Raja warring | ਹੁਣ ਰਾਜਾ ਵੜਿੰਗ ਨੇ ਜਲੰਧਰ 'ਚ ਫੜ੍ਹੀ ਦਾਰੂ - CM ਮਾਨ ਨੂੰ ਦਿੱਤੀ ਚਿਤਾਵਨੀ

  Рет қаралды 15,430

ABP Sanjha

ABP Sanjha

Күн бұрын

Raja warring | ਹੁਣ ਰਾਜਾ ਵੜਿੰਗ ਨੇ ਜਲੰਧਰ 'ਚ ਫੜ੍ਹੀ ਦਾਰੂ - CM ਮਾਨ ਨੂੰ ਦਿੱਤੀ ਚਿਤਾਵਨੀ
#Jalandhar #Congress #PPCC #Rajawarring #AAP #Bhagwantmann #abplive
ਹੁਣ ਰਾਜਾ ਵੜਿੰਗ ਨੇ ਜਲੰਧਰ 'ਚ ਫੜ੍ਹੀ ਦਾਰੂ
ਵੜਿੰਗ ਨੇ CM ਮਾਨ ਨੂੰ ਦਿੱਤੀ ਚਿਤਾਵਨੀ
ਹਾਰ ਸਾਹਮਣੇ ਦੇਖ ਘਟੀਆਂ ਰਾਜਨੀਤੀ ਉੱਤੇ ਉੱਤਰ ਆਈ AAP - ਵੜਿੰਗ
'ਦਾਰੂ, ਸੂਟ ਆਦਿ ਵੰਡ ਕੇ ਇਲੈਕਸ਼ਨ ਜਿੱਤਣਾ ਚਾਹੁੰਦੀ ਹੈ AAP'
ਘਟੀਆਂ ਹਰਕਤਾਂ ਨਾਲ ਵੋਟਾਂ ਨਹੀਂ ਹਾਸਲ ਹੋਣਗੀਆਂ - ਵੜਿੰਗ
ਆਮ ਆਦਮੀ ਪਾਰਟੀ ਆਪਣੀ ਹਾਰ ਸਾਹਮਣੇ ਦੇਖ ਘਟੀਆਂ ਰਾਜਨੀਤੀ ਉੱਤੇ ਉੱਤਰ ਆਈ ਹੈ। ਦਾਰੂ, ਸੂਟ ਆਦਿ ਵੰਡ ਕੇ ਇਲੈਕਸ਼ਨ ਜਿੱਤਣਾ ਚਾਹੁੰਦੀ ਹੈ। ਹੁਣੇ ਹੁਣੇ ਦਾਰੂ ਫੜੀ ਗਈ ਹੈ ਤੇ ਹੋਰ ਵੀ ਸਮਾਨ ਜੋ ਉਹ ਵੰਡਣਾ ਚਾਹ ਰਹੇ ਸਨ ਉਹ ਫੜਿਆ ਗਿਆ ਹੈ ਤੇ ਪੁਲਿਸ ਨੂੰ ਇਤਲਾਹ ਕੀਤੀ ਗਈ ਹੈ। ਇਹਨਾਂ ਘਟੀਆਂ ਹਰਕਤਾਂ ਨਾਲ ਤੁਸੀਂ ਵੋਟਾਂ ਨਹੀਂ ਹਾਸਲ ਕਰ ਸਕਦੇ ਬਾਜ਼ ਆ ਜਾਓ!
Subscribe Our Channel: ABP Sanjha / @abpsanjha Don't forget to press THE BELL ICON to never miss any updates
Watch ABP Sanjha Live TV: abpsanjha.abpl...
ABP Sanjha Website: abpsanjha.abpl...
Social Media Handles:
KZbin: / abpsanjha
Facebook: / abpsanjha
Twitter: / abpsanjha
Download ABP App for Apple: itunes.apple.c...
Download ABP App for Android: play.google.co...

Пікірлер: 21
@AvtarSingh-gs1si
@AvtarSingh-gs1si 2 ай бұрын
ਕਾਂਗਰਸ ਮੁਰਦਾਬਾਦ ਕਾਂਗਰਸ ਮੁਰਦਾਬਾਦ ਭਗਵੰਤ ਮਾਨ ਸਚਾ ਬੰਦਾ ਹੈ ਬਦਨਾਮ ਕਰ ਰਹੈ ਆ ਪਹਿਲੀਆ ਸਰਕਾਰਾ ਕੋਲਾ ਮੁਲ ਲੈਦੀਆ ਸੀ ਹਿਸਾ ਪਤੀ ਚਲਦਾ ਸੀ ਭਗਵੰਤ ਮਾਨ ਨੇ ਕੋਲਾ ਖਾਣ ਆਪਣੀ ਚਲਾ ਲਈ ਪਹਿਲੀਆ ਸਰਕਾਰਾ ਨੇ ਪੰਜਾਹ ਸਾਲ ਰਾਜ ਕਰਿਆ ਕੋਲਾ ਖਾਣ ਕਿਊ ਨਹੀ ਚਲਾਈ ਕਾਂਗਰਸ ਵਾਲੇ ਦਸਣ ਪੰਚੀ ਸਾਲ ਰਾਜ ਵਿੱਚ ਕਿਊ ਨਹੀ ਚਲਾਈ ਕੋਲਾ ਖਾਣ ਰਾਜਾ ਵੜਿੰਗ ਦੇਵੇ ਜਵਾਬ। ਭਗਵੰਤ ਮਾਨ ਭਲੇ ਕਰ ਰਿਹਾ ਹੈ ਬਾਕੀ ਤਾ ਕਮਾਈ ਕਰਨ ਨੂ ਮੁਹਰੇ ਹੋਣ ਨੂ ਫਿਰਦੇ ਆ ਗਰੀਬ ਲੋਕਾ ਲਈ ਕਾਂਗਰਸ ਨੇ ਕੋਈ ਵੀ ਕੰਮ ਨਹੀ ਕਰਿਆ
@RanjitSingh-ti5nk
@RanjitSingh-ti5nk 2 ай бұрын
ਮਾਨ ਸਾਬ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੇ ਗਾ
@jassbatth167
@jassbatth167 2 ай бұрын
Mann sahb jindabad jindabad bhagwant maan g
@vishavnirmaan4731
@vishavnirmaan4731 2 ай бұрын
ਭਗਵੰਤ ਮਾਨ ਵੱਲੋਂ ਵੰਡੀ ਜਾ ਰਹੀ ਸ਼ਰਾਬ ਜਾਂ ਸੀਟਾਂ ਵਾਲੀ ਵੀਡੀਓ ਦਿਖਾਓ …. ਨਾਂ ਕਿ ਵੋਟਾਂ ਲੈਣ ਲਈ ਹੱਦੋ ਗਿਰੀ ਭੰਡੀ ਕਰਨ ਨਾਲ ਕੁਛ ਬਣੇਗਾ । ਜੇ ਇਹੀ ਗੱਲ ਆਪ ਦਾਂ ਕੋਈ ਨੁਮਾਂਇੰਦਾ ਆਪਣੇ ਆਲੇ ਦੁਆਲੇ ਕੁਛ ਆਦਮੀ ਇਕੱਠੇ ਕਰਕੇ ਦੂਸਰੀਆਂ ਪਾਰਟੀਆ ਦੇ ਕੁਛ ਵੰਡੇ ਜਾਣ ਦੇ ਇਲਜ਼ਾਮ ਲਗਾਵੇ ਤੇ ਹੱਥ ਵਿੱਚ ਉਹ ਕੋਈ ਸੂਟ ਜਾਂ ਸ਼ਰਾਬ ਦੀ ਬੋਤਲ ਫੜ ਕੇ ਦਿਖਾ ਰਿਹਾ ਹੋਵੇ ਤਾਂ ਕੀ ਮੰਨ ਲਿਆ ਜਾਵੇ , ਕਿ ਇਹ ਚੀਜ਼ ਤੁਸੀ ਲੋਕਾਂ ਨੂੰ ਵੰਡਕੇ ਗਏ ਹੋ …. ਸੋ ਜਿੰਨਾਂ ਲੋਕਾਂ ਨੂੰ ਮੁੱਖ ਮੰਤਰੀ ਦੀ ਇਮਾਨਦਾਰੀ ਵਾਰੇ ਭਲੀ ਭਾਂਤ ਪਤਾ ਹੈ ਉਹ ਸੁਚੇਤ ਹਨ ਅਜਿਹੀਆਂ ਚਾਲਾਂ ਤੋ… ।
@maninder5817
@maninder5817 2 ай бұрын
Maan sab jindabad
@SatgurSingh-i4k
@SatgurSingh-i4k 2 ай бұрын
Congress. Win
@sukhvindersingh8428
@sukhvindersingh8428 2 ай бұрын
Daramebaaj
@RanjeetSingh-pt8dg
@RanjeetSingh-pt8dg 2 ай бұрын
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਸਿੱਖ ਕੌਮ ਦੇ ਹੀਰੇ ਹਨ
@satnamsingh-kv2em
@satnamsingh-kv2em 2 ай бұрын
Ap hi sab kade a nam dujea da changia gallan nì
@sukhvindersingh8428
@sukhvindersingh8428 2 ай бұрын
Election jitan lai kine gir gae
@SinghSatnam-x6n
@SinghSatnam-x6n 2 ай бұрын
C m maan good
@HarpalSingh-bu2kg
@HarpalSingh-bu2kg 2 ай бұрын
😂😂😂😂R😢 0:ooooo
@ajaymaths7733
@ajaymaths7733 2 ай бұрын
Daru apni na bhagwantmaan da bah raja ji kya game hai
@AvtarSingh-ow8de
@AvtarSingh-ow8de 2 ай бұрын
App zindabad
@SinghSatnam-x6n
@SinghSatnam-x6n 2 ай бұрын
Tose,kee,keta,70 ,saal
@sukhvindersingh8428
@sukhvindersingh8428 2 ай бұрын
Eh sab mangharrat kahani banaee hea ehna ne apne bandya de hi hathan vich suit farra ke jis taran darama kita AAP party nu badnaam karan lai par lok bohat siane han har gal samajde han Jina ne hun tak Punjab nu luttya ohna di ragh ragg to jaanu han ke eh kithe tak gir sakde han
@manmohamsingh3775
@manmohamsingh3775 2 ай бұрын
ਬੱਕਰੀਆਂ ਵਾਲਾ ਚੰਨੀ ਭਾਈ ਕਿੱਦਾਂ ਸੂਟ ਚੱਕੀ ਫਿਰਦੇ ਹਨ ਇਸ ਨੂੰ ਭੁੱਲ ਹੀ ਗਿਆ ਹੈ ਕਿ ਮੈਂ MP ਹਾਂ
@bickycheema2458
@bickycheema2458 2 ай бұрын
Bhagwanto di bhua ne bhagwanto nu,3 cror di jamin gift karti hega koi javab 🐑🐑
Help Me Celebrate! 😍🙏
00:35
Alan Chikin Chow
Рет қаралды 71 МЛН
Как подписать? 😂 #shorts
00:10
Денис Кукояка
Рет қаралды 8 МЛН
Help Me Celebrate! 😍🙏
00:35
Alan Chikin Chow
Рет қаралды 71 МЛН