Parliament 'ਚ ਕਿਉਂ ਨਹੀਂ ਮਿਲੀ Sarabjit Khalsa ਨੂੰ ਬੋਲਣ ਦੀ ਇਜਾਜ਼ਤ

  Рет қаралды 149,505

ABP Sanjha

ABP Sanjha

Күн бұрын

#sarabjeetsinghkhalsa #faridkot #mpsarabjitkhalsa #amritpal #bandisikh
Subscribe Our Channel: ABP Sanjha / @abpsanjha Don't forget to press THE BELL ICON to never miss any updates
Watch ABP Sanjha Live TV: abpsanjha.abpl...
ABP Sanjha Website: abpsanjha.abpl...
Social Media Handles:
KZbin: / abpsanjha
Facebook: / abpsanjha
Twitter: / abpsanjha
Download ABP App for Apple: itunes.apple.c...
Download ABP App for Android: play.google.co...

Пікірлер: 201
@jashpalsingh1875
@jashpalsingh1875 2 ай бұрын
ਸਿੱਖੋ ਕਦੋਂ ਜਾਗੋਗੇ ਇਹੀ ਹੈ ਗੁਲਾਮੀ ।ਲੰਗਰ ਲਾਉਣੇ ਬੰਦ ਕਰੋ ਆਪਣੇ ਹੱਕਾ ਲਈ ਜਾਗਰਿਕ ਹੋਵੋ।
@Ansimossss
@Ansimossss 2 ай бұрын
Ryt 👍
@makhansingh2877
@makhansingh2877 2 ай бұрын
Double standard on one side you are demanding independent and on the other side take oath of their constitution to protect it
@jagtarsidhu8082
@jagtarsidhu8082 2 ай бұрын
Aaj jo lok jo kharche langarn te lagaa rahe ne ohi paisa aapni azadi baste kharch karnge tan hi sahi hovega
@jagtarsidhu8082
@jagtarsidhu8082 2 ай бұрын
Guru teg bahadur sahib ji ton laike aaj tak esh hindu vomniti baste sikhan ne kinyan hi janan guaa letyan par esh desh di sarkar ne sikhan kade aapna samjya hi ni fir bhi Sade vikaoo lok kehnde ne ki Sanu khalstan ni chahida
@SidhugurpalNumberdar
@SidhugurpalNumberdar 2 ай бұрын
ਵਾਹਿਗੁਰੂ ਜੀ ਸਭ ਤੋਂ ਵੱਡਾ ਆਪਣਾ ਹੱਕ ਸੱਚ ਵਾਲਾ ਹਾਈਕੋਰਟ ਅਕਾਲ ਤਖਤ ਹੈ ਉਸ ਨੂੰ ਮੰਨ ਕੇ ਹੀ ਚਲਣਾ ਹੈ ਜੋ ਸਰਕਾਰ ਨਾ ਮਿਲੇ ਹੋਏ ਹਨ ਉਹਨਾਂ ਨੇ ਮੌਤ ਤੇ ਅੱਡੀਆਂ ਬੰਨਣ ਦਾ ਕੰਮ ਵਾਹਿਗੁਰੂ ਦਾ ਬਖਸ਼ਿਆ ਹੋਇਆ ਖਾਲਸਾ ਇਹ ਮੁੱਕਿਆ ਮੁੱਕਣਾ ਨਹੀਂ ਕਰੀਰਾਂ ਵਿੱਚੋਂ ਵੀ ਉਕਰੇ ਦਾ ਖਾਲਸਾ ਚੜ੍ਹਦੀ ਕਲਾ ਵਿੱਚ ਖਾਲਸਾ ਵਹੀਰ ਅੰਮ੍ਰਿਤ ਪਾਲ ਨੂੰ ਬਾਹਰ ਕੱਢੋ ਐਨਐਸਏ ਹਟਾਓ ਸਿੰਘਾ ਨੂੰ ਰਿਹਾ ਕਰੋ ਸਾਰੇ ਖਾਲਸਾ ਪੰਥ ਨੂੰ ਬੇਨਤੀ ਹੈ ਅਕਾਲ ਤਖਤ ਤੋਂ ਅਰਦਾਸ ਕਰਾ ਕੇ ਸਾਰੇ ਖਾਲਸਾ ਜਥੇਬੰਦੀਆਂ ਇੱਕ ਜੁੱਟ ਹੋ ਜੋ 8 ਦਿਨਾਂ ਦੇ ਵਿੱਚ ਸਭ ਤੋਂ ਵੱਡਾ ਵਾਹਿਗੁਰੂ ਦਾ ਸਿਰ ਉਤੇ ਹੱਥ ਰਹੇਗਾ ਅਠ ਦਿਨਾਂ ਦੇ ਵਿੱਚ ਵਿੱਚ ਬਾਹਰ ਆ ਜਾਂਦੇ ਪੰਜਾਬ ਵਿੱਚ ਇਹਨਾਂ ਦੀ ਐਂਟਰੀ ਬੰਦ ਕਰ ਦਿਓ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ
@tajinderkaur9860
@tajinderkaur9860 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ, ਬਿਲਕੁਲ ਸਹੀ ਬੋਲ ਰਹੇ ਹਨ ਜੀ।🙏🙏
@BalwantChahal-nw6iw
@BalwantChahal-nw6iw 2 ай бұрын
❤❤
@JaswinderSingh-ie8xu
@JaswinderSingh-ie8xu 2 ай бұрын
ਹੋਰ ਗੁਲਾਮੀ ਕੀ ਹੁੰਦੀ ਹੈ
@gurdevsingh4961
@gurdevsingh4961 2 ай бұрын
ਧੱਕਾ ਹੋ ਰਿਹਾ ਹੈ
@surindersingh2233
@surindersingh2233 2 ай бұрын
ਹੋਰ ਗੁਲਾਮੀ ਕੀ ਹੁੰਦੀ ਆ ਇਸਨੂੰ ਹੀ ਗੁਲਾਮ ਕਹਿੰਦੇ ਆ
@gurmelsinghchahal5654
@gurmelsinghchahal5654 2 ай бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ ਭਾਈ ਸਰਬਜੀਤ ਸਿੰਘ ਖਾਲਸਾ ਜੀ ਜ਼ਿੰਦਾਬਾਦ ਭਾਈ ਸੁਖਵਿੰਦਰ ਸਿੰਘ ਅਗਵਾਨ ਜੀ ਜ਼ਿੰਦਾਬਾਦ ਭਾਈ ਸਰਬਜੀਤ ਸਿੰਘ ਖਾਲਸਾ ਜੀ ਜ਼ਿੰਦਾਬਾਦ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਕੌਮ ਦਾਂ ਹੀਰੋ ਹੈ
@JaswantKahlon-bg6zd
@JaswantKahlon-bg6zd 2 ай бұрын
ਅਮ੍ਰਿਤਪਾਲ ਸਿੰਘ ਸਭ ਕੁੱਝ ਭਗਵੰਤ ਨੇ ਹੀ ਕਰਵਾਇਆ ਬਾਦਲ ਪਰਿਵਾਰ
@gurcharansinghgill8093
@gurcharansinghgill8093 2 ай бұрын
ਵਾਹਿਗੁਰੂ ਜੀ ।।ਧੰਨ ਧੰਨ ਸਤਿਗੁਰ ਸੱਚੇ ਪਾਤਸ਼ਾਹਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਆਪ ਹੀ ਸਹਾਈ ਹੋਣਗੇ ਜੀ ।। ਜੁਲਮ ਕਰਨ ਵਾਲਿਆਂ ਦਾ ਅਖੀਰ ਵਿੱਚ ਅੰਤ ਹੋ ਹੀ ਜਾਂਦਾ ਹੈ ਜੀ ਓਹ ਕਦੇ ਵੀ ਸੁਖ ਦੀ ਨੀਂਦ ਸੌ ਨਹੀਂ ਸਕਣਗੇ ।।। ਇਕ ਨਾ ਇਕ ਦਿਨ ਇਹਨਾਂ ਦਾ ਰਾਜ ਵੀ ਰਹਿਣਾ ਵਾਹਿਗੁਰੂ ਜੀ ।।।
@ChamailSingh-l8z
@ChamailSingh-l8z 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🎉❤
@sukhbhullarfzk3012
@sukhbhullarfzk3012 2 ай бұрын
ਸਰਕਾਰਾਂ ਨੂੰ ਖਤਰਾ ਹੈ
@TarfailKhan
@TarfailKhan 2 ай бұрын
ਇਹ ਹੀ ਗੁਲਾਮੀ
@SonyJagroop-mx8wf
@SonyJagroop-mx8wf 2 ай бұрын
ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ਸਿੱਖੀ ਸਿੱਖਾ ਦੇ ਵਿਰੋਧੀ ਮੁਰਦਾਬਾਦ
@beantsingh-nb8ob
@beantsingh-nb8ob 2 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@defullterdhillon
@defullterdhillon 2 ай бұрын
ਜਿੰਨਾ ਬੋਲਣਾ ਹੁੰਦਾ ਬੋਲ ਜਾਦੇ ਚੰਨੀ ਸਾਬ ਵਰਗੇ ਸਲੂਟ ਆ ਚੰਨੀ ਸਾਬ ਨੂੰ ਜਿੰਨਾ ਬੋਲਣਾ ਨਾ ਹੋਵੇ ਬਹਾਨੇ ਈ ਭਾਲ ਦੇ ਆ ਅੱਗੇ ਵੇਖ ਲਿਉ ਕਿੰਨਾ ਕਿ ਬੋਲਦੇ ਸਾਹਮਣੇ ਈ ਆ😮
@HarwinderSingh-v5j
@HarwinderSingh-v5j 2 ай бұрын
ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ ਲੋਕਾਂ ਵਲੋਂ ਚੁਣੇ ਗਏ ਨੁਮਾਇੰਦੇ ਨੂੰ ਲੋਕ ਸਭਾ ਵਿੱਚ ਨਾ ਬੋਲਣ ਦੇਣਾ ਭਾਈ ਸਰਬਜੀਤ ਨੇ ਲੋਕ ਸਭਾ ਵਿੱਚ ਬੋਲ ਕੇ ਆਪਣੇ ਹੱਕ ਲਈ ਬੋਲਣਾ ਸੀ ਉੱਥੇ ਕਿਹੜਾ ਸਰਕਾਰ ਨੂੰ ਗੋਲੀ ਮਾਰ ਦੇਣੀ ਸੀ ਕਿੰਨੀ ਸ਼ਰਮ ਦੀ ਗੱਲ ਹੈ ਕਿ ਸਰਕਾਰ ਪੰਜਾਬੀ ਹੱਕਾਂ ਲਈ ਲੜਨ ਵਾਲਿਆਂ ਨੂੰ ਬੋਲਣ ਵੀ ਨਹੀਂ ਦਿੰਦੀ
@shindas4282
@shindas4282 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਪੰਜਾਬ ਦਾ ਭਲਾ ਨਹੀਂ ਹੋਣ ਦੇਣਗੇ ਭਾਜਪਾ ਸਰਕਾਰ ਦੇ ਲੀਡਰ
@Narinder13131
@Narinder13131 2 ай бұрын
Sarabjit Singh should go to Supreme Court to rule against the Speaker for refusing to let him discuss the matter. Parliament is a place where an MP can discuss any matter.
@singhmaninder850
@singhmaninder850 2 ай бұрын
ਜਿਨ੍ਹਾਂ ਦਾ ਰਾਜ ਉਨ੍ਹਾਂ ਦਾ ਸਭਿਦਾਨ
@baljitsinghcheema-bo1cw
@baljitsinghcheema-bo1cw 2 ай бұрын
ਵਾਹਿਗੁਰੂ ਵਾਹਿਗੁਰੂ ਜੀ🙏🙏🙏🙏
@JogaSingh-br8yw
@JogaSingh-br8yw 2 ай бұрын
Yaae koi hor ਮੁੱਦਾ ਲਿਖ ਦਿੰਦਾ ਪਰਚੀ ਤੇ਼਼਼਼਼਼਼ਦੂਜੇ ਲੀਡਰ ਵੀ ਗੱਲ ਕਿਧਰ ਦੀ ਕਿਧਰ ਲੈ ਜਾਦੇ਼ ਤੂ ਵੀ ਤੁਰਦਾ ਕਿਤਿਓ ਤੇ ਪਹੁੰਚ ਮੇਨ ਮੁੱਦੇ ਤੇ ਜਾਦਾ਼਼਼਼਼਼
@Bhupinder_Singh308
@Bhupinder_Singh308 2 ай бұрын
ਭਾਈ ਸਾਹਿਬ ਬਹੁਤ ਇਮਾਨਦਾਰ ਨੇ, ਪਰ ਸਰਕਾਰ ਚ ਬੈਠੇ ਲੋਕ ਬੜੇ ਹੋਰ ਤਰ੍ਹਾਂ ਦੇ ਨੇ ਝੂਠ ਤਾਂ ਉਹ ਪਾਣੀ ਵਾਂਗੂ ਬੋਲਦੇ ਨੇ, ਅਗਲੀ ਵਾਰ ਤੋਂ ਭਾਈ ਸਾਹਿਬ ਨੂੰ ਕੋਈ ਹੋਰ ਤਰੀਕਾ ਵਰਤ ਕੇ ਸਮਾਂ ਲੈ ਲੈਣ ਚਾਹੀਦਾ ਹੈ
@JogaSingh-br8yw
@JogaSingh-br8yw 2 ай бұрын
ਆਪਾ ਵੀ ਇੱਜਤ ਕਰਦੇ ਆ ਼਼਼਼਼਼਼ਬਸ ਆ ਤਰੀਕਾ ਈ ਦੱਸਿਆ
@BaljinderSingh-ox2to
@BaljinderSingh-ox2to 2 ай бұрын
ਸੰਸਦ ਵਿੱਚ ਵੀ ਪਰਚੀ ਚਲਦੀ ਆ ਪਹਿਲੀ ਵਾਰ ਹੋਇਆ
@Mrindia699
@Mrindia699 2 ай бұрын
parchi te kuch hor likh dinde ji punjabi ho tusi waheguru ji Mehar Karo
@gursajansingh9448
@gursajansingh9448 2 ай бұрын
Waheguru waheguru ji
@gopisekhwan1640
@gopisekhwan1640 2 ай бұрын
ਗੁਲਾਮ ਹਾ ਸਾਰੇ
@DharamSingh-xk7jn
@DharamSingh-xk7jn 2 ай бұрын
ਅੱਜ ਸਿੱਖ ਗੁਲਾਮ ਪੰਜਾਬ ਸੈਂਟਰ ਸਰਕਾਰ ਦਾ ਗੁਲਾਮ ਸਾਡਾ ਅਕਾਲ ਤਖਤ ਸਾਹਿਬ ਗੁਲਾਮ ਸਾਡਾ ਸਿੰਘ ਸਾਹਿਬ ਵੀ ਗੁਲਾਮ ਹੈ ਜੀ
@Ranjeet536
@Ranjeet536 2 ай бұрын
ਸਰਕਾਰ ਕੋਲ ਇਹਨਾਂ ਗੱਲਾਂ ਦਾ ਕੋਈ ਜਵਾਬ ਨਹੀਂ
@DarshanSingh-xx2rg
@DarshanSingh-xx2rg 2 ай бұрын
ਹਾਰਨ ਵਾਲੇ ਬਣਦੇ ਮੰਤਰੀ ਜਿੱਤਣ ਵਾਲੇ ਜੇਲ ਦੇ ਅੰਦਰ ।ਇਹ ਕੇਸਾਂ ਇਨਸਾਫ਼ ਓ ਲੋਕੋ ।
@Mera_Desh429
@Mera_Desh429 2 ай бұрын
ਐਨ ਐਸ ਏ ਵੀ ਕਿਸੇ ਦਾਰੂ ਦਾ ਨਾਂ ਹੈ।
@SukeersinghSatveer
@SukeersinghSatveer 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🌷🙏
@waheguruji55
@waheguruji55 2 ай бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏽
@RajinderjitSingh-h2v
@RajinderjitSingh-h2v 2 ай бұрын
ਵਾਹਿਗੁਰੂ ਜੀ
@amrikSingh-s2k2p
@amrikSingh-s2k2p 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਸਿੱਖੋ ਸੁਣ ਰਹੇ ਹੋ ਐਪ ਪੀ ਸਰਬਜੀਤ ਸਿੰਘ ਖਾਲਸਾ ਮਲੋਆ ਤੋਂ ਗੁਲਾਮ ਕੌਮਾਂ ਦੇ ਸਿੰਗ ਨਹੀਂ ਉਗਦੇ ਐਪ ਪੀ ਸਾਹਬ ਸਿਖਾਂ ਨਾਲ ਹੋ ਰਹੀ ਧੱਕੇਸ਼ਾਹੀ ਬਾਰੇ ਦੱਸ ਰਹੇ ਆ ਸਿੱਖੋ ਜਾਗੋ ਆਲਸ ਤਿਆਗੋ
@SidhugurpalNumberdar
@SidhugurpalNumberdar 2 ай бұрын
ਕੰਗਨਾ ਰਨੌਤ ਨੇ ਸ਼ਿਮਲੇ ਕੰਨੀ ਬਹੁਤ ਨੁਕਸਾਨ ਕਰਿਆ ਸਿੱਖਾਂ ਦਾ ਬਹੁਤ ਢਾਹ ਲਾਈ ਹੈ ਜੇ ਚੰਡੀਗੜ੍ਹ ਜਾਂ ਪੰਜਾਬ ਵਿੱਚ ਕੰਗਣ ਨਾਲ ਤਾਂ ਆਉਂਦੀ ਹੈ ਤਾਂ ਇਸ ਨੂੰ ਪੂਰੀ ਤਰ੍ਹਾਂ ਪੰਜਾਬ ਚੋਂ ਬਾਹਰ ਕੀਤਾ ਜਾਵੇ
@KanwaljitSingh-o8c
@KanwaljitSingh-o8c 2 ай бұрын
Waheguru ji waheguru ji 🙏
@jagdeepsinghjathernw512
@jagdeepsinghjathernw512 2 ай бұрын
ਇਸ ਤੋਂ ਵੱਡੀ ਹੋਰ ਕੋਈ ਗੁਲਾਮੀ ਨੀ ਸਮਝੋ ਪੰਜਾਬ ਵਾਸੀਓ
@DelightfulRoadCar-vp8zc
@DelightfulRoadCar-vp8zc 2 ай бұрын
ਭਾਈ ਅਮਿ੍ਤਪਾਲ ਸਿੰਘ ਖਾਲਸਾ‌‌‌ ਤੇ ਭਾਈ ਸਰਬਜੀਤ ਸਿੰਘ ਖਾਲਸਾ ਜ਼ਿੰਦਾਬਾਦ
@mohansingh2263
@mohansingh2263 2 ай бұрын
ਬਾਈ ਜੀ ਧਾਕ ਹੈ ਸਿੰਘ ਪੀ ਬੀ 71ਵਲੇ
@DharamSingh-xk7jn
@DharamSingh-xk7jn 2 ай бұрын
ਜਦੋਂ ਤੱਕ ਸ਼੍ਰੋਮਣੀ ਅਕਾਲੀ ਦਲ ਅਕਾਲ ਤਖਤ ਸਾਹਿਬ ਤੋਂ ਵੱਡੇ ਐਲਾਨ ਨਹੀਂ ਕਰਦਾ ਉਦੋਂ ਤੱਕ ਇਸੇ ਤਰ੍ਹਾਂ ਹੁੰਦਾ ਰਹਿਣਾ
@RandhirSingh-h7o
@RandhirSingh-h7o 2 ай бұрын
ਸੰਗਤ ਇਹਨਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੀ ਹੈ ਤੇ ਇਹਨਾਂ ਦੇ ਨਾ ਬੋਲਣ ਤੇ ਵੀ ਬਹੁਤ ਕੁੱਝ ਸਮਝਦੀ ਹੈ ਹਾਜਰ ਗੈਰ ਹਾਜਰ ਜੋ ਨਹੀ ਹਾਜਰ ਉਹ ਹਾਜਰ ਕਿਉਕਿ ਉਹਨਾਂ ਦੀ ਸੋਚ ਹਾਜਰ ਵਾਲਿਆਂ ਨਾਲੋ ਚੰਗੀ ਹੈ
@jagjiwansingh2499
@jagjiwansingh2499 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਇੱਕ ਛੋਟਾ ਜਿਹਾ ਸੁਝਾਹ ਹੈ ਜੇਕਰ ਆਪਾਂ ਪਹਿਲਾਂ ਪਾਰਲੀਮੈਂਟ ਵਿੱਚ ਆਪਣੇ ਹਲਕੇ ਦੀ ਸਮੱਸਿਆ ਰੱਖੀਏ ਤੇ ਨਾਲ ਫਿਰ ਆਪਾਂ ਗੱਲ ਦੂਜੀ ਨਾਲ ਰੱਖੀਏ ਬਾਕੀ ਆਪ ਨਾਲ ਸਮਝਦਾਰ ਵਿਅਕਤੀ ਬਹੁਤ ਸਭ ਦੀ ਸਦਾ ਜਰੂਰੀ ਹੈ
@JaswantKahlon-bg6zd
@JaswantKahlon-bg6zd 2 ай бұрын
ਬੇੜਾ ਗਰਕ ਕਲਯੁੱਗ ਬੰਦਿਆ ਦਾ ਜਿਸ ਨੇ ਇਹ ਕੰਮ ਕੀਤਾ ਉਸਦਾ ਖਾਨਦਾਨ ਖ਼ਤਮ ਕਰ ਦੇਣਗੇ waheguru ji
@sanjogtarani3997
@sanjogtarani3997 2 ай бұрын
ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨਗੇ ਦੇਰ ਹੈ ਅੰਧੇਰ ਨਹੀਂ ਪਾਪ ਪੁੰਨ ਦਾ ਫਲ ਛੇਤੀ ਮਿਲਦਾ ਹੈ
@AvtarSingh-ep4ew
@AvtarSingh-ep4ew 2 ай бұрын
ਕੁਝ ਨਹੀਂ ਵਾਹਿਗੁਰੂ ਹੈਗਾ । ਵਾਹਿਗੁਰੂ ਕੋਲੋਂ ਅਜੇ ਤੱਕ ਸਿੱਖ ਕੌਮ ਦਾ ਆਪਣਾ ਦੇਸ਼ ਨਹੀਂ ਬਣਵਾਇਆ ਗਿਆ। ਬੰਦਾ ਤਾਕਤਵਰ ਉਹੁ ਸਭ ਕੁਝ ਹੈ
@jaswinderatwal941
@jaswinderatwal941 2 ай бұрын
ਹਿੰਦੋਸ਼ੈਤਾਂਨ ਵਿੱਚ ਸੱਚ ਨੂੰ ਚੰਗਾ ਨਹੀਂ ਸਮਝਿਆ ਜਾਵੇਗਾ ਸਿੱਖੋ ਜਾਗੋ ਜਾਗੋ ।
@Baldevsinghnangal-wy9wu
@Baldevsinghnangal-wy9wu 2 ай бұрын
ਕਿੰਨਾ ਕੁਝ ਸਮਾਂ। ਲੋਕਾਂ ਨੂੰ ਦੱਸਦੇ ਰਹੋ ।
@gurdatsinghgill7849
@gurdatsinghgill7849 2 ай бұрын
ਵਾਹਿਗੁਰੂ ਜੀ ਮੇਹਰ ਕਰੋ
@HarjitSingh-fq3oc
@HarjitSingh-fq3oc 2 ай бұрын
ਖਾਲਸਾ ਜੀ 2027 ਦੂਰ ਨਹੀਂ ਹੈ
@gurcharansinghgill8093
@gurcharansinghgill8093 2 ай бұрын
ਵਾਹਿਗੁਰੂ
@AmandeepSingh-bu4wn
@AmandeepSingh-bu4wn 2 ай бұрын
ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਭਾਈ ਸਰਬਜੀਤ ਸਿੰਘ ਜਿੰਦਾਬਾਦ ਜੀ
@JasbirSingh-ey6uw
@JasbirSingh-ey6uw 2 ай бұрын
ਲੰਗਰ ਲਾੳਣੇ ਨੇ ਤਾ ਕੋਮ ਲੲੀ ਲਾੳ
@AvtarSingh-ep4ew
@AvtarSingh-ep4ew 2 ай бұрын
ਗਦਾਰ ਸਿੱਖ ਕੌਮ ਗੁਲਾਮ ਸਿੱਖ ਕੌਮ ਅਜੇ ਕਹਿੰਦੀ ਕੋਣ ਕਹਿੰਦਾ ਅਸੀਂ ਗੁਲਾਮ ਘੱਟ ਦਿਮਾਗ ਵਾਲੀ ਕੋਮ ਗੁਲਾਮ
@AjayKumarGTSingh
@AjayKumarGTSingh 2 ай бұрын
ਭਾਈ ਸਰਬਜੀਤ ਸਿੰਘ ਖਾਲਸਾ ਐਮਪੀ ਜਿੰਦਾਬਾਦ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਐਮਪੀ ਜਿੰਦਾਬਾਦ
@AmanSinghKhalsa315
@AmanSinghKhalsa315 2 ай бұрын
ਹੋਰ ਗੁਲਾਮੀ ਉਹਨਾਂ ਤੁਹਾਨੂੰ ਸੰਗਲ ਮਾਰਨੇ ਨੇ , ਇਹੋ ਈ ਏ ਉਹ
@Ansimossss
@Ansimossss 2 ай бұрын
खालिस्तान को सपोर्ट करो 🙏🙏
@JagtarSinghMallhiDaudhar-us5pt
@JagtarSinghMallhiDaudhar-us5pt 2 ай бұрын
ਤੂੰ ਬੋਲਣ ਦੇ ਟਾਈਮ ਉਥੇ ਹੁੰਦਾ ਹੀ ਨੀ ਬੋਲੇ ਗਾ ਕਿੱਥੇ ਜਾਂਦਾ ਹੈ ਟਾਈਮ ਤੇ
@hsbhatti2682
@hsbhatti2682 2 ай бұрын
ਹਾਈ ਕੋਰਟ ਵਿੱਚ ਅਪੀਲ ਕਰੋ,ਇਹ ਤਾਂ ਨਜਾਇਜ਼ ਹੈ, ਹੁਣ ਆਉਣ ਵਾਲੇ ਸਮੇਂ ਵਿੱਚ,ਪੂਰੀ ਪੰਜਾਬ ਦੀ ਸਰਕਾਰ ਅੰਮ੍ਰਿਤ ਧਾਰੀ ਲੋਕਾਂ ਦੀ ਹੋਣੀ ਚਾਹੀਦੀ ਹੈ, ਮੁੱਖ ਮੰਤਰੀ ਵੀ ਅੰਮ੍ਰਿਤ ਧਾਰੀ ਹੋਣਾਂ ਚਾਹੀਦਾ ਹੈ,❤
@ranvirsingh2480
@ranvirsingh2480 2 ай бұрын
😂
@iqbalsingh8548
@iqbalsingh8548 2 ай бұрын
ਪੰਜਾਬ ਲਈ ਨਵੇ ਰੋਜ਼ਗਾਰ ਦੀ ਗੱਲ ਵੀ ਕਾਰੁ ਕੋਈ ਕਿ ਨਹੀਂ ਇਸ ਵਾਰ
@DelightfulRoadCar-vp8zc
@DelightfulRoadCar-vp8zc 2 ай бұрын
ਹੋਰ ਗੁਲਾਮੀ ਕਿ ਹੁੰਦੀ ਆ ਖਾਲਸਾ ਜੀ
@punjabisongs3596
@punjabisongs3596 2 ай бұрын
Bhai Sarbjit Singh g Tuhi Punjab ch apni vakhri party bnao fir ena nu dsa ge
@LakhvindersinghLovy
@LakhvindersinghLovy 2 ай бұрын
Paji sport ha tawade asi
@VinodKumar-qm1sb
@VinodKumar-qm1sb 2 ай бұрын
ਰੂਹੇ ਜਮੀਨ ਤੇ ਸਭ ਤੋਂ ਜਿਆਦਾ ਤਸ਼ਦਦ ਹੋਇਆ ਹੈ ਤੇ ਉਹ ਹੈ ਯਹੂਦੀ ਤੇ ਭਾਰਤ ਵਿੱਚ ਸਿਖੱ ਕੌਮ ਤੇ ਗੂਰੂ ਨਾਨਕ ਦੇਵ ਜੀ ਦੀ ਉਮਤ ਹੈ ਆਪ ਸਹਾਈ ਹੋਣ 🙏🙏🙏🙏🙏🙏🙏
@SandeepKumar-ii4kb
@SandeepKumar-ii4kb 2 ай бұрын
w❤❤❤❤
@AmarjitSingh-eq3rl
@AmarjitSingh-eq3rl 2 ай бұрын
ਲੇਟਰ ਉਤੇ 2 ਮਸਲੇ ਲਿਖੇ ਜਾ ਸਕਦੇ ਸੀ ਜੇ ਅੰਮ੍ਰਿਤਪਾਲ ਤੇ ਨਹੀ ਬੋਲਣ ਦਿੱਤਾ ਤੁਸੀ ਫਰੀਦਕੋਟ ਲੋਕਸਭਾ ਦੀਆਂ ਸਮਸਿਆ ਚੁੱਕ ਸਕਦੇ ਸੀ ਜਿਹੜਾ ਕਿ ਇਕ ਐਮ ਪੀ ਦਾ ਮੁੱਡਲਾ ਫਰਜ ਹੁੰਦਾ ਹੈ ਨਹੀ ਤਾ ਮੋਹੰਮਦ ਸਦੀਕ ਵਾਗੂ ਚੁੱਪ ਕਰਕੇ ਬੈਠੇ ਰਹੋ
@MrSingh-hq5zd
@MrSingh-hq5zd 2 ай бұрын
He know better then you don’t worry
@AmarjitSingh-eq3rl
@AmarjitSingh-eq3rl 2 ай бұрын
​@@MrSingh-hq5zdਐਮ ਪੀ ਜਦ ਹਰ ਤਰ੍ਹਾਂ ਦੀਆਂ ਸਹੂਲਤਾਂl ਲੈਂਦਾ ਹੈ ਤਾਂ ਉਸ ਦੇ ਪੰਜਾਬ ਦੇ ਵਿਕਾਸ ਲਈ ਫਰਜ ਵੀ ਹਨ ਇਸ ਵਿੱਚ ਫ਼ਿਕਰ ਕਰਨ ਵਾਲੀ ਕਿਹੜੀ ਗੱਲ ਹੈ
@Mera_Desh429
@Mera_Desh429 2 ай бұрын
ਲੋਕਾਂ ਨੇ ਤੁਹਾਨੂੰ ਚੁਣ ਤਾ ਲਿਆ ਪਰ ਸੰਸਦ ਵਿਚ ਗੱਲ ਉਠਾਉਣੀ ਤੁਹਾਡੀ ਜ਼ਿੰਮੇਵਾਰੀ ਹੈ। ਇਹ ਤਾਂ ਤੁਸੀਂ ਵੇਖਣਾ।
@SatnamSingh-ty6qw
@SatnamSingh-ty6qw 2 ай бұрын
waheguru.ji.
@gunnusingh8877
@gunnusingh8877 2 ай бұрын
ਸਿੱਕਾ ਨੂੰ ਗੁਲਾਮ ਕਰ ਰੱਖਿਆ
@rajinderjeetsingh3810
@rajinderjeetsingh3810 2 ай бұрын
Waheguru ji
@harbanssingh-oo2ri
@harbanssingh-oo2ri 2 ай бұрын
ਸਰਕਾਰਾ ਦਾ ਹਾਲ ਦੇਖ ਲਉ
@balwantdhillon9449
@balwantdhillon9449 2 ай бұрын
ਇਸਦਾ ਇਕੋ ਹਲ ਖ਼ਾਲਸਾ ਰਾਜ
@rajkang69
@rajkang69 2 ай бұрын
ਇਹ ਤਾਂ ਇੰਗਲਿਸ਼ ਸਕੂਲ ਵਿੱਚ ਨਹੀ ਪੜ੍ਹਿਆ ਹੋਇਆ ?? ਜਾਂ ਕਈ ਲੋਕ ਕਹਿੰਦੇ ਹਨ ਕੇ ਇਹ ਵੀ ਨਸ਼ਾ ਬਹੁਤ ਕਰਦਾ ਸੀ ਜਾਂ ਅਜੇ ਵੀ ?? MP ਤਾਂ ਬਣ ਗਿਆ ਅਸਲਾ/ ਬਰੂਦ ਨੂੰ ਜੈਮੀਨੇਸ਼ਨ ਕਹੀ ਜਾਂਦਾ 🤯🙉 ਜੋ ਐਮੂਨੇਸ਼ਨ Ammunition/ Ammunition’s 🎉 not a Jamunation 😮😢! ਨਾ ਇਸਨੂੰ ਪਾਰਲੀਮੈਂਟ ਦੇ ਰੂਲ,ਸ -Rules , rule and regulations, Nevertheless the Constitution of India 🇮🇳 / or the Law, ਇਸਨੂੰ ਜੇ ਪਤਾ ਹੀ ਨਹੀ ਕੇ ਇਸਨੇ ਕਦੋਂ ਆਪਣਾ ਨਾਮ ਦੇਣਾ , ਕਿਸ ਵਿਸ਼ੇ ਉਤੇ ਬੋਲਣਾ ਕਦੋਂ ਇਸ ਦੀ ਵਾਰੀ ਆਉਣੀ ਹੈ ਬੋਲਣ ਵਾਸਤੇ ? ਕਿਉਂਕਿ ਇਹ ਇਕੱਲਾ MP ਹੈ ਅਜ਼ਾਦ ਪਾਰਟੀ 😂 ਹਰ ਮੈਂਬਰ ਨੂੰ ਉਸ ਹਿਸਾਬ ਨਾਲ ਸਮਾਂ ਮਿਲਦਾ ਹੁੰਦਾ ਹੈ 😮! ਭਗਵੰਤ ਮਾਨ ਕਿਵੇਂ ਬੋਲਦਾ ਸੀ ਉਹ ਕਿਵੇਂ ਸਮਾਂ ਲੈਂਦਾ ਸੀ ਜਾਂ ਉਸਨੂੰ ਕਿਵੇਂ ਸਮਾਂ ਦਿੰਦੇ ਸਨ ?? ਜੱਬਲੋ ਕਿਉਂ ਝੂਠ ਬੋਲਦੇ ਹੋ ਕਿਉਂ ਪੰਜਾਬ ਦੇ ਭੋਲ਼ੇ-ਭਾਲ਼ੇ ਲੋਕਾਂ ਨੂੰ ਸਿੱਖਾਂ ਨੂੰ ਧਰਮ ਦੇ ਨਾਮ ਹੇਠ ਭੜਕਾਉਣ ਦੀ ਕੋਸ਼ਿਸ਼ ਕਰਦੇ ਹੋ ?? ਕਿਉਂ ਆਪਣੇ ਬਜ਼ੁਰਗਾਂ ਦੀ ਸ਼ਹਾਦਤ ਨੂੰ ਇਸ ਗੰਦੀ ਸਿਆਸਤ ਵਿੱਚ ਰੋਲ਼ ਰਹੇ ਹੋ ?? ਇਸੇ ਕਰਕੇ ਅਜ਼ਾਦੀ ਵੇਲੇ ਸ਼ਹੀਦ ਹੋਏ ਯੋਧਿਆਂ ਨੇ ਆਪਣੇ ਵਾਰਿਸਾਂ / ਪਰਿਵਾਰਾਂ ਨੂੰ ਕਿਹਾ ਸੀ ਕੇ ਜੇ ਹੋ ਸਕੇ ਤਾਂ ਦੇਸ਼ ਦੀ ਦੇਸ਼ ਦੇ ਲੋਕਾਂ -ਗਰੀਬਾਂ ਦੀ ਸੇਵਾ ਕਰਿਓ 😢 ਪਰ ਇਹ ਗਾਂਧੀ ਵਾਦ ਵਿੱਚ ਜਾਂ ਗੰਦੀ ਸਿਆਸਤ ਦਾ ਹਿੱਸਾ ਨਾ ਬਣਿਓ !❤! ਖਾਸ ਕਰਕੇ ਭਾਰਤ / ਪਾਕਿਸਤਾਨ ਦੇ ਪੰਜਾਬ ਦੇ ਮਹਾਨ ਯੋਧੇ ਸ਼ਹੀਦੇ-ਆਜ਼ਮ ਸਰਦਾਰ ਭਗਤ ਸਿੰਘ ਜੀ ਨੇ ਇਹ ਸੁਨੇਹਾ ❤ ਇਹ ਬੋਲ ਆਪ ਜੀ ਦੀ ਮਾਤਾ ਜੀ ਜੋ ਸ਼ਹੀਦਾਂ ਦੇ ਜਗਤ ਮਾਂ ❤ ਇੱਕ ਮਹਾਨ ਮਾਂ ਹੋਣ ਦੇ ਨਾਲ ਮਹਾਨ ਦੇਸ਼ ਭਗਤ ਪਰਿਵਾਰ ਵਿੱਚ ਦੇਸ਼ ਭਗਤ ਸ਼ਹੀਦ ਦੀ ਨੂੰਹ / ਦੇਸ਼ ਭਗਤ ਸ਼ਹੀਦ ਦੀ ਪਤਨੀ + ਮਹਾਨ ਦੇਸ਼ ਭਗਤ ਸ਼ਹੀਦਾਂ ਦੇ ਭਰਜਾਈ (ਭਾਬੀ ਜੀ ) ਸਨ ਅਤੇ ਮਹਾਨ ਦੇਸ਼ ਭਗਤਾਂ ਸ਼ਹੀਦਾਂ ਦੇ ਤਾਈ ਜੀ ਵੀ ਅਤੇ ਚਾਚੀ ਜੀ ਵੀ ਸਨ 😢❤ਪਰਿਵਾਰ ਦੇ ਸਭ / ਸਾਰੇ ਮਰਦ ਸ਼ਹੀਦੀਆਂ ਪਾ ਗਏ ਜਿੰਦੜੀਆਂ ਦੇਸ਼+ ਕੌਮ ਲੇਖੇ ਲਾ ਗਏ ❤ ਪਰ ਪਰਿਵਾਰ ਦੇ ਕਿਸੇ ਵੀ ਮੈਂਬਰ ਮਾਂਵਾਂ -ਭੈਣਾਂ ਸਾਕ ਸੰਬੰਧੀਆਂ ਨੇ ਕਿਸੇ ਅੱਗੇ ਹੱਥ ਨਹੀਂ ਅੱਡੇ ਕਿਸੇ ਕੋਲ਼ੋਂ ਦੋ ਕੌਡੀਆਂ + ਖੋਟਾ ਪੈਸਾ ਤੱਕ ਨਹੀ ਲਿਆ ❤❤ + ਸਟੇਜਾਂ ਉੱਤੇ ਜਾ-ਜਾ ਕੇ ਉੱਨਾਂ ਮਹਾਨ ਸ਼ਹੀਦਾਂ ਦੀਆਂ ਰੂਹਾਂ ਨੂੰ ਨਹੀ ਭੜਕਾਇਆ / ਮੁੱਲ ਨਹੀ ਪਾਇਆ + ਦੇਸ਼ ਉੱਤੇ ਕੌਮ ਉੱਤੇ ਅਹਿਸਾਨ ਨਹੀਂ ਕੀਤੇ ਨਾਂ ਕਦੇ ਕੋਈ ਅਹਿਸਾਨ ਜਿਤਾਇਆ ❤❤🎉❤❤ਸ਼ਾਇਦ ਇਹੋ ਕਾਰਨ ਹੈ ਉਹ ਮਹਾਨ ਯੋਧੇ + ਸ਼ਹੀਦ ਲੋਕਾਂ ਦੇ ਦਿਲਾਂ ❤ਵਿਚ ਹਨ ਅਤੇ ਦਿਲਾਂ❤ ਉੱਤੇ ਰਾਜ ਕਰਦੇ ਹਨ ਜੋ ਸਿਰਫ ਪੰਜਾਬ ਅਤੇ ਸਿੱਖਾਂ ਦੇ ਦਿਲਾਂ ਵਿਚ ਹੀ ਨਹੀ ਸਗੋਂ ਸਾਰੇ ਭਾਰਤ + ਪਾਕਿਸਤਾਨ ਦੇਸ਼ਾਂ ਦੇ ਲੋਕਾਂ ਦੇ ਦਿਲਾਂ ਵਿਚ ਵੀ ਓਨਾ ਹੀ ਸਤਿਕਾਰ ਹੈ ਅਤੇ ਦਿਲਾਂ ਉੱਤੇ ਰਾਜ ਕਰਦੇ ਹਨ ❤! ਕਿੰਨੇ ਮਹਾਨ ਸਨ ਯੋਧੇ ਅਤੇ ਕਿੰਨੇ ਮਹਾਨ +ਅਤੇ ਦਿਲੀ❤ਦਰਿਆ ਵਾਲੇ ਸਨ ਅਤੇ ਅੱਜ ਵੀ ਉੱਨਾਂ ਦੇ ਅਗਾਂਹ-ਵਧੂ ਸੋਚ ਦੇ ਮਾਲਕ ਪਰਿਵਾਰਕ ਮੈਂਬਰ ਕਦੇ ਵੀ ਕਿਸੇ ਸਿਆਸੀ -ਪੱਖ / ਸਿਆਸੀ ਗੰਦਗੀ ਦੇ ਢੇਰ ਕੋਲ਼ੋਂ ਦੀ ਨਹੀ ਲੰਘਦੇ ਨਾ ਹੀ ਖੜਦੇ ਹਨ ! ਇਹੋ ਕੰਮ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਬਾਪੂ ਜੀ ਨੇ ਕੀਤਾ ਸੀ 😢ਧਰਮ ਦੇ ਨਾਮ ਉੱਤੇ ਸ਼ਹੀਦਾਂ ਦੇ ਨਾਮ + ਸ਼ਹੀਦਾਂ ਦੇ ਅੰਤਮ-ਅਰਦਾਸ ਵੇਲੇ ਭੋਗਾਂ ਤੇ ਜਾ-ਜਾ ਸਿਰਫ ਪੈਸਾ ਇਕੱਠਾ ਕੀਤਾ ਅਤੇ ਕੁਰਸੀ ਦੀ ਚੌਧਰ ਦੀ ਭੁੱਖ ਰੱਖੀ ਜਿਸਦਾ ਖ਼ਮਿਆਜ਼ਾ ਸਿੱਖਾਂ ਦੇ ਬੱਚਿਆਂ ਨੂੰ ਅਤੇ ਪਰਿਵਾਰਾਂ ਨੂੰ ਭੋਗਣਾ ਪਿਆ 😢ਪੰਜਾਬੀਆਂ ਨੂੰ ਕੌਮ ਨੂੰ ਉਹ ਮੌਤ ਦੇ ਬਜ਼ਾਰਾਂ ਵਿੱਚ ਖੜੇ ਕੀਤਾ ਜਿਸਦੀ ਕੋਈ ਕੀਮਤ ਨਹੀ ਅਤੇ ਨਾ ਹੀ ਅੱਜ-ਤੱਕ ਕੋਈ ਮੁੱਲ ਲਾ ਸਕਿਆ ਨਾ ਤਾਰ ਸਕਿਆ ਉਹ ਪਰਿਵਾਰਾਂ ਦੇ ਪਰਿਵਾਰ ਉੱਜੜ ਗਏ ਪਰ ਇੰਨਾਂ ਨੇ ਸਿੱਖੀ + ਧਰਮ ਹੇਠ ਆਪਣੀਆਂ ਜੇਬਾਂ + ਝੋਲੇ + ਬੈਂਕਾਂ ਭਰ ਲਈਆਂ ਬਾਹਰਲੇ ਦੇਸ਼ਾਂ ਵਿੱਚ ਬੱਚੇ ਭੇਜ ਦਿੱਤੇ ਕਰੋੜਾਂ ਡਾਲਰਾਂ $ +£ ਪੌਂਡਾਂ ਦੀਆਂ ਜਾਇਦਾਦਾਂ -ਘਰ, ਮਹਿਲ ਖਰੀਦ ਲਏ !😢! ਸਿੱਖੋ + ਪੰਜਾਬੀਓ ਬਚੋ ਇੰਨਾਂ ਨੇ ਵੀ ਓਹੀ ਕੰਮ ਕਰਨਾ ਹੈ ਕਿਉਂਕਿ ਇੰਨਾਂ ਦੋਵਾਂ ਨੇ ਆਪਣੀ ਅਸਲੀਅਤ ਵਾਰੇ ਪਾਰਲੀਮੈਂਟ ਵਿੱਚ ਭਾਰਤੀ ਸੰਵਿਧਾਨ ਦੀ ਸਹੁੰ ਚੁੱਕਣ ਵੇਲੇ ਸਾਰੇ ਸਿੱਖਾਂ ਨੂੰ ਦਿਖਾ ਦਿੱਤੀ + ਦੱਸ ਦਿੱਤਾ ਕੇ ਅਸੀ / ਇੰਨਾਂ ਨੇ ਵੀ ਥੁੱਕ ਕੇ ਹੀ ਚੱਟਣਾ ਹੈ ਜੋ ਸਹੁੰ ਚੁੱਕਣ / ਖਾਣ ਵੇਲੇ ਸ਼ੁਰੂ ਕਰ ਦਿੱਤਾ ! ਆਹ ਜਿਹੜੇ ਭਾਵਕ ਹੋ ਕੇ ਲਿਖੀ ਜਾਂਦੇ ਜਾਂ ਕਹਿ ਰਹੇ ਹਨ ਇੰਨਾਂ ਕਿਸੇ ਨੇ ਬਾਤ ਨਹੀ ਪੁੱਛਣੀ 😢 ਜਿਵੇ ਬਾਦਲਕਿਆਂ ਨੇ + ਅਕਾਲੀਆਂ ਨੇ ਸਿੱਖ ਕਾਂਗਰਸੀਆਂ ਨੇ 40 ਸਾਲਾਂ ਤੋ 2023 ਤੱਕ ਕਿਸੇ ਕੰਜਰ MLA ਜਾਂ MP ਨੇ ਨਾ ਕਿਸੇ ਮੁੱਖ ਮੰਤਰੀ ਨੇ ਜੋ ਦਿੱਲੀ ਦੇ ਦੱਲੇ ਬਣੇ ਰਹੇ ਕਦੇ ਬੰਦੀ ਸਿੰਘਾ ਦਾ ਚੇਤਾ ਨਹੀ ਆਇਆ ਕਦੇ ਅਵਾਜ ਨਹੀ ਉਠਾਈ ਹੁਣ ਜਦ ਪੰਜਾਬੀਆਂ ਨੇ ਪੰਜਾਬ ਵਿਚ ਆਮ ਪਰਿਵਾਰਾਂ ਦੇ ਬੱਚਿਆਂ ਨੂੰ ਰਾਜ-ਭਾਗ ਦੇ ਦਿੱਤਾ ਤਾਂ ਇਨਾਂ ਦੱਲਿਆਂ -ਗ਼ੱਦਾਰਾਂ ਨੂੰ ਜੇਲਾਂ ਵਿੱਚ ਬੈਠੇ 35 / 40 ਸਾਲਾਂ ਤੋ ਸਿੰਘ ਚੇਤੇ ਆਏ ਜਿਵੇਂ ਕਿਤੇ ਭਗਵੰਤ ਮਾਨ ਨੇ ਗਵਾਹੀਆਂ ਦਿੱਤੀਆਂ ਹੋਣ 😮 ਹਾਲਾਂ ਕੇ ਸੌਂਦੇ ਆਪ ਰਹੇ ਦਿੱਲੀ ਦੀਆਂ ਸਰਕਾਰਾਂ ਦੇ ਨਾਲ ਲਗਾਤਾਰ 1990 /95 ਅਤੇ 2000 ਤੋ ਲੈ ਕੇ 2013/14 ਅਤੇ 2014 ਤੋ 2018 ਉੱਤੇ 2022 ਤੱਕ ਧੋਖੇ ਕਰਦੇ ਰਹੇ ਪੰਜਾਬ ਨਾਲ ਕੌਮ ਨਾਲ ਜਦ ਹੁਣ ਕੁਰਸੀ ਗਈ ਤਾਂ ਲੋਕਾਂ ਨੂੰ ਕੌਮ / ਪੰਜਾਬੀਆਂ ਨੂੰ ਬੇਵਕੂਫ ਬਣਾਉਣ ਲੱਗ ਪਏ ਡਰਾਮੇ ਸ਼ੁਰੂ ਕਰ ਦਿੱਤੇ ਨਾਲ ਆਪਣੇ ਚਮਚੇ + ਕੜਛੇ ਲੈ ਕੇ ਰੌਲ਼ਾ ਪਾਉਣਾ ਸ਼ੁਰੂ ਕਰ ਦਿੱਤਾ 😢ਸੱਜਣ ਠੱਗ ਵਾਂਗ ਕੇ ਲੁੱਟ ਗਏ ਲੁੱਟੇ ਗਏ 😂😢😮🧟‍♀️🦥🧌🐒👶🏾🐣🤕🐥🧛🏼‍♂️🦉!
@tasveerrandhawa7665
@tasveerrandhawa7665 2 ай бұрын
Oh chawla hun sun Len jo kehndia ne sikh ajad ne. Punjab khudmukhtiyar aa.. bolan tak di ajadi ni.
@alhasha9265
@alhasha9265 2 ай бұрын
Sallea attwadia di kerri govt support kardi hundi
@lakhwinderSingh-cn2uk
@lakhwinderSingh-cn2uk 2 ай бұрын
Waheguru je satnam je
@vijaygulati3841
@vijaygulati3841 2 ай бұрын
ਬਾਈ ਜੀ ਇਨ੍ਹਾਂ ਸਰਕਾਰ ਹਿੰਦੂ ਇਜ਼ਮ ਦੀ ਗੱਲ ਕਰ ਸਕਦੇ ਹੋ ਸਿੱਖ ਇਜ਼ਮ ਬਾਰੇ ਲੀਡ ਨਾਲ ਜਿੱਤੇ ਨੁਮਾਇੰਦੇ ਬਾਰੇ ਕਿਉਂ ਨਹੀਂ ਆਪਣੀ ਗਲ਼ ਰੱਖ ਸਕਦੇ ਲੋਕ ਤੰਤਰ ਦਾ ਘਾਂਣ ਕਰ ਰਹੀ ਸਰਕਾਰ ਤੋਂ ਜੁਆਬ ਚਾਹੀਦਾ ਹੈ
@ghazal3576
@ghazal3576 2 ай бұрын
ਬਹੁਤ ਵਧੀਆ ਕੀਤਾ,,, ਕੋਈ ਚੱਜ ਦੀ ਗੱਲ ਹੋਵੇ ਤਾਂ ਪਾਰਲੀਮੈਂਟ ਵਾਲੇ ਤੈਨੂੰ ਸਮਾਂ ਦਿੰਦੇ,,, ਅਮਲੀ ਯੂਨੀਅਨ ਵਾਲਿਓ ਜਿਸ ਦਿਨ ਆਮ ਲੋਕਾਂ ਦੀ ਭਲਾਈ ਵਾਸਤੇ ਬੋਲਣ ਦਾ ਮੁੱਦਾ ਲੈ ਕੇ ਜਾਓਗੇ ਤਾਂ ਪਾਰਲੀਮੈਂਟ ਵਿੱਚ ਸਮਾਂ ਜਰੂਰ ਮਿਲੇਗਾ ਬੋਲਣ ਦਾ,,, ਦੇਸ਼ ਦੀ ਸਰਕਾਰ ਨੇ ਪਾਰਲੀਮੈਂਟ ਵਿੱਚ ਗੰਦ ਪਾਉਣ ਲਈ ਤੇਰੇ ਵਰਗਿਆਂ ਨੂੰ ਲੀਡਰ ਨਹੀਂ ਬਣਾਇਆ,,, ਚੱਜ ਦਾ ਮੁੱਦਾ ਲੈ ਕੇ ਜਾਹ ਜਿਸ ਵਿੱਚ ਆਮ ਜਨਤਾ ਦਾ ਭਲਾ ਹੋਵੇ,,, ਪਰ ਤੁਸੀਂ ਲੋਕਾਂ ਨੇ ਤਾਂ ਪੱਕਾ ਧਾਰਿਆ ਹੋਇਆ ਮਨ ਵਿੱਚ ਕਿ ਜਿੱਥੇ ਜਾਣਾ ਓਥੇ ਗੰਦ ਪਾਉਣਾ,, ਸਿੱਖੀ ਨੂੰ ਬਦਨਾਮ ਨਾ ਕਰੋ
@NavdeepSingh-s9o
@NavdeepSingh-s9o 2 ай бұрын
Right ji janta wait a watch
@lakhmirsinghkhalsa8282
@lakhmirsinghkhalsa8282 2 ай бұрын
ਭਾਈ ਸਰਬਜੀਤ ਸਿੰਘ ਖਾਲਸਾ ਜਿੰਦਾਬਾਦ ਭਾਈ ਅੰਮਿ੍ਤਪਾਲ ਸਿੰਘ ਖਾਲਸਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ
@gurmukhsandhu789
@gurmukhsandhu789 2 ай бұрын
ਗੁਲਾਮੀ
@GurdevsinghDebimoga-ko3dm
@GurdevsinghDebimoga-ko3dm 2 ай бұрын
Bhai amritpaal Singh ji Jindabaad bhai sarbjeet Singh ji Jindabaad❤❤❤
@GoldyKumar-fr2lk
@GoldyKumar-fr2lk 2 ай бұрын
🙏🙏🙏
@JaspreetSingh-nq4qu
@JaspreetSingh-nq4qu 2 ай бұрын
ਚੰਨੀ ਜੀ ਵੀ ਤਾ ਬੋਲੇ ਨੇ ਭਾਈ ਅੰਮਿ੍ਤਪਾਲ ਬਾਰੇ
@simmishergill6162
@simmishergill6162 2 ай бұрын
👍👍👍👍👍👍👍👍👍👍👍👍👍👍👍👍👍👍
@Gurwinder3665
@Gurwinder3665 2 ай бұрын
ਹੋਰ ਗੁਲਾਮੀ ਦੇ ਸਿੰਗ ਹੁੰਦੇ ਨੇ
@OldIsGold4U777
@OldIsGold4U777 2 ай бұрын
No Equality As per Fundamental Rights to Miniorities in India, Holders of power are anti- Miniorities don't want to provide Justice to innocent citizens, need them live slumdog life.
@DARKENERGY007
@DARKENERGY007 2 ай бұрын
😂😂😂😂😂 hun pata laga v canada aale kyu India di disrespect krde aa tuci jor lalo ure thodi koi okat ni langi sikho 😅😅😅 lalo jor tuci v aapna veham kaddlo canada aale Sikh sahi manu v hun jakeen hogeya
@swaransinghsingh3602
@swaransinghsingh3602 2 ай бұрын
ਵੀਰ ਜੀ ਤੈਨੂੰ ਉੱਥੇ ਬੋਲਣਾ ਵੀ ਨਹੀਂ ਆਉਣਾ ਤੈਨੂੰ ਮੀਡੀਆ ਦੇ ਸਾਹਮਣੇ ਹੀ ਨਹੀਂ ਬੋਲਣਾ ਆ ਰਿਹਾ
@user-lb4bh7zx1o
@user-lb4bh7zx1o 2 ай бұрын
Ehi ta gulami h..bolan di izzat nhi..hoon dase india sarkar ghatiya sarkar
@amrikwahla
@amrikwahla 2 ай бұрын
The solution is only if all sikh of all parties are united but other party sikh are hungry for power chair and money
@aazabgaazab
@aazabgaazab 2 ай бұрын
ਖਾਲਿਸਤਾਨੀ ਗੁਲਾਮ ਹੀ ਰਹਿਣ ਗੇ
@ManinderSingh-ee8mg
@ManinderSingh-ee8mg 2 ай бұрын
Karnataka
@Pargatsingh-ln3so
@Pargatsingh-ln3so 2 ай бұрын
ਭਾਈ ਸਾਹਿਬ ਜੀ ਬਾਕੀ ਸਭ ਰਲੇ ਆ ਅਕਾਲੀ ਦਲ ਕਾਂਗਰਸ ਝਾੜੂ
@makhansingh2877
@makhansingh2877 2 ай бұрын
To speak in lok sabha you need a guts there is so many issues in your constituency and you are a representative of your constituency not of Amritpal . This is a excuse they are not let you to speak because in lok sabha you need to speak with facts and figures.
@jassalkaur3548
@jassalkaur3548 2 ай бұрын
🙏🙏🙏🙏🙏
@gurmeetsingh-xi7nw
@gurmeetsingh-xi7nw 2 ай бұрын
Bevkuf Janta Party SIKHA DI DUSHMAN H 🤣😂🤷‍♂️
@happydhaliwal1200
@happydhaliwal1200 2 ай бұрын
ਉਹਨਾਂ ਨੂੰ ਪਤਾ ਲੱਗ ਗਿਆ ਤੇਰਾ ਵੀ ਕਿੰਨੀ ਜੋਗਾ ਤੂੰ ਜੇ ਬੋਲ ਵੀ ਪੈਂਦਾ ਫਿਰ ਕੀ ਹੋ ਜਾਂਦਾ ਐਵੇ ਲੋਕਾਂ ਨੂੰ ਮੂਰਖ ਨਾ ਬਣਾਉਂ ਪਹਿਲਾ ਆਵਦੀ ਮੂੰਹ ਰੰਗਣਾ ਬੰਦ ਕਰ ਵਡਿਆ ਪੰਥ ਦਰਦੀਆ
@raghbirsingh8891
@raghbirsingh8891 2 ай бұрын
Ajnala case da khatra hai
@KanwaljitAlooo-mn6kw
@KanwaljitAlooo-mn6kw 2 ай бұрын
Bhai Amritpal Singh jindabade
@HarvinderBhamrha
@HarvinderBhamrha 2 ай бұрын
Modi Sarkaar di fatt jandi hai bhayi Sarabjeet Singh ji kolo
@bsingh9752
@bsingh9752 2 ай бұрын
Dislike 👎
@DharminderKour-mr6uk
@DharminderKour-mr6uk 2 ай бұрын
Oo 😭
@parmjeetkaur9067
@parmjeetkaur9067 2 ай бұрын
ਬਾਈ ਜੀ ਹੁਣ ਤੱਕੜਾ ਮੁਦਾ ਚਕੋ
@HardevSingh-ci2te
@HardevSingh-ci2te 2 ай бұрын
Full gulmi a
@Harmandeol2323A
@Harmandeol2323A 2 ай бұрын
Khalisthan coming soon 🪯🚩💪🚩💪🚩💪✅️✅️✅️🗡🗡🗡🙏🙏🙏🙏🙏
@RamgarhiSingh-dc9gg
@RamgarhiSingh-dc9gg 2 ай бұрын
Amely mp no allowed speag
@bhindasingh3444
@bhindasingh3444 2 ай бұрын
Shame indian government
Help Me Celebrate! 😍🙏
00:35
Alan Chikin Chow
Рет қаралды 85 МЛН
MY HEIGHT vs MrBEAST CREW 🙈📏
00:22
Celine Dept
Рет қаралды 35 МЛН
Это было очень близко...
00:10
Аришнев
Рет қаралды 3,4 МЛН