaad ਤਾਂ Babbu maan ਏ 👊
@tejpal220
@tejpal220 2 жыл бұрын
ਬਹੁਤ ਫ਼ਕਰ ਹੁੰਦਾ ਕ ਸਾਡੇ ਪੰਜਾਬੀ ਸਿੰਗਰ ਚੋਟੀ ਦਾ love you paji
@bmbeimaan652
@bmbeimaan652 2 жыл бұрын
ਪੱਕਾ ਕਰਾ ਇਲਾਜ ਸੋਹਣੀਏ ਪਲ ਵਿੱਚ feeling ਦਾ👈👈 ਖੰਟ ਮਾਨ ਪੁਰ ਦੇਖ ਕਲੀਨਿਕ ਖੋਲਿਆ healing ਦਾ🔥🔥🔥🔥 22 tuhade reaction v ghaint hunde ✌️✌️
@HUMANITIES-m9f
@HUMANITIES-m9f 2 жыл бұрын
ਚੰਗਾ ਹੁੰਦਾ ਸੀ ਸੱਜਣ,,ਜਦ ਚਾਹ ਬਣਾਂਦਾ ਸੀ,, Emergency ਦੇ ਵਿੱਚ ਪੱਗ ਬਨ ਕੇ ਆਉਂਦਾ ਸੀ।।।। (ਮੋਦੀ ਦੀ ਵੀ ਮੰਜੀ ਠੋਕ ਦਿੱਤੀ🤣🤣🤣) ਆ ਸਿਰਫ ਮਾਨ ਸਾਹਿਬ ਹੀ ਲਿਖ ਸਕਦਾ ਤੇ ਗਾ ਸਕਦੇ ਪਰਮਾਤਮਾਂ ਤੰਦਰੁਸਤ ਰੱਖੇ ਹਮੇਸ਼ਾਂ ਚੜਦੀ ਕਲਾ ਵਿੱਚ ਰੱਖੇ ਸਬ ਨੂੰ।। ਕੱਟੜ ਫੈਨ ਮਾਨ ਸਾਹਿਬ ਜੀ ਦਾ🔥🔥🔥🔥🔥🔥🔥🔥🔥🔥🎤🎤🎤🎤🎤🎤✍️✍️✍️✍️✍️👌👌👌👌👌
@panth_partham659
@panth_partham659 2 жыл бұрын
naal hi sikh history hmesha hi leke aunde maan saab apne geet vich 🙏❤️
@jasvirsingh2882
@jasvirsingh2882 2 жыл бұрын
Harda peg
@nitooghotra4335
@nitooghotra4335 2 жыл бұрын
Harda pag hunda pra o tenu khar pta nhi pra
@nitooghotra4335
@nitooghotra4335 2 жыл бұрын
Veer gaana maan saab da translate krna bout okha Kam wa
@gurwinderSingh-rv7id
@gurwinderSingh-rv7id Жыл бұрын
ਬੱਬੂ ਮਾਨ ਸਾਬ ਇੱਕ ਵਧੀਆ ਗਾਇਕ ਹੀ ਨਹੀਂ ਇੱਕ ਚੰਗੇ ਇਨਸਾਨ ਵੀ ਆ ਜੋ ਕਿਸਾਨਾਂ ਮਜ਼ਦੂਰਾਂ ਦੇ ਹੱਕ ਚ੍ਹ ਹਮੇਸ਼ਾ ਨਾਲ ਖੜਦਾ ❤
@fanbabbumaandi8629
@fanbabbumaandi8629 2 жыл бұрын
ਆਪਣੇ ਨੰਨ੍ਹੇ ਬੱਚਿਆਂ ਨੂੰ ਤਹਿਜ਼ੀਬ ਸਿਖਾਵਾਂਗੇ ਕੀ ਸੀ ਖਾਲਸਾ ਰਾਜ ਬੇਲੀਓ ਅਸੀਂ ਪੜਾਵਾਂਗੇ👏👏👏👏
@komalpallah636
@komalpallah636 2 жыл бұрын
ਬਿਲਕੁਲ ਸਹੀ ਅਸੀਂ ਤਾ ਗੁਡਮੌਰਨੀ ਤੇ ਆ ਗਏ
@ssgujjar0079
@ssgujjar0079 2 жыл бұрын
InshaAllah Billboard te Aou Jatt #Babbu_Maan ZindaBaD ❤️ from Pakistan 🇵🇰
@rajeevrajputrajeevrajput1990
@rajeevrajputrajeevrajput1990 2 жыл бұрын
Love you phaji India from Hoshiarpur
@ssgujjar0079
@ssgujjar0079 2 жыл бұрын
@@rajeevrajputrajeevrajput1990 ki haal aa Jnab
@vladimirputingang6123
@vladimirputingang6123 2 жыл бұрын
@@ssgujjar0079 kive lgiya song 🙏🙏🙏🙏😘😘bhai Jaan
@indergill533
@indergill533 Жыл бұрын
@@ssgujjar0079 wadiya ji tusi dso kida .
@indergill533
@indergill533 Жыл бұрын
@@ssgujjar0079 rabba je dono mulak ik hunde assi v auna c gaddi lay k auna c rabba kro koi kirpa waheguru ji
@DharmhiKarm
@DharmhiKarm 2 жыл бұрын
11 Albums all on top iTunes india... Legend Maan Saab
@Jassiefatehgarhia
@Jassiefatehgarhia 2 жыл бұрын
12 ho giaan
@ਬੇਈਮਾਨਫਗਵਾੜਾ
@ਬੇਈਮਾਨਫਗਵਾੜਾ 2 жыл бұрын
Ustaad ਨੂੰ ਸੁਣ ਕੇ ਸਰੂਰ ਜੇਹਾ ਛਾ ਜਾਂਦਾ ਬੱਬੂ ਮਾਨ ਆ ਕਮਲਿਆ ਮਰਿਆ ਚ ਵੀ ਜਾਨ ਪਾ ਜਾਂਦਾ 💖😇
@JatinderSingh-wh3dd
@JatinderSingh-wh3dd 2 жыл бұрын
ਅੱਜ ਕੱਲ ਦੇ ਜਵਾਕ ਕਿੱਥੇ ਗਾ ਸੱਕਦੇ 20 ਮਿੰਟ ਦਾ ਗਾਣਾ,, ਏ maan ਸਾਬ ਹੀ ਗਾ ਸੱਕਦਾ
@jasmeensingh7212
@jasmeensingh7212 2 жыл бұрын
Y 22
@sukhwindermaan3173
@sukhwindermaan3173 2 жыл бұрын
Hii 🤗🙏🏻 waheguru ji 💐🙏🏻🙏🏻 Good ☺️ you are my friend and then we will
@Canadian_lyf
@Canadian_lyf 2 жыл бұрын
Shi keha veer ❤️
@Paramjit.4270
@Paramjit.4270 Жыл бұрын
ਸਹੀ ਆਖਿਆ ਵੀਰ ਜੀ ਉਸਤਾਦ ਦੀ ਗੱਲਬਾਤ ਅੱਤ
@Karanaujila07
@Karanaujila07 Жыл бұрын
ਬੁੜੇ ਹੋ ਗਏ ਮੇਰਾ ਕੀ ਮੁਕਾਮ ਪਾਉਂਦੇ ਆ ਏਥੇ ਦੁਨੀਆਂ ਘੁਮਾ ਤੀ ਦੋ ਸਾਲਾ ਵਿੱਚ ਨੀ
@Raju-g2j2p
@Raju-g2j2p 2 жыл бұрын
ਬਹੁਤ ਹੀ ਘੈਟ ਡੂੰਘੀ ਸੋਚ ਦੇ ਮਾਲਕ ਮਾਨ ਸਾਬ ਜੀ
@kartikvlogs7616
@kartikvlogs7616 2 жыл бұрын
Adab punjabi 2 album trending world wide 🔥🔥🔥
@diljannselfish7967
@diljannselfish7967 2 жыл бұрын
Waheguru kirpa kru ....
@gobindsaini7503
@gobindsaini7503 2 жыл бұрын
Billboard aaju es war
@ssgujjar0079
@ssgujjar0079 2 жыл бұрын
@@gobindsaini7503 InshaAllah
@PunjabMusicOfficial
@PunjabMusicOfficial 2 жыл бұрын
@@ssgujjar0079 insha Allah
@ssgujjar0079
@ssgujjar0079 2 жыл бұрын
@@PunjabMusicOfficial ❤️❤️
@mangatrai89
@mangatrai89 2 жыл бұрын
ਸਾਡਾ ਮਾਨ ਜਦੋਂ ਲਾਉਂਦਾ ਪੱਕੇ ਕੋਕੇ ਲਾਉਂਦਾ ਐਵੇ ਨਹੀਂ ਪੰਜਾਬੀ ਇੰਡਸਟਰੀ ਦਾ ਹੀਰਾ ਸਾਡਾ ਮਾਨ ਜਿਉਂਦਾ ਰਹੇ ਰੱਬ ਲੰਬੀ ਉਮਰ ਬਖਸ਼ੇ
@panth_partham659
@panth_partham659 2 жыл бұрын
es album ton jinna v paisa aauga oh sara kirsana veera te laya jauga eh promise kitta maan saab ne ❤️🔥 kyaa hi baat ae yrr 🙏 legend this is reason 🔥🔥 koi ni krdaa gal kisana veera di kon kr reha es time v dsdo maan saab 🔥
@Globalkabbadiupdates
@Globalkabbadiupdates 2 жыл бұрын
ਮਾਨ ਦੇ ਗੀਤਾਂ ਵਿੱਚ, ਵਿਰਾਸਤ, ਵਿਰਸਾ, ਸੱਭਿਆਚਾਰ, ਖੇਤੀਬਾਡ਼ੀ, ਸੱਭ ਕੁਝ ਦੇਖਣ ਨੂੰ ਮਿਲਦਾ ਹੈ,,,, ਤੁਸੀਂ ਸੁਣਕੇ ਵਿਆਖਿਆ ਕੀਤੀ ਵਧੀਆ ਗੱਲ ਹੈ, ਟਟੀਹਰੀ ਕੀ ਹੁੰਦੀ ਹੈ ਦੱਸੋ
@rockshankumar9511
@rockshankumar9511 2 жыл бұрын
Adab punjabi song ki vibe hmesha outstanding 👌 rhegi.....plz maan saab🙏🙏🙏 apke fan chahte hai.... Adab punjabi 4 ,5 6,7,8,9 ,10 ane chahiye
@pammabasanti3035
@pammabasanti3035 2 жыл бұрын
❤️ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏❤️🏴🏴 🔥🔥🔥🔥
@rajputrahul8238
@rajputrahul8238 2 жыл бұрын
Respect to Maan Saab The real gem 💎 of Punjabi industry ⚡🔥❤❤❤💯
@ਬੇਈਮਾਨਫਗਵਾੜਾ
@ਬੇਈਮਾਨਫਗਵਾੜਾ 2 жыл бұрын
ਇਹ ਤਾਂ ਚਲਦਾ ਹੀ ਰਹਿਣਾ ਐ ਰੌਲਾ ਬਾਈ ਜਹਾਨ ਦਾ ਅੱਖਾਂ ਬੰਦ ਕਰਕੇ ਸੁਣ ਗੀਤ ਬੱਬੂ ਮਾਨ ਦਾ ...
@channidhaliwal22
@channidhaliwal22 2 жыл бұрын
app de app nu legend dsn waleya di puri album jina iko song a 🤣wah ustad babbu maan ji lub u 😍😍
@ankurkumar4332
@ankurkumar4332 2 жыл бұрын
Ignore kro yr fudu bnde nu..... jida maan saab krde a🤟
@Mani-lj7vh
@Mani-lj7vh 2 жыл бұрын
❤‍🔥❤‍🔥❣️
@channidhaliwal22
@channidhaliwal22 2 жыл бұрын
@@ankurkumar4332 true 😊
@ilovekabaddi9509
@ilovekabaddi9509 2 жыл бұрын
ਜਾਣ ਵਾਲੀਏ ਤੇਰੇ ਨਾਂ ਤੇ ਹਾੜਾ ਲਾਈਦਾ ਹਾੜਾ ਮਤਲਬ...ਪੈੱਗ ਬਾਈ ਜੀ ਮੇਰੇ ਪਿੰਡ ਖੰਟ ਲਾਗੇ ਏ ਸਾਡੇ ਵੱਲ ਪੈੱਗ ਨੂੰ ਹਾੜਾ ਬੋਲਦੇ ਨੇ
@luckymanoor4679
@luckymanoor4679 2 жыл бұрын
ਅਜੇ ਲਿਖਿਆ ਕਿਥੇ ਆ ਅਜੇ ਗਾਇਆ ਕਿਥੇ ਆ ਅਜੇ ਖਾਲ ਚ ਘੁੰਮਦਾ ਮੈ ਨੱਕਾ ਲਾਇਆ ਕਿਥੇ ਆ🤟🤟🔥🔥
@SonySingh-gg2dt
@SonySingh-gg2dt 2 жыл бұрын
Very good by jee
@ravipal3818
@ravipal3818 2 жыл бұрын
Babbu ho aa jo koi nahi ho sakda muse waliya tu satsall janam v le babbu mann di tah te ni ho sakda love 😘 uu babbu Mann Saab ji jindawad 🙏👍😘👍
@maanbaimaan2680
@maanbaimaan2680 2 жыл бұрын
India itunes trending list Adab panjabi #1 Talash 2013 #2 Hashar 2008 #3 Pyaas 2003 #4 Ohi chann ohi raatan 2000 #5 Tu meri miss India #6 Ik si pagal #7 Mera gham #8 New record katted fan❤
@jagtarsinghgoldy3575
@jagtarsinghgoldy3575 2 жыл бұрын
Wah ji best reaction, maan sab sab de maan ne
@ManmeetSandhu.46
@ManmeetSandhu.46 2 жыл бұрын
Love you ustaad Babbu Maan Ji 😘 Adab Punjabi 2 🔥😍✌ 11 albums i tunes trending 💪🤩🚩 World Record ✊
@ManpreetSingh-vw2th
@ManpreetSingh-vw2th 11 ай бұрын
ਬੱਬੂ ਮਾਨ ਸਾਬ ਦੀ ਰੀਸ ਕੋਈ ਕਰ ਸਕਦਾ, ustaad ਚੜ੍ਹਦੀ ਕਲਾ ਵਿਚ ਰਹਿ❣️❣️❣️❣️❣️❣️❣️❣️❣️❣️❣️❣️❣️❣️❣️❤️❤️❣️❣️❣️❣️❣️❣️❤️❤️❤️❤️
@luckymanoor4679
@luckymanoor4679 2 жыл бұрын
ਭਾਊ 8 ਐਲਬਮਾ ਆ ਗਈਆ trending ch maan saab dia iTunes ty
@GurmeetSingh-rt6or
@GurmeetSingh-rt6or 2 жыл бұрын
ਬਹੁਤ ਖੂਬਸੂਰਤ ਗੀਤ🎶🎶🎶🎤🎤
@baazmusic8962
@baazmusic8962 2 жыл бұрын
11 albums on trending I tune India 1.adab punjabi 2.hashar 3. Talaash 4.ohi Chan ohi rattan 5.tu meri miss india 6.pyaas 7. Rabb ne banyian jodian 8.ik c pagal 9. Desi romeos 10. hawayein 11.mera gum Trend set karta bai ne🤣🤙🤙🤙🤙 Love u maan saab❤️❤️
@AkshaySharma-gm5ju
@AkshaySharma-gm5ju 2 жыл бұрын
Ehnu mast he rehn dyo, cheddh lya paiju musibat bhaari 🔥🔥🔥 love u ustaad ji ❤❤
@rohanrai2034
@rohanrai2034 2 жыл бұрын
iTunes andia album Ranking 1# adab punjabi #2 pyaas #3 hashar #4 talash #5 ohi Chann ohi rataan Unbreakable record made by babbu maan shaab 🔥🔥
@samarjeetsingh798
@samarjeetsingh798 2 жыл бұрын
6 nmbr te tu meri miss india..💪🏼💪🏼
@rohanrai2034
@rohanrai2034 2 жыл бұрын
@@samarjeetsingh798 maan media 💪💪💪🔥🔥🔥🔥🔥🔥🔥
@highend6514
@highend6514 2 жыл бұрын
Bilkul sahi
@rohanrai2034
@rohanrai2034 2 жыл бұрын
@@highend6514 #7 Mera gham #8 ik c pagl 🔥🔥🔥💪💪💪
@rohanrai2034
@rohanrai2034 2 жыл бұрын
Total 8album 😄😄🔥🔥🔥🔥 Koi Tod ni babe 💪💪
@maansaab1080
@maansaab1080 2 жыл бұрын
No1 singer maan saab ji att kisan majdoor ekta jindabad.. dard song reaction babbu Maan saab ji de. Bhut vadiya couple reaction
@sukhamanila4019
@sukhamanila4019 2 жыл бұрын
World wide trending album sirra kita peya maan saab ji love you ❤️💯👌🙌🙌🙌🙌🙏
@Navvydhuggardhuggar9792
@Navvydhuggardhuggar9792 Жыл бұрын
SADI Punjabiyan di jind jaan ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@fanbabbumaandeshiva724
@fanbabbumaandeshiva724 2 жыл бұрын
Love you maan saab 👑 Love you maan fans jo es album nu No 1 te le aaye 🙏maan fans
@ਬੇਈਮਾਨਫਗਵਾੜਾ
@ਬੇਈਮਾਨਫਗਵਾੜਾ 2 жыл бұрын
ਮੈਨੂੰ ਬੇਈਮਾਨ ਕੈਂਦੇ ਨੇ ਤੈਨੂੰ ਕੈਂਦੇ ਨੇ ਮਰਜਾਣੀ ਮੈਂ ਇਸ਼ਕਪੁਰੇ ਦਾ ਰਾਜਾ ਤੂੰ ਹੁਸਨਪੁਰੇ ਦੀ ਰਾਣੀ ਬੇਈਮਾਨ ♥️🌹♥️🌹🥰🦅ਆਉਣ ਦੀ ਉਡੀਕ⏱ਕਰ ਬੱਲਿਆ ਰਹਿੰਦੇ ਹੋਏ ਭੁਲੇਖੇ ਵੀ ਜਰੂਰ ਦੂਰ ਕਰਾਂਗੇ ਤੇਰੇ 💪💪
@harpreetsingh7367
@harpreetsingh7367 2 жыл бұрын
Nice reaction veere bht samj naal sunea maan saab nu tuc❤❤..gaana hor changa lgea thode naal sun ke...love you maan saab❤❤
@shakirbutt8082
@shakirbutt8082 2 жыл бұрын
love you from 🇵🇰 bhi and sister allah ap ko khush rakhy
@beimanbanda1987
@beimanbanda1987 2 жыл бұрын
Bhai shaab 5 album maan shaab di india iTunes te trending 1,2,3,4,5 te chali jandi aa . Love you Maan shaab ji 🙏
@gopikahlon4087
@gopikahlon4087 2 жыл бұрын
ਜਿਨੂੰ punjabi ਦਾ ਪਤਾ ਹੀ ਨਹੀਂ, ਉਹ reacksion ਦੇਣ ਲੱਗ ਜਾਂਦਾ, ਏਨਾਂ ਦੀ samanjh ਤੋਂ ਬਾਹਰ ਆ maan ਸਾਬ
@djsabbyeventsofahmedgarh7363
@djsabbyeventsofahmedgarh7363 2 жыл бұрын
Unbreakable record by maan saab g
@bagichasingh5086
@bagichasingh5086 2 жыл бұрын
Jo maan Saab ji ne Gaaya h eh Sirf maan saab ji hi ga skte hain Aeisa song gaane k Liya bahut bda Zigra chahiya ....bahut ghaint song bro
@ਬੇਈਮਾਨਫਗਵਾੜਾ
@ਬੇਈਮਾਨਫਗਵਾੜਾ 2 жыл бұрын
ਤੇਰਾ ਇਸਕਪੁਰੇ ਵਿੱਚ ਡੇਰਾ ਵੇ ਪਾਵੀ ਰੂਹ ਮੇਰੀ ਵਿੱਚ ਫੇਰਾ ਵੇ ਤੈਨੂੰ ਦਿਲ ਦੀਆ ਖੋਲ ਸੁਣਾਵਾਂ ਵੇ ਕਿਉਂ ਬਣ ਗਿਆ ਏ ਬੇਈਮਾਨ ਚੰਨਾ ਤੇਰੀ ਇੱਕ ਝਲਕ ਲਈ ਸੱਜਣਾਂ ਵੇ ਮੈਂ ਹੋ ਜਾਵਾ ਕੁਰਬਾਨ ਚੰਨਾ ❤️❤️❤️
@tanvirkamboj6502
@tanvirkamboj6502 2 жыл бұрын
Maan saab ta hai e att tusi v bhot vadia dono waheguru kush rakhe ❤👌
@pindawale7623
@pindawale7623 2 жыл бұрын
King of punjabi music industry 🔥
@navpreetsingh2393
@navpreetsingh2393 2 жыл бұрын
To be honest i have watched number of reactions in my life but you cant belive this reaction really outstanding
@Singhnihal786
@Singhnihal786 2 жыл бұрын
This is called the real songsss🔥
@ਬੇਈਮਾਨਫਗਵਾੜਾ
@ਬੇਈਮਾਨਫਗਵਾੜਾ 2 жыл бұрын
ਸਾਡੀ ਜਿੰਦ ਜਾਨ ਆ ਬਾਈ ਬੱਬੂ ਮਾਨ
@panth_partham659
@panth_partham659 2 жыл бұрын
20 mint da geet likhna ate gouna koi mjaak ni Maan saab ❤️🔥
@sandeepvashishtbakshi162
@sandeepvashishtbakshi162 2 жыл бұрын
ਭੈਣੇ ਮਾਨ ਸਾਬ ਨੇ ਕੁੱਛ ਗਾਈਆ ਵਾ ਉਸ ਨੂੰ ਵੀ ਯਾਦ ਰੱਖੋ ਮੇਰੀ ਮਾ ਪੰਜਾਬੀ ਦੀ ਕਿੱਤੇ ਨਾ ਹੋਦ ਖਤਮ ਹੋ ਜਾਵੇ ਤੇਰਾ ਬੇਈਮਾਨ ਗਰੀਬ ਜਿਹਾ ਏਸ ਲਿੰਪੀ ਦਾ ਦਿੱਤਾ ਖਾਵੇ ਬਾਹਰ ਜਾ ਕੇ ਆਪਣੀ ਪਿਛੋਕੜ ਨਾ ਭੁੱਲੋ ਏ ਊ ਹੀ ਸਾਡਾ ਪੰਜਾਬ ਐ ਜਿਸ ਨੂੰ ਯੋਧੀਆ ਸੂਰ ਵੀਰ ਗੁਰੂਆਂ ਪੀਰ ਪਗੰਬਰਾ ਦੀ ਧਰਤੀ ਕਿਹਾ ਜਾਦਾ
@Singhnihal786
@Singhnihal786 2 жыл бұрын
Can’t wait to see another reaction video of babbu maan saab🙏🌪
@amrindersingh2560
@amrindersingh2560 2 жыл бұрын
ਹੁਸਨ ਪੂਰਾ ਬਰੋ ਗਰੀਬ ਲੋਗੋ ਕੇ ਘਰ ਬਣਾ ਰਹੇ ਆ ਮਾਨ ਸਾਬ ...ਉਸਕਾ ਨਾਮ ਹੁਸਨਪੁਰਾ ਰਖਾ ਹੈ
@raajveermaan6310
@raajveermaan6310 2 жыл бұрын
Maan saab di likhat sirf ohna de fan hi samjh sakde ne .. gussa na Krna tuhanu v poori samjh ni aoundi song bas wah wah kri Jane o 🤣
@ManpreetSingh-vw2th
@ManpreetSingh-vw2th 11 ай бұрын
ਜਿਹੜੇ ਗੀਤ ਮਾਂਨ ਸਾਬ ਸਕਦੇ ਨੇ ਕੋਈ ਸਿਗਰ ਨਹੀਂ ਗਾ ਸਕਦਾ ❤
@inderdhillon8486
@inderdhillon8486 2 жыл бұрын
First 12 album trending on itunes in india of Babbu maan ,but adab punjabi is first all of them ,love you Maan saab
@arshgill7608
@arshgill7608 Жыл бұрын
Sade geetan te reaction v hit ne… Maan forever ❤️
@jattsaab7913
@jattsaab7913 2 жыл бұрын
Father of punjabi industry👑
@gopikhehra6034
@gopikhehra6034 2 жыл бұрын
Ustad babbu maan koi nai ban sakda 👍 👍 👍 👍 👍 👼 💪💪💪💪💪💪💪💪
@Gursaini0007
@Gursaini0007 2 жыл бұрын
ITune world wide chart ta #4 num ta ayi album iTune ta hor album buy kro ta Spotify ta suno ❤️❤️
@preetgill4163
@preetgill4163 2 жыл бұрын
Check now 11 Agiya
@gurnoorsingh707
@gurnoorsingh707 2 жыл бұрын
ਲੰਵ ਯੂ ਮਾਨ ਸਾਬ ਸਿਰਾ ਕਰਾਤਾ ਇੰਜਣ ਕਰਤਾ ਕਤੀੜਾ ਦਾ
@kkadv8157
@kkadv8157 2 жыл бұрын
Puri duniya me trending 🔥🔥par hain maan saab 💪❤
@MAANGREWAL07
@MAANGREWAL07 Жыл бұрын
Love you maan saab zindabadd ❤❤❤❤❤❤❤❤❤❤❤❤❤❤❤❤❤❤❤❤❤❤❤
@deepgill8318
@deepgill8318 2 жыл бұрын
Maan saab zindabad 🔥🔥😍👌🏻👌🏻
@harjindersinghgrewal6015
@harjindersinghgrewal6015 2 жыл бұрын
Love you maan saab thoda v tnx video la ke aun lye bro
@rockshankumar9511
@rockshankumar9511 2 жыл бұрын
20 saal se legend bne rhna bht badi bt hai ♥ 🙏🙏🙏lv u ustad ji 🙏
@ParminderSingh-gr6fx
@ParminderSingh-gr6fx 2 жыл бұрын
Babbu Maan Meri jaan 🥰🥰🥰🥰🥰🥰
@gaganbhambri3742
@gaganbhambri3742 2 жыл бұрын
King of punjabi industry Babbu maan Saab 🔥🔥🔥🔥🔥🔥🔥🔥🔥🔥🔥🔥
@LakhwinderSingh-dt5hb
@LakhwinderSingh-dt5hb 2 жыл бұрын
My fevright singer babu maan ji🙄😍😍😎😍😍😍
@malkitsingh7728
@malkitsingh7728 2 жыл бұрын
One and only babbu maan forever 💖
@sukhwantsinghgill2759
@sukhwantsinghgill2759 2 жыл бұрын
ਬਾਈ ਬੱਬੂ ਮਾਨ ਵਰਗਾ ਹੈ ਕੋਈ love you bai g
@GurpreetSingh-zu9yf
@GurpreetSingh-zu9yf 2 жыл бұрын
Baap off punjabi music industry 🤞💯
@MAANGREWAL07
@MAANGREWAL07 Жыл бұрын
Meri jind meri jaan jatt babbu maan ❤❤❤❤❤❤❤❤❤❤❤❤❤
@alketchoudhary7948
@alketchoudhary7948 2 жыл бұрын
Legendary singer ❤️❤️
@ajrdevilm4820
@ajrdevilm4820 2 жыл бұрын
Babbu Maan Sadi Jind Jaan 💓💓💓❤❤❤💕💕💕💕💕💕❤💓❤💕❤💕💕❤❤💕❤💕❤❤💓💓💓❤❤💕❤💕❤💕💕❤💓💓❤❤
@Bele_wala
@Bele_wala 2 жыл бұрын
Adab punjabi on repeating all time👍👌🙏
@ਬੇਈਮਾਨਫਗਵਾੜਾ
@ਬੇਈਮਾਨਫਗਵਾੜਾ 2 жыл бұрын
ਰਹੇ ਖੰਟ ਵਾਲਾ ਮਾਨ ਮੇਰਾ ਵਸਦਾ❤️❤️❤️‍🔥
@babastar2790
@babastar2790 2 жыл бұрын
iTunes chart par 5 album trend kar rhi hh ustaad ji ki💥💥
@beimaanguri311
@beimaanguri311 2 жыл бұрын
Baap off Music Industry only one man Ustad Babbu Maan Ji
@baljindertechhelp
@baljindertechhelp 2 жыл бұрын
ਜਾਗੋ ਪੰਜਾਬੀਓ ਅਾਪਣੀ ਹਿਸਟੋਰੀ ਪਛਾਣੋ । ਆਪ ਰਾਜ ਕਰੋ 🥇
@Navvydhuggardhuggar9792
@Navvydhuggardhuggar9792 Жыл бұрын
HARADH🥃 peg nu kahdE MAAN saab ❤❤❤❤❤❤❤❤❤❤❤
@amarchohan4098
@amarchohan4098 2 жыл бұрын
Maan saab songs ❤️ l love
@manishsangwan6749
@manishsangwan6749 2 жыл бұрын
Pyo jdon chtaka jadda fer putt ni bolde Laate khunje sarya nu hun ni bolde Love u maana ❤
@VishalSingh-ot8ks
@VishalSingh-ot8ks 2 жыл бұрын
Babbu Maan saab zindabaad 💗💞
@sidhumazara9134
@sidhumazara9134 2 жыл бұрын
J maan saab nave bache sunan ta akal ao gi bina kitab ton jeonda rhe sada veer maan saab rabb rakha
@phoolpur.m.d1819
@phoolpur.m.d1819 2 жыл бұрын
Ustaad Te Ek Hi Aa Ustaad Maan Saab Ji 😘💪
@bagichasingh5086
@bagichasingh5086 2 жыл бұрын
Eh Album koi v sunda hai ta ehi kehnda ai Yr....Maan Saab ji ne jo gaya sach eh gall v sach hai Jo ki Apne Desh vich ho reya hai....Only king of Punjabi Endustry Babbu maan saab
@babbumaansaab5324
@babbumaansaab5324 2 жыл бұрын
Punjab Punjabi zindabad 🙏🏻
@ਜਸਦੀਪਟਰੱਕਾਵਾਲਾਇਕਸੀਪਾਗਲ
@ਜਸਦੀਪਟਰੱਕਾਵਾਲਾਇਕਸੀਪਾਗਲ 2 жыл бұрын
ਦਿਲੋਂ ਧੰਨਵਾਦ video ਲਈ ਜੀ
@DaljitSingh-uz8te
@DaljitSingh-uz8te 2 жыл бұрын
Love you maan saab
@GurjeetSingh-kg9mr
@GurjeetSingh-kg9mr 2 жыл бұрын
ਮਾਨ ਸਾਬ ਕਿ ਆ ਲਿਖਿਆ ਅੱਤ ਕਰਵਾ ਦਿੱਤੀ,
@Dhi11xn.
@Dhi11xn. 2 жыл бұрын
Tuhada reaction di wait c bahot kaint👌👌👌🔥🔥💯
@Paramjit.4270
@Paramjit.4270 Жыл бұрын
ਉਸਤਾਦ ਨੂੰ 12 ਸਾਲ ਦੀ ਉਮਰ ਤੋਂ ਸੁਣ ਰਹਿ ਨਾ ਮਾਨ ਦੀ ਲਿਖਤ ਬਦਲੀ ਜਿਓੰਦੇ ਰਿਹਾ ਉਸਤਾਦ ਜੀ
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.
When you have a very capricious child 😂😘👍
00:16
Like Asiya
Рет қаралды 18 МЛН
Мясо вегана? 🧐 @Whatthefshow
01:01
История одного вокалиста
Рет қаралды 7 МЛН
Adab Punjabi, Pt. 2 & 3
19:29
Babbu Maan
Рет қаралды 3,4 МЛН
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.